ਅੱਜ ਦਵਿੰਦਰ ਸਿੰਘ ਹਸਨਪੁਰ ਨੂੰ ਇਨਸਾਫ ਦਿਵਾਉਣ ਲਈ ਨਰਿੰਦਰਪੁਰਾ ਚੌਕੀ ਦਾ ਘਿਰਾਓ ਕੀਤਾ ਗਿਆ ਪ੍ਰੈਸ ਨੋਟ ਮਿਤੀ 31 ਮਾਰਚ ( )ਅੱਜ ਪਿੰਡ ਹਾਸਮਪੁਰ ਦੇ ਨੌਜਵਾਨ ਦਵਿੰਦਰ ਸਿੰਘ ਦੀ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੀ ਗਿਰਫਤਾਰੀ ਲਈ ਸੰਘਰਸ਼ ਕਮੇਟੀ ਅਤੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਨਰਿੰਦਰਪੁਰਾ ਪੁਲਿਸ ਚੌਂਕੀ ਦਾ ਮੁਕੰਮਲ ਤੌਰ ਤੇ ਘਰਾਓ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸ਼ਾਮਲ ਹੋਏ।ਬੁਲਾਰਿਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ 15 ਦਿਨ ਬੀਤ ਜਾਣ ਤੇ 2 ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੌਂਕੀ ਵਿੱਚ ਬਿਠਾ ਕੇ ਵੀ ਉਹਨਾਂ ਦੀ ਬੰਦੀ ਨਹੀਂ ਪਾਈ ਅਤੇ ਪਰਿਵਾਰ ਨੂੰ ਅਤੇ ਸੰਘਰਸ਼ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਨੌਜਵਾਨ ਦਾ ਸਸਕਾਰ ਕਰਾ ਦਿੱਤਾ ਗਿਆ । ਕਿ ਦੋਸ਼ੀ ਫੜ ਲਏ ਗਏ ਹਨ। ਪ੍ਰੰਤੂ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਨਰਿੰਦਰਪੁਰਾ ਚੌਂਕੀ ਇੰਚਾਰਜ ਅਤੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਸਸਕਾਰ ਤੋਂ ਬਾਅਦ ਦੂਸਰੇ ਦਿਨ ਛੱਡ ਦਿੱਤਾ ਗਿਆ ਜਿਸ ਕਰਕੇ ਰੋਹ ਵਿੱਚ ਆਏ ਲੋਕਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਨਰਿੰਦਰਪੁਰਾ ਚੌਂਕੀ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਹੋਇਆ ਹੈ ਅਤੇ ਅੱਜ ਲਗਾਤਾਰ ਚੌਂਕੀ ਦਾ ਮੁਕੰਮਲ ਘਰਾਓ ਕਰਕੇ ਚੇਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ 4 ਅਪ੍ਰੈਲ ਤੋਂ ਐਸਐਸਪੀ ਮਾਨਸਾ ਦੇ ਦਫਤਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਧਰਨੇ ਦੇ ਵਿੱਚ ਵੱਖ-ਵੱਖ ਕਿਸਾਨ ਯੂਨੀਅਨ ਸਿੱਧੂਪੁਰ,ਕਾਦੀਆ ਜੱਥੇਬੰਦੀ ਦੀ ਹਮਾਇਤ ਆਈਆਂ ਮੁਕਤੀ ਮਜ਼ਦੂਰ ਜਥੇਬੰਦੀ ਦੇ ਬਲਵਿੰਦਰ ਸਿੰਘ ਘਰਾਗਣਾ ਹਮਾਇਤ ਆਪਣੀ ਹਾਜ਼ਰੀ ਲਗਵਾਈ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਔਰਤਾਂ ਸਮੇਤ ਪਹੁੰਚੇ ਹੋਏ ਸਨ। ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸੱਤਪਾਲ ਸਿੰਘ ਬਰੇ, ਬਲਦੇਵ ਸਿੰਘ ਪਿਪਲੀਆ, ਤਰਸੇਮ ਸਿੰਘ ਚੱਕ ਅਲੀਸ਼ੇਰ, ਬਲਜੀਤ ਸਿੰਘ ਭੈਣੀਬਾਘਾ, ਜਗਰੂਪ ਸਿੰਘ ਮਘਾਣੀਆ, ਜਗਜੀਵਨ ਸਿੰਘ ਹਸਨਪੁਰ ਅਤੇ ਐਕਸ਼ਨ ਕਮੇਟੀਐਕਸਨ ਕਮੇਟੀ ਹਸਨਪੁਰ ਦੇ ਨਿਰਮਲ ਸਿੰਘ,ਜਗਦੀਸ਼ ਸਿੰਘ ,ਅਮਰਿੰਦਰ ਸਿੰਘ, ਪਵਨ ਸਿੰਘ ,ਮੱਖਣ ਸਿੰਘ , ਗੁਰਬਿੰਦਰ ਸਿੰਘ, ਕਰਮਜੀਤ ਸਿੰਘ, ਹਰਦੇਵ ਸਿੰਘ,ਆਦਿ ਹਾਜ਼ਰ ਸਨ। ਜਾਰੀ ਬਲਵਿੰਦਰ ਸ਼ਰਮਾ ਖਿਆਲਾਂ 9417549424

- Post by Rakesh Kumar Bittu Mansa1
- ਪ੍ਰੈਸ ਨੋਟ ਮਿਤੀ 31 ਮਾਰਚ ( )ਅੱਜ ਪਿੰਡ ਹਾਸਮਪੁਰ ਦੇ ਨੌਜਵਾਨ ਦਵਿੰਦਰ ਸਿੰਘ ਦੀ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੀ ਗਿਰਫਤਾਰੀ ਲਈ ਸੰਘਰਸ਼ ਕਮੇਟੀ ਅਤੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਨਰਿੰਦਰਪੁਰਾ ਪੁਲਿਸ ਚੌਂਕੀ ਦਾ ਮੁਕੰਮਲ ਤੌਰ ਤੇ ਘਰਾਓ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸ਼ਾਮਲ ਹੋਏ।ਬੁਲਾਰਿਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ 15 ਦਿਨ ਬੀਤ ਜਾਣ ਤੇ 2 ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੌਂਕੀ ਵਿੱਚ ਬਿਠਾ ਕੇ ਵੀ ਉਹਨਾਂ ਦੀ ਬੰਦੀ ਨਹੀਂ ਪਾਈ ਅਤੇ ਪਰਿਵਾਰ ਨੂੰ ਅਤੇ ਸੰਘਰਸ਼ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਨੌਜਵਾਨ ਦਾ ਸਸਕਾਰ ਕਰਾ ਦਿੱਤਾ ਗਿਆ । ਕਿ ਦੋਸ਼ੀ ਫੜ ਲਏ ਗਏ ਹਨ। ਪ੍ਰੰਤੂ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਨਰਿੰਦਰਪੁਰਾ ਚੌਂਕੀ ਇੰਚਾਰਜ ਅਤੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਸਸਕਾਰ ਤੋਂ ਬਾਅਦ ਦੂਸਰੇ ਦਿਨ ਛੱਡ ਦਿੱਤਾ ਗਿਆ ਜਿਸ ਕਰਕੇ ਰੋਹ ਵਿੱਚ ਆਏ ਲੋਕਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਨਰਿੰਦਰਪੁਰਾ ਚੌਂਕੀ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਹੋਇਆ ਹੈ ਅਤੇ ਅੱਜ ਲਗਾਤਾਰ ਚੌਂਕੀ ਦਾ ਮੁਕੰਮਲ ਘਰਾਓ ਕਰਕੇ ਚੇਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ 4 ਅਪ੍ਰੈਲ ਤੋਂ ਐਸਐਸਪੀ ਮਾਨਸਾ ਦੇ ਦਫਤਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਧਰਨੇ ਦੇ ਵਿੱਚ ਵੱਖ-ਵੱਖ ਕਿਸਾਨ ਯੂਨੀਅਨ ਸਿੱਧੂਪੁਰ,ਕਾਦੀਆ ਜੱਥੇਬੰਦੀ ਦੀ ਹਮਾਇਤ ਆਈਆਂ ਮੁਕਤੀ ਮਜ਼ਦੂਰ ਜਥੇਬੰਦੀ ਦੇ ਬਲਵਿੰਦਰ ਸਿੰਘ ਘਰਾਗਣਾ ਹਮਾਇਤ ਆਪਣੀ ਹਾਜ਼ਰੀ ਲਗਵਾਈ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਔਰਤਾਂ ਸਮੇਤ ਪਹੁੰਚੇ ਹੋਏ ਸਨ। ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸੱਤਪਾਲ ਸਿੰਘ ਬਰੇ, ਬਲਦੇਵ ਸਿੰਘ ਪਿਪਲੀਆ, ਤਰਸੇਮ ਸਿੰਘ ਚੱਕ ਅਲੀਸ਼ੇਰ, ਬਲਜੀਤ ਸਿੰਘ ਭੈਣੀਬਾਘਾ, ਜਗਰੂਪ ਸਿੰਘ ਮਘਾਣੀਆ, ਜਗਜੀਵਨ ਸਿੰਘ ਹਸਨਪੁਰ ਅਤੇ ਐਕਸ਼ਨ ਕਮੇਟੀਐਕਸਨ ਕਮੇਟੀ ਹਸਨਪੁਰ ਦੇ ਨਿਰਮਲ ਸਿੰਘ,ਜਗਦੀਸ਼ ਸਿੰਘ ,ਅਮਰਿੰਦਰ ਸਿੰਘ, ਪਵਨ ਸਿੰਘ ,ਮੱਖਣ ਸਿੰਘ , ਗੁਰਬਿੰਦਰ ਸਿੰਘ, ਕਰਮਜੀਤ ਸਿੰਘ, ਹਰਦੇਵ ਸਿੰਘ,ਆਦਿ ਹਾਜ਼ਰ ਸਨ। ਜਾਰੀ ਬਲਵਿੰਦਰ ਸ਼ਰਮਾ ਖਿਆਲਾਂ 94175494241
