Shuru
Apke Nagar Ki App…
ਸਫਾਈ ਸੇਵਕਾਂ ਵਲੋਂ ਪੰਜਾਬ ਬੰਦ ਨੂੰ ਮਿਲਿਆ ਗੋਬਿੰਦਗੜ ਤੋਂ ਭਰਵਾ ਹੁੰਗਾਰਾ,ਗੋਬਿੰਦਗੜ ਦੇ ਸਾਰੇ ਬਜਾਰ ਰਹੇ ਬੰਦ
Raman Dhillon
ਸਫਾਈ ਸੇਵਕਾਂ ਵਲੋਂ ਪੰਜਾਬ ਬੰਦ ਨੂੰ ਮਿਲਿਆ ਗੋਬਿੰਦਗੜ ਤੋਂ ਭਰਵਾ ਹੁੰਗਾਰਾ,ਗੋਬਿੰਦਗੜ ਦੇ ਸਾਰੇ ਬਜਾਰ ਰਹੇ ਬੰਦ
More news from ਪੰਜਾਬ and nearby areas
- ਸਫਾਈ ਸੇਵਕਾਂ ਵਲੋਂ ਪੰਜਾਬ ਬੰਦ ਨੂੰ ਮਿਲਿਆ ਗੋਬਿੰਦਗੜ ਤੋਂ ਭਰਵਾ ਹੁੰਗਾਰਾ,ਗੋਬਿੰਦਗੜ ਦੇ ਸਾਰੇ ਬਜਾਰ ਰਹੇ ਬੰਦ1
- ਟਰੱਕ ਦੀ ਟੱਕਰ ਤੋਂ ਬਾਅਦ ਸਕੂਟਰੀ ਨੂੰ ਲੱਗੀ ਅੱਗ; ਦੋ ਲੋਕਾਂ ਦੀ ਮੌਤ ਚੰਡੀਗੜ੍ਹ-ਸਰਹਿੰਦ ਮਾਰਗ 'ਤੇ ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਪਿੰਡ ਪੀਰ ਜੈਨ ਦੇ ਨਜ਼ਦੀਕ ਇੱਕ ਦਰਦਨਾਕ ਅਤੇ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਵੱਲੋਂ ਆ ਰਹੇ ਇੱਕ ਟਰੱਕ ਨੇ ਸਕੂਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰੀ ਸਿੱਧੀ ਟਰੱਕ ਦੇ ਹੇਠਾਂ ਜਾ ਵੜੀ, ਜਿਸ ਕਾਰਨ ਅਚਾਨਕ ਭਿਆਨਕ ਅੱਗ ਭੜਕ ਉੱਠੀ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਦੋਵਾਂ ਵਾਹਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਹਾਦਸੇ ਵਿੱਚ ਸਕੂਟਰੀ 'ਤੇ ਸਵਾਰ ਦੋਵੇਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਕੋਟਲਾ ਬਜਵਾੜਾ ਦੇ ਰਹਿਣ ਵਾਲੇ 42 ਸਾਲਾ ਮਨਦੀਪ ਸਿੰਘ ਅਤੇ ਪਿੰਡ ਮਾਨੂਪੁਰ ਦੀ ਰਹਿਣ ਵਾਲੀ 25 ਸਾਲਾ ਪੂਜਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਪੁਲਿਸ ਨੇ ਅੱਗ 'ਤੇ ਕਾਬੂ ਪਾਇਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਮੁਖੀ ਮਨਪ੍ਰੀਤ ਸਿੰਘ ਬਡਾਲੀ ਆਲਾ ਸਿੰਘ ਦੇ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।1
- ਦੋਰਾਹਾ ਵਿਖੇ ਬਾਜ਼ਾਰ ਚ ਮੋਰ ਸੁਪਰ ਮਾਰਕੀਟ ਖੁੱਲ੍ਹੇ ਹੋਣ ਤੇ ਸਫਾਈ ਸੇਵਕਾਂ ਦਾ ਭੜਕਿਆ ਗੁੱਸਾ ਮੌਕੇ ਤੇ ਜਾ ਕੇ ਕਰਵਾਇਆ ਬੰਦ ਦੋਰਾਹਾ ਵਿਖੇ ਬਾਜ਼ਾਰ ਚ ਮੋਰ ਸੁਪਰ ਮਾਰਕੀਟ ਖੁੱਲ੍ਹੇ ਹੋਣ ਤੇ ਸਫਾਈ ਸੇਵਕਾਂ ਦਾ ਭੜਕਿਆ ਗੁੱਸਾ ਮੌਕੇ ਤੇ ਜਾ ਕੇ ਕਰਵਾਇਆ ਬੰਦ1
