Shuru
Apke Nagar Ki App…
ਗੋਬਿੰਦਗੜ 40 ਰੋਜਾ ਪਵਿਤਰ ਚਰਨ ਛੋਹ ਗੁਰਮਤਿ ਸਮਾਗਮ ਵਿੱਚ ਕਥਾ ਵਾਚਕ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ ਸੰਗਤਾਂ ਨੂੂੰ ਨਿਹਾਲ ਕਰਨਗੇ
Raman Dhillon
ਗੋਬਿੰਦਗੜ 40 ਰੋਜਾ ਪਵਿਤਰ ਚਰਨ ਛੋਹ ਗੁਰਮਤਿ ਸਮਾਗਮ ਵਿੱਚ ਕਥਾ ਵਾਚਕ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ ਸੰਗਤਾਂ ਨੂੂੰ ਨਿਹਾਲ ਕਰਨਗੇ
More news from ਪੰਜਾਬ and nearby areas
- 🔴 ਲੁਧਿਆਣਾ ‘ਚ ਗਰਭਵਤੀ ਮਹਿਲਾਵਾਂ ਦੀ ਸਿਹਤ ਲਈ ਡਾਕਟਰਾਂ ਨੂੰ ਨਵੀਂ ਟੈਕਨੋਲੋਜੀ ਬਾਰੇ ਕੀਤਾ ਜਾਗਰੂਕ1
- Post by ਹਰਦੀਪ ਸਿੰਘ1
- ਪੰਜਾਬ ਵਿੱਚ ਬਾਰਿਸ਼ ਨੇ ਮੌਸਮ ਕਰ ਦਿੱਤਾ ਠੰਡਾ ਅਤੇ ਕਈ ਥਾਵਾਂ ਤੇ ਹੋ ਰਹੀ ਭਾਰੀ ਗੜੇਮਾਰੀ ਦੇਖੋ ਵੀਡੀਓ ਵਿੱਚ ਪੂਰੀ ਖਬਰ ਅਤੇ ਕਰ ਦਿਓ ਸ਼ੇਅਰ1
- Post by Noorjahan_heart_broken1
- पातड़ां। क्षेत्र में रविवार को मौसम ने अचानक करवट ले ली। सुबह से चल रही ठंडी हवाओं और रुक-रुक कर हो रही हल्की बूंदाबांदी के कारण तापमान में गिरावट दर्ज की गई। जहां एक ओर लोगों को गर्मी से कुछ राहत मिली है, वहीं दूसरी ओर किसानों की चिंता बढ़ गई है। इन दिनों खेतों में गेहूं की फसल पकने के करीब है। कई जगहों पर तेज हवाओं और हल्की बारिश के कारण फसल जमीन पर बिछती दिखाई दे रही है। किसानों का कहना है कि यदि मौसम इसी तरह बना रहा तो गेहूं की फसल के झाड़ में कमी आ सकती है, जिससे उत्पादन प्रभावित होने का खतरा है। किसानों के अनुसार इस समय गेहूं की फसल दाना भरने के अंतिम चरण में है। ऐसे समय में तेज हवाएं और बारिश फसल के लिए नुकसानदायक साबित हो सकती हैं। यदि बारिश या तेज हवाएं लगातार चलती रहीं तो फसल को और ज्यादा नुकसान हो सकता है। किसानों का कहना है कि इसका असर केवल खेती तक ही सीमित नहीं रहेगा, बल्कि व्यापारियों, मजदूरों और कृषि से जुड़े अन्य लोगों की आय पर भी पड़ेगा। मौसम के बदले मिजाज से किसान कुदरत की मार को लेकर चिंतित नजर आ रहे हैं। उनका कहना है कि अब उनकी उम्मीदें मौसम के साफ होने पर टिकी हुई हैं, ताकि फसल को ज्यादा नुकसान से बचाया जा सके। पिछले वर्ष भी खराब मौसम के कारण गेहूं की फसल को नुकसान हुआ था, जिससे किसानों को आर्थिक परेशानियों का सामना करना पड़ा था। बाइट – कुलदीप सिंह, किसान “अभी गेहूं की फसल पकने के करीब है। रात को हुई हल्की बारिश और तेज हवा से कई जगह फसल जमीन पर बिछ गई है। अगर मौसम इसी तरह रहा तो झाड़ कम हो सकता है और किसानों को नुकसान उठाना पड़ सकता है। हमें उम्मीद है कि आने वाले दिनों में मौसम साफ रहेगा ताकि फसल बच सके।”1
- *ਮਜ਼ਦੂਰਾਂ ਦੇ ਬਕਾਏ ਖੜੇ ਬਿਜਲੀ ਬਿੱਲ ਮਾਫ ਕਰੇ ਸਰਕਾਰ-ਸੁਖਵਿੰਦਰ ਸਿੰਘ* ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਗਰੀਬ ਮਜ਼ਦੂਰਾਂ ਨੂੰ ਅੱਜ ਮਹਿੰਗਾਈ ਦੇ ਸਮੇਂ ਆਪਣੇ ਚੁੱਲੇ ਤਪਾਉਣੇ ਮੁਸ਼ਕਿਲ ਹੋਏ ਹੋਏ ਹਨ। ਮਸ਼ੀਨੀ ਯੁੱਗ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਿਹਲੇ ਕਰ ਦਿੱਤਾ ਹੈ। ਸਰਕਾਰਾਂ ਨੇ ਪੂੰਜੀਪਤੀਆਂ ਦੇ ਕਰਜ਼ੇ ਤਾਂ ਮਾਫ ਕਰ ਦਿੱਤੇ ਹਨ, ਪਰ ਗਰੀਬ ਮਜ਼ਦੂਰਾਂ ਦੇ ਹਜ਼ਾਰਾਂ ਰੁਪਏ ਖੜੇ ਬਿਜਲੀ ਦੇ ਬਿਲ ਅਤੇ ਉਹਨਾਂ ਦੇ ਕਰਜੇ ਮਾਫ ਨਹੀਂ ਕੀਤੇ। ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਕਾਏ ਬਿੱਲ ਖੜੇ ਹਨ, ਉਹਨਾਂ ਦੇ ਘਰਾਂ ਦੇ ਮੀਟਰ ਦੀਆਂ ਤਾਰਾਂ ਕੱਟ ਕੇ ਘਰਾਂ ਦੇ ਵਿੱਚ ਹਨੇਰਾ ਕੀਤਾ ਜਾ ਰਿਹਾ ਹੈ। ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਮੱਲੇਆਣੇ ਪਿੰਡ ਦੇ ਵਿੱਚ ਰੂਪ ਸਿੰਘ ਮਜ਼ਦੂਰ ਦੇ ਘਰ ਦੇ ਮੀਟਰ ਦੀਆਂ ਕੱਟੀਆਂ ਤਾਰਾਂ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜੋੜੀਆਂ ਗਈਆਂ। ਜਥੇਬੰਦੀ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਮੀਟਰ ਕੱਟਣੇ ਹਨ ਤਾਂ ਪਹਿਲਾਂ ਸਰਕਾਰੀ ਅਦਾਰਿਆਂ ਦੇ ਕੱਟੋ, ਜਿਨਾਂ ਸਿਰ ਲੱਖਾਂ ਰੁਪਏ ਬਿਜਲੀ ਦੇ ਬਕਾਏ ਖੜੇ ਹਨ। ਬਿਜਲੀ ਬੋਰਡ ਗਰੀਬ ਮਜ਼ਦੂਰਾਂ ਦੇ ਮਗਰ ਕਿਉਂ ਹੱਥ ਹੋ ਕੇ ਪਿਆ ਹੈ? ਮਜ਼ਦੂਰ ਜਥੇਬੰਦੀ ਗਰੀਬਾਂ ਨਾਲ ਹੁੰਦੇ, ਇਸ ਧੱਕੇ ਅਤੇ ਵਿਤਕਰੇ ਦੇ ਖਿਲਾਫ ਡੱਟ ਕੇ ਖੜੇਗੀ ਅਤੇ ਸੰਘਰਸ਼ ਕਰੇਗੀ। ਸੁਖਵਿੰਦਰ ਸਿੰਘ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ 21 ਮਾਰਚ ਨੂੰ 11 ਵਜੇ ਨਾਹਲ ਖੋਟੇ ਪਿੰਡ ਦੇ ਵਿੱਚ ਮਜ਼ਦੂਰ ਮੰਗਾ- ਮਸਲਿਆਂ ਸੰਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਕਨਵੈਂਨਸ਼ਨ ਕਰ ਰਹੀ ਹੈ। ਆਗੂ ਨੇ ਅਪੀਲ ਕੀਤੀ ਕਿ ਉਸ ਕਨਵੈਂਨਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ। ਇਸ ਕਨਵੈਂਨਸ਼ਨ ਵਿੱਚ ਜ਼ਿਲ੍ਹਾ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ ਅਤੇ ਮਜ਼ਦੂਰ ਮੰਗਾ ਮਸਲਿਆਂ ਬਾਰੇ ਸੰਘਰਸ਼ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਵੇਗੀ।6
- Post by Alvi Mustafa khan1
- ਲੁਧਿਆਣਾ ਦੇ ਆਰਤੀ ਚੌਂਕ ‘ਚ ਨੌਜਵਾਨ ‘ਤੇ ਹਮਲਾ, ਕਾਰ ਦਾ ਸ਼ੀਸ਼ਾ ਤੋੜਿਆ – ਚੇਨ ਤੇ ਪੈਸਿਆਂ ਵਾਲਾ ਬੈਗ ਗਾਇਬ1
- Post by ਹਰਦੀਪ ਸਿੰਘ1