logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅੰਤਰਰਾਸ਼ਟਰੀ ਮਹਿਲਾ ਦਿਵਸ- ਪ੍ਰੀ-ਐਸਆਈਆਰ ਮੈਪਿੰਗ ‘ਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀਐਲਓਜ਼ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕਪੂਰਥਲਾ, 10 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹੇ ਭਰ ਵਿੱਚ ਪ੍ਰੀ-ਐਸਆਈਆਰ ਮੈਪਿੰਗ ਦੇ ਕੰਮ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀ.ਐਲ.ਓਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਬੀਐਲਓਜ਼ ਦੀ ਅਹਿਮ ਭੂਮਿਕਾ ਰਹੀ ਹੈ। ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਹਿਲਾ ਬੀਐਲਓਜ਼ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾ ਬੀਐਲਓਜ਼ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਅਪਡੇਟ ਕਰਨ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਚੋਣਾਂ ਨਾਲ ਸੰਬੰਧਤ ਹੋਰ ਮਹੱਤਵਪੂਰਨ ਕਾਰਜ ਬੜੀ ਜ਼ਿੰਮੇਵਾਰੀ ਨਾਲ ਨਿਭਾ ਰਹੀਆਂ ਹਨ। ਉਨ੍ਹਾਂ ਦੀ ਮਿਹਨਤ ਨਾਲ ਚੋਣ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਮਹਿਲਾ ਬੀਐਲਓਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐਸਡੀਐਮ ਮੇਜਰ ਡਾ.ਇਰਵਿਨ ਕੌਰ, ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਬੱਗਾ, ਚੋਣ ਕਾਨੂੰਗੋ ਪੂਜਾ ਕੱਕੜ, ਰਾਕੇਸ਼ ਕੁਮਾਰ ਤੇ ਹੋਰ ਹਾਜ਼ਰ ਸਨ। ਕੈਪਸ਼ਨ- ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਮਹਿਲਾ ਦਿਵਸ ਨੂੰ ਸਮਰਪਤਿ ਕਰਵਾਏ ਗਏ ਸਮਾਗਮ ਦੌਰਾਨ ਵਧੀਆਂ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀਐਲਓਜ਼ ਨੂੰ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ ਕਰਦੇ ਹੋਏ। ਇਨ੍ਹਾਂ ਬੀਐਲਓਜ਼ ਦਾ ਹੋਇਆ ਪ੍ਰਸੰਸਾ ਪੱਤਰਾਂ ਨਾਲ ਸਨਮਾਨ: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਗਏ ਸਮਾਗਮ ਵਿਚ 027 -ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਨਸ਼ਨ ਨੰ: 111 ਤੋਂ ਬੀਐਲਓ ਰਮਨਪ੍ਰੀਤ ਕੌਰ (ਲਾਇਬ੍ਰੇਰੀ ਰਿਸਟੋਰਰ),ਪੋਲਿੰਗ ਸਟੇਸ਼ਨ ਨੰ : 155 ਤੋਂ ਕਮਲੇਸ਼ ਰਾਣੀ (ਅਧਿਆਪਕ), ਪੋਲਿੰਗ ਸਟੇਸ਼ਨ ਨੰ:185 ਤੋਂ ਸਰਬਜੀਤ ਕੌਰ (ਐਸਐਲਏ) ਦਾ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 026- ਭੁਲੱਥ ਦੇ ਪੋਲਿੰਗ ਸਟੇਸ਼ਨ 110 ਬਾਮੂਵਾਲ ਤੋਂ ਬੀਐਲਓ ਸੁਰਿੰਦਰ ਕੌਰ, ਪੋਲਿੰਗ ਸਟੇਸ਼ਨ ਨੰ: 63 ਮੁਬਾਰਕਪੁਰ ਤੋਂ ਕੰਵਲਜੀਤ ਕੌਰ ਤੇ ਪੋਲਿੰਗ ਸਟੇਸ਼ਨ ਨੰ:31 ਕੂਕਾ ਤੋਂ ਸੋਨੀਆ ਗੋਤਰਾ (ਸਾਰੇ ਅਧਿਆਪਕ) ਸ਼ਾਮਲ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ 28- ਸੁਲਤਾਨਪੁਰ ਲੋਧੀ ਦੇ ਪੋਲਿੰਗ ਸਟੇਸ਼ਨ ਨੰ:135 ਪੰਡੋਰੀ ਜਗੀਰ ਤੋਂ ਅਮਨ ਰਾਣੀ (ਅਧਿਆਪਕ), ਪੋਲਿੰਗ ਸਟੇਸ਼ਨ ਨੰ: 188 ਦੀਪੇਵਾਲ ਤੋਂ ਬਲਜੀਤ ਕੌਰ (ਅਧਿਆਪਕ) ਤੇ ਪੋਲਿੰਗ ਸਟੇਸ਼ਨ ਨੰ:137 ਸ਼ੇਰਪੁਰ ਸਿੱਧਾ ਤੋਂ ਸਿਮਰਜੀਤ ਕੌਰ (ਆਸ਼ਾ ਵਰਕਰ) ਅਤੇ ਵਿਧਾਨ ਸਭਾ ਹਲਕਾ 29- ਫਗਵਾੜਾ ਦੇ ਪੋਲਿੰਗ ਸਟੇਸ਼ਨ 214 ਸੁੰਨਰਾ ਰਾਜਪੂਤ ਤੋਂ ਊਸ਼ਾ ਰਾਣੀ (ਆਂਗਣਵਾੜੀ ਵਰਕਰ), ਪੋਲਿੰਗ ਸਟੇਸ਼ਨ ਨੰ:213 ਮਾਨ ਤੋਂ ਮਮਤਾ ਰਾਣੀ (ਆਂਗਣਵਾੜੀ ਵਰਕਰ) ਤੇ ਪੋਲਿੰਗ ਸਟੇਸ਼ਨ ਨੰ:72 ਬਿਸ਼ਨਪੁਰ ਤੋਂ ਅੰਜਲੀ ਸੋਨੀ( ਅਧਿਆਪਕ) ਸ਼ਾਮਲ ਹਨ।

9 hrs ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
9 hrs ago
932fe07c-da44-47f6-9844-b7f93d446c15

More news from ਪੰਜਾਬ and nearby areas
  • ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |
    1
    ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    11 hrs ago
  • मोमोज और चाप खाने के बाद भाई-बहन की मौत, पुलिस ने रेहड़ी वाले को दबोचा तरनतारन के डीएसपी वाली गली से एक दिल दहला देने वाली खबर सामने आई है. यहां मोमोज और चाप खाने के कुछ ही देर बाद मासूम भाई-बहन की मौत हो गई. इस घटना से पूरे इलाके में मातम और दहशत का माहौल है. मृतकों की पहचान 7 वर्षीय आरव और 5 वर्षीय दानिका के रूप में हुई है. दोनों बच्चों के शव पोस्टमॉर्टम के लिए तरनतारन अस्पताल भेज दिए गए हैं.
