logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪਸਤੌਲ ਸਿਰ ਵਿੱਚ ਮਾਰਕੇ ਵੇਅਕਤੀ ਨੂੰ ਕੀਤਾ ਅੱਧਮਰਾ। ਪੁਲਿਸ ਵੱਲੋਂ ਅਨਪਛਾਤਿਆ ਤੇ FIR ਦਰਜ਼। ਲੁਧਿਆਣਾ-(ਅਸ਼ੋਕ)- ਬੀਤੇ ਕੁਜ ਦਿਨ ਪਹਿਲਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਜਤਿਨ ਸ਼ਰਮਾ ਨਾਮ ਦਾ ਨੌਜਵਾਨ ਆਪਣੇ ਭਰਾ ਦੇ ਨਾਲ ਰਾਤ ਦੇ ਤਕਰੀਬਨ ਢਾਈ ਵਜੇ ਪੰਡਿਤ ਪਰੌਂਠੇ ਵਾਲੇ ਦੇ ਪਰੌਂਠੇ ਖਾਨ ਜਾਂਦੇ ਹਨ,ਪਰਿਵਾਰ ਦਾ ਇਲਜ਼ਾਮ ਹੈ ਕਿ ਜਿੱਥੇ ਓਹਨਾ ਦੀ ਸ਼ਰਾਬ ਦੇ ਠੇਕੇ ਦੇ ਕੁੱਜ ਬੰਦਿਆਂ ਨਾਲ ਲੜਾਈ ਹੋ ਜਾਂਦੀ ਆ ਅਤੇ ਲੜਾਈ ਏਨੀ ਵੱਧ ਜਾਂਦੀ ਹੈ ਕਿ ਠੇਕੇ ਦੇ ਕਰਿੰਦਿਆਂ ਵੱਲੋਂ ਪਸਤੌਲ ਕੱਢ ਕੇ ਪਹਿਲਾਂ ਫਾਇਰ ਕੀਤਾ ਜਾਂਦਾ ਤੇ ਫੇਰ ਪਸਤੌਲ ਦਾ ਬੱਟ ਜਤਿਨ ਦੇ ਸਿਰ ਵਿੱਚ ਮਾਰ ਕੇ ਉਥੋਂ ਭੱਜ ਜਾਂਦੇ ਹਨ ਤੇ ਜਤਿਨ ਓਥੇ ਹੀ ਬੇਹੋਸ਼ ਹੋਕੇ ਡਿੱਗ ਜਾਂਦਾ ਹੈ। ਪਰਿਵਾਰ ਨੇ ਕਿਹਾ ਕਿ ਜਤਿਨ ਨੂੰ ਉਸੇ ਵਕਤ ਸਿਵਲ ਹਸਪਤਾਲ ਲੈਕੇ ਜਾਂਦੇ ਹਾਂ ਤੇ ਜਿੱਥੇ ਉਸਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਅਤੇ ਡਾਕਟਰਾਂ ਦੇ ਅਨੁਸਾਰ ਉਸ ਮੁੰਡੇ ਦੇ ਸਿਰ ਦੀ ਹੱਡੀ ਕਰੈਕ ਅਤੇ ਸਿਰ ਵਿੱਚ ਖੂਨ ਦੇ ਕਲੋਟ ਜੰਮ ਗਏ ਜਿਸਦੇ ਨਾਲ ਉਸਦੀ ਹਾਲਾਤ ਨਾਜੁਜ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਤੇ FIR ਤਾਂ ਦਰਜ ਕੀਤੀ ਹੈ ਪਰ ਅਨਪਛਾਤੇ ਬੰਦਿਆਂ ਤੇ। ਉਹਨਾਂ ਕਿਹਾ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਾਫ ਸਾਫ ਹਮਲਾ ਕਰਨ ਵਾਲਿਆਂ ਦੀ ਪਛਾਣ ਦੱਸੀ ਪਰ FIR ਅਨਪਛਾਤੇ ਬੰਦਿਆਂ ਤੇ ਕਰਕੇ ਪੁਲਿਸ ਨੇ ਆਪਣਾ ਪੱਲਾ ਝਾੜ ਦਿੱਤਾ ਜਦਕਿ ਪੁਲਿਸ ਨੂੰ ਚਾਹੀਦਾ ਸੀ ਓਹਨਾ ਹਮਲਾ ਕਰਨ ਵਾਲੇ ਬੰਦਿਆਂ ਤੇ ਮਾਮਲਾ ਦਰਜ ਹੁੰਦਾ। ਫਿਲਹਾਲ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੁਬਾਰਾ ਇਨਸਾਫ਼ ਦੀ ਕੀਤੀ ਮੰਗ।

21 hrs ago
user_Vishal Sharda PRESS
Vishal Sharda PRESS
Journalist ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
21 hrs ago
79ce15d9-f3f8-4637-8e85-fb72e432849e

ਪਸਤੌਲ ਸਿਰ ਵਿੱਚ ਮਾਰਕੇ ਵੇਅਕਤੀ ਨੂੰ ਕੀਤਾ ਅੱਧਮਰਾ। ਪੁਲਿਸ ਵੱਲੋਂ ਅਨਪਛਾਤਿਆ ਤੇ FIR ਦਰਜ਼। ਲੁਧਿਆਣਾ-(ਅਸ਼ੋਕ)- ਬੀਤੇ ਕੁਜ ਦਿਨ ਪਹਿਲਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਜਤਿਨ ਸ਼ਰਮਾ ਨਾਮ ਦਾ ਨੌਜਵਾਨ ਆਪਣੇ ਭਰਾ ਦੇ ਨਾਲ ਰਾਤ ਦੇ ਤਕਰੀਬਨ ਢਾਈ ਵਜੇ ਪੰਡਿਤ ਪਰੌਂਠੇ ਵਾਲੇ ਦੇ ਪਰੌਂਠੇ ਖਾਨ ਜਾਂਦੇ ਹਨ,ਪਰਿਵਾਰ ਦਾ ਇਲਜ਼ਾਮ ਹੈ ਕਿ ਜਿੱਥੇ ਓਹਨਾ ਦੀ ਸ਼ਰਾਬ ਦੇ ਠੇਕੇ ਦੇ ਕੁੱਜ ਬੰਦਿਆਂ ਨਾਲ ਲੜਾਈ ਹੋ ਜਾਂਦੀ ਆ ਅਤੇ ਲੜਾਈ ਏਨੀ ਵੱਧ ਜਾਂਦੀ ਹੈ ਕਿ ਠੇਕੇ ਦੇ ਕਰਿੰਦਿਆਂ ਵੱਲੋਂ ਪਸਤੌਲ ਕੱਢ ਕੇ ਪਹਿਲਾਂ ਫਾਇਰ ਕੀਤਾ ਜਾਂਦਾ ਤੇ ਫੇਰ ਪਸਤੌਲ ਦਾ ਬੱਟ ਜਤਿਨ ਦੇ ਸਿਰ ਵਿੱਚ ਮਾਰ ਕੇ ਉਥੋਂ ਭੱਜ ਜਾਂਦੇ ਹਨ ਤੇ ਜਤਿਨ ਓਥੇ ਹੀ ਬੇਹੋਸ਼ ਹੋਕੇ ਡਿੱਗ ਜਾਂਦਾ ਹੈ। ਪਰਿਵਾਰ ਨੇ ਕਿਹਾ ਕਿ ਜਤਿਨ ਨੂੰ ਉਸੇ ਵਕਤ ਸਿਵਲ ਹਸਪਤਾਲ ਲੈਕੇ ਜਾਂਦੇ ਹਾਂ ਤੇ ਜਿੱਥੇ ਉਸਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਅਤੇ ਡਾਕਟਰਾਂ ਦੇ ਅਨੁਸਾਰ ਉਸ ਮੁੰਡੇ ਦੇ ਸਿਰ ਦੀ ਹੱਡੀ ਕਰੈਕ ਅਤੇ ਸਿਰ ਵਿੱਚ ਖੂਨ ਦੇ ਕਲੋਟ ਜੰਮ ਗਏ ਜਿਸਦੇ ਨਾਲ ਉਸਦੀ ਹਾਲਾਤ ਨਾਜੁਜ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਤੇ FIR ਤਾਂ ਦਰਜ ਕੀਤੀ ਹੈ ਪਰ ਅਨਪਛਾਤੇ ਬੰਦਿਆਂ ਤੇ। ਉਹਨਾਂ ਕਿਹਾ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਾਫ ਸਾਫ ਹਮਲਾ ਕਰਨ ਵਾਲਿਆਂ ਦੀ ਪਛਾਣ ਦੱਸੀ ਪਰ FIR ਅਨਪਛਾਤੇ ਬੰਦਿਆਂ ਤੇ ਕਰਕੇ ਪੁਲਿਸ ਨੇ ਆਪਣਾ ਪੱਲਾ ਝਾੜ ਦਿੱਤਾ ਜਦਕਿ ਪੁਲਿਸ ਨੂੰ ਚਾਹੀਦਾ ਸੀ ਓਹਨਾ ਹਮਲਾ ਕਰਨ ਵਾਲੇ ਬੰਦਿਆਂ ਤੇ ਮਾਮਲਾ ਦਰਜ ਹੁੰਦਾ। ਫਿਲਹਾਲ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੁਬਾਰਾ ਇਨਸਾਫ਼ ਦੀ ਕੀਤੀ ਮੰਗ।

More news from ਪੰਜਾਬ and nearby areas
  • ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
    1
    ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    58 min ago
  • ਲੁਧਿਆਣਾ ‘ਚ ਤੀਜੇ ਲਿੰਗ ਭਾਈਚਾਰੇ ਦੀ ਪ੍ਰੈਸ ਕਾਨਫਰੰਸ, ਮੋਹਿਨੀ ਮਹੰਤ ਨੇ ਸਰਕਾਰ ‘ਤੇ ਅਣਗੌਲਿਆ ਕਰਨ ਦੇ ਲਗਾਏ ਦੋਸ਼ #Punjab24News #Ludhiana #BharatNagarChowk #ThirdGender #TransgenderRights #MohiniMahant #PressConference #PunjabNews #EqualRights #StopDiscrimination #TransgenderCommunity #SocialJustice #PunjabGovernment #HumanRights #VoiceForEquality
    1
    ਲੁਧਿਆਣਾ ‘ਚ ਤੀਜੇ ਲਿੰਗ ਭਾਈਚਾਰੇ ਦੀ ਪ੍ਰੈਸ ਕਾਨਫਰੰਸ, ਮੋਹਿਨੀ ਮਹੰਤ ਨੇ ਸਰਕਾਰ ‘ਤੇ ਅਣਗੌਲਿਆ ਕਰਨ ਦੇ ਲਗਾਏ ਦੋਸ਼
#Punjab24News   #Ludhiana #BharatNagarChowk #ThirdGender #TransgenderRights #MohiniMahant #PressConference #PunjabNews #EqualRights #StopDiscrimination #TransgenderCommunity #SocialJustice #PunjabGovernment #HumanRights #VoiceForEquality
    user_Punjab 24 News
    Punjab 24 News
    Media Ludhiana (East), Punjab•
    1 hr ago
  • Last Stage के मरीज़ यही आते हैं #health #highlightsシ゚ #reportervlog #viralchallenge #explorepage #viralvideoシ #trandingreels
    1
    Last Stage के मरीज़ यही आते हैं #health #highlightsシ゚ #reportervlog #viralchallenge #explorepage #viralvideoシ  #trandingreels
    user_Reporter Ravinder
    Reporter Ravinder
    Business management consultant Ludhiana (East), Punjab•
    18 hrs ago
  • Post by SONA TV PUNJAB
    1
    Post by SONA TV PUNJAB
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    23 hrs ago
  • मोदी जी, आप शर्म की बात करते हो? शर्म की बात मैं आपको बताता हूं। Epstein files में आपका, आपके मंत्री और आपके मित्र का साथ में नाम आना, ऐसे घिनौने अपराधी के साथ आपका नाम जुड़ा होना - ये शर्म की बात है। आपने अमेरिका के साथ जो Trade deal की है, जिसमें आपने देश को बेच दिया - ये शर्म की बात है। हमारे देश का डेटा दे दिया। किसानों को खत्म कर दिया। टेक्सटाइल इंडस्ट्री बर्बाद कर दिया - ये शर्म की बात है। पूरा देश जानता है, अडानी पर अमेरिका में चल रहे केस ने आपकी रातों की नींद उड़ा रखी है - क्योंकि वो BJP और आपके फाइनेंशियल आर्किटेक्चर पर केस है। 14 महीनों से उसपर कोई कार्रवाई नहीं हुई - ये शर्म की बात है। मोदी जी, आप अपने मित्रों अनिल अंबानी, अडानी और अपने लिए जो उचित समझें, वो कीजिए।
    1
    मोदी जी, आप शर्म की बात करते हो? शर्म की बात मैं आपको बताता हूं।
Epstein files में आपका, आपके मंत्री और आपके मित्र का साथ में नाम आना, ऐसे घिनौने अपराधी के साथ आपका नाम जुड़ा होना - ये शर्म की बात है।
आपने अमेरिका के साथ जो Trade deal की है, जिसमें आपने देश को बेच दिया - ये शर्म की बात है।
हमारे देश का डेटा दे दिया।
किसानों को खत्म कर दिया।
टेक्सटाइल इंडस्ट्री बर्बाद कर दिया - ये शर्म की बात है।
पूरा देश जानता है, अडानी पर अमेरिका में चल रहे केस ने आपकी रातों की नींद उड़ा रखी है - क्योंकि वो BJP और आपके फाइनेंशियल आर्किटेक्चर पर केस है। 14 महीनों से उसपर कोई कार्रवाई नहीं हुई - ये शर्म की बात है।
मोदी जी, आप अपने मित्रों अनिल अंबानी, अडानी और अपने लिए जो उचित समझें, वो कीजिए।
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    23 hrs ago
  • ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |
    1
    ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    1 hr ago
  • Post by ਸੁੱਖਵਿੰਦਰ ਸਿੰਘ ਬਲਾਕ ਆਗੂ
    2
    Post by ਸੁੱਖਵਿੰਦਰ ਸਿੰਘ   ਬਲਾਕ ਆਗੂ
    user_ਸੁੱਖਵਿੰਦਰ ਸਿੰਘ   ਬਲਾਕ ਆਗੂ
    ਸੁੱਖਵਿੰਦਰ ਸਿੰਘ ਬਲਾਕ ਆਗੂ
    Voice of people ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    5 hrs ago
  • ਲੁਧਿਆਣਾ ਕਾਰੋਬਾਰੀ ਨਾਲ ਹੋਈ ਠੱਗੀ
    1
    ਲੁਧਿਆਣਾ ਕਾਰੋਬਾਰੀ ਨਾਲ ਹੋਈ ਠੱਗੀ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.