logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦਾਸਪੁਰ 'ਚ ਅਹਿਮ ਮੀਟਿੰਗ: ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਕਾਨਫਰੰਸ ਲਈ ਵਰਕਰਾਂ 'ਚ ਭਰਿਆ ਉਤਸ਼ਾਹ

8 hrs ago
user_Prabhjot Singh
Prabhjot Singh
Local News Reporter Batala, Gurdaspur•
8 hrs ago

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦਾਸਪੁਰ 'ਚ ਅਹਿਮ ਮੀਟਿੰਗ: ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਕਾਨਫਰੰਸ ਲਈ ਵਰਕਰਾਂ 'ਚ ਭਰਿਆ ਉਤਸ਼ਾਹ

More news from ਪੰਜਾਬ and nearby areas
  • ਮੇਰਾ ਨਾਮ ਸੁਰਿੰਦਰ ਕੌਰ ਮੈਂ ਡਰੱਗ ਸੈਂਸਰ ਬਹਾਦਰਪੁਰ ਜੋਆ 212 ਵੋਟ ਵਿੱਚ 2 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ 300 ਕੰਪਲੀਟ ਕੀਤਾ ਆ ਔਰ ਮੈਨੂੰ ਬਹੁਤ ਚੀਜ਼ ਲਾਂਘਾਯੋਗ ਮਿਲਿਆ ਵੀ ਆ ਔਰ ਮੈਨੂੰ ਇਸ ਪ੍ਰਤੀ ਹੀ ਲੋਕਾਂ ਨਾਲ ਗੱਲ ਕਰਨਾ ਇਸ ਤਰਹਾਂ ਦੇ ਕੰਮ ਕਰਨੇ ਬਹੁਤ ਜਿਆਦਾ ਹੀ ਨੌਲੇਜ ਆ ਇਹਨੂੰ ਪਲੀਜ਼ ਇਸ ਤਰੀਕੇ ਨਾਲ ਕੰਮ ਦਵੋ plz give ask the job
    1
    ਮੇਰਾ ਨਾਮ ਸੁਰਿੰਦਰ ਕੌਰ ਮੈਂ ਡਰੱਗ ਸੈਂਸਰ ਬਹਾਦਰਪੁਰ ਜੋਆ 212 ਵੋਟ ਵਿੱਚ 2 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ 300 ਕੰਪਲੀਟ ਕੀਤਾ ਆ ਔਰ ਮੈਨੂੰ ਬਹੁਤ ਚੀਜ਼ ਲਾਂਘਾਯੋਗ ਮਿਲਿਆ ਵੀ ਆ ਔਰ ਮੈਨੂੰ ਇਸ ਪ੍ਰਤੀ ਹੀ ਲੋਕਾਂ ਨਾਲ ਗੱਲ ਕਰਨਾ ਇਸ ਤਰਹਾਂ ਦੇ ਕੰਮ ਕਰਨੇ ਬਹੁਤ ਜਿਆਦਾ ਹੀ ਨੌਲੇਜ ਆ ਇਹਨੂੰ ਪਲੀਜ਼ ਇਸ ਤਰੀਕੇ ਨਾਲ ਕੰਮ ਦਵੋ
plz give ask the job
    user_ਸੁਰਿੰਦਰ ਕੌਰ
    ਸੁਰਿੰਦਰ ਕੌਰ
    ਬਟਾਲਾ, ਗੁਰਦਾਸਪੁਰ, ਪੰਜਾਬ•
    5 hrs ago
  • ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦਾਸਪੁਰ 'ਚ ਅਹਿਮ ਮੀਟਿੰਗ: ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਕਾਨਫਰੰਸ ਲਈ ਵਰਕਰਾਂ 'ਚ ਭਰਿਆ ਉਤਸ਼ਾਹ
    1
    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦਾਸਪੁਰ 'ਚ ਅਹਿਮ ਮੀਟਿੰਗ: ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਕਾਨਫਰੰਸ ਲਈ ਵਰਕਰਾਂ 'ਚ ਭਰਿਆ ਉਤਸ਼ਾਹ
    user_Prabhjot Singh
    Prabhjot Singh
    Local News Reporter Batala, Gurdaspur•
    8 hrs ago
  • ਸੁਖਬੀਰ ਸਿੰਘ ਬਾਦਲ ਦੀ ਹੋ ਰਹੀ ਵੀਡੀਓ ਵਾਇਰਲ ਦੀ ਅਕਾਲੀ ਦਲ ਆਗੂਆ ਨੇ ਕੀਤੀ ਨਿਖੇਧੀ । ਐਂਕਰ:,,, ਪਿਛਲੇ ਦਿਨਾਂ ਤੋ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਜਿਸ ਚ ਇੱਕ ਵਿਅਕਤੀ ਵਲੋ ਸੁਖਬੀਰ ਬਾਦਲ ਨੂੰ ਸਵਾਲ ਪੁੱਛੇ ਗਏ ਉਸ ਵੀਡੀਓ ਨੂੰ ਬਣਾਉਣ ਦਾ ਦਾਅਵਾ ਅਤੇ ਉਹ ਸਵਾਲ ਪੁੱਛਣ ਵਾਲਾ ਵਿਅਕਤੀ ਬਟਾਲਾ ਦਾ ਕਾਰੋਬਾਰੀ ਅਤੇ ਵਾਰਿਸ ਪੰਜਾਬ ਦੇ ਪਾਰਟੀ ਦਾ ਆਗੂ ਮਨਜਿੰਦਰ ਸਿੰਘ ਬੱਲ ਵਲੋ ਕੀਤਾ ਗਿਆ ਹੈ ਜਦਕਿ ਇਸ ਵੀਡੀਓ ਬਣਾਉਣ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਣ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਟਾਲਾ ਦੇ ਹਲਕਾ ਇੰਚਾਰਜ ਅਤੇ ਬਟਾਲਾ ਚ ਅਕਾਲੀ ਦਲ ਪਾਰਟੀ ਦੇ ਆਗੂਆ ਵਲੋਂ ਸਵਾਲ ਚੁੱਕੇ ਗਏ ਅਤੇ ਵੀਡੀਓ ਦੀ ਨਿਖੇਧੀ ਕੀਤੀ ਗਈ । ਵੀ ਓ :,, ਬਟਾਲਾ ਚ ਪ੍ਰੈਸ ਕਾਨਫਰੰਸ ਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਅਤੇ ਅਕਾਲੀ ਦਲ ਪਾਰਟੀ ਆਗੂ ਸੁਰਿੰਦਰ ਕੁਮਾਰ ਸ਼ਿੰਦੀ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੂੰ ਸਵਾਲ ਪੁੱਛਣ ਵਾਲੇ ਵਾਰਿਸ ਪੰਜਾਬ ਦੇ ਆਗੂ ਅਤੇ ਕਾਰੋਬਾਰੀ ਤੇ ਕਈ ਸਵਾਲ ਚੁੱਕੇ ਅਤੇ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਾ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੇ ਸਵਾਲ ਚੁੱਕਣ ਤੋ ਪਹਿਲਾਂ ਉਸ ਵਿਕਅਤੀ ਨੂੰ ਆਪਣਾ ਕੱਦ ਜਾ ਕਰੀਦਾਰ ਦੇਖਣਾ ਚਾਹੀਦਾ ਸੀ ਕਿਉਕਿ ਉਹ ਤਾ ਕਦੇ ਇਕ ਰਾਜਨੀਤਿਕ ਪਾਰਟੀ ਚ ਰੁੱਕਿਆ ਹੀ ਨਹੀਂ ਸਮੇ ਸਮੇ ਨਾਲ ਕਈ ਪਾਰਟੀਆ ਚ ਸ਼ਾਮਲ ਹੋਇਆ ਹੈ ਅਤੇ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਾ ਬਾਦਲ ਪਰਿਵਾਰ ਉਹ ਹੈ ਜਿਸ ਨੇ ਪੰਥ ਦੀ ਸੇਵਾ ਲਈ ਕਈ ਕਾਰਜ ਕਿਤੇ ਜੋ ਪੰਜਾਬ ਦੇ ਲੋਕ ਜਾਣਦੇ ਹਨ ਅਤੇ ਇਸ ਦੇ ਨਾਲ ਹੀ ਅਕਾਲੀ ਆਗੂਆ ਦਾ ਕਹਿਣਾ ਸੀ ਕਿ ਏਸੇ ਬਿਆਨ ਜਾ ਸਵਾਲ ਪੁੱਛਣ ਵਾਲੇ ਵਿਅਕਤੀ ਨੂੰ ਪਹਿਲਾ ਆਪਣਾ ਦਿਮਾਗੀ ਸੰਤੁਲਨ ਵੇਖਣਾ ਚਾਹੀਦਾ ਹੈ । ਇਸ ਦੇ ਨਾਲ ਹੀ ਜਿੱਥੇ ਉਹਨਾਂ ਇਸ ਦੀ ਨਿਖੇਧੀ ਕੀਤੀ ਉੱਥੇ ਹੀ ਉਹਨਾਂ ਤਾੜਨਾ ਕੀਤੀ ਕਿ ਅਗੇ ਤੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਾ ਪਾਰਟੀ ਦੇ ਪ੍ਰਧਾਨ ਤੇ ਕੋਈ ਟਿੱਪਣੀ ਕੀਤੀ ਤਾ ਉਹ ਬਰਦਾਸ਼ਤ ਨਹੀਂ ਹੋਵੇਗੀ । ਬਾਈਟ:,, ਨਰੇਸ਼ ਮਹਾਜਨ ( ਹਲਕਾ ਇੰਚਾਰਜ ਬਟਾਲਾ , ਸ਼੍ਰੋਮਣੀ ਅਕਾਲੀ ਦਲ )
    1
    ਸੁਖਬੀਰ ਸਿੰਘ ਬਾਦਲ ਦੀ ਹੋ ਰਹੀ ਵੀਡੀਓ ਵਾਇਰਲ ਦੀ ਅਕਾਲੀ ਦਲ ਆਗੂਆ ਨੇ ਕੀਤੀ ਨਿਖੇਧੀ । 
ਐਂਕਰ:,,, ਪਿਛਲੇ ਦਿਨਾਂ ਤੋ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਜਿਸ ਚ ਇੱਕ ਵਿਅਕਤੀ ਵਲੋ ਸੁਖਬੀਰ ਬਾਦਲ ਨੂੰ ਸਵਾਲ ਪੁੱਛੇ ਗਏ ਉਸ ਵੀਡੀਓ ਨੂੰ ਬਣਾਉਣ ਦਾ ਦਾਅਵਾ ਅਤੇ ਉਹ ਸਵਾਲ ਪੁੱਛਣ ਵਾਲਾ ਵਿਅਕਤੀ ਬਟਾਲਾ ਦਾ ਕਾਰੋਬਾਰੀ ਅਤੇ ਵਾਰਿਸ ਪੰਜਾਬ ਦੇ ਪਾਰਟੀ ਦਾ ਆਗੂ ਮਨਜਿੰਦਰ ਸਿੰਘ ਬੱਲ ਵਲੋ ਕੀਤਾ ਗਿਆ ਹੈ ਜਦਕਿ ਇਸ ਵੀਡੀਓ ਬਣਾਉਣ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਣ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਟਾਲਾ ਦੇ ਹਲਕਾ ਇੰਚਾਰਜ ਅਤੇ ਬਟਾਲਾ ਚ ਅਕਾਲੀ ਦਲ ਪਾਰਟੀ ਦੇ ਆਗੂਆ ਵਲੋਂ ਸਵਾਲ ਚੁੱਕੇ ਗਏ ਅਤੇ ਵੀਡੀਓ ਦੀ ਨਿਖੇਧੀ ਕੀਤੀ ਗਈ । 
ਵੀ ਓ :,, ਬਟਾਲਾ ਚ ਪ੍ਰੈਸ ਕਾਨਫਰੰਸ ਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਅਤੇ ਅਕਾਲੀ ਦਲ ਪਾਰਟੀ ਆਗੂ ਸੁਰਿੰਦਰ ਕੁਮਾਰ ਸ਼ਿੰਦੀ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੂੰ ਸਵਾਲ ਪੁੱਛਣ ਵਾਲੇ ਵਾਰਿਸ ਪੰਜਾਬ ਦੇ ਆਗੂ ਅਤੇ ਕਾਰੋਬਾਰੀ ਤੇ ਕਈ ਸਵਾਲ ਚੁੱਕੇ ਅਤੇ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਾ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੇ ਸਵਾਲ ਚੁੱਕਣ ਤੋ ਪਹਿਲਾਂ ਉਸ ਵਿਕਅਤੀ ਨੂੰ ਆਪਣਾ ਕੱਦ ਜਾ ਕਰੀਦਾਰ ਦੇਖਣਾ ਚਾਹੀਦਾ ਸੀ ਕਿਉਕਿ ਉਹ ਤਾ ਕਦੇ ਇਕ ਰਾਜਨੀਤਿਕ ਪਾਰਟੀ ਚ ਰੁੱਕਿਆ ਹੀ ਨਹੀਂ ਸਮੇ ਸਮੇ ਨਾਲ ਕਈ ਪਾਰਟੀਆ ਚ ਸ਼ਾਮਲ ਹੋਇਆ ਹੈ ਅਤੇ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਾ ਬਾਦਲ ਪਰਿਵਾਰ ਉਹ ਹੈ ਜਿਸ ਨੇ ਪੰਥ ਦੀ ਸੇਵਾ ਲਈ ਕਈ ਕਾਰਜ ਕਿਤੇ ਜੋ ਪੰਜਾਬ ਦੇ ਲੋਕ ਜਾਣਦੇ ਹਨ ਅਤੇ ਇਸ ਦੇ ਨਾਲ ਹੀ ਅਕਾਲੀ ਆਗੂਆ ਦਾ ਕਹਿਣਾ ਸੀ ਕਿ ਏਸੇ ਬਿਆਨ ਜਾ ਸਵਾਲ ਪੁੱਛਣ ਵਾਲੇ ਵਿਅਕਤੀ ਨੂੰ ਪਹਿਲਾ ਆਪਣਾ ਦਿਮਾਗੀ ਸੰਤੁਲਨ ਵੇਖਣਾ ਚਾਹੀਦਾ ਹੈ । ਇਸ ਦੇ ਨਾਲ ਹੀ ਜਿੱਥੇ ਉਹਨਾਂ ਇਸ ਦੀ ਨਿਖੇਧੀ ਕੀਤੀ ਉੱਥੇ ਹੀ ਉਹਨਾਂ ਤਾੜਨਾ ਕੀਤੀ ਕਿ ਅਗੇ ਤੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਾ ਪਾਰਟੀ ਦੇ ਪ੍ਰਧਾਨ ਤੇ ਕੋਈ ਟਿੱਪਣੀ ਕੀਤੀ ਤਾ ਉਹ ਬਰਦਾਸ਼ਤ ਨਹੀਂ ਹੋਵੇਗੀ । 
ਬਾਈਟ:,, ਨਰੇਸ਼ ਮਹਾਜਨ ( ਹਲਕਾ ਇੰਚਾਰਜ ਬਟਾਲਾ , ਸ਼੍ਰੋਮਣੀ ਅਕਾਲੀ ਦਲ )
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    11 hrs ago
  • अमृतसर पुलिस की बड़ी कामयाबी 5 पिस्तौल₹4 गिरफ्तार 2 किलो ड्रग्स 5 लाख ड्रग मनी बरामद। अमृतसर पुलिस की बड़ी कामयाबी 5 पिस्तौल₹4 गिरफ्तार 2 किलो ड्रग्स 5 लाख ड्रग मनी बरामद।
    1
    अमृतसर पुलिस की बड़ी कामयाबी 5 पिस्तौल₹4 गिरफ्तार 2 किलो ड्रग्स 5 लाख ड्रग मनी बरामद।
अमृतसर पुलिस की बड़ी कामयाबी 5 पिस्तौल₹4 गिरफ्तार 2 किलो ड्रग्स 5 लाख ड्रग मनी बरामद।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਤੁਹਾਡੇ ਆਪਣੇ ਸ਼ਹਿਰ ਅੰਮ੍ਰਿਤਸਰ ਵਿੱਚ ਬਟਾਲਾ ਰੋਡ 'ਤੇ ਹੁਣ 'VW Bazaar' ਜਲਦ ਖੁੱਲਣ ਜਾ ਰਿਹਾ ਹੈ ਜਿੱਥੇ ਤੁਹਾਨੂੰ ਆਪਣੀ ਲੋੜ ਦੀ ਹਰ ਚੀਜ਼ ਇੱਕੋ ਥਾਂ 'ਤੇ ਮਿਲੇਗੀ!
