Shuru
Apke Nagar Ki App…
ਪੁਲਿਸ ਨੂੰ ਮਿਲੀ ਸਫਲਤਾ ਪੁਲਿਸ ਨੇ ਵੱਖ ਵੱਖ ਟੀਮਾਂ ਚਾਰ ਦੋਸ਼ੀਆਂ ਨੂੰ ਕੀਤਾ ਕਾਬੂ ,ਜ਼ਿਲਾ ਤਰਨ ਤਾਰਨ ਪੁਲਿਸ ਨੇ ਕੁਝ ਦਿਨ ਪਹਿਲਾਂ ਹੋਏ ਝਗੜੇ ਵਿੱਚ ਗੋਲੀ ਲੱਗਣ ਦੇ ਨਾਲ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ਨੂੰ ਸੁਲਝਾਇਆ ਏ, ਜਿਸ ਚ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਸ ਚ ਪੁਲਿਸ ਦੇ ਵੱਲੋਂ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਅਤੇ ਸੰਭਾਵਨਾ ਅਤੇ ਪੁਲਿਸ ਦਾ ਕਹਿਣਾ ਕਿ ਇਸਦੇ ਹੋਰ ਜੋ ਵੀ ਦੋਸ਼ੀ ਹਨ ਉਹਨਾਂ ਨੂੰ ਵੀ ਜਲਦ ਹੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾਵੇਗਾ। ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੁਲਿਸ ਇਸ ਦੇ ਬਾਕੀ ਦੋਸ਼ੀਆਂ ਨੂੰ ਕਦ ਤੱਕ ਕਾਬੂ ਕਰਦੀ ਏ। ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਰਿਪੋਰਟ
Man24punjabi

More news from ਪੰਜਾਬ and nearby areas
- Post by Man24punjabi2
- Post by The Virsa Tv1
- आज अगर हम खुल कर अपने हकों की बात कर पाते है तो ये सब बाबा साहेब की देन है। सेना प्रमुख वीर शक्ति दयावान अखिल भारतीय वाल्मीकि सेना (A.B.V.S) अखिल भारतीय वाल्मीकि सेना की ओर से बाबा साहेब जी का 135 वां जन्म दिवस I/S लाहौरी गैट मे मनाया गया।1
- Post by ਜਸਕਰਨ ਸਿੰਘ1
- ਥਾਣਾ ਮਕਬੂਲਪੁਰਾ ਦੇ ਏਐਸਆਈ ਰਮੇਸ਼ ਕੁਮਾਰ ਦੀ ਰਿਸ਼ਵਤ ਲੈਂਦੇ ਦੀ ਵੀਡੀਓ ਹੋਈ ਵਾਇਰਲ1
- MOGA EXCLUSIVE NEWS ਸੰਵਿਧਾਨ ਦੇ ਨਿਰਮਾਤਾ B. R. Ambedkar ਦਾ ਜਨਮ ਦਿਹਾੜਾ ਅੱਜ ਦੇਸ਼ ਭਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਵੱਖ-ਵੱਖ ਥਾਵਾਂ ‘ਤੇ ਸਮਾਗਮ ਕਰਕੇ ਲੋਕਾਂ ਨੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਨਮਨ ਕੀਤਾ। #AmbedkarJayanti #Education #YouthAwareness #YGTVPUNJAB1
- Post by 5ab News Live1
- Post by Man24punjabi1