logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪਿੰਡ ਅਕਾਲਗੜ੍ਹ ਖੁਰਦ ਵਿਖੇ ਮੋਤ ਦਾ ਕਾਰਨ ਬਣ ਰਿਹਾ ਟੋਭਾ ਇਸ ਦਾ ਜ਼ਿੰਮੇਵਾਰ ਕੌਣ ਹੈ ਪਿੰਡ ਅਕਾਲਗੜ੍ਹ ਖੁਰਦ ਵਿਖੇ ਆਏ ਦਿਨੀ ਇਸ ਟੋਭੇ ਵਿੱਚ ਕੋਈ ਨਾ ਕੋਈ ਬੇਜ਼ੁਬਾਨ ਡਿੱਗ ਦਾ ਹੀ ਰਹਿੰਦਾ ਹੈ,, ਇਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਤੇ ਹਲਕੇ ਦੇ MLA ਨੂੰ ਦੇ ਚੁੱਕੇ ਹਾਂ ਪਰ ਕਿਸੇ ਪਾਸੋਂ ਕੋਈ ਵੀ ਸਹਾਇਤਾ ਨਹੀਂ ਮਿਲੀ , ਇਸ ਦਾ ਕੋਈ ਹੱਲ ਕੀਤਾ ਜਾਵੇ,ਇਸ ਟੋਭੇ ਦੇ ਸਾਹਮਣੇ ਪ੍ਰਾਇਮਰੀ ਸਕੂਲ ਹੈ ਜਿਸ ਵਿਚ 4ਸਾਲ ਤੋਂ ਲੈਕੇ 8ਸਾਲ ਤੱਕ ਦੇ ਬੱਚੇ ਪੜਦੇ ਹਨ, ਰੱਬ ਨਾ ਕਰੇ ਕਿ ਕੋਈ ਬੱਚਾ ਹੀ ਇਸ ਵਿੱਚ ਡਿੱਗ ਕੇ ਆਪਣੀ ਜਾਨ ਗੁਆ ਲਵੇ,,,ਇਸ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ, ਧੰਨਵਾਦ ਜੀ 🙏

on 11 March
user_Jagseer Singh
Jagseer Singh
ਰਾਏਕੋਟ, ਲੁਧਿਆਣਾ, ਪੰਜਾਬ•
on 11 March

ਪਿੰਡ ਅਕਾਲਗੜ੍ਹ ਖੁਰਦ ਵਿਖੇ ਮੋਤ ਦਾ ਕਾਰਨ ਬਣ ਰਿਹਾ ਟੋਭਾ ਇਸ ਦਾ ਜ਼ਿੰਮੇਵਾਰ ਕੌਣ ਹੈ ਪਿੰਡ ਅਕਾਲਗੜ੍ਹ ਖੁਰਦ ਵਿਖੇ ਆਏ ਦਿਨੀ ਇਸ ਟੋਭੇ ਵਿੱਚ ਕੋਈ ਨਾ ਕੋਈ ਬੇਜ਼ੁਬਾਨ ਡਿੱਗ ਦਾ ਹੀ ਰਹਿੰਦਾ ਹੈ,, ਇਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਤੇ ਹਲਕੇ ਦੇ MLA ਨੂੰ ਦੇ ਚੁੱਕੇ ਹਾਂ ਪਰ ਕਿਸੇ ਪਾਸੋਂ ਕੋਈ ਵੀ ਸਹਾਇਤਾ ਨਹੀਂ ਮਿਲੀ , ਇਸ ਦਾ ਕੋਈ ਹੱਲ ਕੀਤਾ ਜਾਵੇ,ਇਸ ਟੋਭੇ ਦੇ ਸਾਹਮਣੇ ਪ੍ਰਾਇਮਰੀ ਸਕੂਲ ਹੈ ਜਿਸ ਵਿਚ 4ਸਾਲ ਤੋਂ ਲੈਕੇ 8ਸਾਲ ਤੱਕ ਦੇ ਬੱਚੇ ਪੜਦੇ ਹਨ, ਰੱਬ ਨਾ ਕਰੇ ਕਿ ਕੋਈ ਬੱਚਾ ਹੀ ਇਸ ਵਿੱਚ ਡਿੱਗ ਕੇ ਆਪਣੀ ਜਾਨ ਗੁਆ ਲਵੇ,,,ਇਸ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ, ਧੰਨਵਾਦ ਜੀ 🙏

  • user_Gursewak Singh
    Gursewak Singh
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ
    🤝
    on 12 March
More news from Punjab and nearby areas
  • ਬਾਬਾ ਸਾਹਿਬ B. R. Ambedkar ਦੇ 135ਵੇਂ ਜਨਮ ਦਿਨ ‘ਤੇ ਭਗਵਾਨ ਵਾਲਮੀਕ ਮੰਦਰ ਵਿਖੇ ਸ਼ਾਨਦਾਰ ਸਮਾਗਮ #Punjab24News #BRAmbedkar #AmbedkarJayanti #BabasahebAmbedkar #JalandharEvent #ValmikiSamaj #EqualityForAll #SocialJustice #Ambedkar135 #PunjabNews #EducationForAll
    1
    ਬਾਬਾ ਸਾਹਿਬ B. R. Ambedkar ਦੇ 135ਵੇਂ ਜਨਮ ਦਿਨ ‘ਤੇ ਭਗਵਾਨ ਵਾਲਮੀਕ ਮੰਦਰ ਵਿਖੇ ਸ਼ਾਨਦਾਰ ਸਮਾਗਮ  
#Punjab24News #BRAmbedkar
#AmbedkarJayanti
#BabasahebAmbedkar
#JalandharEvent
#ValmikiSamaj
#EqualityForAll
#SocialJustice
#Ambedkar135
#PunjabNews
#EducationForAll
    user_Punjab 24 News
    Punjab 24 News
    Media Ludhiana (East), Punjab•
    2 hrs ago
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    5 hrs ago
  • Post by Masroor
    1
    Post by Masroor
    user_Masroor
    Masroor
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    6 hrs ago
  • Post by Bandhantor singh
    4
    Post by Bandhantor singh
    user_Bandhantor singh
    Bandhantor singh
    Voice of people Barnala, Punjab•
    6 hrs ago
  • new trending cartoon animation video in Hindi
    1
    new trending cartoon animation video in Hindi
    user_Sandeep singh
    Sandeep singh
    Tour Guide ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    8 hrs ago
  • पंजाब के बरनाला जिले के सबडिवीजन तपा मंडी में किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं
    1
    पंजाब के बरनाला जिले के सबडिवीजन तपा मंडी में 
किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं
    user_🇮🇳Pankaj Chauhan 🇮🇳
    🇮🇳Pankaj Chauhan 🇮🇳
    Voice of people ਤਾਪਾ, ਬਰਨਾਲਾ, ਪੰਜਾਬ•
    6 hrs ago
  • ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ #virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ। ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
    4
    ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ  ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ
#virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ।
ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ।
ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ।
ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    5 hrs ago
  • ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ #Punjab24News #KhalsaSajnaDiwas #Vaisakhi2026 #Jalandhar #GurdwaraSahib #Sikhism #KirtanDarbar #LangarSeva #SevaSpirit #WaheguruJi #PunjabEvents
    1
    ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ  
#Punjab24News #KhalsaSajnaDiwas
#Vaisakhi2026
#Jalandhar
#GurdwaraSahib
#Sikhism
#KirtanDarbar
#LangarSeva
#SevaSpirit
#WaheguruJi
#PunjabEvents
    user_Punjab 24 News
    Punjab 24 News
    Media Ludhiana (East), Punjab•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.