ਢਿੱਲਵਾਂ ਵਿਚ ਵਿਕਾਸ ਕੰਮ ਜ਼ੋਰਾਂ ਤੇ ਢਿਲਵਾਂ,1 ਅਪ੍ਰੈਲ (ਹਰਜਿੰਦਰ ਸਿੰਘ ਢਿੱਲਵਾਂ) ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਢਿੱਲਵਾਂ ਵਿੱਚ ਵਿਕਾਸ ਕਾਰਜ ਜਾਰੀ ਹਨ, ਬਲਜੀਤ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ ਢਿੱਲਵਾਂ ਤੋਂ ਨਡਾਲਾ ਰੋਡ ਉੱਪਰ ਬਰਮ ਦਾ ਕੰਮ ਚਾਲੂ ਕਰਵਾਇਆ ਗਿਆ, ਢਿੱਲਵਾਂ ਤੋਂ ਨਡਾਲਾ ਸੜਕ ਬਣ ਕੇ ਤਿਆਰ ਹੋ ਚੁੱਕੀ | ਹੈ, ਢਿਲਵਾ ਮੇਨ ਐਂਟਰੀ ਉੱਪਰ ਸ਼ਮਸ਼ਾਨ ਘਾਟ ਦੇ ਮੋੜ ਉੱਪਰ ਜੋ ਖਾਲੀ ਥਾਂ ਬਚਿਆ ਸੀ, ਉਥੇ ਇੰਟਰਲੋਕ ਟਾਈਲ ਦਾ ਕੰਮ ਸ਼ੁਰੂ ਕਰਵਾਇਆ ਗਿਆ,ਉਹਨਾਂ ਦੱਸਿਆ ਕਿ ਢਿੱਲਵਾਂ ਵਿੱਚ ਵੱਖ ਵੱਖ ਵਾਰਡਾਂ ਦੇ ਵਿੱਚ ਰਿਪੇਅਰ ਦਾ ਕੰਮ ਸ਼ੁਰੂ | ਕਰਵਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਢਿੱਲਵਾਂ ਸਰਕਾਰੀ ਹਸਪਤਾਲ ਦੀ ਜੋ ਨਵੀਂ ਬਿਲਡਿੰਗ ਬਣਾਈ ਜਾਵੇਗੀ ਉਸ ਦਾ ਵੀ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਢਿਲਵਾਂ ਨਡਾਲਾ ਚੌਂਕ ਵਿੱਚ ਨਵਾਂ ਬਾਥਰੂਮ ਵੀ ਬਣਾਇਆ ਜਾਵੇਗਾ, ਢਿੱਲਵਾਂ ਵਿੱਚ ਹੋਰ ਵੀ ਵਿਕਾਸ ਕਾਰਜ ਜਾਰੀ ਹਨ ਇਸ ਮੌਕੇ ਉਹਨਾਂ ਦੇ ਨਾਲ ਲੱਕੀ ਪਲੰਬਰ, ਹਰਨੇਕ ਸਿੰਘ ਚੱਕੀ ਵਾਲੇ, ਕਰਮਜੀਤ ਸਿੰਘ ਆਦੀ ਹਾਜਰ ਸਨ |
ਢਿੱਲਵਾਂ ਵਿਚ ਵਿਕਾਸ ਕੰਮ ਜ਼ੋਰਾਂ ਤੇ ਢਿਲਵਾਂ,1 ਅਪ੍ਰੈਲ (ਹਰਜਿੰਦਰ ਸਿੰਘ ਢਿੱਲਵਾਂ) ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਢਿੱਲਵਾਂ ਵਿੱਚ ਵਿਕਾਸ ਕਾਰਜ ਜਾਰੀ ਹਨ, ਬਲਜੀਤ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ ਢਿੱਲਵਾਂ ਤੋਂ ਨਡਾਲਾ ਰੋਡ ਉੱਪਰ ਬਰਮ ਦਾ ਕੰਮ ਚਾਲੂ ਕਰਵਾਇਆ ਗਿਆ, ਢਿੱਲਵਾਂ ਤੋਂ ਨਡਾਲਾ ਸੜਕ ਬਣ ਕੇ ਤਿਆਰ ਹੋ ਚੁੱਕੀ | ਹੈ, ਢਿਲਵਾ ਮੇਨ ਐਂਟਰੀ ਉੱਪਰ ਸ਼ਮਸ਼ਾਨ ਘਾਟ ਦੇ ਮੋੜ ਉੱਪਰ ਜੋ ਖਾਲੀ ਥਾਂ ਬਚਿਆ ਸੀ, ਉਥੇ ਇੰਟਰਲੋਕ ਟਾਈਲ ਦਾ ਕੰਮ ਸ਼ੁਰੂ ਕਰਵਾਇਆ ਗਿਆ,ਉਹਨਾਂ ਦੱਸਿਆ ਕਿ ਢਿੱਲਵਾਂ ਵਿੱਚ ਵੱਖ ਵੱਖ ਵਾਰਡਾਂ ਦੇ ਵਿੱਚ ਰਿਪੇਅਰ ਦਾ ਕੰਮ ਸ਼ੁਰੂ | ਕਰਵਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਢਿੱਲਵਾਂ ਸਰਕਾਰੀ ਹਸਪਤਾਲ ਦੀ ਜੋ ਨਵੀਂ ਬਿਲਡਿੰਗ ਬਣਾਈ ਜਾਵੇਗੀ ਉਸ ਦਾ ਵੀ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਢਿਲਵਾਂ ਨਡਾਲਾ ਚੌਂਕ ਵਿੱਚ ਨਵਾਂ ਬਾਥਰੂਮ ਵੀ ਬਣਾਇਆ ਜਾਵੇਗਾ, ਢਿੱਲਵਾਂ ਵਿੱਚ ਹੋਰ ਵੀ ਵਿਕਾਸ ਕਾਰਜ ਜਾਰੀ ਹਨ ਇਸ ਮੌਕੇ ਉਹਨਾਂ ਦੇ ਨਾਲ ਲੱਕੀ ਪਲੰਬਰ, ਹਰਨੇਕ ਸਿੰਘ ਚੱਕੀ ਵਾਲੇ, ਕਰਮਜੀਤ ਸਿੰਘ ਆਦੀ ਹਾਜਰ ਸਨ |
- ਢਿਲਵਾਂ ਬਲਾਕ ਸਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਉਸ ਸਮੇਂ ਮਾਮਲਾ ਅੱਜ ਭੱਖ ਗਿਆ ਜਦੋਂ ਸਵੇਰ ਦੇ ਸਮੇਂ ਚੇਅਰਮੈਨ ਦੀ ਚੋਣ ਨੂੰ ਲੈ ਕੇ ਵੋਟਾਂ ਪੈਣੀਆਂ ਸਨ। ਰਾਣਾ ਇੰਦਰ ਪ੍ਰਤਾਪ ਸਿੰਘ ਆਜ਼ਾਦ ਵਿਧਾਇਕ ਨੇ ਦੋਸ਼ ਲਗਾਇਆ ਕਿ ਸੱਤਾ ਧਿਰ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਦੇ ਮੈਂਬਰਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਲੋਕਤੰਤਰ ਦਾ ਘਾਣ ਹੈ ਉਹਨਾਂ ਸਪਸ਼ਟ ਕੀਤਾ ਕਿ ਇਸ ਮੈਂ ਉਹਨਾਂ ਦੇ ਅੱਠ ਮੈਂਬਰ ਹਨ ਤੇ ਨੌਵੀਂ ਉਹਨਾਂ ਦੀ ਖੁਦ ਦੀ ਵੋਟ ਹੈ ਜਦਕਿ ਵਿਰੋਧੀ ਧਿਰ ਕੋਲ ਕੁੱਲ ਸੱਤ ਮੈਂਬਰ ਹਨ ਉਹਨਾਂ ਕਿਹਾ ਕਿ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।2
- Punjab: दादी के साथ सोने की जिद कर रहा था 6 साल का मासूम, गुस्से में मां ने कर दी हत्या, अब मिली ऐसी सजा जालंधर के सोहल जगीर गांव में 6 साल के बच्चे की हत्या के मामले में अदालत ने मां कुलविंदर कौर को उम्रकैद और 50 हजार रुपये जुर्माने की सजा सुनाई. यह मामला 8 जून 2020 का है. पंजाब के जालंधर जिले के गांव सोहल जगीर से सामने आए एक बेहद दर्दनाक मामले में अदालत ने आरोपी मां कुलविंदर कौर को अपने ही 6 साल के बेटे अर्शप्रीत सिंह की हत्या के जुर्म में उम्रकैद की सजा सुनाई है. इसके साथ ही अदालत ने उस पर 50 हजार रुपये का जुर्माना भी लगाया