logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਵਰਿੰਦਾਵਨ ਚ ਹੋਲੀ ਖੇਡਣ ਲਈ ਰਵਾਨਾ ਹੋਇਆ ਫਲੋਰ ਤੋਂ 65 ਸ਼ਰਧਾਲੂਆਂ ਦਾ ਜੱਥਾ #Punjab24News #VrindavanYatra #Phillaur #ReligiousTour #RadheRadhe #JaiShriKrishna #BhaktiYatra #PunjabNews #DharmikYatra #TempleVisit #SpiritualJourney #Yatra2026 #DevotionalTrip #Pilgrimage #IndianCulture #FaithTravel

15 hrs ago
user_Punjab 24 News
Punjab 24 News
Media Ludhiana (East), Punjab•
15 hrs ago

ਵਰਿੰਦਾਵਨ ਚ ਹੋਲੀ ਖੇਡਣ ਲਈ ਰਵਾਨਾ ਹੋਇਆ ਫਲੋਰ ਤੋਂ 65 ਸ਼ਰਧਾਲੂਆਂ ਦਾ ਜੱਥਾ #Punjab24News #VrindavanYatra #Phillaur #ReligiousTour #RadheRadhe #JaiShriKrishna #BhaktiYatra #PunjabNews #DharmikYatra #TempleVisit #SpiritualJourney #Yatra2026 #DevotionalTrip #Pilgrimage #IndianCulture #FaithTravel

More news from Punjab and nearby areas
  • ਜਨਤਾ ਤੋਂ ਲੁਟਿਆ ਪੈਸਾ ਸਿਆਸੀ ਰੈਲੀਆਂ ਖਰਚ ਕਰ ਰਹੀਆਂ ਪੁਰਾਣੀਆਂ ਰਾਜਨੀਤਕ ਪਾਰਟੀਆਂ
    1
    ਜਨਤਾ ਤੋਂ ਲੁਟਿਆ ਪੈਸਾ ਸਿਆਸੀ ਰੈਲੀਆਂ ਖਰਚ ਕਰ ਰਹੀਆਂ ਪੁਰਾਣੀਆਂ ਰਾਜਨੀਤਕ ਪਾਰਟੀਆਂ
    user_India81 news
    India81 news
    Voice of people Ludhiana (West), Punjab•
    3 hrs ago
  • ਵਰਿੰਦਾਵਨ ਚ ਹੋਲੀ ਖੇਡਣ ਲਈ ਰਵਾਨਾ ਹੋਇਆ ਫਲੋਰ ਤੋਂ 65 ਸ਼ਰਧਾਲੂਆਂ ਦਾ ਜੱਥਾ #Punjab24News #VrindavanYatra #Phillaur #ReligiousTour #RadheRadhe #JaiShriKrishna #BhaktiYatra #PunjabNews #DharmikYatra #TempleVisit #SpiritualJourney #Yatra2026 #DevotionalTrip #Pilgrimage #IndianCulture #FaithTravel
    1
    ਵਰਿੰਦਾਵਨ ਚ ਹੋਲੀ ਖੇਡਣ ਲਈ ਰਵਾਨਾ ਹੋਇਆ ਫਲੋਰ ਤੋਂ 65 ਸ਼ਰਧਾਲੂਆਂ ਦਾ ਜੱਥਾ
#Punjab24News #VrindavanYatra #Phillaur #ReligiousTour #RadheRadhe #JaiShriKrishna #BhaktiYatra #PunjabNews #DharmikYatra #TempleVisit #SpiritualJourney #Yatra2026 #DevotionalTrip #Pilgrimage #IndianCulture #FaithTravel
    user_Punjab 24 News
    Punjab 24 News
    Media Ludhiana (East), Punjab•
    15 hrs ago
