Shuru
Apke Nagar Ki App…
ਅੱਜਕੱਲ੍ਹ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅੱਜਕੱਲ੍ਹ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ
News India Times
ਅੱਜਕੱਲ੍ਹ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅੱਜਕੱਲ੍ਹ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ
More news from ਪੰਜਾਬ and nearby areas
- ਭਾਜਪਾ ਨੂੰ E20 ਦਾ ਮੁੱਦਾ ਠੰਢਾ ਹੋਣ ਦਾ ਇੰਤਜ਼ਾਰ, ਲੋਕਾਂ ‘ਤੇ ਥੋਪਿਆ ਜਾਵੇਗਾ E25-E30… ਨੁਕਸਾਨ ਤੋਂ ਬਚਣ ਲਈ ਕੇਜਰੀਵਾਲ ਦੀ ਲੋਕਾਂ ਨੂੰ ਨੇਕ ਸਲਾਹ… ਭਾਜਪਾ ਨੂੰ E20 ਦਾ ਮੁੱਦਾ ਠੰਢਾ ਹੋਣ ਦਾ ਇੰਤਜ਼ਾਰ, ਲੋਕਾਂ ‘ਤੇ ਥੋਪਿਆ ਜਾਵੇਗਾ E25-E30… ਨੁਕਸਾਨ ਤੋਂ ਬਚਣ ਲਈ ਕੇਜਰੀਵਾਲ ਦੀ ਲੋਕਾਂ ਨੂੰ ਨੇਕ ਸਲਾਹ…1
- ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲਹਾ, ਰਾਜਾ ਵੜਿੰਗ ਖਿਲਾਫ਼ ਖੁੱਲ੍ਹ ਕੇ ਬੋਲੇ ਵਰਕਰ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲਹਾ, ਰਾਜਾ ਵੜਿੰਗ ਖਿਲਾਫ਼ ਖੁੱਲ੍ਹ ਕੇ ਬੋਲੇ ਵਰਕਰ. ਐਂਕਰ ਲਿੰਕ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਖਿੱਚੋਤਾਣ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਮਤਭੇਦ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਸੰਗਰੂਰ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਰਾਜਾ ਵੜਿੰਗ ਦੇ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ ਅਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਮੰਗ ਕੀਤੀ ਹੈ। ਵੌਇਸ ਓਵਰ 1 : ਪੰਜਾਬ ਕਾਂਗਰਸ ਵਿੱਚ ਧੜੇਬੰਦੀ ਹੁਣ ਸੜਕਾਂ 'ਤੇ ਆ ਚੁੱਕੀ ਹੈ। ਸੰਗਰੂਰ ਵਿਖੇ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਰਕਰਾਂ ਦਾ ਦੋਸ਼ ਹੈ ਕਿ ਰਾਜਾ ਵੜਿੰਗ ਵੱਲੋਂ ਚੰਨੀ ਦੇ ਸਮਰਥਕਾਂ ਨੂੰ ਭਗਵੰਤ ਮਾਨ ਦੇ ਖਰੀਦੇ ਹੋਏ ਦੱਸਿਆ ਜਾ ਰਿਹਾ ਹੈ, ਜਿਸ ਨਾਲ ਵਰਕਰਾਂ ਵਿੱਚ ਭਾਰੀ ਰੋਸ ਹੈ। ਕਾਂਗਰਸੀ ਆਗੂ ਚਮਕੌਰ ਸਿੰਘ ਨੇ ਕਿਹਾ ਕਿ ਚੰਨੀ ਜ਼ਿੰਦਾਬਾਦ' ਦੇ ਨਾਅਰੇ ਸਿਰਫ਼ ਵਰਕਰਾਂ ਦੇ ਨਹੀਂ, ਬਲਕਿ ਪੂਰੇ ਪੰਜਾਬ ਦੀ ਆਵਾਜ਼ ਹਨ। ਚੰਨੀ ਜ਼ਿੰਦਾਬਾਦ ਦੇ ਇਕੱਲੀ ਕਾਂਗਰਸ ਪਾਰਟੀ ਨਹੀਂ ਨਾਅਰੇ ਲਾ ਰਹੀ, ਇਹ ਸਾਰਾ ਪੰਜਾਬ ਚੰਨੀ ਜ਼ਿੰਦਾਬਾਦ ਕਹਿ ਰਿਹਾ ਹੈ... ਪਰ ਬਹੁਤ ਮੰਦਭਾਗਾ ਬਿਆਨ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਮੌਜੂਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਹੈ। ਇਹ ਕਹਿੰਦੇ ਨੇ ਕਿ ਇਹ ਭਗਵੰਤ ਮਾਨ ਦੇ ਖਰੀਦੇ ਹੋਏ ਨੇ। ਤੁਸੀਂ ਮੈਨੂੰ ਦੱਸੋ, ਕੋਈ ਚਾਰ-ਚਾਰ ਪੀੜ੍ਹੀਆਂ ਤੋਂ ਕਾਂਗਰਸੀ ਹੈ, ਕੋਈ ਤਿੰਨ ਪੀੜ੍ਹੀਆਂ ਤੋਂ ਕਾਂਗਰਸੀ ਹੈ. ਬਾਈਟ ਚਮਕੌਰ ਸਿੰਘ (ਕਾਂਗਰਸੀ ਆਗੂ) Vo 2 ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਸੰਗਰੂਰ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਨੇ ਵੀ ਰਾਜਾ ਵੜਿੰਗ ਅਤੇ ਬਘੇਲ 'ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਰਾਜਾ ਵੜਿੰਗ ਨੂੰ ਹਟਾ ਕੇ ਪੰਜਾਬ ਦੇ ਕਿਸੇ ਵੀ ਹੋਰ ਆਗੂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ, ਕਿਉਂਕਿ ਵੜਿੰਗ ਦੇ ਬਿਆਨਾਂ ਕਾਰਨ ਐਸ.ਸੀ. (SC) ਸਮਾਜ ਵਿੱਚ ਭਾਰੀ ਗੁੱਸਾ ਹੈ ਅਤੇ ਪਾਰਟੀ ਲਗਾਤਾਰ ਨਿਵਾਣਾਂ ਵੱਲ ਜਾ ਰਹੀ ਹੈ।ਬਘੇਲ ਸਾਹਿਬ ਪਹਿਲਾਂ ਪੰਜਾਬ ਦੇ ਲੋਕਾਂ ਦੀ ਸੋਚ ਸੀ ਕਿ ਕਾਂਗਰਸ ਸਰਕਾਰ ਵਿੱਚ ਅਹਿਮ ਰੋਲ ਅਦਾ ਕਰਨਗੇ, ਲੇਕਿਨ ਉਹ ਰਾਜੇ ਵੜਿੰਗ ਦਾ ਚਮਚਾ ਬਣ ਕੇ ਰਹਿ ਗਿਆ... ਰਾਜੇ ਵੜਿੰਗ ਨੇ ਜਦੋਂ ਤੋਂ ਇੱਕ ਸਾਲ ਹੋਇਆ ਹੈ, ਡਾਕਟਰ ਮਨਮੋਹਨ ਸਿੰਘ ਲਈ, ਬੂਟਾ ਸਿੰਘ ਲਈ, ਜੋ ਐਸ.ਸੀ. ਸਮਾਜ ਹੈ ਉਹਦੇ ਲਈ ਭੱਦੀ ਸ਼ਬਦਾਵਲੀ ਬੋਲੀ ਹੈ। ਸਾਡੀ ਸੋਚ ਇਹ ਹੈ ਕਿ ਪ੍ਰਧਾਨ ਰਾਜੇ ਵੜਿੰਗ ਨੂੰ ਚੇਂਜ ਕਰਕੇ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਪ੍ਰਧਾਨ ਲਾ ਦੇਣ, ਲੇਕਿਨ ਲੋਕਾਂ ਦੀ ਸੋਚ ਹੈ ਕਿ ਚੰਨੀ ਸਾਹਿਬ ਨੂੰ ਸੀ.ਐਮ. ਦਾ ਚਿਹਰਾ ਐਲਾਨਿਆ ਜਾਵੇ। ਬਾਈਟ ਹਰੀ ਸਿੰਘ ਫੱਗੂਵਾਲਾ (ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੰਗਰੂਰ2
