Shuru
Apke Nagar Ki App…
ਜਿਲਾ ਤਰਨ ਤਾਰਨ ਵਿਖੇ ਸਰਿਆਲੀ ਤੋਂ ਠਾਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਕੇਸ ਦਾ ਲਿੰਦਾ ਇੱਕ ਦੋਸ਼ੀ ਮੋਟਰਸਾਈਕਲ ਪਸਤੌਲ ਸਮੇਤ ਕਾਬੂ ਪੁਲਿਸ ਪ੍ਰਸ਼ਾਸਨ ਨੇ ਕੀਤਾ ਕਾਬੂ
Man24punjabi
ਜਿਲਾ ਤਰਨ ਤਾਰਨ ਵਿਖੇ ਸਰਿਆਲੀ ਤੋਂ ਠਾਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਕੇਸ ਦਾ ਲਿੰਦਾ ਇੱਕ ਦੋਸ਼ੀ ਮੋਟਰਸਾਈਕਲ ਪਸਤੌਲ ਸਮੇਤ ਕਾਬੂ ਪੁਲਿਸ ਪ੍ਰਸ਼ਾਸਨ ਨੇ ਕੀਤਾ ਕਾਬੂ
More news from ਪੰਜਾਬ and nearby areas
- ਜ਼ਿਲ੍ਹਾ ਤਰਨ ਤਰਨ ਵਿਖੇ ਸੰਸਥਾ ਵੱਲੋਂ ਇਕ ਕੀਤੀ ਗਈ ਪ੍ਰੈਸ ਕਾਨਫਰੰਸ ਉਹਨਾਂ ਕਿਹਾ ਹੈ ਕਿ ਬੱਚੀਆਂ ਦੀ ਧੀਆਂ ਦੀ ਲੋੜ ਗਰੀਬ ਪਰਿਵਾਰਾਂ ਦੀ ਬੱਚੀਆਂ ਦੀ ਕੀਤੀ ਜਾਵੇਗੀ ਸ਼ਾਦੀ ਕੋਈ ਵੀ ਲੋੜ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤਰਨ ਤਾਰਨ1
- ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਖਡੂਰ ਸਾਹਿਬ ਦੇ ਨਾਗੋਕੇ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਲੁਟੇਰਿਆ ਵੱਲੋਂ ਲੁੱਟਣ ਦੀ ਨੀਯਤ ਨਾਲ ਨਿਸ਼ਾਨਾ ਬਣਾਇਆ ਗਿਆ। ਬੈਂਕ ਮੈਨੇਜਰ ਲੋਕੇਸ਼ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਲੰਘੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਏ ਟੀ ਐੱਮ ਦੀ ਕੰਧ ਨੂੰ ਸੰਨ੍ਹ ਲਾ ਕੇ ਏ ਟੀ ਐੱਮ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਕਤ ਲੁਟੇਰਿਆ ਵੱਲੋਂ ਏ ਟੀ ਐੱਮ ਦੀ ਭੰਨ-ਤੋੜ ਕੀਤੀ ਗਈ ਪਰ ਉਹ ਏ ਟੀ ਐੱਮ ਵਿੱਚੋਂ ਪੈਸੇ ਕੱਢਣ ਵਿੱਚ ਕਾਮਯਾਬ ਨਹੀ ਹੋ ਸਕੇ1
- ਸ਼੍ਰੀ ਅੰਮ੍ਰਿਤਸਰ ਚ ਰਾਸ਼ਟਰੀ ਗਊ ਰਕਸ਼ਾ ਮਹਾ ਸੰਘ ਦੇ ਪਰਿਵਾਰ ’ਚ ਹੋਇਆ ਵਾਧਾ ਸ੍ਰੀ ਸੁਮਿੰਦਰ ਸਿੰਘ ਜੀ ਨੂੰ ਮਿਲੀ ਅੰਮ੍ਰਿਤਸਰ ਸੈਕਟਰੀ ਦੀ ਵੱਡੀ ਜ਼ਿੰਮੇਵਾਰੀ @Highlight #RashtriyaGauRakshaMahasangh #SuminderSingh #GauSeva #YGTVPunjab #Nonfollower1
- ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੇ ਪੈਨਸ਼ਨ ਜਲਦ ਸੋਧ ਕਰਨ ਦੀ ਕੀਤੀ ਮੰਗ ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੇ ਪੈਨਸ਼ਨ ਜਲਦ ਸੋਧ ਕਰਨ ਦੀ ਕੀਤੀ ਮੰਗ #newshkpunjab #amritsar_sahib_gurunagri #PunjabNews #ਪੰਜਾਬ #ਤਰਨਤਾਰਨ #amritsar #newsamritsar #AmritsarNews #AAPPunjab Aam Aadmi Party - Punjab Bhagwant Mann Kuldeep Singh Dhaliwal I Amritsar The Great Amritsar Live Amritsar News Amritsar Kesari Live District Public Relations Office Amritsar1
- ਏਐਸਆਈ ਹਰਜੀਤ ਸਿੰਘ ਕਤ//ਲਕਾਂ/ਡ ਚ ਮੁਲੇਚੱਕ ਦੇ ਨੌਜਵਾਨ ਦੀਪਕ ਦਾ ਪੁਲਿਸ ਐ/ਨਕਾਊਂਟਰ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ !1
- SHO ਵਿਰਦੀ ਨੂੰ ਆਹ ਕੀ ਬੋਲ ਗਏ ਕੰਚਨਪ੍ਰੀਤ ਕੌਰ...ਸਿਆਸਤ ਕਰਨੀ ਤੇ ਚਿੱਟਾ ਕੁੜਤਾ ਪਜਾਮਾ ਪਾਕੇ ਬੈਠ ਜਾ.....1
- ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇ,ਤਾਵਨੀ ਜਲਦ ਹੋਵੇ ਕਾਰਵਾਈ ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇ,ਤਾਵਨੀ ਜਲਦ ਹੋਵੇ ਕਾਰਵਾਈ1
- ਜਿਲਾ ਤਰਨ ਤਾਰਨ ਵਿਖੇ ਸਰਿਆਲੀ ਤੋਂ ਠਾਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਕੇਸ ਦਾ ਲਿੰਦਾ ਇੱਕ ਦੋਸ਼ੀ ਮੋਟਰਸਾਈਕਲ ਪਸਤੌਲ ਸਮੇਤ ਕਾਬੂ ਪੁਲਿਸ ਪ੍ਰਸ਼ਾਸਨ ਨੇ ਕੀਤਾ ਕਾਬੂ1