है. जुर्माना अदा न करने की स्थिति में उसे एक साल की अतिरिक्त सजा काटनी होगी. यह मामला 8 जून 2020 का है. जालंधर के गांव सोहल जगीर में एक मां ने अपने बेटे को चाकू मारकर हत्या कर दी थी. कारण सिर्फ यह था कि बच्चा दादी को प्यार करता था और अपनी दादी के साथ सोने की जिद कर रहा था. इसी जिद के कारण मां कुलविंदर कौर ने अपने इकलौते बेटे अर्शप्रीत सिंह की चाकू से हत्या कर दी थी. इस घटना के बाद पुलिस ने मामला दर्ज किया और दोषी मां को गिरफ्तार कर लिया. दादी के बेहद करीब था अर्शप्रीत- दादा अपने बयान में अवतार सिंह (दादा) ने खुलासा किया कि उसका पोता अर्शप्रीत सिंह अपनी दादी चरणजीत कौर के बहुत करीब था और उसे बहुत प्यार करता था, जिसके चलते आरोपी मां कुलविंदर कौर और अन्य पारिवारिक सदस्यों के बीच इस मुद्दे पर अक्सर झगड़ा होता रहता था. 8 जून 2020 को जब बच्चा एक बार फिर अपनी दादी के साथ सोने की जिद कर रहा था कुलविंदर ने अपने बेटे की हत्या कर दी. उन्होंने अर्शप्रीत को बिस्तर पर खून से लथपथ पड़ा देखा, जबकि कुलविंदर कौर वहां सब्जी काटने वाला चाकू पकड़े खड़ी थी. आरोप है कि कुलविंदर कौर ने मौके से भागने से पहले उसके बेटे के पेट में दो बार चाकू मारा था.1
- ਪੰਚਾਇਤ ਸੰਮਤੀ ਦਫਤਰ ਢਿਲਵਾਂ ਵਿਖੇ ਚੇਅਰਮੈਨ ਦੀ ਚੋਣ ਮੁਕੇ ਮਾਹੌਲ ਹੋਇਆ ਤਨਾਅਪੂਰਨ,ਗੋਲੀ ਚੱਲੀ ਪੁਲਸ ਵਲੋ ਕੇਸ ਦਰਜ ਭੁਲਥ1 ਅਪ੍ਰੈਲ (ਗੋਬਿੰਦ ਸੁਖੀਜਾ ) ਅੱਜ ਬਲਾਕ ਸੰਮਤੀ ਜੋਨ ਫੱਤੂਢੀਂਗਾ ਦੀ ਬਲਾਕ ਸੰਮਤੀ ਚੇਅਰਮੈਂਨ ਦੀ ਚੋਣ ਮੌਕੇ ਪੰਚਾਇਤ ਸੰਮਤੀ ਦਫ਼ਤਰ ਢਿੱਲਵਾ ਵਿਖੇ ਮਾਹੌਲ ਉਸ ਮੌਕੇ ਤਣਾਅਪੂਰਨ ਹੋ ਗਿਆ ਜਦੋਂ ਚੇਅਰਮੈਨੀ ਦੀ ਚੋਣ ਨੂੰ ਲੈ ਕੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਅਹਮੋ ਸਾਹਮਣੇ ਹੋ ਗਏ। ਇਸ ਮੌਕੇ ਐਸ ਡੀ ਐਮ ਕਪੁਰਥਲਾ ਵਲੋਂ ਸਥਿਤੀ ਨੂੰ ਦੇਖਦੇ ਹੋਏ ਚੋਣ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਆਜ਼ਾਦ, ਕਾਂਗਰਸੀ, ਆਪ ਵਰਕਰਾਂ ਨੇ ਚੋਣ ਕਰਵਾਓਣ ਨੂੰ ਲੈ ਕੇ ਬਹਿਸਬਾਜੀ ਹੋ ਗਈ, ਅਤੇ ਰੋਹ ਵਿਚ ਆਏ ਵਰਕਰਾਂ ਵੱਲੋਂ ਇਕ ਦੂਜੇ ਨਾਲ ਧੱਕਾਮੁੱਕੀ ਕੀਤੀ ਗਈ ਅਤੇ ਪੱਗਾਂ ਤੱਕ ਲੱਥ ਜਾਣ ਦਾ ਪਤਾ ਲੱਗਾ। ਮੌਕੇ ਤੇ ਅਣਪਛਾਤੇ ਵੱਲੋਂ ਹਵਾਈ ਫਾਇਰ ਵੀ ਕੀਤਾ ਗਿਆ, ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਆਦਮੀਂ ਪਾਰਟੀ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੇ ਆਮ ਆਦਮੀ ਪਾਰਟੀ ਧੱਕੇਸ਼ਾਹੀ ਤੇ ਉਤਰ ਆਈ ਹੈ ,ਬਹੁਮਤ ਹੋਣ ਦੇ ਬਾਵਜੂਦ ਚੋਣ ਨਹੀਂ ਕਰਵਾਈ ਜਾ ਰਹੀ। ਇਸ ਮੌਕੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾਂ ਵੀ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਵਿਧਾਇਕ ਵਲੋਂ ਲਗਾਏ ਦੋਸ਼ਾਂ ਨੂ ਨਕਾਰਿਆ ਇਸ ਮੌਕੇਂ ਐਸ ਪੀ ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਦੋਵਾਂ ਧਿਰਾਂ ਵੱਲੋਂ ਕੀਤੀ ਜਾ ਰਹੀ ਹੁਲੜਬਾਜੀ ਨੂੰ ਦੇਖਦੇ ਹੋਏ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਜੋ ਵੀ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ ਹਨ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਕੀਤੀ ਜਾਵੇਗੀ,ਇਸ ਮੌਕੇ ਥਾਣਾ ਮੁਖੀ ਢਿਲਵਾ ਦਲਵਿੰਦਰ ਬੀਰ ਸਿੰਘ, ਏਐਸਆਈ ਜਸਵੀਰ ਪਾਲ ਨੇ ਦੱਸਿਆ ਕਿ ਬੀ ਡੀ ਪੀ ਓ ਦਫਤਰ ਢਿਲਵਾਂ ਦੇ ਬਾਹਰ ਪਾਰਟੀਆਂ ਦੇ ਵਰਕਰ ਆਪਸ ਚ ਉਲਝ ਗਏ, ਮੌਕੇ ਤੇ ਪੁਲਿਸ ਪਾਰਟੀ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਭੀੜ ਵਿੱਚੋਂ ਕਿਸੇ ਨੇ ਨਾ ਮਾਲੂਮ ਵਿਅਕਤੀ ਨੇ ਹਵਾਈ ਫਾਇਰ ਕਰ ਦਿੱਤਾ ਤਾਂ ਇੱਕਦਮ ਹਫੜਾ ਦਫੜੀ ਮੱਚ ਗਈ ਪਰ ਫਾਇਰ ਹੋਣ ਦੇ ਨਾਲ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਹ ਫਾਇਰ ਹੋਣ ਨਾਲ ਮਨੁੱਖੀ ਜ਼ਿੰਦਗੀ ਖਤਰੇ ਵਿੱਚ ਜਰੂਰ ਪੈ ਸਕਦੀ ਸੀ, ਢਿੱਲਵਾਂ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਬਰਾਬਰ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉਹਨਾਂ ਕਿਹਾ ਇਹ ਦੋਸ਼ੀ ਵਿਅਕਤੀ ਜਲਦੀ ਕਾਬੂ ਕਰ ਲਿਆ ਜਾਵੇਗਾ1
