ਖਰੜ ਤੋਂ ਵਾਰਡ ਨੰਬਰ 9 ਦੇ ਮੌਜੂਦਾ ਮਿਊਂਸੀਪਲ ਕੌਸਲਰ ਸ਼੍ਰੀਮਤੀ ਜਯੋਤੀ ਗੁਜਰਾਲ ਤੇ ਉਹਨਾਂ ਦੇ ਪਤੀ ਹਰਪ੍ਰੀਤ ਸਿੰਘ ਗੁਜਰਾਲ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਖਰੜ ਦੇ ਵਾਰਡ ਨੰਬਰ 9 ਤੋਂ ਮੌਜੂਦਾ ਮਿਊਂਸੀਪਲ ਕੌਂਸਲਰ ਸ਼੍ਰੀਮਤੀ ਜਯੋਤੀ ਗੁਜਰਾਲ ਤੇ ਉਹਨਾਂ ਦੇ ਪਤੀ ਹਰਪ੍ਰੀਤ ਸਿੰਘ ਗੁਜਰਾਲ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਦੇ ਪਰਿਵਾਰ ਵਿੱਚ ਸ਼ਾਮਲ ਹੋਏ । ਸੀਨੀਅਰ ਭਾਜਪਾ ਆਗੂ ਸ ਰਣਜੀਤ ਸਿੰਘ ਗਿੱਲ ਸਮੁੱਚੀ ਪੰਜਾਬ ਭਾਜਪਾ ਵੱਲੋਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ ਤੇ ਵਿਸ਼ਵਾਸ ਦਿਵਾਇਆ ਗਿਆ ਕਿ ਭਾਜਪਾ ਵੱਲੋਂ ਇਹਨਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਉੱਪ ਪ੍ਰਧਾਨ ਪੰਜਾਬ ਭਾਜਪਾ ਸ਼੍ਰੀ ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਵਸ਼ਿਸ਼ਟ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਤੇ ਕਿਹਾ ਕਿ ਇਨ੍ਹਾਂ ਕਰਕੇ ਇਹ ਸੰਭਵ ਹੋਇਆ, ਭਾਜਪਾ ਲਈ ਦਿਨ ਰਾਤ ਇੱਕ ਟੀਮ ਵਜੋਂ ਕੰਮ ਕਰਦੇ ਰਹਿਣ ਹੀ ਸਾਡਾ ਮੁੱਖ ਟੀਚਾ ਹੈ।

- Post by ਪ੍ਰਦੀਪ ਧੀਮਾਨ1
- Post by Rammi Cheema4
- रोड पटी गई है ईस कर के जाम लग रही है जलद,,,, से जलद बनाया जाये लोका नु आराम हो जावे1
- Post by ༒♛𝔖𝔥𝔦𝔣𝔞𝔩𝔦 ♛༒꧂1
- Post by Bandhantor singh2
- ਅੱਜ ਮਿਤੀ 16/4 ਦੁਪਹਿਰ 2ਵਜੇ ਅਕਾਲ ਅਕੈਡਮੀ ਰਾਜ਼ੀਆ ਨੇੜੇ ਇੱਕ ਮੋਟਰਸਾਈਕਲ ਸਲਿਪ ਹੋਣ ਕਾਰਨ ਪਤੀ ਪਤਨੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੜਕ ਸੁਰੱਖਿਆ ਫੋਰਸ ਜਿਲਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਰੂਟ ਨੰਬਰ 88307 ਇੱਕ ਰਾਹਗੀਰੀ ਵੱਲੋਂ ਸੂਚਨਾ ਪ੍ਰਾਪਤ ਹੋਈ ਕਿ ਨੇੜੇ ਅਕਾਲ ਅਕੈਡਮੀ ਰਾਜੀਆ ਇੱਕ ਮੋਟਰਸਾਈਕਲ ਸਲਿਪ ਹੋਣ ਕਾਰਨ ਰੋਡ ਤੇ ਡਿੱਗ ਪਿਆ ਹੈ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਸਥਾਨ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਉਥੇ ਮੌਜੂਦ ਲੋਕਾਂ ਤੋਂ ਪਤਾ ਲੱਗਿਆ ਕਿ ਇਹ ਵੋਟਰ ਸਾਈਕਲ ਚਾਲਕ ਆਪਣੀ ਪਤਨੀ ਸਮੇਤ ਧਨੌਲੇ ਤੋਂ ਭਿੱਖੀ ਵੱਲ ਜਾ ਰਿਹਾ ਸੀ ਇਸ ਦਾ ਸੰਤੁਲਨ ਵਿਗੜ ਕਾਰਨ ਮੋਟਰਸਾਈਕਲ ਸਲਿਪ ਕਰ ਗਿਆ ਅਤੇ ਰੋਡ ਤੇ ਡਿੱਗੇ ਪਿਆ ਜਿਸ ਕਾਰਨ ਪਤੀ ਪਤਨੀ ਗੰਭੀਰ ਰੂਪ ਜਖਮੀ ਹੋਏ ਗਏ ਹਨ ਸੜਕ ਸੁਰੱਖਿਆ ਫੋਰਸ ਵੱਲੋਂ ਉਹਨਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਚ ਧਨੌਲਾ ਦਾਖਲ ਕਰਵਾਇਆ ਗਿਆ ਇਥੇ ਇਸ ਸਾਰੀ ਘਟਨਾ ਦੀ ਜਾਣਕਾਰੀ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ ਜੋ ਕਿ ਪਰਿਵਾਰ ਹਸਪਤਾਲ ਪਹੁੰਚ ਚੁੱਕਾ ਹੈ ਇਹ ਦੋਨੇ ਜਗਦੀਸ ਸਿੰਘ ਅਤੇ ਉਸਦੀ ਪਤਨੀ ਪੂਜਾ ਬਰਨਾਲਾ ਦੇ ਰਹਿਣ ਵਾਲੇ ਹਨ ਅਤੇ ਬਰੇਟਾ ਮੱਥਾ ਟੇਕਣ ਜਾ ਰਹੇ ਸੀ ਰਸਤੇ ਵਿੱਚ ਇਹਨਾਂ ਨਾਲ ਇਹ ਘਟਨਾ ਵਾਪਰ ਗਈ ਇਸ ਮੌਕੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੋਂ ਇਲਾਵਾ ਲੇਡੀਜ ਸਿਪਾਹੀ ਵੀਰਪਾਲ ਕੌਰ ਅਤੇ ਜਸਨਦੀਪ ਕੌਰ ਹਾਜ਼ਰ ਸਨ ਇਸ ਮੌਕੇ Asi ਅਮਰੀਕ ਸਿੰਘ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਰੋਡ ਤੇ ਚਲਦੇ ਸਮੇਂ ਆਪਣੇ ਵਹੀਕਲ ਦੀ ਸਪੀਡ ਆ ਜਿਹੜੀ ਉਹਨੂੰ ਘੱਟ ਰੱਖੋ ਅਗਲੇ ਵੀਕਲ ਤੋਂ ਫਾਸਲਾ ਬਣਾ ਕੇ ਰੱਖੋ ਆਪਣੀ ਵਹੀਕਲ ਦੇ ਸਾਰੇ ਕਾਗਜ ਪੂਰੇ ਰੱਖੋ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ1
- Post by ਪ੍ਰਦੀਪ ਧੀਮਾਨ1
- Post by ༒♛𝔖𝔥𝔦𝔣𝔞𝔩𝔦 ♛༒꧂1
- ਧਨੌਲਾ ਗਰੇਡ ਬਿਜਲੀ ਤੋਂ ਹੋਏ ਲੋਕ ਪ੍ਰੇਸ਼ਾਨ ਰਾਤ ਨਾਰੇ ਬਾਜ਼ੀ ਕੀਤੀ ਪਿੰਡ ਫਤਿਹਗੜ੍ਹ ਛੰਨਾਂ2