Shuru
Apke Nagar Ki App…
ਯੂਨੀਵਰਸਿਟੀ ਕਾਲਜ ਮੂਣਕ ਵਿਖੇ ਘੱਗਰ ਦਰਿਆ ਦੇ ਪਾਣੀ ਨੂੰ ਕੋਰਦੀ ਇਸ ਦੀ ਜਗ੍ਹਾ ਜੇਕਰ ਜਾਣੀ ਵਾਲੀ ਕੰਧ ਕੰਢੀ ਜਾਵੇ ਤਾਂ ਵਧੀਆ ਹੈ ਕਿਉਂਕਿ ਨਾਂ ਤਾਂ ਉਹ ਦੁਵਾਰਾ ਡਿੱਗੇਗੀ ਅਤੇ ਨਾ ਹੀ ਉਸ ਦਾ ਕੋਈ ਮੂਣਕ ਵਾਲੇ ਪਾਸੇ ਜੋਂ ਪਾਣੀ ਦੀ ਦਿੱਕਤ ਨਹੀਂ ਆਵੇਗੀ। ਇਹ ਅੱਜ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਵੱਲੋਂ ਐਸ਼, ਡੀ,ਐਮ ਰਜੇਸ਼ ਪ੍ਰਕਾਸ਼ ਗਰਗ ਜੀ ਨੂੰ ਜਾਣੂ ਕਰਵਾਇਆ ਇਹ ਜਾਣਕਾਰੀ ਬਲਾਕ ਜੱਥੇਬੰਦੀ ਸੱਕਤਰ ਮੇਜ਼ਰ ਸਿੰਘ ਸਰਾਓ ਸੁਰਜਣਭੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਝੀ ਕੀਤੀ।
Baldev Singh Sarao PRESS REPORTER
ਯੂਨੀਵਰਸਿਟੀ ਕਾਲਜ ਮੂਣਕ ਵਿਖੇ ਘੱਗਰ ਦਰਿਆ ਦੇ ਪਾਣੀ ਨੂੰ ਕੋਰਦੀ ਇਸ ਦੀ ਜਗ੍ਹਾ ਜੇਕਰ ਜਾਣੀ ਵਾਲੀ ਕੰਧ ਕੰਢੀ ਜਾਵੇ ਤਾਂ ਵਧੀਆ ਹੈ ਕਿਉਂਕਿ ਨਾਂ ਤਾਂ ਉਹ ਦੁਵਾਰਾ ਡਿੱਗੇਗੀ ਅਤੇ ਨਾ ਹੀ ਉਸ ਦਾ ਕੋਈ ਮੂਣਕ ਵਾਲੇ ਪਾਸੇ ਜੋਂ ਪਾਣੀ ਦੀ ਦਿੱਕਤ ਨਹੀਂ ਆਵੇਗੀ। ਇਹ ਅੱਜ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਵੱਲੋਂ ਐਸ਼, ਡੀ,ਐਮ ਰਜੇਸ਼ ਪ੍ਰਕਾਸ਼ ਗਰਗ ਜੀ ਨੂੰ ਜਾਣੂ ਕਰਵਾਇਆ ਇਹ ਜਾਣਕਾਰੀ ਬਲਾਕ ਜੱਥੇਬੰਦੀ ਸੱਕਤਰ ਮੇਜ਼ਰ ਸਿੰਘ ਸਰਾਓ ਸੁਰਜਣਭੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਝੀ ਕੀਤੀ।
More news from ਪੰਜਾਬ and nearby areas
- ਯੂਨੀਵਰਸਿਟੀ ਕਾਲਜ ਮੂਣਕ ਵਿਖੇ ਘੱਗਰ ਦਰਿਆ ਦੇ ਪਾਣੀ ਨੂੰ ਕੋਰਦੀ ਇਸ ਦੀ ਜਗ੍ਹਾ ਜੇਕਰ ਜਾਣੀ ਵਾਲੀ ਕੰਧ ਕੰਢੀ ਜਾਵੇ ਤਾਂ ਵਧੀਆ ਹੈ ਕਿਉਂਕਿ ਨਾਂ ਤਾਂ ਉਹ ਦੁਵਾਰਾ ਡਿੱਗੇਗੀ ਅਤੇ ਨਾ ਹੀ ਉਸ ਦਾ ਕੋਈ ਮੂਣਕ ਵਾਲੇ ਪਾਸੇ ਜੋਂ ਪਾਣੀ ਦੀ ਦਿੱਕਤ ਨਹੀਂ ਆਵੇਗੀ। ਇਹ ਅੱਜ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਵੱਲੋਂ ਐਸ਼, ਡੀ,ਐਮ ਰਜੇਸ਼ ਪ੍ਰਕਾਸ਼ ਗਰਗ ਜੀ ਨੂੰ ਜਾਣੂ ਕਰਵਾਇਆ ਇਹ ਜਾਣਕਾਰੀ ਬਲਾਕ ਜੱਥੇਬੰਦੀ ਸੱਕਤਰ ਮੇਜ਼ਰ ਸਿੰਘ ਸਰਾਓ ਸੁਰਜਣਭੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਝੀ ਕੀਤੀ।1
- *ਆਪ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਜਲੀ ਸਪਲਾਈ ਨਿਰੰਤਰ ਦੇਣ ਵਿੱਚ ਹੋਈ ਬੁਰੀ ਤਰ੍ਹਾਂ ਫੇਲ੍ਹ:-- ਰਾਜੂ ਖੰਨਾ।* *ਰਾਜੂ ਖੰਨਾ ਵੱਲੋਂ ਬਿਜਲੀ ਸੰਕਟ ਖਿਲਾਫ਼ ਅਮਲੋਹ ਵਿੱਚ ਭਾਰੀ ਰੋਸ ਮੁਜ਼ਾਹਰਾ, ਰਾਜਪਾਲ ਦੇ ਨਾਂ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ।*1
- ਬਿਜਲੀ ਦੇ ਅਣ-ਐਲਾਨੇ ਕੱਟਾ ਕਰਕੇ ਪੰਜਾਬ ਸਰਕਾਰ ਖ਼ਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ ਰਸੁਲਪੁਰ ਬਿਜਲੀ ਗਰਿੱਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਉੱਤੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚ ਧੱਕਣ ਦੇ ਗੰਭੀਰ ਦੋਸ਼ ਲਗਾਏ। ਪ੍ਰਦਰਸ਼ਨ ਦੌਰਾਨ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਅਵਤਾਰ ਸਿੰਘ ਰਿਆ ਅਤੇ ਹੋਰ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਇੱਕ ਸੋਚੀ-ਸਮਝੀ ਰਣਨੀਤੀ ਤਹਿਤ ਕਿਸਾਨਾਂ ਨੂੰ ਛੱਡ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੱਗ ਰਹੇ ਲਗਾਤਾਰ ਬਿਜਲੀ ਕੱਟਾਂ ਕਾਰਨ ਕਿਸਾਨ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਨੂੰ ਖੇਤਾਂ ਵਿੱਚ ਸਿੰਚਾਈ ਕਰਨ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਨਾ ਸਿਰਫ਼ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ, ਸਗੋਂ ਕਿਸਾਨਾਂ ਦੀ ਆਰਥਿਕ ਹਾਲਤ ‘ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਬਿਜਲੀ ਪ੍ਰਬੰਧ ਪੂਰੀ ਤਰ੍ਹਾਂ ਡਾਂਵਾਂਡੋਲ ਹੋ ਚੁੱਕਾ ਹੈ।1
- ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ,ਐੱਸਡੀਐੱਮ ਦਫ਼ਤਰ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ1
- ਦੋਰਾਹਾ ਵਿਖੇ ਗੁਰਥਲੀ ਨਹਿਰ ਪੁੱਲ ਨੇੜੇ ਭੇਦ ਭਰੇ ਹਾਲਾਤਾਂ ਚ ਝਾੜੀਆਂ ਚੋਂ ਨੌਜਵਾਨ ਦੀ ਮਿਲੀ ਲਾਸ਼ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਰਾਹਾ ਐਂਬੂਲੈਂਸ ਸੇਵਾ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ1
- ਉਸਤਾਦ ਬਰਕਤ ਸਿੱਧੂ ਜੀ ਦੇ ਜਨਮ ਦਿਨ ਮੇਲੇ ਵਿਚ ਸ਼ਿਰਕਤ ਕਰੇਗੀ ਮਾਹੀ ਕੌਰ1
- ਖਰੜ ਹਸਪਤਾਲ ਰੋਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ, ਖਰਚੇ ਜਾਣਗੇ ਲਗਭਗ 84 ਲੱਖ ਰੁਪਏ: ਪਰਮਿੰਦਰ ਸਿੰਘ ਗੋਲਡੀ ਖਰੜ ਹਸਪਤਾਲ ਰੋਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ, ਖਰਚੇ ਜਾਣਗੇ ਲਗਭਗ 84 ਲੱਖ ਰੁਪਏ: ਪਰਮਿੰਦਰ ਸਿੰਘ ਗੋਲਡੀ1
- ਅਮਲੋਹ ਵਿੱਚ ਸ਼ੋ੍ਮਣੀ ਅਕਾਲੀ ਦੱਲ ਵਲੋਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪੀ੍ਤ ਸਿੰਘ ਰਾਜੂ ਖੰਨਾਂ ਦੀ ਅਗੁਵਾਈ ਬਿਜਲੀ ਦੇ ਕੱਟਾਂ ਅਤੇ ਲੰਬੇ ਲੰਬੇ ਬਿਲਾਂ ਨੂੰ ਲੈ ਕੇ ਲਗਾਇਆ ਧਰਨਾਂ1