logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਚਲਦੀ ਮਿੰਨੀ ਬੱਸ ਨੂੰ ਲੱਗੀ ਅੱਗ, ਕਈ ਘਰਾਂ ਦਾ ਸੁੰਨਾ ਹੋਇਆ ਜਗ।

5 hrs ago
user_༒♛𝔖𝔥𝔦𝔣𝔞𝔩𝔦 ♛༒꧂
༒♛𝔖𝔥𝔦𝔣𝔞𝔩𝔦 ♛༒꧂
Teacher ਸੁਨਾਮ, ਸੰਗਰੂਰ, ਪੰਜਾਬ•
5 hrs ago

ਚਲਦੀ ਮਿੰਨੀ ਬੱਸ ਨੂੰ ਲੱਗੀ ਅੱਗ, ਕਈ ਘਰਾਂ ਦਾ ਸੁੰਨਾ ਹੋਇਆ ਜਗ।

More news from ਪੰਜਾਬ and nearby areas
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    5 hrs ago
  • Post by Bandhantor singh
    2
    Post by Bandhantor singh
    user_Bandhantor singh
    Bandhantor singh
    Voice of people Barnala, Punjab•
    3 hrs ago
  • ਅੱਜ ਮਿਤੀ 16/4 ਦੁਪਹਿਰ 2ਵਜੇ ਅਕਾਲ ਅਕੈਡਮੀ ਰਾਜ਼ੀਆ ਨੇੜੇ ਇੱਕ ਮੋਟਰਸਾਈਕਲ ਸਲਿਪ ਹੋਣ ਕਾਰਨ ਪਤੀ ਪਤਨੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੜਕ ਸੁਰੱਖਿਆ ਫੋਰਸ ਜਿਲਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਰੂਟ ਨੰਬਰ 88307 ਇੱਕ ਰਾਹਗੀਰੀ ਵੱਲੋਂ ਸੂਚਨਾ ਪ੍ਰਾਪਤ ਹੋਈ ਕਿ ਨੇੜੇ ਅਕਾਲ ਅਕੈਡਮੀ ਰਾਜੀਆ ਇੱਕ ਮੋਟਰਸਾਈਕਲ ਸਲਿਪ ਹੋਣ ਕਾਰਨ ਰੋਡ ਤੇ ਡਿੱਗ ਪਿਆ ਹੈ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਸਥਾਨ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਉਥੇ ਮੌਜੂਦ ਲੋਕਾਂ ਤੋਂ ਪਤਾ ਲੱਗਿਆ ਕਿ ਇਹ ਵੋਟਰ ਸਾਈਕਲ ਚਾਲਕ ਆਪਣੀ ਪਤਨੀ ਸਮੇਤ ਧਨੌਲੇ ਤੋਂ ਭਿੱਖੀ ਵੱਲ ਜਾ ਰਿਹਾ ਸੀ ਇਸ ਦਾ ਸੰਤੁਲਨ ਵਿਗੜ ਕਾਰਨ ਮੋਟਰਸਾਈਕਲ ਸਲਿਪ ਕਰ ਗਿਆ ਅਤੇ ਰੋਡ ਤੇ ਡਿੱਗੇ ਪਿਆ ਜਿਸ ਕਾਰਨ ਪਤੀ ਪਤਨੀ ਗੰਭੀਰ ਰੂਪ ਜਖਮੀ ਹੋਏ ਗਏ ਹਨ ਸੜਕ ਸੁਰੱਖਿਆ ਫੋਰਸ ਵੱਲੋਂ ਉਹਨਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਚ ਧਨੌਲਾ ਦਾਖਲ ਕਰਵਾਇਆ ਗਿਆ ਇਥੇ ਇਸ ਸਾਰੀ ਘਟਨਾ ਦੀ ਜਾਣਕਾਰੀ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ ਜੋ ਕਿ ਪਰਿਵਾਰ ਹਸਪਤਾਲ ਪਹੁੰਚ ਚੁੱਕਾ ਹੈ ਇਹ ਦੋਨੇ ਜਗਦੀਸ ਸਿੰਘ ਅਤੇ ਉਸਦੀ ਪਤਨੀ ਪੂਜਾ ਬਰਨਾਲਾ ਦੇ ਰਹਿਣ ਵਾਲੇ ਹਨ ਅਤੇ ਬਰੇਟਾ ਮੱਥਾ ਟੇਕਣ ਜਾ ਰਹੇ ਸੀ ਰਸਤੇ ਵਿੱਚ ਇਹਨਾਂ ਨਾਲ ਇਹ ਘਟਨਾ ਵਾਪਰ ਗਈ ਇਸ ਮੌਕੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੋਂ ਇਲਾਵਾ ਲੇਡੀਜ ਸਿਪਾਹੀ ਵੀਰਪਾਲ ਕੌਰ ਅਤੇ ਜਸਨਦੀਪ ਕੌਰ ਹਾਜ਼ਰ ਸਨ ਇਸ ਮੌਕੇ Asi ਅਮਰੀਕ ਸਿੰਘ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਰੋਡ ਤੇ ਚਲਦੇ ਸਮੇਂ ਆਪਣੇ ਵਹੀਕਲ ਦੀ ਸਪੀਡ ਆ ਜਿਹੜੀ ਉਹਨੂੰ ਘੱਟ ਰੱਖੋ ਅਗਲੇ ਵੀਕਲ ਤੋਂ ਫਾਸਲਾ ਬਣਾ ਕੇ ਰੱਖੋ ਆਪਣੀ ਵਹੀਕਲ ਦੇ ਸਾਰੇ ਕਾਗਜ ਪੂਰੇ ਰੱਖੋ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ
    1
