Shuru
Apke Nagar Ki App…
ਪ੍ਰੀਤ ਕਲੋਨੀ ਸਿਟੀ ਰੂਪਨਗਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆ ਗੁਰਤੇਜ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ ਲੁੱਟ ਕੀਤੇ 02 ਸੋਨੇ ਦੀਆਂ ਮੁੰਦਰੀਆਂ, 01 ਸੋਨੇ ਦਾ ਕੜਾ, 01 ਘੜੀ, 01 ਖਾਲੀ ਚੈਕ, 03 ਹਜ਼ਾਰ ਰੁਪਏ ਕੈਸ਼, ਵਾਰਦਾਤ ਲਈ ਇਸਤੇਮਾਲ ਕੀਤੀ ਕਾਰ ਅਤੇ ਪਿਸਤੌਲ (ਡੱਮੀਂ) ਬਰਾਮਦ ਕੀਤੀ ।
Ramnath Kumar

More news from Rupnagar and nearby areas
- Independence Day 2024: स्वतंत्रता दिवस पर ध्वजारोहण के समय इन बातों का रखें ध्यान #thesankshep #HarGharTiranga #NationalFlag #tricolour #tiranga #IndependenceDay #15august #EveningNews1
- (ਗੁਰਦੁਆਰਾ ਸ਼੍ਰੀ ਗੜ੍ਹੀ ਸਾਹਿਬ) (ਸ਼੍ਰੀ ਚਮਕੌਰ ਸਾਹਿਬ ) ਵੱਡੇ ਸਾਹਿਬਜ਼ਾਦੇ ਰੂਪ ਨਗਰ highlight1
- ICICI ਬੈਂਕ ਦੀ ਬਰਾਂਚ ਬਲਾਚੌਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਬੈਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਬੈਂਕ ਵਿਚ ਤੈਨਾਤ ਸਕਿਉਰਟੀ ਗਾਰਡ ਅਤੇ ਪੁਲਿਸ ਦੀ ਮੁਸਤੈਦੀ ਕਰਕੇ ਖਾਲੀ ਹੱਥ ਵਾਪਸ ਜਾਣਾ ਪਿਆ1
- ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਅੱਤਿਆ ਚਾਰ ਦੇ ਚੱਲਦੇ ਖਰੜ ਵਿੱਚ ਹਿੰਦੂ ਆਗੂਆਂ ਨੇ ਕੱਢਿਆ ਕੈਂਡਲ ਮਾਰਚ1
- ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਹੋ ਰਹੇ ਅਨਿਆਂ ਵਿਰੁੱਧ ਖਰੜ ਵਿਖੇ ਇੱਕ ਕੈਂਡਲ ਮਾਰਚ ਕੱਢਿਆ ਗਿਆ1
- (ਬਲਾਚੌਰ) ICICI ਬੈਂਕ ਦੀ ਬਰਾਂਚ ਵਿਚ ਬੀਤੀ ਰਾਤ ਕਰੀਬ 2 ਵਜੇ ਮੋਟਰਸਾਈਕਲ ਤੇ ਚੋਰ ਆਏ ਅਤੇ ਸ਼ਟਰ ਨੂੰ ਲੱਗੇ ਤਾਲੇ ਤੋੜਨ ਲੱਗੇ ਤਾਂ ਮੌਕੇ ਤੇ ਮੌਜੂਦ ਗਾਰਡ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਦੇਖੋ ਪੂਰੀ ਖਬਰ। #jalandharchurch #JalandharEvents #kisanektazindabaad #mukhymantri #CMBhagwantMann #hindustan #Nankana #newspunjabkarnti #jalandharelections #Firozpur #balachur #IG Chandigarh1
- ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਅੱ/ਤਿਆ ਚਾਰ ਦੇ ਚੱਲਦੇ ਖਰੜ ਵਿੱਚ ਹਿੰਦੂ ਆਗੂਆਂ ਨੇ ਕੱਢਿਆ ਕੈਂਡਲ ਮਾਰਚ1
- ਬੀਤੀ ਰਾਤ ਬਲਾਚੌਰ ਵਿਖੇ ਬੈਂਕ ‘ਚ ਚੋਰੀ ਕਰਨ ਆਏ ਬਾਈਕ ਸਵਾਰ, ਸਕਿਉਰਟੀ ਗਾਰਡ ਦੇ ਰੌਲਾ ਪਾਉਣ ‘ਤੇ ਹੋਏ ਫਰਾਰ1