Shuru
Apke Nagar Ki App…
ਭਾਨੇ ਦੀ ਲੜਾਈ ਸੋਸ਼ਲ ਮੀਡੀਆ ਤੇ ਭਗੋੜੇ ਤੇ ਪਾਨੇ ਸਿੱਧੂ ਵਿਚਕਾਰ ਆਪਸੀ ਤਕਰਾਰ ਇੰਨੀ ਵੱਧ ਗਈ ਕੀ ਦੋਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਸਫਾਈ ਦੇਣੀ ਪਈ ਇੱਕ ਦੂਸਰੇ ਉੱਪਰ ਇਲਜ਼ਾਮ ਦੀ ਝੜੀ ਲਾ ਦਿੱਤੀ ਪਹਿਲਾਂ ਤਾਂ ਦੋਨੋਂ ਘਿਓ ਖਿਚੜੀ ਸੀ ਪਰ ਕੁਝ ਗੱਲਾਂ ਨੂੰ ਲੈ ਕੇ ਆਪਸੀ ਤਕਰਾਰ ਇੰਨੀ ਵੱਧ ਗਈ ਕਿ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਸਰੇ ਬਾਰੇ ਕੁਝ ਗੱਲਾਂ ਕਹਿਣੀਆਂ ਪਈਆਂ ਆਓ ਸੁਣਦੇ ਆਂ ਵੀਡੀਓ ਵਿੱਚ ਕੀ ਕਹਿੰਦੇ ਨੇ ਆਪਸੀ ਤਕਰਾਰ ਬਾਰੇ ਬਠਿੰਡਾ ਤੋਂ ਪੱਤਰਕਾਰ ਅਜੇ ਕੁਮਾਰ ਦੀ ਰਿਪੋਰਟ
Ps chauhan tej punjab
ਭਾਨੇ ਦੀ ਲੜਾਈ ਸੋਸ਼ਲ ਮੀਡੀਆ ਤੇ ਭਗੋੜੇ ਤੇ ਪਾਨੇ ਸਿੱਧੂ ਵਿਚਕਾਰ ਆਪਸੀ ਤਕਰਾਰ ਇੰਨੀ ਵੱਧ ਗਈ ਕੀ ਦੋਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਸਫਾਈ ਦੇਣੀ ਪਈ ਇੱਕ ਦੂਸਰੇ ਉੱਪਰ ਇਲਜ਼ਾਮ ਦੀ ਝੜੀ ਲਾ ਦਿੱਤੀ ਪਹਿਲਾਂ ਤਾਂ ਦੋਨੋਂ ਘਿਓ ਖਿਚੜੀ ਸੀ ਪਰ ਕੁਝ ਗੱਲਾਂ ਨੂੰ ਲੈ ਕੇ ਆਪਸੀ ਤਕਰਾਰ ਇੰਨੀ ਵੱਧ ਗਈ ਕਿ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਸਰੇ ਬਾਰੇ ਕੁਝ ਗੱਲਾਂ ਕਹਿਣੀਆਂ ਪਈਆਂ ਆਓ ਸੁਣਦੇ ਆਂ ਵੀਡੀਓ ਵਿੱਚ ਕੀ ਕਹਿੰਦੇ ਨੇ ਆਪਸੀ ਤਕਰਾਰ ਬਾਰੇ ਬਠਿੰਡਾ ਤੋਂ ਪੱਤਰਕਾਰ ਅਜੇ ਕੁਮਾਰ ਦੀ ਰਿਪੋਰਟ
More news from ਪੰਜਾਬ and nearby areas
- ਭਗੋੜੇ ਤੇ ਪਾਨੇ ਸਿੱਧੂ ਵਿਚਕਾਰ ਆਪਸੀ ਤਕਰਾਰ ਇੰਨੀ ਵੱਧ ਗਈ ਕੀ ਦੋਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਸਫਾਈ ਦੇਣੀ ਪਈ ਇੱਕ ਦੂਸਰੇ ਉੱਪਰ ਇਲਜ਼ਾਮ ਦੀ ਝੜੀ ਲਾ ਦਿੱਤੀ ਪਹਿਲਾਂ ਤਾਂ ਦੋਨੋਂ ਘਿਓ ਖਿਚੜੀ ਸੀ ਪਰ ਕੁਝ ਗੱਲਾਂ ਨੂੰ ਲੈ ਕੇ ਆਪਸੀ ਤਕਰਾਰ ਇੰਨੀ ਵੱਧ ਗਈ ਕਿ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਸਰੇ ਬਾਰੇ ਕੁਝ ਗੱਲਾਂ ਕਹਿਣੀਆਂ ਪਈਆਂ ਆਓ ਸੁਣਦੇ ਆਂ ਵੀਡੀਓ ਵਿੱਚ ਕੀ ਕਹਿੰਦੇ ਨੇ ਆਪਸੀ ਤਕਰਾਰ ਬਾਰੇ ਬਠਿੰਡਾ ਤੋਂ ਪੱਤਰਕਾਰ ਅਜੇ ਕੁਮਾਰ ਦੀ ਰਿਪੋਰਟ1
