Shuru
Apke Nagar Ki App…
ਦੋਰਾਹਾ ਦੇ ਵਾਰਡ ਨੰਬਰ 12 ਚ ਆਪ ਨੂੰ ਲੱਗਿਆ ਝਟਕਾ, ਗੁਰਚਰਨ ਸਿੰਘ ਕਾਲਾ ਸਾਥੀਆਂ ਸਮਤੇ ਕਾਂਗਰਸ ਚ ਹੋਏ ਸ਼ਾਮਿਲ ਦੋਰਾਹਾ ਦੇ ਵਾਰਡ ਨੰਬਰ 12 ਚ ਆਪ ਨੂੰ ਲੱਗਿਆ ਝਟਕਾ, ਗੁਰਚਰਨ ਸਿੰਘ ਕਾਲਾ ਸਾਥੀਆਂ ਸਮਤੇ ਕਾਂਗਰਸ ਚ ਹੋਏ ਸ਼ਾਮਿਲ
BNN Best News Network
ਦੋਰਾਹਾ ਦੇ ਵਾਰਡ ਨੰਬਰ 12 ਚ ਆਪ ਨੂੰ ਲੱਗਿਆ ਝਟਕਾ, ਗੁਰਚਰਨ ਸਿੰਘ ਕਾਲਾ ਸਾਥੀਆਂ ਸਮਤੇ ਕਾਂਗਰਸ ਚ ਹੋਏ ਸ਼ਾਮਿਲ ਦੋਰਾਹਾ ਦੇ ਵਾਰਡ ਨੰਬਰ 12 ਚ ਆਪ ਨੂੰ ਲੱਗਿਆ ਝਟਕਾ, ਗੁਰਚਰਨ ਸਿੰਘ ਕਾਲਾ ਸਾਥੀਆਂ ਸਮਤੇ ਕਾਂਗਰਸ ਚ ਹੋਏ ਸ਼ਾਮਿਲ
- 5ab News Liveਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬvery nice17 hrs ago
More news from ਪੰਜਾਬ and nearby areas
- ਦੇਖੋ ਕਿਸ ਤਰ੍ਹਾਂ ਧਮਾਕੇ ਨਾਲ ਫੈਕਟਰੀ ਚ ਲੱਗੀ ਭਿਆਨਕ ਅੱਗ 7 ਹੋਏ ਗੰਭੀਰ ਜ਼ਖਮੀ1
- ਅੱ'/ਗ ਨੇ ਮਚਾਈ ਤਬਾਹੀ, 1.5 ਕਰੋੜ ਦਾ ਨੁ'ਕ'ਸਾ'ਨ, ਸਭ ਕੁਝ ਸੁ'ਆ'ਹ | Punjab 24 News | Samrala News | . #SamralaFire #PunjabNews #FireIncident #BreakingNewsPunjab #SamralaNews #FireInPunjab #Bahalolpur #Punjab24News #BigLoss #ViralNewsPunjab #LatestNewsPunjab #FireAccident #PunjabUpdates #NewsReel #TrendingPunjab1
- ਖੰਨਾ ਪੁਲਿਸ ਵਲੋਂ ਵਿਦੇਸ਼ ਵਿੱਚ ਬੈਠ ਰੰਗਦਾਰੀ ਇਕੱਠੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਅਸਲ੍ਹੇ ਸਣੇ ਕੀਤਾ ਕਾਬੂ ਇਸ ਗਿਰੋਹ ਦਾ ਸਰਗਨਾ ਸਿੱਧੂ ਮੂਸੇਵਾਲਾ ਦਾ ਸਬਕਾਂ ਮੈਨੇਜਰ ਸ਼ਗੁਣਪ੍ਰੀਤ ਦੱਸਿਆ ਜਾ ਰਿਹਾ ਹੈ,1
- Post by Vishal Sharda PRESS1
- Post by Raman Dhillon1
- अलीगढ़: उत्तर प्रदेश के अलीगढ़ में सीएम ग्रिड योजना के तहत चल रहे सड़क निर्माण कार्य के दौरान एक दर्दनाक हादसा हो गया। घटना उस समय हुई जब सड़क के नीचे पाइपलाइन लीकेज का पता लगाने के लिए खुदाई की जा रही थी। खुदाई के दौरान पास की मिट्टी का एक बहुत बड़ा और भारी हिस्सा (मलबे का टुकड़ा) अचानक ऊपर से भरभरा कर गिर गया, जिसकी चपेट में वहां काम कर रहा एक मजदूर आ गया।चूंकि पाइपलाइन लीकेज के कारण वहां पहले से ही पानी जमा था, मिट्टी का वह बड़ा हिस्सा गिरने से मजदूर को संभलने या भागने का कोई मौका नहीं मिला और वह सीधे उसके नीचे दब गया। वहां मौजूद लोगों ने तुरंत बचाव कार्य शुरू किया और जेसीबी मशीन की मदद से त्वरित रूप से मलबा हटाने की कोशिश की गई, लेकिन मिट्टी के भारी वजन और नीचे पानी व कीचड़ होने की वजह से मजदूर को समय रहते नहीं निकाला जा सका। पानी भरे मलबे में दबने के कारण मजदूर की दम घुटने से मौत हो गई। इस घटना ने एक बार फिर निर्माण कार्यों के दौरान सुरक्षा के इंतजामों पर सवालिया निशान लगा दिया है।1
- ਸ੍ਰੀ ਖੁਰਾਲਗੜ੍ਹ ਸਾਹਿਬ (ਅਸ਼ਵਨੀ ਸ਼ਰਮਾ) ਅਜਕਲ ਬੀਤ ਇਲਾਕੇ ਚ ਸ਼ਰਾਬ ਦੇ ਠੇਕਿਆਂ ਨੂੰ ਲੈਕੇ ਖਿੱਚੋਤਾਣ ਲੱਗੀ ਹੋਈ ਹੈ, ਪਿਛਲੇ ਦਿਨੀਂ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਹੱਦ ਤੇ ਪੈਂਦੇ ਸ਼ਰਾਬ ਦੇ ਠੇਕੇ ਨੂੰ ਤੱਪ ਅਸਥਾਨ ਕਮੇਟੀ ਅਤੇ ਸ੍ਰੀ ਚਰਨ ਛੋਹ ਗੰਗਾ ਕਮੇਟੀ ਵਲੋਂ ਕੀਤੇ ਐਲਾਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਪਰ ਇਹ ਠੇਕਾ ਕਾਲੇਵਾਲ ਬੀਤ ਤੋ ਸੀਹਵਾ ਦੇ ਵਿਚਕਾਰ ਸੜਕ ਤੋਂ ਹੱਟ ਕੇ ਰੱਖ ਦਿੱਤਾ ਗਿਆ। ਅਜ ਕਾਲੇਵਾਲ, ਸੀਹਵਾ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਵੱਡੀ ਗਿਣਤੀ ਲੋਕਾਂ ਨੇ ਇਸ ਆਪਣੇ ਆਪ ਬਣਾਏ ਠੇਕੇ ਤੇ ਪਹੁੰਚ ਕੇ ਪ੍ਰਸ਼ਾਸਨ ਖ਼ਿਲਾਫ਼ ਜੰਮਕੇ ਨਾਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਇੱਕਠੇ ਹੋਏ ਇਹਨਾਂ ਲੋਕਾਂ ਨੇ ਦੱਸਿਆ ਕਿ ਇਸ ਨਵੇਂ ਬਣਾਏ ਠੇਕੇ ਤੋਂ ਬਿਲਕੁੱਲ ਹੀ ਨਜ਼ਦੀਕ ਸਰਕਾਰੀ ਸਕੂਲ ਦੀ ਇਮਾਰਤ ਹੈ ਜਿਥੇ ਵੱਡੀ ਗਿਣਤੀ ਚ ਛੋਟੇ ਛੋਟੇ ਬੱਚੇ ਪੜ੍ਹਨ ਆਉਂਦੇ ਹਨ ਅਤੇ ਦੂਜੇ ਪਾਸੇ ਪਿੰਡ ਸੀਹਵਾ ਚ ਪ੍ਰਾਚੀਨ ਮਾਤਾ ਮਨਸਾ ਦੇਵੀ ਦਾ ਮੰਦਰ ਹੈ ਜਿਥੇ ਨਿਤ ਦਿਨ ਹੀ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਰਹਿੰਦੀਆਂ ਹਨ, ਇਸ ਸੜਕ ਤੇ ਆਰਮੀ ਦੀ ਭਰਤੀ, ਪੁਲਿਸ ਦੀ ਭਰਤੀ ਲਈ ਨੌਜਵਾਨਾਂ ਵਲੋਂ ਸਰੀਰਕ ਫਿਟਨੈਂਸ ਲਈ ਤਿਆਰੀ ਕੀਤੀ ਜਾਂਦੀ ਹੈ, ਪਰ ਠੇਕਾ ਖੁੱਲਣ ਕਰਕੇ ਔਰਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। *ਪਿੰਡ ਵਾਸੀਆਂ ਦਾ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ -ਪਿੰਡ ਕਾਲੇਵਾਲ ਦੀ ਪੰਚਾਇਤ ਦੀ ਅਗਵਾਈ ਹੇਠ ਦਿਤੇ ਜਾ ਰਹੇ ਇਸ ਪ੍ਰਦਰਸ਼ਨ ਚ ਪਿੰਡ ਵਾਸੀਆ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਅਗਰ ਦਿੱਤੇ ਸਮੇਂ ਤੋਂ ਪਹਿਲਾਂ ਪਹਿਲਾਂ ਉਕਤ ਠੇਕਾ ਨਾ ਚੁੱਕਿਆ ਤਾਂ ਅਸੀਂ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਜਿਸ ਦੀ ਜ਼ਿੰਮੇਵਾਰ ਪ੍ਰਸਾਸਨ ਹੋਵੇਗਾ।ਇਥੋਂ ਤੱਕ ਕਿ ਕਈ ਔਰਤਾਂ ਨੇ ਠੇਕਾ ਚੁੱਕੇ ਚੋਏ ਚ ਸੁੱਟਣ ਦੀ ਗੱਲ ਵੀ ਕਹੀ।1
- ਦੋਰਾਹਾ ਦੇ ਨੇੜਲੇ ਪਿੰਡ ਬਿਸ਼ਨਪੁਰਾ ਵਿਖੇ ਫੈਕਟਰੀ ਚ ਧਮਾਕੇ ਨਾਲ ਲੱਗੀ ਭਿਆਨਕ ਅੱਗ, ਤਿੰਨ ਜਖਮੀ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ1