logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਇਤਿਹਾਸਕ ਮੋਰਿਸ਼ ਮਸਜਿਦ ਵਿਚ ਇਫ਼ਤਾਰ ਪਾਰਟੀ 12 ਮਾਰਚ ਨੂੰ , ਮਹਾਰਾਜਾ ਸੁਖਜੀਤ ਸਿੰਘ ਕਰਨਗੇ ਸ਼ਿਰਕਤ-ਪ੍ਰਬੰਧਕ ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |

12 hrs ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
12 hrs ago

ਇਤਿਹਾਸਕ ਮੋਰਿਸ਼ ਮਸਜਿਦ ਵਿਚ ਇਫ਼ਤਾਰ ਪਾਰਟੀ 12 ਮਾਰਚ ਨੂੰ , ਮਹਾਰਾਜਾ ਸੁਖਜੀਤ ਸਿੰਘ ਕਰਨਗੇ ਸ਼ਿਰਕਤ-ਪ੍ਰਬੰਧਕ ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |

More news from ਪੰਜਾਬ and nearby areas
  • ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |
    1
    ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    12 hrs ago
  • मोमोज और चाप खाने के बाद भाई-बहन की मौत, पुलिस ने रेहड़ी वाले को दबोचा तरनतारन के डीएसपी वाली गली से एक दिल दहला देने वाली खबर सामने आई है. यहां मोमोज और चाप खाने के कुछ ही देर बाद मासूम भाई-बहन की मौत हो गई. इस घटना से पूरे इलाके में मातम और दहशत का माहौल है. मृतकों की पहचान 7 वर्षीय आरव और 5 वर्षीय दानिका के रूप में हुई है. दोनों बच्चों के शव पोस्टमॉर्टम के लिए तरनतारन अस्पताल भेज दिए गए हैं.
    1
    मोमोज और चाप खाने के बाद भाई-बहन की मौत, पुलिस ने रेहड़ी वाले को दबोचा
तरनतारन के डीएसपी वाली गली से एक दिल दहला देने वाली खबर सामने आई है. यहां मोमोज और चाप खाने के कुछ ही देर बाद मासूम भाई-बहन की मौत हो गई. इस घटना से पूरे इलाके में मातम और दहशत का माहौल है. मृतकों की पहचान 7 वर्षीय आरव और 5 वर्षीय दानिका के रूप में हुई है. दोनों बच्चों के शव पोस्टमॉर्टम के लिए तरनतारन अस्पताल भेज दिए गए हैं.
    user_नरेश गुड्डू
    नरेश गुड्डू
    Tarn Taran, Punjab•
    20 hrs ago
  • ਹਲਕਾ ਉੱਤਰੀ ਅੰਮ੍ਰਿਤਸਰ ਦੇ ਪਿੰਡ ਨੁਸਿਹਰਾਂ ਵਿੱਚ ਮਹਿਲਾਵਾਂ ਲਈ ਸਕੀਮ ਦੀ ਖੁਸ਼ੀ, ਲੱਡੂ ਵੰਡ ਕੇ ਮਨਾਇਆ ਜਸ਼ਨ #Punjab24News #BhagwantMann #AAPPunjab #PunjabGovernment #WomenEmpowerment #AmritsarNorth #NushehraVillage #PunjabNews #AAPWorkers #WomenSupport #DalitWomen #PunjabPolitics #AmritsarNews #WomenRespect #AAPCelebration #PunjabUpdates
    1
    ਹਲਕਾ ਉੱਤਰੀ ਅੰਮ੍ਰਿਤਸਰ ਦੇ ਪਿੰਡ ਨੁਸਿਹਰਾਂ ਵਿੱਚ ਮਹਿਲਾਵਾਂ ਲਈ ਸਕੀਮ ਦੀ ਖੁਸ਼ੀ, ਲੱਡੂ ਵੰਡ ਕੇ ਮਨਾਇਆ ਜਸ਼ਨ
#Punjab24News   #BhagwantMann #AAPPunjab #PunjabGovernment #WomenEmpowerment #AmritsarNorth #NushehraVillage #PunjabNews #AAPWorkers #WomenSupport #DalitWomen #PunjabPolitics #AmritsarNews #WomenRespect #AAPCelebration #PunjabUpdates
    user_Punjab 24 News
    Punjab 24 News
    Media Amritsar -I, Punjab•
    37 min ago
  • ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ
    1
    ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ
ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ
CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • Post by SONA TV PUNJAB
    1
    Post by SONA TV PUNJAB
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    4 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Journalist ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • Post by The Virsa Punjab
    1
    Post by The Virsa Punjab
    user_The Virsa Punjab
    The Virsa Punjab
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਅੰਮ੍ਰਿਤਸਰ ਦੇ P.O. ਸਟਾਫ ਦੀ ਕਾਮਯਾਬੀ, ਫਰਾਰ ਮੁਲਜ਼ਮ ਚੜ੍ਹਿਆ P.O. ਸਟਾਫ ਦੇ ਹੱਥੇ #Punjab24News #AmritsarPolice #POStaffAmritsar #PunjabPolice #PoliceSuccess #CrimeControl #FugitiveArrested #PoliceAction #LawAndOrder #PunjabNews #AmritsarNews #CrimeNews #PoliceOperation #BreakingNews #PublicSafety #JusticeServed
    1
    ਅੰਮ੍ਰਿਤਸਰ ਦੇ P.O. ਸਟਾਫ ਦੀ ਕਾਮਯਾਬੀ,   ਫਰਾਰ ਮੁਲਜ਼ਮ ਚੜ੍ਹਿਆ P.O. ਸਟਾਫ ਦੇ ਹੱਥੇ
#Punjab24News   #AmritsarPolice #POStaffAmritsar #PunjabPolice #PoliceSuccess #CrimeControl #FugitiveArrested #PoliceAction #LawAndOrder #PunjabNews #AmritsarNews #CrimeNews #PoliceOperation #BreakingNews #PublicSafety #JusticeServed
    user_Punjab 24 News
    Punjab 24 News
    Media Amritsar -I, Punjab•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.