Shuru
Apke Nagar Ki App…
ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,14 ਲੱਖ ਰੁਪਏ ਦੇ ਸੋਨੇ- ਚਾਂਦੀ ਦੇ ਗਹਿਣੇਆਂ ਸਮੇਤ ਇੱਕ ਔਰਤ ਗ੍ਰਿਫਤਾਰ
ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,14 ਲੱਖ ਰੁਪਏ ਦੇ ਸੋਨੇ- ਚਾਂਦੀ ਦੇ ਗਹਿਣੇਆਂ ਸਮੇਤ ਇੱਕ ਔਰਤ ਗ੍ਰਿਫਤਾਰ
More news from Ludhiana and nearby areas
- ਦੋਰਾਹਾ ਵਿਖੇ ਕਾਰਡ ਬਣਾਉਣ ਲਈ 3 ਅਗਸਤ ਨੂੰ ਲਗਾਇਆ ਜਾ ਰਿਹਾ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਦਿੱਤੀ ਪੂਰੀ ਜਾਣਕਾਰੀ #ਦੋਰਾਹਾ ਵਿਖੇ ਕਾਰਡ ਬਣਾਉਣ ਲਈ 3 ਅਗਸਤ ਨੂੰ ਲਗਾਇਆ ਜਾ ਰਿਹਾ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਦਿੱਤੀ ਪੂਰੀ ਜਾਣਕਾਰੀ1
- 13 ਸਾਲ ਦਾ ਬੱਚਾ ਨਿਕਲਿਆ 15 ਲੱਖ ਦੀ ਚੋਰੀ ਦਾ ਮਾਸਟਰ ਮਾਇੰਡ1
- how is driving how is learn driving a bike my friend I am first time driving a bike and take enjoy thanks my friend this is driving doing in Machhiwara we are2
- *ਰਾਜਪੁਰਾ ਬੱਸ ਸਟੈਂਡ ਤੋਂ 8 ਹੁੱਲੜਬਾਜ਼ ਕਾਬੂ, ਪੁਲਿਸ ਦੀ ਚੇਤਾਵਨੀ - ਨਸ਼ਾ ਵੇਚਣ ਵਾਲੇ ਇਲਾਕਾ ਛੱਡ ਦੇਣ *ਰਾਜਪੁਰਾ, 02 ਅਗਸਤ (ਜਤਿੰਦਰ ਲੱਕੀ):* ਰਾਜਪੁਰਾ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ 8 ਹੁੱਲੜਬਾਜ਼ਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਨਸ਼ਾ ਤਸਕਰੀ ਅਤੇ ਹੁੱਲੜਬਾਜ਼ੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਅਤੇ ਹੁੱਲੜਬਾਜ਼ਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜਾਂ ਤਾਂ ਆਪਣੀਆਂ ਆਦਤਾਂ ਸੁਧਾਰ ਲਓ ਜਾਂ ਫਿਰ ਇਲਾਕਾ ਛੱਡ ਦਿਓ। ਇੰਚਾਰਜ ਨੇ ਦੱਸਿਆ ਕਿ ਕਾਬੂ ਕੀਤੇ ਗਏ 8 ਵਿਅਕਤੀਆਂ ਵਿੱਚੋਂ ਕਈਆਂ 'ਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਪਰਚੇ ਦਰਜ ਹਨ। ਫੜੇ ਗਏ ਸਾਰੇ ਮੁਲਜ਼ਮਾਂ ਨੂੰ ਐਸ.ਡੀ.ਐਮ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਨਿਯਮਿਤ ਗਸ਼ਤ ਅਤੇ ਚੈਕਿੰਗ ਜਾਰੀ ਰਹੇਗੀ। ਤਾਂ ਕਿ ਪੁਲਿਸ ਦੇ ਆਮ ਨਾਗਰਿਕ ਵਿੱਚ ਆਪਸੀ ਵਿਸ਼ਵਾਸ ਬਣੇ4