  • 👉ਪੰਜਾਬ ’ਚ ਇਕ ਪਾਸੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਕੌਮਾਂਤਰੀ ਸਰਹੱਦ ’ਤੇ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਹੋ ਗਿਆ। 👉ਪੰਜਾਬ ਪੁਲਿਸ ਨੂੰ ਹੁਣ ਤੱਕ ਪਤਾ ਨਹੀਂ ਕਿ ਕਤਲ ਕਿਸਨੇ ਕੀਤਾ ਤੇ ਕਿਵੇਂ ਹੋਇਆ। 👉ਦੂਜੇ ਬੰਨੇ ਮਾਰਕੀਟ ਕਮੇਟੀ ਬਟਾਲਾ ਦੇ ਨਵ ਨਿਯੁਕਤ ਚੇਅਰਮੈਨ ਇੰਜੀਨੀਅਰ ਮਾਣਿਕ ਮਹਿਤਾ ਦੀ PRE WEDDING SHOOT ਚਲ ਰਹੀ ਹੈ ਜਿਸ ਵਿਚ ਅਸਲ ਪੁਲਿਸ ਮੁਲਾਜ਼ਮ ਵਰਤੇ ਗਏ ਹਨ। 👉ਕੀ ਇਹੀ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਹਨ। 👉ਕੀ ADHOC DGP ਸਾਬ੍ਹ ਦੱਸਣਗੇ ਕਿ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੀ ਥਾਂ ਮੁਲਾਜ਼ਮਾਂ ਨੂੰ PRE WEDDING ਵਾਸਤੇ ਕਿਉਂ ਲਾਇਆ ਗਿਆ? 👉ਕੀ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ PRE WEDDING ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ ? 👉ਅਜਿਹੇ ਹਾਲਾਤ ਵਿਚ ਪੰਜਾਬ ਦਾ ਰੱਬ ਹੀ ਰਾਖਾ....DGP ਤੇ ਮੁੱਖ ਮੰਤਰੀ CUM ਗ੍ਰਹਿ ਮੰਤਰੀ ਤੋਂ ਤਾਂ ਕੋਈ ਆਸ ਨਹੀਂ ਰੱਖੀ ਜਾ ਸਕਦੀ... 👉ਪਹਿਲੀ ਵਾਰ ਸੂਬੇ ਵਿਚ ਵੇਖਣ ਨੂੰ ਮਿਲਿਆ ਹੈ ਕਿ PRE WEDDING SHOOT ਵਾਸਤੇ ਵੀ PUNJAB POLICE ਵਰਤੀ ਜਾ ਰਹੀ ਹੈ... 👉 ADHOC DGP ਅਤੇ HOME MINISTER ਨੂੰ ਵੀ ਇਸ ਵੀਡੀਓ ਵਿੱਚ ਕੋਈ ਰੋਲ ਦੇਣਾ ਚਾਹੀਦਾ ਸੀ 👉 ਮੈਂ ਮਾਰਕੀਟ ਕਮੇਟੀ ਚੇਅਰਮੈਨ ਇੰਜੀਨੀਅਰ ਮਾਣਕ ਮਹਿਤਾ ਦੀ ਅਤੇ ਪੰਜਾਬ ਪੁਲਿਸ ਕਰਮਚਾਰੀ ਜੋ ਇਸ ਵੀਡੀਓ ਸ਼ੂਟ ਵਿੱਚ ਹਨ ਉਹਨਾਂ ਦੀ SUSPENSION ਦੀ ਮੰਗ ਕਰਦਾ ਹਾਂ..
    1
    👉ਪੰਜਾਬ ’ਚ ਇਕ ਪਾਸੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਕੌਮਾਂਤਰੀ ਸਰਹੱਦ ’ਤੇ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਹੋ ਗਿਆ।
👉ਪੰਜਾਬ ਪੁਲਿਸ ਨੂੰ ਹੁਣ ਤੱਕ ਪਤਾ ਨਹੀਂ ਕਿ ਕਤਲ ਕਿਸਨੇ ਕੀਤਾ ਤੇ ਕਿਵੇਂ ਹੋਇਆ।
👉ਦੂਜੇ ਬੰਨੇ ਮਾਰਕੀਟ ਕਮੇਟੀ ਬਟਾਲਾ ਦੇ ਨਵ ਨਿਯੁਕਤ ਚੇਅਰਮੈਨ ਇੰਜੀਨੀਅਰ ਮਾਣਿਕ ਮਹਿਤਾ ਦੀ PRE WEDDING SHOOT ਚਲ ਰਹੀ ਹੈ ਜਿਸ ਵਿਚ ਅਸਲ ਪੁਲਿਸ ਮੁਲਾਜ਼ਮ ਵਰਤੇ ਗਏ ਹਨ।
👉ਕੀ ਇਹੀ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਹਨ।
👉ਕੀ ADHOC DGP ਸਾਬ੍ਹ ਦੱਸਣਗੇ ਕਿ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੀ ਥਾਂ ਮੁਲਾਜ਼ਮਾਂ ਨੂੰ PRE WEDDING ਵਾਸਤੇ ਕਿਉਂ ਲਾਇਆ ਗਿਆ?
