AI ਨਾਲ ਮੁਕਾਬਲੇ ਲਈ ਦਿਮਾਗ਼ ‘ਸ਼ਾਰਪ’ ਕਰਨੇ ਪੈਣਗੇ: CM ਭਗਵੰਤ ਮਾਨ ਨੇ ਵਿਧਾਨ ਸਭਾ ‘ਚ ਤਕਨਾਲੋਜੀ ਅਤੇ ਮਨੁੱਖੀ ਬੁੱਧੀ ‘ਤੇ ਦਿੱਤਾ ਵੱਡਾ ਬਿਆਨ “ਮੈਂ AI ਨਾਲ ਬਹਿਸ ਕਰਦਾ ਹਾਂ, ਇੱਕ ਮੋੜ ‘ਤੇ ਆ ਕੇ ਉਹ ਵੀ ਹਾਰ ਮੰਨ ਲੈਂਦਾ ਹੈ”; ਅਧਿਆਪਕਾਂ ਨੂੰ ਹਾਈ-ਟੈਕ ਬਣਾਉਣ ‘ਤੇ ਦਿੱਤਾ ਜ਼ੋਰ ਬਿਓਰੋ ਸਭ ਦਾ ਸਾਂਝਾ ਚੰਡੀਗੜ੍ਹ 9 ਮਾਰਚ 2026: ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਧੁਨਿਕ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਬਾਰੇ ਬੋਲਦਿਆਂ ਇੱਕ ਬੇਹੱਦ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਮੁਕਾਬਲਾ ਸਿਰਫ਼ ਇਨਸਾਨੀ ਦਿਮਾਗ਼ਾਂ ਵਿੱਚ ਨਹੀਂ, ਸਗੋਂ ਕੰਪਿਊਟਰ ਅਤੇ ਮਸ਼ੀਨਾਂ ਨਾਲ ਹੋ ਗਿਆ ਹੈ, ਜਿਸ ਲਈ ਸਾਨੂੰ ਆਪਣੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧੇਰੇ ਨਿਪੁੰਨ ਬਣਾਉਣਾ ਪਵੇਗਾ। ਮੁੱਖ ਮੰਤਰੀ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਅਕਸਰ AI ਟੂਲਸ (Google Gemini, Bing, ChatGPT) ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ “ਮੈਂ AI ਨੂੰ ਕਾਫ਼ੀ ਫਾਲੋ ਕਰਦਾ ਹਾਂ ਅਤੇ ਉਸ ਨਾਲ ਬਹਿਸ ਵੀ ਕਰਦਾ ਹਾਂ। ਤੁਸੀਂ ਚਾਹੇ ਜੈਮਿਨੀ (Gemini) ‘ਤੇ ਜਾਓ ਜਾਂ ChatGPT ‘ਤੇ, ਉਹ ਹਰ ਸਵਾਲ ਦਾ ਜਵਾਬ ਦਿੰਦਾ ਹੈ। ਪਰ ਜਦੋਂ ਮੈਂ ਲਗਾਤਾਰ ਸਵਾਲ ਪੁੱਛੀ ਗਿਆ, ਤਾਂ ਇੱਕ ਥਾਂ ‘ਤੇ ਆ ਕੇ ਉਸਨੇ ਕਹਿ ਦਿੱਤਾ—’ਮੈਂ’ਤੁਸੀਂ ਇੱਕ ਮਸ਼ੀਨ ਹਾਂ’। ਉਦੋਂ ਮੈਂ ਕਿਹਾ ਕਿ ਇਹਦਾ ਮਤਲਬ ਤੂੰ ਹਾਰ ਸਕਦਾ ਹੈਂ। ਜੇ ਅਸੀਂ ਆਪਣੇ ਦਿਮਾਗ਼ਾਂ ਨੂੰ ‘ਸ਼ਾਰਪ’ ਕਰ ਲਈਏ, ਤਾਂ ਅਸੀਂ AI ਦਾ ਮੁਕਾਬਲਾ ਕਰ ਸਕਦੇ ਹਾਂ।” ਅਸਲੀ ਹੁਨਰ ਦੀ ਹੋਵੇਗੀ ਕਦਰ AI ਕਾਰਨ ਨੌਕਰੀਆਂ ਖ਼ਤਮ ਹੋਣ ਦੇ ਡਰ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇੱਕ ਭਰਮ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਕੀਲ ਜਾਂ ਡਾਕਟਰ ਵਿਹਲੇ ਨਹੀਂ ਹੋਣਗੇ, ਸਗੋਂ ਸਿਰਫ਼ ਉਹ ਲੋਕ ਹੀ ਟਿਕਣਗੇ ਜੋ ‘ਅਸਲੀ’ ਨੇ ਅਤੇ ਆਪਣੇ ਕੰਮ ਵਿੱਚ ਮਾਹਿਰ ਨੇ। ਸਾਇੰਸ ਜੋ ਮਰਜ਼ੀ ਕਰ ਲਵੇ, ਪਰ ਜੋ ਢਾਂਚਾ ਪਰਮਾਤਮਾ ਨੇ ਬਣਾਇਆ ਹੈ, ਮਸ਼ੀਨਾਂ ਕਦੇ ਵੀ ਉਸਦੀ ਰੀਸ ਨਹੀਂ ਕਰ ਸਕਦੀਆਂ। ਅਧਿਆਪਕਾਂ ਨੂੰ ਸ਼ਾਰਪ ਕਰਨ ਦੀ ਲੋੜ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ AI ਦੇ ਜ਼ਮਾਨੇ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਹੈ, ਤਾਂ ਸਭ ਤੋਂ ਪਹਿਲਾਂ ਅਧਿਆਪਕਾਂ ਦੇ ਦਿਮਾਗ਼ ‘ਸ਼ਾਰਪ’ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਜਦੋਂ ਪੜ੍ਹਾਉਣ ਵਾਲੇ ਉਸ ਪੱਧਰ ਦੇ ਹੋਣਗੇ, ਉਦੋਂ ਹੀ ਬੱਚਿਆਂ ਨੂੰ ਆਧੁਨਿਕ ਪੱਧਰ ਦੀ ਪੜ੍ਹਾਈ ਮਿਲ ਸਕੇਗੀ।

- निर्वाचन आयोग के निर्देशों के अनुसार स्पेशल इंटेंसिव रिवीजन (SIR) के तहत मतदाता सूची को अपडेट करने का कार्य में तेजी लाने के लिए एसडीएम पातडां काला राम कांसल ने आज कार्यलय में बीएलओ के साथ मीटिंग कर हिदायते जारी करते हुए सभी प्रक्रिया को स्क्रीन के जरीए पुरी जानकारी दी गई। मीटिंग में हल्का शुतराना के 215 बीएलो की डियुटी लगाई गई है। इस संबंध में एसडीएम पातड़ां काला राम कांसल ने बताया कि इससे पहले वर्ष 2003 में पूरे देश में स्पेशल इंटेंसिव रिवीजन किया गया था और उस समय की मतदाता सूची को आधार बनाकर अब दोबारा यह प्रक्रिया की जा रही है। वर्ष 2003 की मतदाता सूची को आधार बनाते हुए वर्तमान मतदाता सूची के साथ मिलान किया जा रहा है। जिन मतदाताओं के नाम या उनके माता-पिता के नाम 2003 की सूची में मिल जाते हैं, उनकी मैपिंग आसानी से हो जाती है। कई बूथों पर लगभग 70 प्रतिशत मतदाताओं की मैपिंग हो चुकी है। हालांकि कुछ मामलों में ऐसी महिलाएं या मतदाता सामने आते हैं जिनकी उम्र 2003 में कम होने के कारण उस समय मतदाता सूची में नाम नहीं था। ऐसे मामलों में बीएलओ को घर-घर जाकर जानकारी एकत्र करनी पड़ती है। विशेष रूप से शादी के बाद ससुराल में रहने वाली महिलाओं के मामले में उनके मायके परिवार से संबंधित विवरण लेना पड़ता है। इसके लिए बीएलओ द्वारा संबंधित परिवारों को एक प्रपत्र भी दिया जाता है, ताकि उनके माता-पिता और मायके परिवार के विवरण मिल सकें और मतदाता सूची में सही तरीके से मैपिंग की जा सके। एसडीएम ने बताया कि कई बार लोग यह समझ लेते हैं कि बीएलओ उन्हें बार-बार परेशान कर रहे हैं, जबकि वास्तव में यह कार्य मतदाता सूची को सही और अपडेट करने के लिए किया जा रहा है। इसलिए लोगों से अपील की गई है कि जब भी बीएलओ डोर-टू-डोर सर्वे के लिए आएं या फोन के माध्यम से जानकारी मांगें, तो उन्हें पूरा सहयोग दिया जाए। उन्होंने बताया कि बीएलओ सरकारी कर्मचारी होते हैं और अपनी नियमित ड्यूटी के साथ-साथ यह जिम्मेदारी भी निभाते हैं। कई बीएलओ शिक्षक, क्लर्क या अन्य विभागों में कार्यरत हैं और उन्हें अपने विभागीय कार्यों के साथ यह अतिरिक्त जिम्मेदारी भी