- *ਰਾਜਪੁਰਾ ਬੱਸ ਸਟੈਂਡ ਤੋਂ 8 ਹੁੱਲੜਬਾਜ਼ ਕਾਬੂ, ਪੁਲਿਸ ਦੀ ਚੇਤਾਵਨੀ - ਨਸ਼ਾ ਵੇਚਣ ਵਾਲੇ ਇਲਾਕਾ ਛੱਡ ਦੇਣ *ਰਾਜਪੁਰਾ, 02 ਅਗਸਤ (ਜਤਿੰਦਰ ਲੱਕੀ):* ਰਾਜਪੁਰਾ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ 8 ਹੁੱਲੜਬਾਜ਼ਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਨਸ਼ਾ ਤਸਕਰੀ ਅਤੇ ਹੁੱਲੜਬਾਜ਼ੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਅਤੇ ਹੁੱਲੜਬਾਜ਼ਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜਾਂ ਤਾਂ ਆਪਣੀਆਂ ਆਦਤਾਂ ਸੁਧਾਰ ਲਓ ਜਾਂ ਫਿਰ ਇਲਾਕਾ ਛੱਡ ਦਿਓ। ਇੰਚਾਰਜ ਨੇ ਦੱਸਿਆ ਕਿ ਕਾਬੂ ਕੀਤੇ ਗਏ 8 ਵਿਅਕਤੀਆਂ ਵਿੱਚੋਂ ਕਈਆਂ 'ਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਪਰਚੇ ਦਰਜ ਹਨ। ਫੜੇ ਗਏ ਸਾਰੇ ਮੁਲਜ਼ਮਾਂ ਨੂੰ ਐਸ.ਡੀ.ਐਮ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਨਿਯਮਿਤ ਗਸ਼ਤ ਅਤੇ ਚੈਕਿੰਗ ਜਾਰੀ ਰਹੇਗੀ। ਤਾਂ ਕਿ ਪੁਲਿਸ ਦੇ ਆਮ ਨਾਗਰਿਕ ਵਿੱਚ ਆਪਸੀ ਵਿਸ਼ਵਾਸ ਬਣੇ4
- ਦੋਰਾਹਾ ਵਿਖੇ ਕਾਰਡ ਬਣਾਉਣ ਲਈ 3 ਅਗਸਤ ਨੂੰ ਲਗਾਇਆ ਜਾ ਰਿਹਾ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਦਿੱਤੀ ਪੂਰੀ ਜਾਣਕਾਰੀ #ਦੋਰਾਹਾ ਵਿਖੇ ਕਾਰਡ ਬਣਾਉਣ ਲਈ 3 ਅਗਸਤ ਨੂੰ ਲਗਾਇਆ ਜਾ ਰਿਹਾ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਦਿੱਤੀ ਪੂਰੀ ਜਾਣਕਾਰੀ1
- 13 ਸਾਲ ਦਾ ਬੱਚਾ ਨਿਕਲਿਆ 15 ਲੱਖ ਦੀ ਚੋਰੀ ਦਾ ਮਾਸਟਰ ਮਾਇੰਡ1
- how is driving how is learn driving a bike my friend I am first time driving a bike and take enjoy thanks my friend this is driving doing in Machhiwara we are2
- ਅੱਜਕੱਲ੍ਹ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅੱਜਕੱਲ੍ਹ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ1
- ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਈ ਪੰਚਾਇਤ ਹਲਕਾ ਇੰਚਾਰਜ਼ ਨੇ ਕੀਤਾ ਸਵਾਗਤ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਈ ਬੀੜ ਤਲਾਬ ਬਠਿੰਡਾ ਦੀ ਪੰਚਾਇਤ1