👉ਕੀ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ PRE WEDDING ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ ? 
👉ਅਜਿਹੇ ਹਾਲਾਤ ਵਿਚ ਪੰਜਾਬ ਦਾ ਰੱਬ ਹੀ ਰਾਖਾ....DGP ਤੇ ਮੁੱਖ ਮੰਤਰੀ CUM ਗ੍ਰਹਿ ਮੰਤਰੀ ਤੋਂ ਤਾਂ ਕੋਈ ਆਸ ਨਹੀਂ ਰੱਖੀ ਜਾ ਸਕਦੀ...
👉ਪਹਿਲੀ ਵਾਰ ਸੂਬੇ ਵਿਚ ਵੇਖਣ ਨੂੰ ਮਿਲਿਆ ਹੈ ਕਿ PRE WEDDING SHOOT ਵਾਸਤੇ ਵੀ PUNJAB POLICE ਵਰਤੀ ਜਾ ਰਹੀ ਹੈ...
👉 ADHOC DGP ਅਤੇ HOME MINISTER ਨੂੰ ਵੀ ਇਸ ਵੀਡੀਓ ਵਿੱਚ ਕੋਈ ਰੋਲ ਦੇਣਾ ਚਾਹੀਦਾ ਸੀ
👉 ਮੈਂ ਮਾਰਕੀਟ ਕਮੇਟੀ ਚੇਅਰਮੈਨ ਇੰਜੀਨੀਅਰ ਮਾਣਕ ਮਹਿਤਾ ਦੀ ਅਤੇ ਪੰਜਾਬ ਪੁਲਿਸ ਕਰਮਚਾਰੀ ਜੋ ਇਸ ਵੀਡੀਓ ਸ਼ੂਟ ਵਿੱਚ ਹਨ ਉਹਨਾਂ ਦੀ SUSPENSION ਦੀ ਮੰਗ ਕਰਦਾ ਹਾਂ..
    user_RD Times News
    RD Times News
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    23 hrs ago
  • ਖੰਨਾ ਵਿੱਚ ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਰਿਕਾਰਡ ਵਿਕਰੀ ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੀਤੀ ਸ਼ਿਰਕਤ, ਸੈਲਫ ਹੈਲਪ ਗਰੁੱਪਾਂ ਦੀ 15 ਲੱਖ ਦੀ ਬਿਕਰੀ
    1
    ਖੰਨਾ ਵਿੱਚ ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਰਿਕਾਰਡ ਵਿਕਰੀ
ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੀਤੀ ਸ਼ਿਰਕਤ, ਸੈਲਫ ਹੈਲਪ ਗਰੁੱਪਾਂ ਦੀ 15 ਲੱਖ ਦੀ ਬਿਕਰੀ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    22 hrs ago
  • सिरफिरे आशिक ने दुल्हन को स्टेज पर मारी गोली... Bihar के बक्सर में शादी का पूरा माहौल मातम में उस वक्त बदल गया, जब सिरफिरे आशिक ने जयमाला के स्टेज पर दुल्हन को गोली मार दी. दुल्हन को अस्पताल ले जाया गया, जहां उसकी मौत हो गई.
    1
    सिरफिरे आशिक ने दुल्हन 
को स्टेज पर मारी गोली...
Bihar के बक्सर में शादी का पूरा माहौल मातम में उस वक्त बदल गया, जब सिरफिरे आशिक ने जयमाला के स्टेज पर दुल्हन को गोली मार दी. दुल्हन को अस्पताल ले जाया गया, जहां उसकी मौत हो गई.