    1
    ਤੁਹਾਡੇ ਆਪਣੇ ਸ਼ਹਿਰ ਅੰਮ੍ਰਿਤਸਰ ਵਿੱਚ ਬਟਾਲਾ ਰੋਡ 'ਤੇ ਹੁਣ 'VW Bazaar' ਜਲਦ  ਖੁੱਲਣ ਜਾ ਰਿਹਾ ਹੈ  ਜਿੱਥੇ ਤੁਹਾਨੂੰ ਆਪਣੀ ਲੋੜ ਦੀ ਹਰ ਚੀਜ਼ ਇੱਕੋ ਥਾਂ 'ਤੇ ਮਿਲੇਗੀ!
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਅੰਮ੍ਰਿਤਸਰ ਤੋਂ ਵੱਡੀ ਖਬਰ' ਇਨਸਾਫ਼ ਲਈ 3 ਮਹੀਨਿਆਂ ਤੋਂ ਥਾਣਿਆਂ ਦੇ ਚੱਕਰ ਕੱਟ ਰਹੀ ਲਾਚਾਰ ਮਾਂ, ਵਾਲਮੀਕਿ ਸਮਾਜ ਨੇ ਦਿੱਤੀ ਵੱਡੀ ਚੇਤਾਵਨੀ #JusticeForSon #ValmikiSamaj #BabaRavelSinghRandhawa #ManawalaTollPlaza #YGTVPUNJAB #nonfollowers #Facebookpost
    1
    ਅੰਮ੍ਰਿਤਸਰ ਤੋਂ ਵੱਡੀ ਖਬਰ' ਇਨਸਾਫ਼ ਲਈ 3 ਮਹੀਨਿਆਂ ਤੋਂ ਥਾਣਿਆਂ ਦੇ ਚੱਕਰ ਕੱਟ ਰਹੀ ਲਾਚਾਰ ਮਾਂ, ਵਾਲਮੀਕਿ ਸਮਾਜ ਨੇ ਦਿੱਤੀ ਵੱਡੀ ਚੇਤਾਵਨੀ

 #JusticeForSon #ValmikiSamaj #BabaRavelSinghRandhawa  #ManawalaTollPlaza #YGTVPUNJAB #nonfollowers #Facebookpost
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਪ੍ਰਤਾਪ ਸਿੰਘ ਬਾਜਵਾ ਦੀ ਹਾਈਕੋਰਟ ਪਟੀਸ਼ਨ ਰੱਦ ਹੋਣ ਤੋਂ ਬਾਅਦ ਗੁਰਇਕਬਾਲ ਸਿੰਘ ਮਾਹਲ ਦੀ ਪ੍ਰੈੱਸ ਕਾਨਫਰੰਸ, ਕਿਹਾ– "ਸੱਚ ਦੀ ਜਿੱਤ ਹੋਈ ਐਕਰ: ਕਾਦੀਆਂ ਹਲਕੇ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕਾਦੀਆਂ ਨਗਰ ਕੌਂਸਲ ਦੀ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 16 ਤਾਰੀਖ ਨੂੰ ਹੋਈ ਚੋਣ ਪੂਰੀ ਤਰ੍ਹਾਂ ਕਾਨੂੰਨੀ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਸੀ ਅਤੇ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਰੱਦ ਹੋਣ ਨਾਲ ਸੱਚ ਦੀ ਜਿੱਤ ਹੋਈ ਹੈ।ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਚੋਣ ਦੌਰਾਨ ਕੁੱਲ 9 ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ 8 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕੁਲਵਿੰਦਰ ਕੌਰ ਨੂੰ ਨਗਰ ਕੌਂਸਲ ਪ੍ਰਧਾਨ ਅਤੇ ਨੀਟਾ ਨੂੰ ਵਾਈਸ ਪ੍ਰਧਾਨ ਵਜੋਂ ਚੁਣਿਆ। ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈ ਸੀ।ਮਾਹਲ ਨੇ ਦੋਸ਼ ਲਗਾਇਆ ਕਿ ਚੋਣ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਨੇ ਬੇਬੁਨਿਆਦ ਇਲਜ਼ਾਮ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਚੋਣ ਨੂੰ ਵਿਵਾਦਿਤ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਹਾਈਕੋਰਟ ਤੱਕ ਪਹੁੰਚਿਆ, ਪਰ ਸੁਣਵਾਈ ਦੌਰਾਨ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਬੇਨਿਯਮਤਾ ਸਾਬਤ ਨਹੀਂ ਹੋ ਸਕੀ।ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਅਦਾਲਤੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਲਗਾਏ ਗਏ ਕਈ ਦੋਸ਼ਾਂ 'ਤੇ ਵੀ ਚਰਚਾ ਹੋਈ, ਪਰ ਉਹ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਵਿੱਚ ਅਸਫਲ ਰਹੇ। ਮਾਹਲ ਦੇ ਅਨੁਸਾਰ, ਅੰਤ ਵਿੱਚ ਵਿਰੋਧੀ ਧਿਰ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ।ਪ੍ਰੈੱਸ ਕਾਨਫਰੰਸ ਦੌਰਾਨ ਗੁਰਇਕਬਾਲ ਸਿੰਘ ਮਾਹਲ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨਾਲ ਜੁੜੇ ਦਸਤਾਵੇਜ਼ ਅਤੇ ਹਲਫ਼ਨਾਮਿਆਂ ਸਬੰਧੀ ਅਦਾਲਤ ਨੇ ਗੰਭੀਰ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਅਗਲੀ ਕਾਰਵਾਈ ਹੁੰਦੀ, ਬਾਜਵਾ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ।ਮਾਹਲ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਅਤੇ ਲਗਾਏ ਗਏ ਦੋਸ਼ਾਂ ਕਾਰਨ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਇਸ ਲਈ ਉਹ ਲੋੜੀਂਦੇ ਦਸਤਾਵੇਜ਼ ਇਕੱਠੇ ਕਰਕੇ ਯੋਗ ਅਦਾਲਤ ਵਿੱਚ ਮਾਣਹਾਨੀ ਦਾ ਦਾਅਵਾ ਦਾਇਰ ਕਰਨਗੇ। ਬਾਈਟ...ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ
    1
    ਪ੍ਰਤਾਪ ਸਿੰਘ ਬਾਜਵਾ ਦੀ ਹਾਈਕੋਰਟ ਪਟੀਸ਼ਨ ਰੱਦ ਹੋਣ ਤੋਂ ਬਾਅਦ ਗੁਰਇਕਬਾਲ ਸਿੰਘ ਮਾਹਲ ਦੀ ਪ੍ਰੈੱਸ ਕਾਨਫਰੰਸ, ਕਿਹਾ– "ਸੱਚ ਦੀ ਜਿੱਤ ਹੋਈ
ਐਕਰ: ਕਾਦੀਆਂ ਹਲਕੇ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕਾਦੀਆਂ ਨਗਰ ਕੌਂਸਲ ਦੀ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 16 ਤਾਰੀਖ ਨੂੰ ਹੋਈ ਚੋਣ ਪੂਰੀ ਤਰ੍ਹਾਂ ਕਾਨੂੰਨੀ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਸੀ ਅਤੇ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਰੱਦ ਹੋਣ ਨਾਲ ਸੱਚ ਦੀ ਜਿੱਤ ਹੋਈ ਹੈ।ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਚੋਣ ਦੌਰਾਨ ਕੁੱਲ 9 ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ 8 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕੁਲਵਿੰਦਰ ਕੌਰ ਨੂੰ ਨਗਰ ਕੌਂਸਲ ਪ੍ਰਧਾਨ ਅਤੇ ਨੀਟਾ ਨੂੰ ਵਾਈਸ ਪ੍ਰਧਾਨ ਵਜੋਂ ਚੁਣਿਆ। ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈ ਸੀ।ਮਾਹਲ ਨੇ ਦੋਸ਼ ਲਗਾਇਆ ਕਿ ਚੋਣ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਨੇ ਬੇਬੁਨਿਆਦ ਇਲਜ਼ਾਮ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਚੋਣ ਨੂੰ ਵਿਵਾਦਿਤ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਹਾਈਕੋਰਟ ਤੱਕ ਪਹੁੰਚਿਆ, ਪਰ ਸੁਣਵਾਈ ਦੌਰਾਨ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਬੇਨਿਯਮਤਾ ਸਾਬਤ ਨਹੀਂ ਹੋ ਸਕੀ।ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਅਦਾਲਤੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਲਗਾਏ ਗਏ ਕਈ ਦੋਸ਼ਾਂ 'ਤੇ ਵੀ ਚਰਚਾ ਹੋਈ, ਪਰ ਉਹ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਵਿੱਚ ਅਸਫਲ ਰਹੇ। ਮਾਹਲ ਦੇ ਅਨੁਸਾਰ, ਅੰਤ ਵਿੱਚ ਵਿਰੋਧੀ ਧਿਰ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ।ਪ੍ਰੈੱਸ ਕਾਨਫਰੰਸ ਦੌਰਾਨ ਗੁਰਇਕਬਾਲ ਸਿੰਘ ਮਾਹਲ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨਾਲ ਜੁੜੇ ਦਸਤਾਵੇਜ਼ ਅਤੇ ਹਲਫ਼ਨਾਮਿਆਂ ਸਬੰਧੀ ਅਦਾਲਤ ਨੇ ਗੰਭੀਰ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਅਗਲੀ ਕਾਰਵਾਈ ਹੁੰਦੀ, ਬਾਜਵਾ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ।ਮਾਹਲ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਅਤੇ ਲਗਾਏ ਗਏ ਦੋਸ਼ਾਂ ਕਾਰਨ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਇਸ ਲਈ ਉਹ ਲੋੜੀਂਦੇ ਦਸਤਾਵੇਜ਼ ਇਕੱਠੇ ਕਰਕੇ ਯੋਗ ਅਦਾਲਤ ਵਿੱਚ ਮਾਣਹਾਨੀ ਦਾ ਦਾਅਵਾ ਦਾਇਰ ਕਰਨਗੇ।
ਬਾਈਟ...ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    11 hrs ago
  • ਅੰਮ੍ਰਿਤਸਰ 'ਚ ਮਾਸੜ ਨੇ ਦਰਿੰ'ਦਗੀ ਦੀਆਂ ਹੱਦਾਂ ਕੀਤੀਆਂ ਪਾਰ! 15 ਸਾਲਾ ਭਾਣਜੀ ਨੂੰ ਕੁੱ'ਟ-ਕੁੱ'ਟ, ਮਾ'ਰਿਆ, ਪੁਲਿਸ ਦੇ ਵੱਡੇ ਖੁਲਾਸੇ #AmritsarNews #PunjabNews #CrimeNews #JusticeForChild #Punjab24News
    1
    ਅੰਮ੍ਰਿਤਸਰ 'ਚ ਮਾਸੜ ਨੇ ਦਰਿੰ'ਦਗੀ ਦੀਆਂ ਹੱਦਾਂ ਕੀਤੀਆਂ ਪਾਰ! 15 ਸਾਲਾ ਭਾਣਜੀ ਨੂੰ ਕੁੱ'ਟ-ਕੁੱ'ਟ, ਮਾ'ਰਿਆ, ਪੁਲਿਸ ਦੇ ਵੱਡੇ ਖੁਲਾਸੇ
#AmritsarNews
#PunjabNews
#CrimeNews
#JusticeForChild
#Punjab24News
    user_Punjab 24 News
    Punjab 24 News
    Amritsar -I, Punjab•
    19 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.