Shuru
Apke Nagar Ki App…
DC ਨੇ ਟੀਚਰ ਨੂੰ ਬੰਦ ਕਮਰੇ 'ਚ ਕੱਢੀਆਂ ਗਾ.ਲਾਂ, ਲੋਕਾਂ ਦੇ DC ਨੂੰ ਘੇਰਿਆ ! #jagjeetbhullar #DC #Teacher #protest #PunjabNews
Public savera
DC ਨੇ ਟੀਚਰ ਨੂੰ ਬੰਦ ਕਮਰੇ 'ਚ ਕੱਢੀਆਂ ਗਾ.ਲਾਂ, ਲੋਕਾਂ ਦੇ DC ਨੂੰ ਘੇਰਿਆ ! #jagjeetbhullar #DC #Teacher #protest #PunjabNews
More news from Punjab and nearby areas
- LADC ਖ਼ਿਲਾਫ਼ ਵਕੀਲਾਂ ਦਾ ਵੱਡਾ ਸੰਘਰਸ਼! ਜਲੰਧਰ ਬਾਰ ਐਸੋਸੀਏਸ਼ਨ ਦੀ ਰੀਲੇਅ ਭੁੱਖ ਹੜਤਾਲ ਜਾਰੀ, ਦੇਸ਼ ਭਰ 'ਚ ਅੰਦੋਲਨ ਹੋਇਆ ਤੇਜ਼" #PUNJAB24NEWS #JalandharBarAssociation #LADCProtest #AdvocatesStrike #PunjabNews #LegalNews1
- ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੇਕਟਰ ਹਰਸੰਦੀਪ ਸਿੰਘ ਮੁੱਖ ਅਫਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ।1
- LADC ਪਾਲਿਸੀ ਖ਼ਿਲਾਫ਼ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਬਿਗੁਲ, ਵਕੀਲਾਂ ਨੇ 'ਨਾਲਸਾ' ਦੀ ਨਵੀਂ ਨੀਤੀ ਤੁਰੰਤ ਰੱਦ ਕਰਨ ਦੀ ਕੀਤੀ ਮੰਗ #Amritsar #BarAssociation #LADCPolicy #NALSA #LawyersProtest #LegalAid #PunjabNews #PunjabBoldaMajhaBlok #AmritsarNews #Justice1
- 03 ਵੱਖ-ਵੱਖ ਕਾਰਵਾਈਆਂ ਵਿੱਚ 06 ਮੁਲਜ਼ਮ ਗ੍ਰਿਫ਼ਤਾਰ, 19 ਕਿੱਲੋ 206 ਗ੍ਰਾਮ ਹੈਰੋਇਨ ਅਤੇ ਦੋ ਪਿਸਟਲ ਸਮੇਤ, ਨਜਾਇਜ਼ ਅਸਲਾ ਬਰਾਮਦ ਭਗਵੰਤ ਸਿੰਘ ਮਾਨ, ਸ੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਵੱਲੋਂ WAR AGAINST DRUGS AND GANGSTER ਮੁਹਿੰਮ ਦੇ ਸੰਬੰਧ ਵਿੱਚ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ. ਬਾਰਡਰ ਰੇਂਜ, ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਐਸ.ਐਸ.ਪੀ. ਦਿਹਾਤੀ ਵੱਲੋਂ ਕਾਰਵਾਈ ਕਰਦਿਆਂ, ਓਪਰੇਸ਼ਨ ਪਰਹਾਰ 4.0 ਤਹਿਤ ਜਾਰੀ ਮੁਹਿੰਮ ਦੇ ਹਿੱਸੇ ਵਜੋਂ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਪਾਰਟੀਆਂ ਨੇ ਮਿਤੀ 25.07.2026 ਨੂੰ ਕਾਮਯਾਬ ਕਾਰਵਾਈਆਂ ਕਰਦਿਆਂ ਕੁੱਲ 06 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਥਾਣਾ ਘਰਿੰਡਾ ਐਸਐਚ ਓ ਅਮਨਦੀਪ ਸਿੰਘ ਅਤੇ ਏਐਸਆਈ (ਰਾਜਵੀਰ) ਸਿੰਘ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਹੈਰੋਇਨ, ਅਤੇ ਨਜਾਇਜ਼ ਅਸਲਾ ਬਰਾਮਦ ਕੀਤਾ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: 1. ਥਾਣਾ ਘਰਿੰਡਾ ਬਰਾਮਦਗੀ: 9 ਕਿੱਲੋ ਹੈਰੋਇਨ ਅਤੇ ਵਾਰਦਾਤ ਵਿੱਚ ਵਰਤੀ ਸਕੂਟਰੀ ਬਰਾਮਦ। ਮੁਲਜ਼ਮ: ਜਸਪ੍ਰੀਤ ਕੌਰ ਪਤਨੀ ਗੁਰਅਵਤਾਰ ਸਿੰਘ ਵਾਸੀ ਚੱਕ ਆਲਾ ਬਸਤੀ ਬਾਨਾ ਲੇਹਲ, ਹਾਲ ਵਾਸੀ ਨਰਾਇਣਗੜ੍ਹ, ਸ਼ੇਰਪੁਰਾ ਬਸਤੀ ਸ਼ੇਰਪੁਰਾ, ਅੰਮ੍ਰਿਤਸਰ (ਗ੍ਰਿਫ਼ਤਾਰ) ਮੁੱਖ ਅਫਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਜੀ ਨੇ ਦੱਸਿਆ ਏਐਸਆਈ ਰਾਜਬੀਰ ਸਿੰਘ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਕਿ ਮੁਲਜ਼ਮਾ ਇਲਾਕੇ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਦੀ ਹੈ ਅਤੇ ਬਿਨਾਂ ਨੰਬਰੀ ਰੰਗ ਦੀ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਖਾਸਾ ਤੋਂ ਅੰਮ੍ਰਿਤਸਰ ਸਾਈਡ ਵੱਲ ਖੇਪ ਪਹੁੰਚਾਉਣ ਜਾ ਰਹੀ ਹੈ, ਏ ਐਸ ਆਈ (ਰਾਜਵੀਰ) ਸਿੰਘ ਵੱਲੋਂ ਸ਼ਾਤਿਰ ਦੋਸ਼ੀਆਂ ਨੂੰ ਪੁਲਿਸ ਵੱਲੋਂ ਮੁਲਜ਼ਮਾ ਨੂੰ ਕਾਬੂ ਕੀਤਾ। ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬਰੀਕੀ ਨਾਲ ਪੁੱਛਗਿਸ ਕੀਤੀ ਜਾਵੇਗੀ1
- Post by Taza Awaaz1
- ਉਪ੍ਰੇਸ਼ਨ ਪ੍ਰਹਾਰ 4.0, ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ। #FacebookReals #ForYou #NonFollowers #ViralReals #TrendingReals ਉਪ੍ਰੇਸ਼ਨ ਪ੍ਰਹਾਰ 4.0, ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ। #Reals #ForYou #NonFollowers #ViralReals #TrendingReals1
- ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੀ ਰੋਡੇ ਸ਼ਾਹ ਕਲੋਨੀ ਸਥਿਤ ਸ਼ਰਾਬ ਦੇ ਠੇਕੇ 'ਤੇ ਕਥਿਤ 'ਗੁੰਡਾ ਟੈਕਸ' ਵਸੂਲੀ ਦਾ ਵੀਡੀਓ ਵਾਇਰਲ, @Highlight #PunjabNews #ViralVideo #LiquorVend #LawAndOrder #YGTVPunjab1
- DC ਨੇ ਟੀਚਰ ਨੂੰ ਬੰਦ ਕਮਰੇ 'ਚ ਕੱਢੀਆਂ ਗਾ.ਲਾਂ, ਲੋਕਾਂ ਦੇ DC ਨੂੰ ਘੇਰਿਆ ! #jagjeetbhullar #DC #Teacher #protest #PunjabNews1