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    17 hrs ago
  • Post by ਸਰਬਜੀਤ ਸਿੰਘ
    1
    Post by ਸਰਬਜੀਤ ਸਿੰਘ
    user_ਸਰਬਜੀਤ ਸਿੰਘ
    ਸਰਬਜੀਤ ਸਿੰਘ
    ਕਪੂਰਥਲਾ, ਕਪੂਰਥਲਾ, ਪੰਜਾਬ•
    19 hrs ago
  • Post by Raj Deep
    1
    Post by Raj Deep
    user_Raj Deep
    Raj Deep
    Bicycle Shop ਸੰਗਰੂਰ, ਸੰਗਰੂਰ, ਪੰਜਾਬ•
    4 hrs ago
  • 👉ਪੰਜਾਬ ਦਾ LAW AND ORDER ਪੂਰੀ ਤਰ੍ਹਾਂ COLLAPSE ਕਰ ਚੁੱਕਾ ਹੈ। 👉ਗੁਰਦਾਸਪੁਰ ਜ਼ਿਲ੍ਹੇ 'ਚ ਦੋ ਪੁਲਿਸ ਕਰਮਚਾਰੀਆਂ ਦੀ ਭੇਦਭਰੀ ਹਾਲਾਤ 'ਚ ਮੌਤ 'ਤੇ ਪੁਲਿਸ ਵੱਖ-ਵੱਖ ਕਹਾਣੀਆਂ ਸੁਣਾ ਰਹੀ ਹੈ। 👉ਪਰ ਉਸੇ ਦਿਨ ਉਸੇ ਜ਼ਿਲ੍ਹੇ 'ਚ ਪੁਲਿਸ ਕਰਮਚਾਰੀ ਬਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਣਕ ਮਹਿਤਾ ਦੇ PRE WEDDING SHOOT ਵਿੱਚ ਵਿਅਸਤ ਸਨ। 👉ਆਪਣੀ ਨਾਕਾਮੀ ਨੂੰ ਛੁਪਾਉਣ ਲਈ ਪੁਲਿਸ ਨੇ ਇੱਕ 19 ਸਾਲਾ ਲੜਕਾ ਪੁੱਛਗਿਛ ਲਈ ਘਰੋਂ ਚੱਕਿਆ ਅਤੇ FAKE ENCOUNTER ਕਰ ਦਿੱਤਾ। 👉ਪੰਜਾਬ ਦੇ ਹਾਲਾਤ ਮੁੜ ਕਾਲੇ ਦੌਰ ਵਾਲੇ ਬਣ ਰਹੇ ਹਨ। 👉ਜੋ ਪੁਲਿਸ ਮੁਲਾਜ਼ਮ PRE WEDDING SHOOT ਵਿੱਚ ਵਿਅਸਤ ਸਨ ਮੈਂ ਉਹਨਾਂ ਦੀ ਫੌਰੀ ਬਰਖਾਸਤੀ ਅਤੇ ਉਹਨਾਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਦਾ ਹਾਂ।
    1
    👉ਪੰਜਾਬ ਦਾ LAW AND ORDER ਪੂਰੀ ਤਰ੍ਹਾਂ COLLAPSE ਕਰ ਚੁੱਕਾ ਹੈ।
👉ਗੁਰਦਾਸਪੁਰ ਜ਼ਿਲ੍ਹੇ 'ਚ ਦੋ ਪੁਲਿਸ ਕਰਮਚਾਰੀਆਂ ਦੀ ਭੇਦਭਰੀ ਹਾਲਾਤ 'ਚ ਮੌਤ 'ਤੇ ਪੁਲਿਸ ਵੱਖ-ਵੱਖ ਕਹਾਣੀਆਂ ਸੁਣਾ ਰਹੀ ਹੈ।
👉ਪਰ ਉਸੇ ਦਿਨ ਉਸੇ ਜ਼ਿਲ੍ਹੇ 'ਚ ਪੁਲਿਸ ਕਰਮਚਾਰੀ ਬਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਣਕ ਮਹਿਤਾ ਦੇ PRE WEDDING SHOOT ਵਿੱਚ ਵਿਅਸਤ ਸਨ।
👉ਆਪਣੀ ਨਾਕਾਮੀ ਨੂੰ ਛੁਪਾਉਣ ਲਈ ਪੁਲਿਸ ਨੇ ਇੱਕ 19 ਸਾਲਾ ਲੜਕਾ ਪੁੱਛਗਿਛ ਲਈ ਘਰੋਂ ਚੱਕਿਆ ਅਤੇ FAKE ENCOUNTER ਕਰ ਦਿੱਤਾ।
👉ਪੰਜਾਬ ਦੇ ਹਾਲਾਤ ਮੁੜ ਕਾਲੇ ਦੌਰ ਵਾਲੇ ਬਣ ਰਹੇ ਹਨ।
👉ਜੋ ਪੁਲਿਸ ਮੁਲਾਜ਼ਮ PRE WEDDING SHOOT ਵਿੱਚ ਵਿਅਸਤ ਸਨ ਮੈਂ ਉਹਨਾਂ ਦੀ ਫੌਰੀ ਬਰਖਾਸਤੀ ਅਤੇ ਉਹਨਾਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਦਾ ਹਾਂ।
    user_RD Times News
    RD Times News
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    23 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.