- Holesale Retail Lyi contact kro 8437985728 Landran To Kharar Road1
- गढ़शंकर में नाम लेवा संगतों ने श्री कलश यात्रा का किया स्वागत। गढ़शंकर (अशवनी शर्मा) श्रीं गुरु रविदास महाराज जी के 650मे प्रकाश दिवस को समर्पित कलस यात्रा का गढ़शंकर में पहुंचने पर भाजपा गढ़शंकर से इंचार्ज निमिषा महिता की टीम ने स्वागत किया।1
- ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,14 ਲੱਖ ਰੁਪਏ ਦੇ ਸੋਨੇ- ਚਾਂਦੀ ਦੇ ਗਹਿਣੇਆਂ ਸਮੇਤ ਇੱਕ ਔਰਤ ਗ੍ਰਿਫਤਾਰ1
- ਪਿੰਡ ਸਿਆਲਬਾ 'ਚ ਸਾਬਕਾ ਫੌਜੀ ਨੇ ਮਾਰੀ ਸਾਬਕਾ ਸਰਪੰਚ ਦੇ ਗੋਲੀ,, ਸਰਪੰਚ ਪੀ ਜੀ ਆਈ ਚੰਡੀਗੜ੍ਹ ਜੇਰੇ ਇਲਾਜ ਬਲਾਕ ਮਾਜਰੀ ਦੇ ਪਿੰਡ ਸਿਆਲਬਾ ਵਿਖੇ ਉਦੋਂ ਸਨਸਨੀ ਫੈਲ ਗਈ ਜਦੋਂ ਇੱਕ ਸਾਬਕਾ ਫੌਜੀ ਨੇ ਸਾਬਕਾ ਸਰਪੰਚ ਦੇ ਗੋਲੀ ਮਾਰ ਦਿੱਤੀ ।ਸ਼ਾਮ ਵੇਲੇ ਹੋਏ ਇਸ ਹਾਦਸੇ ਵਿੱਚ ਸਾਬਕਾ ਸਰਪੰਚ ਰਜਨੀਸ਼ ਕੁਮਾਰ ਉਰਫ ਬੋਧਾ ਗੰਭੀਰ ਜਖਮੀ ਹੋ ਗਿਆ ਹੈ । ਜਿਸ ਨੂੰ ਪਰਿਵਾਰਿਕ ਮੈਂਬਰਾਂ ਤੇ ਦੁਕਾਨਦਾਰਾਂ ਵੱਲੋਂ ਪੀਜੀਆਈ ਲਿਜਾਇਆ ਗਿਆ ਹੈ। ਖਬਰ ਲਿਖੇ ਜਾਣ ਤੱਕ ਹਾਲਤ ਬਾਰੇ ਜਿਆਦਾ ਪਤਾ ਨਹੀਂ ਲੱਗ ਸਕਿਆ ਗੋਲੀ ਚਲਾਉਣ ਵਾਲਾ ਸਾਬਕਾ ਫੌਜੀ ਮਹਿੰਦਰ ਸਿੰਘ ਹੈ ਜੋ ਪਿੰਡ ਸਿਆਲਬਾ ਦਾ ਹੀ ਵਸਨੀਕ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਸਾਬਕਾ ਸਰਪੰਚ ਆਪਣੀ ਦੁਕਾਨ ਵਿੱਚ ਬੈਠਾ ਸੀ ਦੁਕਾਨ ਵਿੱਚ ਜਾ ਕੇ ਹੀ ਸਾਬਕਾ ਫੌਜੀ ਨੇ ਸਰਪੰਚ ਦੇ ਗੋਲੀ ਮਾਰ ਦਿੱਤੀ ।ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ।ਸਾਬਕਾ ਫੌਜੀ ਨੂੰ ਮਾਜਰੀ ਪੁਲਿਸ ਵੱਲੋਂ ਸਮੇਤ ਰਫਲ ਗ੍ਰਿਫਤਾਰ ਕਰ ਲਿਆ ਗਿਆ ਹੈ ।1