निभानी पड़ती है। इसके बावजूद वे पूरी ईमानदारी से काम कर रहे हैं। उन्होंने कहा कि यह पूरी प्रक्रिया समयबद्ध है और 31 मार्च तक प्री-एसआईआर गतिविधियों को पूरा करना है। हर दिन की प्रगति की रिपोर्ट ऑनलाइन के माध्यम से निर्वाचन आयोग को भेजी जाती है और इसकी नियमित समीक्षा भी की जाती है। जिन बीएलओ का काम धीमा पाया जाता है, उनसे कारण भी पूछा जाता है। उन्होंने बताया कि विधानसभा क्षेत्र 117 में कुल 205 बीएलओ कार्यरत हैं और अधिकांश कर्मचारी अपना कार्य ईमानदारी से कर रहे हैं। यदि कोई कर्मचारी लापरवाही करता है तो उसके खिलाफ नियमानुसार कार्रवाई भी की जाएगी। अंत में लोगों से फिर अपील की गई कि मतदाता सूची को सही और पारदर्शी बनाने के लिए बीएलओ को पूरा सहयोग दें, ताकि स्पेशल इंटेंसिव रिवीजन का कार्य सुचारू रूप से पूरा हो सके।1
- ਕੰਮ ਵਾਲੇ ਤਾਂ ਕੰਮ ਕਰੀ ਜਾਂਦੇ ਆ ਮਿਹਨਤ ਤਾਂ ਰ ਇੱਕ ਬੰਦਾ ਕਰਦਾ ਪਰ ਮਿਹਨਤ ਦਾ ਮੁੱਲ ਵੀ ਮਿਲਣਾ ਚਾਹੀਦਾ ਹੁਣ ਆਲੂਆਂ ਦਾ ਤੈਨੂੰ ਪਤਾ ਬੀਜ ਸਰੋਂ ਠੀਕ ਆ ਵੈਸੇ ਤਾਂ1
- ਫਿਰੌਤੀ ਦੇ ਕੇਸ 'ਚ ਗੈਂ.ਗ.ਸ.ਟ.ਰ ਗੋ.ਲ.ਡੀ ਬਰਾੜ ਦੀ ਮਾਤਾ ਦੀ ਜਮਾਨਤ ਮਨਜੂਰ - ਮਾਤਾ ਦੀ ਜਮਾਨਤ ਪਹਿਲਾ ਹੋਈ ਸੀ ਰਿਜੈਕਟ - ਇਕ ਅਧਿਆਪਕ ਤੋਂ ਫਿ.ਰੌ.ਤੀ ਮੰਗਣ ਦੇ ਮਾਮਲੇ 'ਚ ਕੀਤਾ ਗਿਆ ਸੀ ਦੋਵਾ ਨੂੰ ਗਿਰਫਤਾਰ1
- Post by Inside Story News Chennal1
- ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਨੇ ਕਿਹਾ – ਮਾਵਾਂ ਦੀ ਸਤਿਕਾਰ ਯੋਜਨਾ ਨਾਲ ਸਰਕਾਰ ਨੇ ਪੂਰਾ ਕੀਤਾ ਆਖਰੀ ਵਾਅਦਾ #Punjab24News #Ludhiana #MayorInderjitKaur #MavanDaSatikarYojna #PunjabGovernment #PressConference #WomenEmpowerment #PunjabNews #LudhianaNews #PunjabPolitics #WomenSupport #GovernmentScheme #BreakingNews #PunjabUpdates #WomenRespect #PublicPromiseFulfilled1
- लुधियाना में बेकाबू फॉर्च्यूनर सेल्फी पॉइंट से टकराई: 3 फीट ऊंचे पिलर को लांघकर घुसी, अंदर दो युवक सवार थे; दोनों घायल1