- पंजाब के मुख्यमंत्री भगवंत मान को जान से मारने की धमकी दी गई है। खालिस्तान समर्थक संगठन, खालिस्तान नेशनल आर्मी ने प्रशासन को ईमेल भेजकर धमकी दी कि CM मान को भाई दिलावर सिंह के वारिसों ने घातक केमिकल से संक्रमित किया है।1
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ1
- ਪਿਛਲੇ ਦਿਨੀਂ ਖ਼ਬਰ ਕੀਤੀ ਸੀ ਨਸ਼ਰ,ਚੱਲ ਪਈਆ ਜੇਸੀਬੀ, ਲੋਕਾਂ ਦਾ ਹੋਇਆ ਹੱਲ ਲੋਕਾਂ ਨੂੰ ਵੀ ਦੇਣਾ ਚਾਹੀਦਾ ਧਿਆਨ...1
- ਸਹਿਤ ਵਿਭਾਗ ਅਤੇ ਫੂਡ ਸੇਫਟੀ ਵਿਭਾਗ ਦੀ ਜਾਂਚ ਪ੍ਰਣਾਲੀ 'ਤੇ ਭਰੋਸੇ ਯੋਗਤਾ ਸਵਾਲਾਂ ਦੇ ਘੇਰੇ ਵਿਚ, ਪੰਜਾਬ ਸਰਕਾਰ ਵਖਰੇ ਤੌਰ 'ਤੇ ਕੋਟਕਪੁਰਾ ਵਿਖੇ ਫੜੇ ਗਏ ਸ਼ੱਕੀ ਪਨੀਰ ਅਤੇ ਦਹੀ ਦੇ ਸੈਂਪਲਾਂ ਦੀ ਕਰਵਾਏਗੀ ਜਾਂਚ।1
- 📅 18 ਫਰਵਰੀ 2026 📍 ਕੋਟਕਪੂਰਾ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੇ ਸਿੱਖਾਂਵਾਲਾ ਰੋਡ 'ਤੇ ਸਥਿਤ ਨਿਊ ਗ੍ਰੀਨ ਐਨਕਲੇਵ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਕਲੋਨੀ ਦੇ ਵਿਕਾਸ ਸਬੰਧੀ ਇੱਕ ਵੱਡਾ ਫੈਸਲਾ ਲਿਆ ਹੈ। ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਕਲੋਨੀ ਦੇ ਬਾਹਰ ਇੱਕ ਨੋਟਿਸ ਬੋਰਡ ਲਗਾਇਆ ਹੈ, ਜਿਸ ਵਿੱਚ ਮੌਜੂਦਾ ਸਰਕਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ਦੌਰਾਨ, ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ਵਿੱਚ ਵਸਨੀਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ Kultar Singh Sandhwan ਸਮੇਤ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਗਿਆ ਸੀ, ਪਰ ਕਲੋਨੀ ਦੀਆਂ ਮੁੱਖ ਸੜਕਾਂ ਅਣਵਿਕਸਤ ਰਹੀਆਂ। --- 🧾 ਨਿਵਾਸੀਆਂ ਦਾ ਦੋਸ਼ ਹੈ ਕਿ ਵਿਕਾਸ ਦੀ ਘਾਟ ਨਿਵਾਸੀਆਂ ਦਾ ਦੋਸ਼ ਹੈ ਕਿ ਸ਼ਹਿਰ ਦੀਆਂ ਕਈ ਹੋਰ ਗਲੀਆਂ ਵਿੱਚ ਵਿਕਾਸ ਕਾਰਜ ਕੀਤੇ ਗਏ ਹਨ, ਜਦੋਂ ਕਿ ਨਿਊ ਗ੍ਰੀਨ ਐਨਕਲੇਵ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਹਮੇਸ਼ਾ ਭਰੋਸਾ ਦੇ ਕੇ ਟਾਲ ਦਿੱਤਾ ਜਾਂਦਾ ਹੈ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਕਲੋਨੀ ਵਾਸੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਵੀ ਬਾਈਕਾਟ ਦਾ ਸਾਈਨ ਲਗਾਇਆ ਸੀ। --- ⚖️ ਆਮ ਆਦਮੀ ਪਾਰਟੀ ਦੇ ਆਗੂ ਵਿਰੁੱਧ ਦੋਸ਼ ਉਸ ਸਮੇਂ, Aam Aadmi Party ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ 15 ਦਿਨਾਂ ਦੇ ਅੰਦਰ ਸੜਕ ਦੀ ਉਸਾਰੀ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਪਰ ਨਾ ਤਾਂ ਕੰਮ ਸ਼ੁਰੂ ਹੋਇਆ ਅਤੇ ਨਾ ਹੀ ਉਹ ਦੁਬਾਰਾ ਆਏ। ਇਸ ਤੋਂ ਇਲਾਵਾ, ਕਲੋਨੀ ਵਿੱਚ ਪੀਣ ਵਾਲੇ ਪਾਣੀ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ। --- 💰 ਕਲੋਨੀ ਮਾਲਕ ਨੇ ਵਿਕਾਸ ਲਈ ਫੰਡ ਜਮ੍ਹਾਂ ਕਰਵਾਏ ਹਨ ਇਸ ਮੌਕੇ, ਕਲੋਨੀ ਮੁਖੀ ਅਸ਼ੋਕ ਗੋਇਲ, ਸੰਦੀਪ ਗਰਗ ਅਤੇ ਜਗਮੋਹਨ ਸਿੰਘ ਨੇ ਸੱਤਾਧਾਰੀ ਪਾਰਟੀ ਦੀ ਟਾਲ-ਮਟੋਲ ਵਾਲੀ ਨੀਤੀ ਨਾਲ ਆਪਣੀ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਦੀ ਕਲੋਨੀ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹੈ, ਅਤੇ ਕਲੋਨੀ ਮਾਲਕ ਨੇ ਵਿਕਾਸ ਲਈ ਸਰਕਾਰ ਕੋਲ ਫੰਡ ਜਮ੍ਹਾਂ ਕਰਵਾਏ ਹਨ, ਫਿਰ ਵੀ ਵਿਕਾਸ ਨਹੀਂ ਕੀਤਾ ਜਾ ਰਿਹਾ ਹੈ। --- 🗳️ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਗੇ ਇਸ ਲਈ, ਵਿਰੋਧ ਵਿੱਚ, ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਕਲੋਨੀ ਵਾਸੀ ਹੁਣ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਆਗੂ ਜਾਂ ਸੀਨੀਅਰ ਅਧਿਕਾਰੀ ਨੂੰ ਨਹੀਂ ਮਿਲਣਗੇ ਅਤੇ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਗੇ। ਉਨ੍ਹਾਂ ਦਾ ਸੰਘਰਸ਼ ਬੁਨਿਆਦੀ ਵਿਕਾਸ ਕਾਰਜਾਂ ਦੇ ਪੂਰਾ ਹੋਣ ਤੱਕ ਜਾਰੀ ਰਹੇਗਾ। 