Shuru
Apke Nagar Ki App…
Aakash Institute ਦੇ ਵਿਦਿਆਰਥੀਆਂ ਨੇ JEE ਮੇਨ 2026 ਵਿੱਚ ਲਹਿਰਾਇਆ ਪਰਚਮ, ਕਈਆਂ ਨੇ ਹਾਸਲ ਕੀਤੇ 99% ਤੋਂ ਵੱਧ ਅੰਕ #Punjab24News #Aakash Institute #JEE2026 #AakashByju #JalandharToppers #AIR503 #JEEMainResults #TopperStory #StudentSuccess #PunjabToppers #NTAResults2026 #FutureEngineers
Punjab 24 News
Aakash Institute ਦੇ ਵਿਦਿਆਰਥੀਆਂ ਨੇ JEE ਮੇਨ 2026 ਵਿੱਚ ਲਹਿਰਾਇਆ ਪਰਚਮ, ਕਈਆਂ ਨੇ ਹਾਸਲ ਕੀਤੇ 99% ਤੋਂ ਵੱਧ ਅੰਕ #Punjab24News #Aakash Institute #JEE2026 #AakashByju #JalandharToppers #AIR503 #JEEMainResults #TopperStory #StudentSuccess #PunjabToppers #NTAResults2026 #FutureEngineers
More news from Punjab and nearby areas
- Aakash Institute ਦੇ ਵਿਦਿਆਰਥੀਆਂ ਨੇ JEE ਮੇਨ 2026 ਵਿੱਚ ਲਹਿਰਾਇਆ ਪਰਚਮ, ਕਈਆਂ ਨੇ ਹਾਸਲ ਕੀਤੇ 99% ਤੋਂ ਵੱਧ ਅੰਕ #Punjab24News #Aakash Institute #JEE2026 #AakashByju #JalandharToppers #AIR503 #JEEMainResults #TopperStory #StudentSuccess #PunjabToppers #NTAResults2026 #FutureEngineers1
- ਫ਼ਿਲੌਰ ਮੇਨ ਰੋਡ ਉਪਰ ਹੋਇਆ ਸੜਕੀ ਭਿਆਨਕ ਹਾਦਸਾ ਇੱਕ ਔਰਤ ਦੀ ਮੌਕੇ ਤੇ ਮੌ/ਤ1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਖੁਰਾਲਗੜ ਸਾਹਿਬ ਵਿਖੇ ਖੁੱਲੇ ਹੋਏ ਠੇਕਿਆਂ ਦੇ ਸਬੰਧ ਵਿੱਚ 22 ਅਪ੍ਰੈਲ ਨੂੰ ਧਰਨਾਂ ਪ੍ਰਦਰਸ਼ਨ ਲਗਾਉਣ ਦਾ ਸੰਗਤਾਂ ਨੂੰ ਸੁਨੇਹਾ ਲਗਾਇਆ ਗਿਆ ਸੀ, ਸੰਗਤਾਂ ਦੇ ਰੋਹ ਅੱਗੇ ਅੱਜ 21 ਅਪ੍ਰੈਲ ਨੂੰ ਐਕਸਾਈਜ਼ ਮਹਿਕਮੇ ਵੱਲੋਂ ਠੇਕਾ ਬੰਦ ਕਰ ਦਿੱਤਾ ਗਿਆ। ਸੰਗਤਾਂ ਦੇ ਰੋਹ ਅਤੇ ਪ੍ਰਬੰਧਕ ਕਮੇਟੀ ਅੱਗੇ ਅਕਸਾਈਜ ਮਹਿਕਮੇ ਦੇ ਕਮਿਸ਼ਨਰ,ਈ ਟੀ,ਓ, ਵਲੋਂ ਪੱਕੇ ਤੌਰ ਤੇ ਠੇਕਾ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਡਾਕਟਰ ਭੀਮ ਰਾਓ ਅੰਬੇਡਕਰ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੀ ਗੁਰੂ ਰਵਿਦਾਸ ਸਭਾਵਾਂ ਨੇ ਬਣਦਾ ਯੋਗਦਾਨ ਪਾਇਆ ਜਿਸ ਵਿੱਚ ਬਾਬਾ ਲਖਬੀਰ ਸਿੰਘ ਜੀ ਮੁਖੀ ਤਰਨਾ ਦਲ, ਜੱਸੀ ਤਲਣ, ਬਲਵਿੰਦਰ ਬੁੱਗਾ,ਬਾਬਾ ਅੱਛਰ ਸਿੰਘ,ਬਾਬਾ ਜੁਝਾਰ ਸਿੰਘ,ਗੁਰਲਾਲ ਸੈਲਾ,ਚੇਅਰਮੈਨ ਪਰਮਜੀਤ,ਅਮਿਤ ਵਾਲਮੀਕਿ,ਵਿਸਾਲ ਭਾਟੀਆ,ਸੁਲਿੰਦਰ ਚੌਪੜਾ, ਗੜਸ਼ੰਕਰ ਕਾਂਗਰਸ ਦੇ ਇੰਚਾਰਜ ਜਸਵੀਰ ਸਿੰਘ ਪੁਰਖੋਵਾਲ ਹਾਜ਼ਰ ਸਨ। ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ 22 ਅਪ੍ਰੈਲ ਦੇ ਧਰਨੇ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਧਾਰਨਾ ਨਹੀਂ ਦਿੱਤਾ ਜਾਵੇਗਾ। ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ, ਸਮੂਹ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਅਤੇ ਸੰਗਤਾਂ ਨੂੰ ਧਰਨਾਂ ਪ੍ਰਦਰਸ਼ਨ ਤੇ ਨਾ ਆਉਣ ਦੀ ਅਪੀਲ ਕੀਤੀ ਹੈ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ, ਚੇਅਰਮੈਨ ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ,ਮੱਖਣ ਸਿੰਘ ਵਾਹਿਦਪੁਰੀ, ਹਰਭਜਨ ਸਿੰਘ,ਬਾਬਾ ਸੁਖਦੇਵ ਸਿੰਘ, ਚੌਧਰੀ ਜੀਤ ਸਿੰਘ, ਸਰਪੰਚ ਰੋਸ਼ਨ ਲਾਲ, ਸਰਪੰਚ ਜਰਨੈਲ ਸਿੰਘ, ਸਤਪਾਲ ਸਿੰਘ, ਚਰਨ ਭਾਰਤੀ ਹਾਜਰ ਸਨ।2
- ਬੈਸਟ ਤੋਂ ਬੈਸਟ ਟ੍ਰੋਲੀ ਬਣਾਨ ਲਈ ਸੰਪਰਕ ਕਰੋ 990774004 ਮੰਨਾ ਸਿੰਘਾਂ ਸਿੰਘਾਂ ਸੋਨਸ ਨਾਲ ਜ਼ਰੂਰ ਵਿਜ਼ਿਟ ਕਰੋ ਤੰਬਾਦ4
- ਪਲਾਟ ਕਬਜ਼ੇ ਵਾਲੇ ਮਾਮਲੇ ਵਿੱਚ MLA ਕੁਲਵੰਤ ਸਿੱਧੂ ਦਾ ਬਿਆਨ ਆਇਆ ਸਾਮ੍ਹਣੇ1
- Post by ਬੂਟਾ ਸਿੰਘ1
- Post by Man24punjabi1
- ਬੱਸ ਸਟੈਂਡ ਦੇ ਕੋਲ ਭਿ'ਆ'ਨਕ, ਹਾ'ਦ'ਸਾ, ਬੱਸ ਨੇ ਮਾਰੀ ਟੱ'ਕ'ਰ ਨੌਜਵਾਨ ਦੀ ਮੌ'ਤ ਦੇਖੋ ਤਸਵੀਰਾਂ #Punjab24News #JalandharAccident #PunjabNews #RoadAccident #JalandharLive #BreakingNews #PunjabRoadways #AccidentNews #TrafficAlert #JusticeForVictim #JalandharUpdates1