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼1
- ਟਕਸਾਲੀ ਆਗੂ ਨਿਰਮਲ ਸਿੰਘ ਸੰਧੂ ਦੀ ਗੈਰ ਹਾਜ਼ਰੀ ਹ ਹਰ ਇੱਕ ਅਕਾਲੀ ਆਗੂ ਨੇ ਨੋਟ ਕੀਤੀ ਬਾਕੀ ਸਭ ਕੁਝ ਵੀਡੀਓ ਵਿੱਚ1
- ਬਠਿੰਡਾ ਵਿਖੇ ਬੰਦ ਪਏ ਘਰ ਦੇ ਵਿੱਚ ਹੋਈ ਚੋਰੀ ਪੁਲਿਸ ਜਾਂਚ ਪੜਤਾਲ ਚ ਜੁਟੀ ਘਰ ਦੇ ਮਾਲਕ ਨੇ ਕਿਹਾ ਸੋਨਾ ਚਾਂਦੀ ਅਤੇ ਕੁਝ ਨਗਦੀ ਹੋਈ ਚੋਰੀ ਦੇ ਨਾਲ ਸਿਲੰਡਰ ਵੀ ਚੋਰੀ ਬਠਿੰਡਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਘਰ ਦੇ ਮਾਲਕ ਰਵੀ ਨੇ ਦੱਸਿਆ ਹੈ ਕਿ ਬੀਤੇ ਕੱਲ ਉਹ ਘਰ ਤੋਂ ਬਾਹਰ ਗਏ ਹੋਏ ਸਨ ਉਸ ਸਮੇਂ ਤਾਲਾ ਲੱਗਿਆ ਹੋਇਆ ਸੀ ਮੇ ਬਾਹਰ ਗਿਆ ਸੀ ਅਤੇ ਮੇਰੀ ਘਰਵਾਲੀ ਆਪਣੀ ਭੈਣ ਘਰ ਗਈ ਹੋਈ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਜਦ ਅੱਜ ਘਰ ਵਾਪਸ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਜਦ ਅੰਦਰ ਦਾਖਲ ਹੋਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਿਸਦੇ ਚਲਦੇ ਜਦ ਅਸੀਂ ਆਪਣੀਆਂ ਅਲਮਾਰੀਆਂ ਚੈੱਕ ਕੀਤੀਆਂ ਤਾਂ ਅਲਮਾਰੀ ਦੇ ਵਿੱਚ ਪਿਆ ਹੋਇਆ ਸੋਨਾ ਅਤੇ ਚਾਂਦੀ ਚੋਰੀ ਹੋ ਚੁੱਕਿਆ1
- ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ1
- पातड़ां पंजाब सरकार की शिक्षा क्रांति पहल के तहत शनिवार को पीएम श्री सरकारी सीनियर सेकेंडरी स्मार्ट स्कूल, पातड़ां में शिक्षा क्रांति मेगा पेरेंट्स-टीचर मीटिंग का आयोजन किया गया। इस दौरान विद्यार्थियों को वार्षिक परीक्षा परिणाम वितरित किए गए तथा अभिभावकों के साथ शिक्षकों की सीधी बातचीत भी करवाई गई। पंजाब सरकार के निर्देशों एवं जिला शिक्षा अधिकारी, पटियाला के दिशा-निर्देशानुसार आयोजित इस कार्यक्रम की अगुवाई स्कूल प्रिंसिपल डॉ. जतिंदर कुमार बांसल ने की। मेगा पीटीएम में स्कूल प्रबंधन द्वारा बेहतर व्यवस्था देखने को मिली, जिससे अभिभावकों ने भी संतोष व्यक्त किया।1
- Post by Rakesh Kumar Bittu Mansa1