- सेंट जेवियर्स इंटरनेशनल स्कूल अतालां में 19वां वार्षिक समारोह बड़े उत्साह और हर्षोल्लास के साथ मनाया गया। इस अवसर पर स्कूल परिसर में उत्सव जैसा माहौल देखने को मिला। कार्यक्रम में छात्र-छात्राओं, अभिभावकों और स्कूल प्रबंधन के सदस्य बड़ी संख्या में मौजूद रहे। कार्यक्रम की शुरुआत स्कूल के प्रिंसिपल बिकाश सिंघा द्वारा वार्षिक रिपोर्ट पेश करने से हुई। उन्होंने अपने संबोधन में बीते वर्ष के दौरान स्कूल की प्रमुख उपलब्धियों पर प्रकाश डाला। उन्होंने कहा कि विद्यालय का उद्देश्य केवल शैक्षणिक शिक्षा देना ही नहीं, बल्कि विद्यार्थियों को जिम्मेदार और जागरूक नागरिक बनाना भी है। उन्होंने शिक्षकों के समर्पण और विद्यार्थियों की सफलता में उनके योगदान की सराहना की। इस अवसर पर अंतरराष्ट्रीय महिला दिवस के महत्व को भी विशेष रूप से रेखांकित किया गया। स्कूल के निदेशक अर्नब सरकार ने उपस्थित सभी माताओं, शिक्षिकाओं और छात्राओं को महिला दिवस की शुभकामनाएं दीं। उन्होंने कहा कि समाज की प्रगति महिलाओं की शिक्षा, शक्ति और आत्मनिर्भरता से जुड़ी होती है। उन्होंने अभिभावकों से बेटियों के सपनों को साकार करने में सहयोग देने का आह्वान किया। संयुक्त निदेशक अनिंद्य सरकार ने भी सभा को संबोधित करते हुए स्कूल और परिवार के बीच बेहतर समन्वय की आवश्यकता पर जोर दिया। उन्होंने विद्यार्थियों की मेहनत की सराहना करते हुए अभिभावकों से बच्चों के भविष्य निर्माण में निरंतर सहयोग देने की अपील की। उन्होंने कहा कि पिछले 19 वर्षों में “जेवेरियन परिवार” ने लगातार प्रगति की है और स्कूल विद्यार्थियों को सुरक्षित व प्रेरणादायक वातावरण देने के लिए प्रतिबद्ध है। समारोह के दौरान विद्यार्थियों ने नृत्य, नाटक और संगीत की शानदार प्रस्तुतियां पेश कीं। लड़कियों ने पंजाबी लोकनृत्य गिद्दा डालकर दर्शकों का खूब मनोरंजन किया और तालियों की गड़गड़ाहट बटोरी। इसके बाद पुरस्कार वितरण समारोह आयोजित किया गया, जिसमें पढ़ाई और खेलों में उत्कृष्ट प्रदर्शन करने वाले विद्यार्थियों को सम्मानित किया गया। कार्यक्रम का समापन विद्यार्थियों के भावपूर्ण समूहगान और राष्ट्रगान के साथ हुआ। उपस्थित अभिभावकों ने विद्यार्थियों की प्रस्तुतियों की सराहना करते हुए कार्यक्रम को यादगार बताया।1
- तेज रफ्तार इनोवा ने महिला को मारी टक्कर, इलाज के दौरान मौ+त;1
- Last Stage के मरीज़ यही आते हैं #health #highlightsシ゚ #reportervlog #viralchallenge #explorepage #viralvideoシ #trandingreels1