logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਆਈ ਪੀ ਐਸ ਕਲੋਨੀ ਮੁੱਲਾਂਪੁਰ ਗਰੀਬਦਾਸ ਨੇੜਿਓ ਮਿਲੀ ਇੱਕ ਲੜਕੀ ਦੀ ਲਾਸ਼, ਪੁਲਿਸ ਕਰ ਰਹੀ ਹੈ ਜਾਂਚ ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਨੇੜਿਓਂ ਸਥਾਨਕ ਪੁਲਿਸ ਨੇ ਇੱਕ ਵਿਆਹੁਤਾ ਮੁਟਿਆਰ ਦੀ ਭੇਦਭਰੀ ਹਾਲਤ ਵਿੱਚ ਲਾਸ਼ ਬਰਾਮਦ ਕੀਤੀ ਹੈ। ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਜਿੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ, ਨੇੜਿਓਂ ਭੇਦਭਰੀ ਹਾਲਤ ਵਿੱਚ ਲੜਕੀ ਦੀ ਲਾਸ਼ ਬਰਾਮਦ ਹੋਣਾ ਚਿੰਤਾਜਨਕ ਹੈ। ਇਸ ਕਲੋਨੀ ਵਿਚ ਮੌਜੂਦਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਿਟਾਇਰਡ ਅਧਿਕਾਰੀ ਰਹਿੰਦੇ ਹਨ। ਜਾਂਚ ਅਫ਼ਸਰ ਬਲਰਾਜ ਸਿੰਘ ਨੇ ਨੇ ਦੱਸਿਆ ਕਿ ਤਕਰੀਬਨ 25 ਕੁ ਸਾਲਾ ਦੀ ਇਹ ਮੁਟਿਆਰ ਜੋ ਕਿ ਚੰਡੀਗੜ੍ਹ ਦੀ ਧਨਾਸ ਕਲੋਨੀ ਦੀ ਰਹਿਣ ਵਾਲੀ ਸੀ। ਮ੍ਰਿਤਕ ਦਾ ਨਾਂ ਸੋਨੀਆ ਜੋ ਕਿ ਰਾਜੂ ਨਾਮਕ ਨੌਜਵਾਨ ਨਾਲ ਵਿਆਹੀ ਹੋਈ ਸੀ‌। ਪੁਲਿਸ ਨੂੰ ਲਾਸ਼ ਕੋਲੋਂ ਇੱਕ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਖਰੜ ਵਿਖੇ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ । ਪੁਲਿਸ ਨੇ ਮੌਤ ਦੇ ਕਾਰਨਾਂ ਸਬੰਧੀ ਫਿਲਹਾਲ ਟਿਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

3 hrs ago
user_Satnam Siswan
Satnam Siswan
ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
3 hrs ago

ਆਈ ਪੀ ਐਸ ਕਲੋਨੀ ਮੁੱਲਾਂਪੁਰ ਗਰੀਬਦਾਸ ਨੇੜਿਓ ਮਿਲੀ ਇੱਕ ਲੜਕੀ ਦੀ ਲਾਸ਼, ਪੁਲਿਸ ਕਰ ਰਹੀ ਹੈ ਜਾਂਚ ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਨੇੜਿਓਂ ਸਥਾਨਕ ਪੁਲਿਸ ਨੇ ਇੱਕ ਵਿਆਹੁਤਾ ਮੁਟਿਆਰ ਦੀ ਭੇਦਭਰੀ ਹਾਲਤ ਵਿੱਚ ਲਾਸ਼ ਬਰਾਮਦ ਕੀਤੀ ਹੈ। ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਜਿੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ, ਨੇੜਿਓਂ ਭੇਦਭਰੀ ਹਾਲਤ ਵਿੱਚ ਲੜਕੀ ਦੀ ਲਾਸ਼ ਬਰਾਮਦ ਹੋਣਾ ਚਿੰਤਾਜਨਕ ਹੈ। ਇਸ ਕਲੋਨੀ ਵਿਚ ਮੌਜੂਦਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਿਟਾਇਰਡ ਅਧਿਕਾਰੀ ਰਹਿੰਦੇ ਹਨ। ਜਾਂਚ ਅਫ਼ਸਰ ਬਲਰਾਜ ਸਿੰਘ ਨੇ ਨੇ ਦੱਸਿਆ ਕਿ ਤਕਰੀਬਨ 25 ਕੁ ਸਾਲਾ ਦੀ ਇਹ ਮੁਟਿਆਰ ਜੋ ਕਿ ਚੰਡੀਗੜ੍ਹ ਦੀ ਧਨਾਸ ਕਲੋਨੀ ਦੀ ਰਹਿਣ ਵਾਲੀ ਸੀ। ਮ੍ਰਿਤਕ ਦਾ ਨਾਂ ਸੋਨੀਆ ਜੋ ਕਿ ਰਾਜੂ ਨਾਮਕ ਨੌਜਵਾਨ ਨਾਲ ਵਿਆਹੀ ਹੋਈ ਸੀ‌। ਪੁਲਿਸ ਨੂੰ ਲਾਸ਼ ਕੋਲੋਂ ਇੱਕ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਖਰੜ ਵਿਖੇ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ । ਪੁਲਿਸ ਨੇ ਮੌਤ ਦੇ ਕਾਰਨਾਂ ਸਬੰਧੀ ਫਿਲਹਾਲ ਟਿਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

More news from ਪੰਜਾਬ and nearby areas
  • ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਪੰਜਾਬ ਦਾ ਸਭ ਤੋਂ ਵੱਡਾ ਨਗਰ ਕੀਰਤਨ ਖੰਨਾ ਵਿਚ ਆਰੰਭ ਹੋਇਆ
    1
    ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਪੰਜਾਬ ਦਾ ਸਭ ਤੋਂ ਵੱਡਾ ਨਗਰ ਕੀਰਤਨ ਖੰਨਾ ਵਿਚ ਆਰੰਭ ਹੋਇਆ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    8 hrs ago
  • ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾ'ਦਸਾ: ਹਾ'ਈ-ਵੋਲ'ਟੇਜ ਤਾਰਾਂ ਦੀ ਲਪੇਟ 'ਚ ਆਇਆ ਟਿੱਪਰ, ਮਕੈਨਿਕ ਦੀ ਹਾਲਤ ਨਾ'ਜ਼ੁਕ #Punjab24News #PhillaurAccident #PunjabNews #HighVoltage #RoadAccident #BreakingNews #JalandharNews #ElectricShock #HighwayAccident #PunjabUpdates #SafetyAlert #IndiaNews #ViralNews #PunjabNews
    1
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾ'ਦਸਾ: ਹਾ'ਈ-ਵੋਲ'ਟੇਜ ਤਾਰਾਂ ਦੀ ਲਪੇਟ 'ਚ ਆਇਆ ਟਿੱਪਰ, ਮਕੈਨਿਕ ਦੀ ਹਾਲਤ ਨਾ'ਜ਼ੁਕ
#Punjab24News #PhillaurAccident
#PunjabNews
#HighVoltage
#RoadAccident
#BreakingNews
#JalandharNews
#ElectricShock
#HighwayAccident
#PunjabUpdates
#SafetyAlert
#IndiaNews
#ViralNews
#PunjabNews
    user_Punjab 24 News
    Punjab 24 News
    Media Ludhiana (East), Punjab•
    5 hrs ago
  • ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 12, 13 & 14 ਅਪ੍ਰੈਲ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦੇਸੀ ਘਿਓ ਦਾ ਲੰਗਰ ਲਗਾਇਆ ਜਾ ਰਿਹਾ ਹੈ ਵੱਲੋਂ:- ਮੁਹੱਲਾ 9 ਗਰੁੱਪ ਸਮੂਹ ਸੰਗਤ ਗੜ੍ਹਸ਼ੰਕਰ
    1
    ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 12, 13 & 14 ਅਪ੍ਰੈਲ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦੇਸੀ ਘਿਓ ਦਾ ਲੰਗਰ ਲਗਾਇਆ ਜਾ ਰਿਹਾ ਹੈ ਵੱਲੋਂ:- ਮੁਹੱਲਾ 9 ਗਰੁੱਪ ਸਮੂਹ ਸੰਗਤ ਗੜ੍ਹਸ਼ੰਕਰ
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    6 hrs ago
  • new trending viral news in Hindi
    4
    new trending viral news in Hindi
    user_Sandeep singh
    Sandeep singh
    Tour Guide ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    12 hrs ago
  • ਜਲੰਧਰ ਦਿਹਾਤੀ ਪੁਲਿਸ ਨੇ ਆਬਕਾਰੀ ਐਕਟ ਤਹਿਤ ਪੁਲਿਸ ਸਟੇਸ਼ਨ ਸ਼ਾਹਕੋਟ ਵਿਖੇ ਦਰਜ ਐਫਆਈਆਰ ਨੰਬਰ 90 ਮਿਤੀ 09.04.2026 ਨੂੰ ਗੰਭੀਰਤਾ ਨਾਲ ਲਿਆ ਹੈ ਦੇਖੋ ਪੂਰੀ ਖਬਰ ਗੱਲ ਕੀ ਸੀ ਅਤੇ ਕਰ ਦਿਓ ਸ਼ੇਅਰ
    1
    ਜਲੰਧਰ ਦਿਹਾਤੀ ਪੁਲਿਸ ਨੇ ਆਬਕਾਰੀ ਐਕਟ ਤਹਿਤ ਪੁਲਿਸ ਸਟੇਸ਼ਨ ਸ਼ਾਹਕੋਟ ਵਿਖੇ ਦਰਜ ਐਫਆਈਆਰ ਨੰਬਰ 90 ਮਿਤੀ 09.04.2026 ਨੂੰ ਗੰਭੀਰਤਾ ਨਾਲ ਲਿਆ ਹੈ ਦੇਖੋ ਪੂਰੀ ਖਬਰ ਗੱਲ ਕੀ ਸੀ ਅਤੇ ਕਰ ਦਿਓ ਸ਼ੇਅਰ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    6 hrs ago
  • Trending Dekho papa maine kya ugaya😂 funny video
    1
    Trending Dekho papa  maine kya ugaya😂 funny video
    user_Noorjahan_heart_broken
    Noorjahan_heart_broken
    Teacher ਫਗਵਾੜਾ, ਕਪੂਰਥਲਾ, ਪੰਜਾਬ•
    8 hrs ago
  • ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਨੇੜਿਓਂ ਸਥਾਨਕ ਪੁਲਿਸ ਨੇ ਇੱਕ ਵਿਆਹੁਤਾ ਮੁਟਿਆਰ ਦੀ ਭੇਦਭਰੀ ਹਾਲਤ ਵਿੱਚ ਲਾਸ਼ ਬਰਾਮਦ ਕੀਤੀ ਹੈ। ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਜਿੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ, ਨੇੜਿਓਂ ਭੇਦਭਰੀ ਹਾਲਤ ਵਿੱਚ ਲੜਕੀ ਦੀ ਲਾਸ਼ ਬਰਾਮਦ ਹੋਣਾ ਚਿੰਤਾਜਨਕ ਹੈ। ਇਸ ਕਲੋਨੀ ਵਿਚ ਮੌਜੂਦਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਿਟਾਇਰਡ ਅਧਿਕਾਰੀ ਰਹਿੰਦੇ ਹਨ। ਜਾਂਚ ਅਫ਼ਸਰ ਬਲਰਾਜ ਸਿੰਘ ਨੇ ਨੇ ਦੱਸਿਆ ਕਿ ਤਕਰੀਬਨ 25 ਕੁ ਸਾਲਾ ਦੀ ਇਹ ਮੁਟਿਆਰ ਜੋ ਕਿ ਚੰਡੀਗੜ੍ਹ ਦੀ ਧਨਾਸ ਕਲੋਨੀ ਦੀ ਰਹਿਣ ਵਾਲੀ ਸੀ। ਮ੍ਰਿਤਕ ਦਾ ਨਾਂ ਸੋਨੀਆ ਜੋ ਕਿ ਰਾਜੂ ਨਾਮਕ ਨੌਜਵਾਨ ਨਾਲ ਵਿਆਹੀ ਹੋਈ ਸੀ‌। ਪੁਲਿਸ ਨੂੰ ਲਾਸ਼ ਕੋਲੋਂ ਇੱਕ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਖਰੜ ਵਿਖੇ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ । ਪੁਲਿਸ ਨੇ ਮੌਤ ਦੇ ਕਾਰਨਾਂ ਸਬੰਧੀ ਫਿਲਹਾਲ ਟਿਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
    1
    ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਨੇੜਿਓਂ ਸਥਾਨਕ ਪੁਲਿਸ ਨੇ ਇੱਕ ਵਿਆਹੁਤਾ ਮੁਟਿਆਰ ਦੀ ਭੇਦਭਰੀ ਹਾਲਤ ਵਿੱਚ ਲਾਸ਼ ਬਰਾਮਦ ਕੀਤੀ ਹੈ।  ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਜਿੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ, ਨੇੜਿਓਂ ਭੇਦਭਰੀ ਹਾਲਤ ਵਿੱਚ ਲੜਕੀ ਦੀ ਲਾਸ਼ ਬਰਾਮਦ ਹੋਣਾ ਚਿੰਤਾਜਨਕ ਹੈ।  ਇਸ ਕਲੋਨੀ ਵਿਚ ਮੌਜੂਦਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਿਟਾਇਰਡ ਅਧਿਕਾਰੀ ਰਹਿੰਦੇ ਹਨ। ਜਾਂਚ ਅਫ਼ਸਰ ਬਲਰਾਜ ਸਿੰਘ ਨੇ ਨੇ ਦੱਸਿਆ ਕਿ ਤਕਰੀਬਨ 25  ਕੁ ਸਾਲਾ ਦੀ ਇਹ ਮੁਟਿਆਰ ਜੋ ਕਿ ਚੰਡੀਗੜ੍ਹ ਦੀ ਧਨਾਸ ਕਲੋਨੀ ਦੀ ਰਹਿਣ ਵਾਲੀ ਸੀ। ਮ੍ਰਿਤਕ ਦਾ ਨਾਂ ਸੋਨੀਆ ਜੋ ਕਿ ਰਾਜੂ ਨਾਮਕ ਨੌਜਵਾਨ ਨਾਲ ਵਿਆਹੀ ਹੋਈ ਸੀ‌। ਪੁਲਿਸ ਨੂੰ ਲਾਸ਼ ਕੋਲੋਂ ਇੱਕ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਖਰੜ ਵਿਖੇ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ । ਪੁਲਿਸ ਨੇ ਮੌਤ ਦੇ ਕਾਰਨਾਂ ਸਬੰਧੀ ਫਿਲਹਾਲ ਟਿਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    3 hrs ago
  • new trending motivational podcast in Hindi
    1
    new trending motivational podcast in Hindi
    user_Sandeep singh
    Sandeep singh
    Tour Guide ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    12 hrs ago
  • ਫ਼ਿਲੌਰ ਰਾਮਗੜ੍ਹ ਜੀਟੀ ਰੋਡ ਤੇ ਹੋਇਆ ਇੱਕ ਹਾਦਸਾ ਟਿੱਪਰ ਦੀ ਸਰਵਿਸ ਕਰਦੇ ਸਮੇਂ ਕਾਰੀਗਰ ਨੂੰ ਲਗਾ ਕਰੰਟ ਦੇਖੋ ਪੂਰੀ ਖਬਰ ਗੱਲ ਕੀ ਸੀ
    1
    ਫ਼ਿਲੌਰ ਰਾਮਗੜ੍ਹ ਜੀਟੀ ਰੋਡ ਤੇ ਹੋਇਆ ਇੱਕ ਹਾਦਸਾ ਟਿੱਪਰ ਦੀ ਸਰਵਿਸ ਕਰਦੇ ਸਮੇਂ ਕਾਰੀਗਰ ਨੂੰ ਲਗਾ ਕਰੰਟ ਦੇਖੋ ਪੂਰੀ ਖਬਰ ਗੱਲ ਕੀ ਸੀ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.