    ਅੱਜ ਮਿਤੀ 16/4 ਦੁਪਹਿਰ 2ਵਜੇ ਅਕਾਲ ਅਕੈਡਮੀ ਰਾਜ਼ੀਆ ਨੇੜੇ ਇੱਕ ਮੋਟਰਸਾਈਕਲ ਸਲਿਪ ਹੋਣ ਕਾਰਨ ਪਤੀ ਪਤਨੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੜਕ ਸੁਰੱਖਿਆ ਫੋਰਸ ਜਿਲਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਰੂਟ ਨੰਬਰ 88307 ਇੱਕ ਰਾਹਗੀਰੀ ਵੱਲੋਂ ਸੂਚਨਾ ਪ੍ਰਾਪਤ ਹੋਈ ਕਿ ਨੇੜੇ ਅਕਾਲ ਅਕੈਡਮੀ ਰਾਜੀਆ ਇੱਕ ਮੋਟਰਸਾਈਕਲ ਸਲਿਪ ਹੋਣ ਕਾਰਨ ਰੋਡ ਤੇ ਡਿੱਗ ਪਿਆ ਹੈ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਸਥਾਨ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਉਥੇ ਮੌਜੂਦ ਲੋਕਾਂ ਤੋਂ ਪਤਾ ਲੱਗਿਆ ਕਿ ਇਹ ਵੋਟਰ ਸਾਈਕਲ ਚਾਲਕ ਆਪਣੀ ਪਤਨੀ ਸਮੇਤ ਧਨੌਲੇ ਤੋਂ ਭਿੱਖੀ ਵੱਲ ਜਾ ਰਿਹਾ ਸੀ ਇਸ ਦਾ ਸੰਤੁਲਨ ਵਿਗੜ ਕਾਰਨ ਮੋਟਰਸਾਈਕਲ ਸਲਿਪ ਕਰ ਗਿਆ ਅਤੇ ਰੋਡ ਤੇ ਡਿੱਗੇ ਪਿਆ ਜਿਸ ਕਾਰਨ ਪਤੀ ਪਤਨੀ ਗੰਭੀਰ ਰੂਪ ਜਖਮੀ ਹੋਏ ਗਏ ਹਨ ਸੜਕ ਸੁਰੱਖਿਆ ਫੋਰਸ ਵੱਲੋਂ ਉਹਨਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਚ ਧਨੌਲਾ ਦਾਖਲ ਕਰਵਾਇਆ ਗਿਆ ਇਥੇ ਇਸ ਸਾਰੀ ਘਟਨਾ ਦੀ ਜਾਣਕਾਰੀ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ ਜੋ ਕਿ ਪਰਿਵਾਰ ਹਸਪਤਾਲ ਪਹੁੰਚ ਚੁੱਕਾ ਹੈ ਇਹ ਦੋਨੇ ਜਗਦੀਸ ਸਿੰਘ ਅਤੇ ਉਸਦੀ ਪਤਨੀ ਪੂਜਾ ਬਰਨਾਲਾ ਦੇ ਰਹਿਣ ਵਾਲੇ ਹਨ ਅਤੇ ਬਰੇਟਾ ਮੱਥਾ ਟੇਕਣ ਜਾ ਰਹੇ ਸੀ ਰਸਤੇ ਵਿੱਚ ਇਹਨਾਂ ਨਾਲ ਇਹ ਘਟਨਾ ਵਾਪਰ ਗਈ ਇਸ ਮੌਕੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੋਂ ਇਲਾਵਾ ਲੇਡੀਜ ਸਿਪਾਹੀ ਵੀਰਪਾਲ ਕੌਰ ਅਤੇ ਜਸਨਦੀਪ ਕੌਰ ਹਾਜ਼ਰ ਸਨ ਇਸ ਮੌਕੇ Asi ਅਮਰੀਕ ਸਿੰਘ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਰੋਡ ਤੇ ਚਲਦੇ ਸਮੇਂ ਆਪਣੇ ਵਹੀਕਲ ਦੀ ਸਪੀਡ ਆ ਜਿਹੜੀ ਉਹਨੂੰ ਘੱਟ ਰੱਖੋ ਅਗਲੇ ਵੀਕਲ ਤੋਂ ਫਾਸਲਾ ਬਣਾ ਕੇ ਰੱਖੋ ਆਪਣੀ ਵਹੀਕਲ ਦੇ ਸਾਰੇ ਕਾਗਜ ਪੂਰੇ ਰੱਖੋ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ
    user_PB 19  Barnala
    PB 19 Barnala
    ਬਰਨਾਲਾ, ਬਰਨਾਲਾ, ਪੰਜਾਬ•
    4 hrs ago
  • Post by Rammi Cheema
    5
    Post by Rammi Cheema
    user_Rammi Cheema
    Rammi Cheema
    ਪਾਇਲ, ਲੁਧਿਆਣਾ, ਪੰਜਾਬ•
    4 hrs ago
  • #aam adami party mantri saab nu 🙏🙏🙏🙏
    1
    #aam adami party mantri saab nu 🙏🙏🙏🙏
    user_Munna Kumar
    Munna Kumar
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    6 hrs ago
  • रोड पटी गई है ईस कर के जाम लग रही है जलद,,,, से जलद बनाया जाये लोका नु आराम हो जावे
    1
    रोड पटी गई है ईस कर के जाम लग रही है जलद,,,, से जलद बनाया जाये लोका नु आराम हो जावे
    user_User9068
    User9068
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    14 hrs ago
  • live dharamkot khabar
    1
    live dharamkot khabar
    user_Lovepreet Singh
    Lovepreet Singh
    ਮੋਗਾ, ਮੋਗਾ, ਪੰਜਾਬ•
    8 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.