📸 ਫੋਟੋ/ਵੀਡੀਓ: ਸੋਸ਼ਲ ਮੀਡੀਆ --- 🔎 ਪ੍ਰਤੀਬਿੰਬ (Reflection) ਇਹ ਮਾਮਲਾ ਸਿਰਫ ਇੱਕ ਕਲੋਨੀ ਦੀ ਸੜਕ ਦਾ ਨਹੀਂ, ਸਗੋਂ ਸਿਸਟਮ ਪ੍ਰਤੀ ਭਰੋਸੇ ਦੀ ਕਮੀ ਦਾ ਪ੍ਰਤੀਕ ਹੈ। ਜਦੋਂ ਵਸਨੀਕ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਨਤੀਜਾ ਨਹੀਂ ਵੇਖਦੇ, ਤਾਂ ਉਨ੍ਹਾਂ ਦਾ ਗੁੱਸਾ ਪ੍ਰਦਰਸ਼ਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। --- 📊 ਸਮੀਖਿਆ (Review) ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਹੀਂ ਹੋਈ। ਫੰਡ ਜਮ੍ਹਾਂ ਹੋਣ ਦੇ ਦਾਅਵੇ ਦੇ ਬਾਵਜੂਦ ਵਿਕਾਸ ਰੁਕਿਆ। ਸਿਆਸੀ ਵਾਅਦੇ ਪੂਰੇ ਨਾ ਹੋਣ ਕਾਰਨ ਨਿਰਾਸ਼ਾ ਵਧੀ। ਇਹ ਸਥਿਤੀ ਪ੍ਰਸ਼ਾਸਨਕ ਪੱਧਰ ‘ਤੇ ਗੰਭੀਰ ਸਮੀਖਿਆ ਦੀ ਮੰਗ ਕਰਦੀ ਹੈ। --- 🕵️♂️ ਪੜਚੋਲ (Investigation) 1. ਕੀ ਵਿਕਾਸ ਲਈ ਫੰਡ ਜਾਰੀ ਹੋਏ ਸਨ? 2. ਜੇ ਹੋਏ, ਤਾਂ ਕੰਮ ਕਿਉਂ ਸ਼ੁਰੂ ਨਹੀਂ ਹੋਇਆ? 3. ਕੀ ਇਹ ਪ੍ਰਸ਼ਾਸਨਕ ਲਾਪਰਵਾਹੀ ਹੈ ਜਾਂ ਰਾਜਨੀਤਿਕ ਅਣਗਹਿਲੀ? 4. ਕੀ ਉੱਚ ਅਧਿਕਾਰੀਆਂ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ? ਇਹ ਸਵਾਲ ਸਪੱਸ਼ਟ ਜਵਾਬਾਂ ਦੀ ਮੰਗ ਕਰਦੇ ਹਨ। --- ⚠️ Disclaimer ਇਹ ਖ਼ਬਰ ਸੋਸ਼ਲ ਮੀਡੀਆ ਸਰੋਤਾਂ ਅਤੇ ਸਥਾਨਕ ਵਸਨੀਕਾਂ ਦੇ ਬਿਆਨਾਂ ‘ਤੇ ਆਧਾਰਿਤ ਹੈ। ਪ੍ਰਸ਼ਾਸਨ ਜਾਂ ਸੰਬੰਧਿਤ ਪਾਰਟੀ ਵੱਲੋਂ ਜਾਰੀ ਅਧਿਕਾਰਕ ਬਿਆਨ ਪ੍ਰਾਪਤ ਹੋਣ ‘ਤੇ ਅਪਡੇਟ ਕੀਤਾ ਜਾ ਸਕਦਾ ਹੈ। ਇਸ ਪੋਸਟ ਦਾ ਉਦੇਸ਼ ਜਾਣਕਾਰੀ ਸਾਂਝੀ ਕਰਨਾ ਹੈ, ਕਿਸੇ ਵੀ ਪੱਖ ਦੀ ਪੱਖਦਾਰੀ ਕਰਨਾ ਨਹੀਂ।1
- आखिर अबोहर की आम पब्लिक को कब तक गैस पाइपलाइन डालने वाली कंपनी की लापरवाही का नतीजा भुगतना पड़ेगा1
- ਕੋਟਕਪੂਰਾ ਬੱਸ ਸਟੈਂਡ ਨੇੜੇ ਟਰੈਫਿਕ ਵਿੱਚ ਵਿਘਨ ਪਾਉਂਦੀ ਕਾਰ ਦਾ ਟਰੈਫਿਕ ਪੁਲਿਸ ਨੇ ਚਲਾਨ ਕੱਟਕੇ ਕੀਤਾ ਸਤਕਾਰ....!1