- ਦੋਰਾਹਾ ਬੰਦ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਸ਼ਹਿਰ ਚ ਕੀਤਾ ਰੋਸ ਪ੍ਰਦਰਸ਼ਨ.. ਕੀਤੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ1
- ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ 26.73 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ 26.73 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਲਿਫ਼ਟ ਸਿਸਟਮ ਅਧਾਰਿਤ ਨਹਿਰੀ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ1
- ਮੋਹਾਲੀ ਦੇ ਲੋਕ ਜਵਾਬ ਵੀ ਚਾਹੁੰਦੇ ਹਨ ਅਤੇ ਹੱਲ ਵੀ, ਮਹੱਤਵਪੂਰਨ ਪ੍ਰੋਜੈਕਟ ਇੰਨਾ ਲੰਮਾ ਕਿਉਂ ਲਟਕਿਆ ਹੋਇਆ ਮੋਹਾਲੀ-30.07.2026🚧 ਮੋਹਾਲੀ ਦੇ ਲੋਕਾਂ ਦਾ ਸਵਾਲ – ਆਖ਼ਿਰ ਸੈਕਟਰ 67/66 ਏਅਰਪੋਰਟ ਰੋਡ ਤੋਂ ਸੈਕਟਰ 80/83 ਰਾਹੀਂ ਵੇਵ ਅਸਟੇਟ ਸੈਕਟਰ 85/84 ਵੱਲ ਆਉਣ ਜਾਣ ਲਈ ਬਣ ਰਿਹਾ ਪੁਲ ਕਦੋਂ ਮੁਕੰਮਲ ਹੋਵੇਗਾ? ਇਹ ਪੁਲ ਪਿਛਲੇ 7–8 ਸਾਲਾਂ ਤੋਂ ਨਿਰਮਾਣ ਅਧੀਨ ਹੈ, ਪਰ ਅੱਜ ਤੱਕ ਲੋਕਾਂ ਲਈ ਖੋਲ੍ਹਿਆ ਨਹੀਂ ਗਿਆ। ਇਸ ਕਾਰਨ ਹਜ਼ਾਰਾਂ ਵਸਨੀਕ ਹਰ ਰੋਜ਼ ਲੰਮੇ ਰਸਤੇ, ਟ੍ਰੈਫਿਕ ਜਾਮ ਅਤੇ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਅਸੀਂ GMADA, ਨਗਰ ਨਿਗਮ ਮੋਹਾਲੀ ਅਤੇ ਪੰਜਾਬ ਸਰਕਾਰ ਤੋਂ ਜਾਣਨਾ ਚਾਹੁੰਦੇ ਹਾਂ ਕਿ ਇਹ ਮਹੱਤਵਪੂਰਨ ਪ੍ਰੋਜੈਕਟ ਇੰਨਾ ਲੰਮਾ ਕਿਉਂ ਲਟਕਿਆ ਹੋਇਆ ਹੈ? ਜੇਕਰ ਕਿਸੇ ਅਦਾਲਤ ਵੱਲੋਂ ਕੋਈ ਸਟੇਅ ਸੀ ਜਾਂ ਹੈ, ਤਾਂ ਇੰਨੇ ਸਾਲਾਂ ਵਿੱਚ ਉਸ ਦਾ ਹੱਲ ਕਿਉਂ ਨਹੀਂ ਕੀਤਾ ਗਿਆ? ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਸੰਸਦ ਮੈਂਬਰ ਸ੍ਰੀ ਮਾਲਵਿੰਦਰ ਸਿੰਘ ਕੰਗ ਜੀ, ਵਿਧਾਇਕ ਸਰਦਾਰ ਕੁਲਵੰਤ ਸਿੰਘ ਜੀ, ਮੇਅਰ ਸ੍ਰੀ ਸਰਬਜੀਤ ਸਿੰਘ ਸਮਾਣਾ ਜੀ ਅਤੇ GMADA ਦੇ ਅਧਿਕਾਰੀਆਂ ਨੂੰ ਅਪੀਲ ਹੈ ਕਿ ਇਸ ਪੁਲ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਲੋਕਾਂ ਲਈ ਸਮਰਪਿਤ ਕੀਤਾ ਜਾਵੇ। ਨਾਲ ਹੀ ਇਸ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੋਹਾਲੀ ਦੇ ਲੋਕ ਜਵਾਬ ਵੀ ਚਾਹੁੰਦੇ ਹਨ ਅਤੇ ਹੱਲ ਵੀ।ll1
- machhiwara Da sh road kina song Magda hai yesterday road ludihyane kon hands han3