    1
    मोमोज और चाप खाने के बाद भाई-बहन की मौत, पुलिस ने रेहड़ी वाले को दबोचा
तरनतारन के डीएसपी वाली गली से एक दिल दहला देने वाली खबर सामने आई है. यहां मोमोज और चाप खाने के कुछ ही देर बाद मासूम भाई-बहन की मौत हो गई. इस घटना से पूरे इलाके में मातम और दहशत का माहौल है. मृतकों की पहचान 7 वर्षीय आरव और 5 वर्षीय दानिका के रूप में हुई है. दोनों बच्चों के शव पोस्टमॉर्टम के लिए तरनतारन अस्पताल भेज दिए गए हैं.
    user_नरेश गुड्डू
    नरेश गुड्डू
    Tarn Taran, Punjab•
    18 hrs ago
  • ਅੰਮ੍ਰਿਤਸਰ ਦੇ P.O. ਸਟਾਫ ਦੀ ਕਾਮਯਾਬੀ, ਫਰਾਰ ਮੁਲਜ਼ਮ ਚੜ੍ਹਿਆ P.O. ਸਟਾਫ ਦੇ ਹੱਥੇ #Punjab24News #AmritsarPolice #POStaffAmritsar #PunjabPolice #PoliceSuccess #CrimeControl #FugitiveArrested #PoliceAction #LawAndOrder #PunjabNews #AmritsarNews #CrimeNews #PoliceOperation #BreakingNews #PublicSafety #JusticeServed
    1
    ਅੰਮ੍ਰਿਤਸਰ ਦੇ P.O. ਸਟਾਫ ਦੀ ਕਾਮਯਾਬੀ,   ਫਰਾਰ ਮੁਲਜ਼ਮ ਚੜ੍ਹਿਆ P.O. ਸਟਾਫ ਦੇ ਹੱਥੇ
#Punjab24News   #AmritsarPolice #POStaffAmritsar #PunjabPolice #PoliceSuccess #CrimeControl #FugitiveArrested #PoliceAction #LawAndOrder #PunjabNews #AmritsarNews #CrimeNews #PoliceOperation #BreakingNews #PublicSafety #JusticeServed
    user_Punjab 24 News
    Punjab 24 News
    Media Amritsar -I, Punjab•
    23 min ago
  • ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ
    1
    ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ
ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ
CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • Post by SONA TV PUNJAB
    1
    Post by SONA TV PUNJAB
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    2 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Journalist ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • Post by The Virsa Punjab
    1
    Post by The Virsa Punjab
    user_The Virsa Punjab
    The Virsa Punjab
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਅੰਮ੍ਰਿਤਸਰ ਵਿੱਚ Nikon Experience Zone ਦੀ ਸ਼ੁਰੂਆਤ, ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਆਧੁਨਿਕ ਕੈਮਰੇ ਤੇ ਲੈਂਸ ਅਜ਼ਮਾਉਣ ਦਾ ਸੁਨਹਿਰੀ ਮੌਕਾ Happy Photo Sales Store, ਤੇ #Punjab24News #Nikon #NikonIndia #HappyPhotoSalesStore, #NikonExperienceZone #Amritsar #PhotographyLovers #CameraLovers #PhotoStoreOpening #PhotographyCommunity #NikonCameras #PhotoGear #CreativePhotography #PunjabPhotography #AmritsarCity #CameraWorld #PhotoEnthusiasts
    1
    ਅੰਮ੍ਰਿਤਸਰ ਵਿੱਚ Nikon Experience Zone ਦੀ ਸ਼ੁਰੂਆਤ, ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਆਧੁਨਿਕ ਕੈਮਰੇ ਤੇ ਲੈਂਸ ਅਜ਼ਮਾਉਣ ਦਾ ਸੁਨਹਿਰੀ ਮੌਕਾ Happy Photo Sales Store, ਤੇ
#Punjab24News   #Nikon #NikonIndia #HappyPhotoSalesStore, #NikonExperienceZone #Amritsar #PhotographyLovers #CameraLovers #PhotoStoreOpening #PhotographyCommunity #NikonCameras #PhotoGear #CreativePhotography #PunjabPhotography #AmritsarCity #CameraWorld #PhotoEnthusiasts
    user_Punjab 24 News
    Punjab 24 News
    Media Amritsar -I, Punjab•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.