Shuru
Apke Nagar Ki App…
ਅੱਠ ਤੋਂ ਦੱਸ ਘੰਟਿਆਂ ਦੇ ਬਿਜਲੀ ਕੱਟਾਂ ’ਤੇ ਭੜਕਿਆ ਅਕਾਲੀ ਦਲ, ਬੱਬੇਹਾਲੀ ਦੀ ਅਗਵਾਈ ’ਚ ਗੁਰਦਾਸਪੁਰ ਪਾਵਰਕੌਮ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ। ਅੱਠ ਤੋਂ ਦੱਸ ਘੰਟਿਆਂ ਦੇ ਬਿਜਲੀ ਕੱਟਾਂ ’ਤੇ ਭੜਕਿਆ ਅਕਾਲੀ ਦਲ, ਬੱਬੇਹਾਲੀ ਦੀ ਅਗਵਾਈ ’ਚ ਗੁਰਦਾਸਪੁਰ ਪਾਵਰਕੌਮ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ।
RAJAN RANDHAWA
ਅੱਠ ਤੋਂ ਦੱਸ ਘੰਟਿਆਂ ਦੇ ਬਿਜਲੀ ਕੱਟਾਂ ’ਤੇ ਭੜਕਿਆ ਅਕਾਲੀ ਦਲ, ਬੱਬੇਹਾਲੀ ਦੀ ਅਗਵਾਈ ’ਚ ਗੁਰਦਾਸਪੁਰ ਪਾਵਰਕੌਮ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ। ਅੱਠ ਤੋਂ ਦੱਸ ਘੰਟਿਆਂ ਦੇ ਬਿਜਲੀ ਕੱਟਾਂ ’ਤੇ ਭੜਕਿਆ ਅਕਾਲੀ ਦਲ, ਬੱਬੇਹਾਲੀ ਦੀ ਅਗਵਾਈ ’ਚ ਗੁਰਦਾਸਪੁਰ ਪਾਵਰਕੌਮ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ।
More news from ਪੰਜਾਬ and nearby areas
- ਅੱਠ ਤੋਂ ਦੱਸ ਘੰਟਿਆਂ ਦੇ ਬਿਜਲੀ ਕੱਟਾਂ ’ਤੇ ਭੜਕਿਆ ਅਕਾਲੀ ਦਲ, ਬੱਬੇਹਾਲੀ ਦੀ ਅਗਵਾਈ ’ਚ ਗੁਰਦਾਸਪੁਰ ਪਾਵਰਕੌਮ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ। ਅੱਠ ਤੋਂ ਦੱਸ ਘੰਟਿਆਂ ਦੇ ਬਿਜਲੀ ਕੱਟਾਂ ’ਤੇ ਭੜਕਿਆ ਅਕਾਲੀ ਦਲ, ਬੱਬੇਹਾਲੀ ਦੀ ਅਗਵਾਈ ’ਚ ਗੁਰਦਾਸਪੁਰ ਪਾਵਰਕੌਮ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ।1
- ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ🙏 ਬਾਣੀ ਗੁਰੂ ਰਵਿਦਾਸ ਜੀ🙏 ਧੰਨ ਧੰਨ ਰਵਿਦਾਸ ਧੰਨ ਧੰਨ ਰਵਿਦਾਸ 🙏1
- ਥਾਣਾ ਬੇਗੋਵਾਲ ਦੇ ਪਿੰਡ ਜੈਦਾ ਵਿੱਚ ਬੰਦ ਘਰ ਵਿੱਚ ਹੋਈ ਚੋਰੀ, ਗਹਿਣੇ, ਨਗਦੀ ਤੇ ਹੋਰ ਸਮਾਨ ਚੋਰੀ1
- गांव अदीयाल में बाबा लखदाता को समर्पित विशाल छीज मेला, 100 से अधिक पहलवानों ने दिखाए दांव-पेंच शाहपुरकंडी 16 सितंबर: शाहपुरकंडी के साथ लगते गांव अदीयाल में "बाबा लखदाता" को समर्पित विशाल छीज मेला मेला कमेटी की ओर से कशीष ठाकुर की देखरेख में करवाया गया। जिसमें पंजाब, हिमाचल, जम्मू कश्मीर, एवं हरियाणा से लगभग 100 से अधिक पहलवानों ने शिरकत की। छीज मेले का शुभारंभ गांव की महिला सरपंच "कमलेश देवी" के निवास स्थान से बाबा लखदाता एवं कयालू बाबा की पूजा अर्चना के उपरांत किया गया। इस मौके पर दूर दराज से आए पहलवानो ने अपनी अपनी कलाओं के जौहर दिखा कर उपस्थित दर्शकों का भरपूर मनोरंजन किया। इस मौके पर बड़ी माली महिंदा पहलवान चक माधोसिंह एवं सोनू पहलवान सिरसा हरियाणा के बीच करवाई गई जो बराबरी पर रही, इसके अलावा दो स्पेशल छोटी कुश्तीया भी करवाई गई यह कुश्ती विशाल जसूर एवं शाहबाज अजनाला अमृतसर के बीच करवाई गई जिसमें "विशाल जसूर" ने बाजी मार कर छोटी माली पर कब्जा किया तथा दूसरी कुश्ती सेवक अजनाला अमृतसर एवं बाडू कोलीया के बीच करवाई गई जो बराबरी पर रही। मेला कमेटी की ओर से बड़ी माली को 21 हजार नगद पुरस्कार एवं स्मृति चिन्ह, इसी प्रकार दो छोटी कुश्तियो के पहलवानों को 11,11 हजार नगद एवं स्मृति चिन्ह भेंट कर सम्मानित किया गया। इस मौके पर मिला कमेटी के काशीष ठाकुर ने बताया कि यह छीज मेला गांव के बुजुर्गों द्वारा पिछले 47 सालों से लगातार करवाया जा रहा है जिसके चलते गांव के युवाओं द्वारा पुरानी परंपरा को आगे बढाते हुए आपसी भाईचारे एवं अपने बुजुर्गों की यादगार को कायम रखने कहां प्रयास किया जा रहा है। इस मौके पर मेला कमेटी के वरिष्ठ सदस्य मार्केट कमेटी के अध्यक्ष एवं जाने-माने समाज सेवक पवन कुमार रिशु, कशीष ठाकुर, ठाकुर रणवीर सिंह, लक्ष्मण सिंह, नरदीप सिंह, जगदेव सिंह, किशन सिंह, करण सिंह, महेंद्र सिंह, अजय कुमार सहित भारी संख्या में दर्शन मौजूद थे।1
- ਦਾ--ਤ+ਰ ਲੈ ਕੇ ਘਰ ’ਚ ਵੜੇ ਹ+ਮਲਾ+ਵਰ! ਮਾਸੂਮ ਬੱਚੇ ਸਮੇਤ ਪਰਿਵਾਰ ਨੇ ਗੁਆਂਢੀ ਦੇ ਘਰ ਭੱਜ ਕੇ ਬਚਾਈ ਜਾਨ, ਕਰਨ ਸਿੰਘ ਭੱਟੀ ਨੇ ਪੁਲਿਸ ਨੂੰ ਘੇਰਿਆ #ਮਾਨਾਵਾਲਾ #ਅੰਮ੍ਰਿਤਸਰ #ਦਾਤਰਹਮਲਾ #ਖੂਨੀਹਮਲਾ #ਸ਼ਰੀਕੇਬਾਜ਼ੀ #ਕਰਨਸਿੰਘਭੱਟੀ #ਦਸ਼ਮੇਸ਼ਤਰਨਾ ਦਲਐਕਸ਼ਨਕਮੇਟੀ #ਪੰਜਾਬਪੁਲਿਸ #PunjabNews #AmritsarNews #PunjabBolda #PunjabBoldaMajhaBlock1
- Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News . #AmritsarNews #PunjabPolice #AmritsarCrime #CrimeNews #Punjab24News1
- ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਵੱਖ-ਵੱਖ ਕੇਸਾਂ 'ਚ 03 ਭਗੌੜੇ ਦੋਸ਼ੀ ਕਾਬੂ। ਅੰਮ੍ਰਿਤਸਰ 16 ਸਤੰਬਰ 2026 ( ਰਣਜੀਤ ਸਿੰਘ ਮਸੌਣ/ਸੁਰਿੰਦਰ ਸਿੰਘ ਸੋਨੂੰ ) ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ 03 ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਭਗੌੜਾ ਦੋਸ਼ੀ ਨੰ.1:- ਜਿਸ ਦਾ ਨਾਮ ਅੰਗਰੇਜ਼ ਸਿੰਘ ਉਰਫ ਗੋਰਾ ਪੁੱਤਰ ਕੁਲਵੰਤ ਸਿੰਘ ਹੈ। ਜੋ ਕਿ ਪਿੰਡ ਸਵਰਗਾਪੁਰੀ ਝਬਾਲ ਮੰਨਣ ਤਰਨਤਾਰਨ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 162 ਮਿਤੀ 25-09-2024 ਜੁਰਮ 106(1)/281/324(4)125A BNS ਥਾਣਾ ਰਣਜੀਤ ਐਵੀਨਿਉ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਕਿਰਨਦੀਪ ਕੋਰ ਜੀ (JMIC/ASR ) ਵੱਲੋਂ ਮਿਤੀ 25-05-2022 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਭਗੌੜਾ ਦੋਸ਼ੀ ਨੰਬਰ 2 :- ਜਿਸ ਦਾ ਨਾਮ ਅਮਰ ਸਿੰਘ ਪੁੱਤਰ ਬਲਵਿੰਦਰ ਸਿੰਘ ਹੈ। ਜੋ ਕਿ ਪੱਤੀ ਬੱਗੇ ਵਾਲੀ ਵੇਰਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 327 ਮਿਤੀ 27-11-2022 ਜੁਰਮ 379/411 IPC 25 ARMS ACT ਥਾਣਾ ਸਦਰ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਸਤਿਨ ਗੋਇਲ ਜੀ (ASJ/ASR ) ਵੱਲੋਂ ਮਿਤੀ 13-08-2026 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਭਗੌੜਾ ਦੋਸ਼ੀ ਨੰ. 3:- ਵਿਜੇ ਕੁਮਾਰ ਉਰਫ ਜੋਨੀ ਪੁੱਤਰ ਜਸਵੰਤ ਸਿੰਘ ਵਾਸੀ ਬਿਜਲੀ ਘਰ, ਨੇੜੇ ਮੰਦਰ ਪਾਣੀ ਵਾਲੀ ਟੈਂਕੀ, ਮੁਸਤਫਾਬਾਦ ਬਟਾਲਾ ਰੋਡ ਦਾ ਰਹਿਣ ਵਾਲਾ ਹੈ। ਜਿਸ ਨੂੰ ਮਾਨਯੋਗ ਅਦਾਲਤ ਮੈਡਮ ਕਿਰਨਦੀਪ ਕੌਰ ਜੀ ( JMIC ) ਵੱਲੋਂ ਮੁਕਦਮਾ ਨੰ. 82 ਮਿਤੀ 4-8-2023 ਜੁਰਮ 380, 457, 411 IPC ਥਾਣਾ ਮਜੀਠਾ ਰੋਡ ਦਾ ਮੁਕਦਮਾ ਸੀ। ਜਿਸ 'ਚੋ ਤਰੀਕ ਤੋਂ ਗੈਰ-ਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਵੱਲੋਂ 20-05-2026 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਅੱਜ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਥਾਣਾ ਮਜੀਠਾ ਰੋਡ ਦੇ ਹਵਾਲੇ ਕੀਤਾ ਗਿਆ ਅਤੇ ਬਾਕੀ ਜੋ ਵੀ ਜਾਂਚ ਹੋਵੇਗੀ ਓਹ ਥਾਣਾ ਮਜੀਠਾ ਰੋਡ ਪੁਲਿਸ ਵੱਲੋਂ ਕੀਤੀ ਜਾਵੇਗੀ। ਇਕ ਪੀ.ਓ 14-09-2026 ਅਤੇ 02 ਪੀ.ਓ ਅੱਜ ਮਿਤੀ 16-09-2026 ਨੂੰ ਕਾਮਯਾਬੀ ਹਾਸਿਲ ਕਰਦਿਆਂ ਉੱਕਤ ਮੁੱਕਦਮਿਆਂ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।1
- ਪਿੰਡ ਰਾਏਪੁਰ ਅਰਾਈਆਂ ਵਿਖੇ ਚਿੱਟੇ ਦਿਨ ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ1