ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਨਡਾਲਾ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਤੇ ਜੋਨ ਪ੍ਰਧਾਨ ਨਿਸ਼ਾਨ ਸਿੰਘ ਜੀ ਅਗਵਾਈ ਹੇਠ ਪਿੰਡ ਦਿਆਲਪੁਰ ਦੇ ਵਿੱਚ ਇਕਾਈ ਆਗੂਆਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਕਰਯੋਗ ਹੈ ਕਿ ਬੀਤੇ ਦਿਨੀ ਰਵੀ ਕੁਮਾਰ ਉਮਰ 38 ਸਾਲ ਪੁੱਤਰ ਪਰਮਜੀਤ ਸਿੰਘ ਪਿੰਡ ਜੱਗਾਂ ਜਿਲਾ ਕਪੂਰਥਲਾ ਦੀ ਮੌਤ ਉਪਰੰਤ ਥਾਣਾ ਸੁਭਾਨਪੁਰ ਵਲੋਂ ਪਿੰਡ ਦਿਆਲਪੁਰ ਦੇ ਕੁਝ ਬੇਕਸੂਰ ਵਿਅਕਤੀਆਂ ਤੇ ਪਰਚਾ ਦੇ ਦਿੱਤਾ ਸੀ ਜੋਕਿ ਨਾਜਾਇਜ਼ ਅਤੇ ਝੂਠਾ ਸੀ ਇਹ ਪਰਚਾ ਪੁਲਿਸ ਨੇ ਸਿਆਸੀ ਦਬਾ ਚ ਆਕੇ ਕੀਤਾ ਸੀ ਜਦਕਿ ਮ੍ਰਿਤਕ ਇਕ ਸੜਕ ਦੁਰਘਟਨਾ ਚ ਮਰਿਆ ਸੀ ਇਸ ਮੌਕੇ ਜੋਨ ਪ੍ਰੈੱਸ ਸਕੱਤਰ ਗੱਗੀ ਹਮੀਰਾ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਸਾਸ਼ਨ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਝੂਠੇ ਪਰਚੇ ਦੇ ਹੋਏ ਸ਼ਿਕਾਰ ਵਿਅਕਤੀਆਂ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਇਨਸਾਫ ਨਾ ਮਿਲਿਆ ਤੇ ਸਾਨੂੰ ਆਉਣ ਵਾਲੇ ਦਿਨਾਂ ਚ ਪੰਜਾਬ ਪੱਧਰ ਤੇ ਕਾਲ ਕਰਕੇ ਸਾਰੇ ਸੂਬੇ ਦੇ ਕਿਸਾਨ ਆਗੂਆਂ ਅਤੇ ਮੇਂਬਰ ਸਾਹਿਬਾਨ ਵਲੋਂ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕੀਤਾ ਜਾਵੇਗਾ ਇਸ ਮੌਕੇ ਦੋਨਾਂ ਪਿੰਡਾਂ ਦੀ ਪੰਚਾਇਤਾਂ,ਸਰਪੰਚ ਅਤੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਚ ਮਜੂਦ ਸਨ ਇਸ ਮੌਕੇ ਕਿਰਪਾਲ ਸਿੰਘ, ਪਲਵਿੰਦਰ ਸਿੰਘ,ਮਲਕੀਤ ਸਿੰਘ,ਹਰਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ,ਸ਼ਮਿੰਦਰ ਸਿੰਘ,ਹਰਪ੍ਰੀਤ ਸਿੰਘ,ਸੁਖਦੇਵ ਸਿੰਘ,ਸਾਬਕਾ ਡੀ ਐਸ ਪੀ ਸੋਮਨਾਥ,ਜਗਦੀਸ਼ ਸਿੰਘ,ਮਨਜੀਤ ਸਿੰਘ ਮਾਨ,ਬੂਟਾ ਸਿੰਘ,ਰਮੇਸ਼ ਕੁਮਾਰ,ਡਾਕਟਰ ਸੋਮਨਾਥ ,ਡਾਕਟਰ ਸਤਨਾਮ ਸਿੰਘ ,ਕੇਵਲ ਕ੍ਰਿਸ਼ਨ,ਹਰਜੀਤ ਸਿੰਘ,ਹਰਬੰਸ ਸਿੰਘ,ਨਵਦੀਪ ਸਿੰਘ,ਸੇਵਾ ਸਿੰਘ,ਸੁਰਜੀਤ ਸਿੰਘ, ਬੱਬੂ ਹਮੀਰਾ,ਦਰਸ਼ਨ ਸਿੰਘ ਹਮੀਰਾ ਆਦਿ ਹਾਜਿਰ ਸਨ ਇਸ ਮਾਮਲੇ ਥਾਣਾ ਸੁਭਾਨਪੁਰ ਦੇ ਐਸ ਐਚ ਓ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦਿਆਲਪੁਰ ਦੇ ਕੁਝ ਵਿਅਕਤੀਆਂ ਖਿਲਾਫ ਹੋਏ ਪਰਚੇ ਸੰਬੰਧੀ ਉਹਨਾਂ ਦੇ ਪਰਿਵਾਰਿਕ ਮੇਮ੍ਬਰਾਂ ਨੇ ਉੱਚ ਅਧਿਕਾਰੀਆਂ ਕੋਲੋਂ ਇਨਕੁਆਰੀ ਲੱਗਵਾ ਲਈ ਹੈ ਸੋ ਹੁਣ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਹੈ ਅਤੇ ਜਾਂਚ ਪੜਤਾਲ ਬਾਦ ਜੋ ਵੀ ਸੱਚ ਹੋਵੇਗਾ ਸਾਹਮਣੇ ਆ ਜਾਵੇਗਾ

- ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਨਡਾਲਾ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਤੇ ਜੋਨ ਪ੍ਰਧਾਨ ਨਿਸ਼ਾਨ ਸਿੰਘ ਜੀ ਅਗਵਾਈ ਹੇਠ ਪਿੰਡ ਦਿਆਲਪੁਰ ਦੇ ਵਿੱਚ ਇਕਾਈ ਆਗੂਆਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਕਰਯੋਗ ਹੈ ਕਿ ਬੀਤੇ ਦਿਨੀ ਰਵੀ ਕੁਮਾਰ ਉਮਰ 38 ਸਾਲ ਪੁੱਤਰ ਪਰਮਜੀਤ ਸਿੰਘ ਪਿੰਡ ਜੱਗਾਂ ਜਿਲਾ ਕਪੂਰਥਲਾ ਦੀ ਮੌਤ ਉਪਰੰਤ ਥਾਣਾ ਸੁਭਾਨਪੁਰ ਵਲੋਂ ਪਿੰਡ ਦਿਆਲਪੁਰ ਦੇ ਕੁਝ ਬੇਕਸੂਰ ਵਿਅਕਤੀਆਂ ਤੇ ਪਰਚਾ ਦੇ ਦਿੱਤਾ ਸੀ ਜੋਕਿ ਨਾਜਾਇਜ਼ ਅਤੇ ਝੂਠਾ ਸੀ ਇਹ ਪਰਚਾ ਪੁਲਿਸ ਨੇ ਸਿਆਸੀ ਦਬਾ ਚ ਆਕੇ ਕੀਤਾ ਸੀ ਜਦਕਿ ਮ੍ਰਿਤਕ ਇਕ ਸੜਕ ਦੁਰਘਟਨਾ ਚ ਮਰਿਆ ਸੀ ਇਸ ਮੌਕੇ ਜੋਨ ਪ੍ਰੈੱਸ ਸਕੱਤਰ ਗੱਗੀ ਹਮੀਰਾ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਸਾਸ਼ਨ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਝੂਠੇ ਪਰਚੇ ਦੇ ਹੋਏ ਸ਼ਿਕਾਰ ਵਿਅਕਤੀਆਂ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਇਨਸਾਫ ਨਾ ਮਿਲਿਆ ਤੇ ਸਾਨੂੰ ਆਉਣ ਵਾਲੇ ਦਿਨਾਂ ਚ ਪੰਜਾਬ ਪੱਧਰ ਤੇ ਕਾਲ ਕਰਕੇ ਸਾਰੇ ਸੂਬੇ ਦੇ ਕਿਸਾਨ ਆਗੂਆਂ ਅਤੇ ਮੇਂਬਰ ਸਾਹਿਬਾਨ ਵਲੋਂ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕੀਤਾ ਜਾਵੇਗਾ ਇਸ ਮੌਕੇ ਦੋਨਾਂ ਪਿੰਡਾਂ ਦੀ ਪੰਚਾਇਤਾਂ,ਸਰਪੰਚ ਅਤੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਚ ਮਜੂਦ ਸਨ ਇਸ ਮੌਕੇ ਕਿਰਪਾਲ ਸਿੰਘ, ਪਲਵਿੰਦਰ ਸਿੰਘ,ਮਲਕੀਤ ਸਿੰਘ,ਹਰਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ,ਸ਼ਮਿੰਦਰ ਸਿੰਘ,ਹਰਪ੍ਰੀਤ ਸਿੰਘ,ਸੁਖਦੇਵ ਸਿੰਘ,ਸਾਬਕਾ ਡੀ ਐਸ ਪੀ ਸੋਮਨਾਥ,ਜਗਦੀਸ਼ ਸਿੰਘ,ਮਨਜੀਤ ਸਿੰਘ ਮਾਨ,ਬੂਟਾ ਸਿੰਘ,ਰਮੇਸ਼ ਕੁਮਾਰ,ਡਾਕਟਰ ਸੋਮਨਾਥ ,ਡਾਕਟਰ ਸਤਨਾਮ ਸਿੰਘ ,ਕੇਵਲ ਕ੍ਰਿਸ਼ਨ,ਹਰਜੀਤ ਸਿੰਘ,ਹਰਬੰਸ ਸਿੰਘ,ਨਵਦੀਪ ਸਿੰਘ,ਸੇਵਾ ਸਿੰਘ,ਸੁਰਜੀਤ ਸਿੰਘ, ਬੱਬੂ ਹਮੀਰਾ,ਦਰਸ਼ਨ ਸਿੰਘ ਹਮੀਰਾ ਆਦਿ ਹਾਜਿਰ ਸਨ ਇਸ ਮਾਮਲੇ ਥਾਣਾ ਸੁਭਾਨਪੁਰ ਦੇ ਐਸ ਐਚ ਓ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦਿਆਲਪੁਰ ਦੇ ਕੁਝ ਵਿਅਕਤੀਆਂ ਖਿਲਾਫ ਹੋਏ ਪਰਚੇ ਸੰਬੰਧੀ ਉਹਨਾਂ ਦੇ ਪਰਿਵਾਰਿਕ ਮੇਮ੍ਬਰਾਂ ਨੇ ਉੱਚ ਅਧਿਕਾਰੀਆਂ ਕੋਲੋਂ ਇਨਕੁਆਰੀ ਲੱਗਵਾ ਲਈ ਹੈ ਸੋ ਹੁਣ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਹੈ ਅਤੇ ਜਾਂਚ ਪੜਤਾਲ ਬਾਦ ਜੋ ਵੀ ਸੱਚ ਹੋਵੇਗਾ ਸਾਹਮਣੇ ਆ ਜਾਵੇਗਾ3
- +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ1
- ਮੋਗਾ ਰੈਲੀ ਲਈ ਅੰਮ੍ਰਿਤਸਰ ਤੋਂ ਬੱਸਾਂ ਰਵਾਨਾ, ਭਾਜਪਾ ਵਰਕਰਾਂ ਵਿੱਚ ਜੋਸ਼; ਪੰਜਾਬ ਲਈ ਵੱਡੇ ਐਲਾਨਾਂ ਦੀ ਉਮੀਦ ਦੇਖੋ ਤਸਵੀਰਾਂ #Punjab24News #Amritsar #CongressProtest #BJPGherao #GasCylinderIssue #LPGPriceHike #PunjabPolitics #AmritsarNews #CongressVsBJP #PoliceBarricading #CylinderProtest #PunjabCongress #BJPAmritsar #NarendraModi #BreakingNews #TrendingNow1
- ਥਾਣਾ ਸੁਲਤਾਨਵਿੰਡ ਦੇ ਖੇਤਰ ਇੱਕ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਵਿੱਚ ਕਾਬੂ ਮੁਲਜਮ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਪ੍ਰਵੇਸ਼ ਚੋਪੜਾ ਏਸੀਪੀ ਦੱਖਣੀ ਅੰਮ੍ਰਿਤਸਰ।1
- पठानकोट में अंडर-19 क्रिकेट ट्रायल्स आयोजित,क्रिकेट एसोसिएशन ने कुठेड़ क्रिकेट ग्राउंड में 120 से अधिक खिलाड़ियों ने दिखाया दमखम. @Everyone @highlight @viral1
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਚੋਰੀਸ਼ੁਦਾ ਅਤੇ ਗੁੰਮ ਹੋਏ ਮੋਬਾਈਲ ਲੋਕਾਂ ਦੇ ਲੋਕਾਂ ਨੂੰ ਕੀਤੇ ਗਏ ਵਾਪਸ1
- ਲੁਧਿਆਣਾ ਦੇ ਨੇੜਲੇ ਪਿੰਡ ਭੱਟੀਆਂ ਦੀਆਂ ਔਰਤਾਂ ਵੱਲੋਂ ਪੰਜਾਬ ਸਰਕਾਰ ਦੀ “ਮਾਵਾਂ ਧੀਆਂ ਸਤਿਕਾਰਯੋਗ ਯੋਜਨਾ” ਦਾ ਜੋਸ਼ ਨਾਲ ਸਵਾਗਤ ਕੀਤਾ ਗਿਆ1