- Post by Jandir saini1
- Post by ਜਸਕਰਨ ਸਿੰਘ1
- ਸ਼੍ਰੀ ਸੰਕਟ ਮੋਚਨ ਹਨੂੰਮਾਨ ਮੰਦਿਰ, ਢਪੱਈ ਰੋਡ, ਪ੍ਰੇਮ ਨਗਰ, ਹਨੂ ਸਿਟੀ ਅੰਮ੍ਰਿਤਸਰ ਵਿਖੇ ਹਨੂੰਮਾਨ ਜਯੰਤੀ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ ਗਈ। ਲੰਗਰ ਵੀ ਅਤੁੱਟ ਵਰਤਾਇਆ ਗਿਆ।1
- ਮੋਗਾ ਪੁਲਿਸ ਹੋਈ ਹਾਈਟੈਕ — 13 ਨਵੀਆਂ ERV ਗੱਡੀਆਂ ਨਾਲ ਰਿਸਪਾਂਸ ਟਾਈਮ ਘਟ ਕੇ 13 ਮਿੰਟ.1
- ਸੁਲਤਾਨਪੁਰ ਲੋਧੀ ਦੇ ਥਾਣਾ ਤਲਵੰਡੀ ਚੌਧਰੀਆਂ ਦੇ ਪਿੰਡ ਮਹੀਵਾਲ ਵਿਖੇ ਬੁੱਧਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਬਿਜਲੀ ਦੇ ਸਾਰਟਸ਼ਰਕਟ ਨਾਲ ਧਿਆਨ ਸਿੰਘ ਦੇ ਘਰ ਅੱਗ ਲੱਗਣ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਕਿਸਾਨ ਆਗੂ ਮਹੀਵਾਲ ਨੇ ਸ਼ਾਮ 4 ਵਜੇ ਦੇ ਕਰੀਬ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਡੰਗਰ ਤੇ ਹੋਰ ਸਮਾਨ ਕੱਢਣਾ ਬਹੁਤ ਔਖਾ ਹੋ ਗਿਆ ਤੇ ਦੇਖਦੇ ਹੀ ਦੇਖਦੇ ਕੁੱਲ ਸੱਤ ਪਸ਼ੂਆਂ ਵਿਚੋਂ ਚਾਰ ਦੀ ਸੜ ਕੇ ਮੌਤ ਹੋ ਗਈ | ਜਿਨਾਂ ਵਿਚ ਤਿੰਨ ਗਾਵਾਂ ਤੇ ਇਕ ਮੱਝ ਸ਼ਾਮਲ ਹੈ | ਇਕ ਹੋਰ ਗਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੋ ਨਿੱਕੇ ਵੱਛਰੂ ਵੀ ਜ਼ਖਮੀ ਹੋਏ ਹਨ | ਇਸਤੋਂ ਇਲਾਵਾ ਇਕ ਮੋਟਰਸਾਈਕਲ, ਤੂੜੀ, ਖਾਦ, ਟਰਾਲੀ ਆਦਿ ਵੀ ਅੱਗ ਦੀ ਲਪੇਟ ਵਿਚ ਆ ਗਈ | ਘਟਨਾ ਦੀ ਸੂਚਨਾ ਮਿਲਣ ਤੇ ਸਾਬਕਾ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਮੌਕੇ 'ਤੇ ਪੁੱਜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸਤੋਂ ਇਲਾਵਾ ਪ੍ਰਸ਼ਾਸਨ ਵੀ ਮੌਕੇ 'ਤੇ ਪੱੁਜਾ ਜਿਨ੍ਹਾਂ ਵਲੋਂ ਮੌਕੇ ਦਾ ਜਾਇਜ਼ਾ ਲੇ ਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ |1