Shuru
Apke Nagar Ki App…
ICICI ਬੈਂਕ ਦੀ ਬਰਾਂਚ ਬਲਾਚੌਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਬੈਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਬੈਂਕ ਵਿਚ ਤੈਨਾਤ ਸਕਿਉਰਟੀ ਗਾਰਡ ਅਤੇ ਪੁਲਿਸ ਦੀ ਮੁਸਤੈਦੀ ਕਰਕੇ ਖਾਲੀ ਹੱਥ ਵਾਪਸ ਜਾਣਾ ਪਿਆ
Rajinder Khunger
ICICI ਬੈਂਕ ਦੀ ਬਰਾਂਚ ਬਲਾਚੌਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਬੈਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਬੈਂਕ ਵਿਚ ਤੈਨਾਤ ਸਕਿਉਰਟੀ ਗਾਰਡ ਅਤੇ ਪੁਲਿਸ ਦੀ ਮੁਸਤੈਦੀ ਕਰਕੇ ਖਾਲੀ ਹੱਥ ਵਾਪਸ ਜਾਣਾ ਪਿਆ
More news from Rupnagar and nearby areas
- #SSP #Rupnagar ਸ. ਗੁਲਨੀਤ ਸਿੰਘ ਖੁਰਾਣਾ 10 ਅਗਸਤ 2024 ਨੂੰ ਪ੍ਰੀਤ ਕਲੋਨੀ ਸਿਟੀ ਰੂਪਨਗਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆ ਗੁਰਤੇਜ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਨ ਸਬੰਧੀ ਤੇ ਉਨ੍ਹਾਂ ਪਾਸੋਂ ਲੁੱਟ ਕੀਤੇ 02 ਸੋਨੇ ਦੀਆਂ ਮੁੰਦਰੀਆਂ, 01 ਸੋਨੇ ਦਾ ਕੜਾ, 01 ਘੜੀ, 01 ਖਾਲੀ ਚੈਕ, 03 ਹਜ਼ਾਰ ਰੁਪਏ ਕੈਸ਼, ਵਾਰਦਾਤ ਲਈ ਇਸਤੇਮਾਲ ਕੀਤੀ ਕਾਰ ਅਤੇ ਪਿਸਤੌਲ (ਡੱਮੀਂ) ਬਰਾਮਦ ਕਰਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ। Rupnagar Police1
- ਚਾਹ ਪੀਣ ਵਾਲਿਆਂ ਵਾਸਤੇ ਖੁਸ਼ਖਬਰੀ ਚਾਹ ਦੀ ਸਿੱਪ ਦੇ ਵਿੱਚ ਹੁਣ ਤੁਹਾਡੇ ਮਨਪਸੰਦ ਫਲੇਵਰ ਤਕਰੀਬਨ ਸਾਰੇ ਹੀ ਮਿਲ ਜਾਣਗੇ, ਵਾਧੂ ਜਾਣਕਾਰੀ ਲਈ ਦੇਖੋ ਪੂਰੀ ਵੀਡੀਓ ਸਿਪ ਪੁਆਇੰਟ ਦੇ ਨਾਮ ਤੇ ਸ਼੍ਰੀ ਚਮਕੌਰ ਸਾਹਿਬ ਨਵੀ ਦੁਕਾਨ ਖੁੱਲ ਚੁੱਕੀ ਹੈ ਜਿੱਥੇ ਖਾਣ ਪੀਣ ਦੀ ਹਰ ਇੱਕ ਚੀਜ਼ ਤੁਹਾਨੂੰ ਇੱਕੋ ਜਗ੍ਹਾ ਮਿਲ ਜਾਵੇਗੀ ਬੈਠਣ ਦੇ ਲਈ ਬਹੁਤ ਵਧੀਆ ਪ੍ਰਬੰਧ ਫੁੱਲੀ ਏਸੀ, ਵਧੀਆ ਸਟਾਫ ਇੱਕ ਵਾਰ ਜਰੂਰ ਵਿਜਿਟ ਕਰੋ ਆਪਣੇ ਪੰਜਾਬੀ ਭਰਾਵਾਂ ਨੂੰ ਜਰੂਰ ਸਪੋਰਟ ਕਰਿਆ ਕਰੋ ਜਿਹੜੇ ਜਦੋਂ ਵੀ ਕੋਈ ਨਵਾਂ ਕੰਮ ਖੋਲਦੇ ਆ ਵੀਡੀਓ ਦੱਬ ਕੇ ਸ਼ੇਅਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਵੀ ਕਰਿਓ1
- ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਬੰਗੇ ਰੋਡ ਦਾ ਕੰਮ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵਾਲੇ ਸੰਤਾਂ ਮਹਾਪੁਰਸ਼ਾਂ ਵਲੋਂ ਆਪ ਸਭ ਸੰਗਤਾਂ ਦਾ ਸਹਿਯੋਗ ਦੇ ਨਾਲ ਪੋਜੇਵਾਲ ਤੋਂ ਕਾਹਨਪੁਰ ਖੂਹੀ ਤੱਕ ਚੱਲ ਰਿਹਾ ਹੈ,, ਇਸ ਮਹਾਂ ਕੁੰਭ ਸੇਵਾਵਾਂ ਵਿਚ ਆਪਣੀ ਕਿਰਤ ਕਮਾਈ ਚੋਂ ਰਲ ਮਿਲ ਹਿਸਾ ਪਾਈਏ ਹੱਥੀਂ ਸੇਵਾ ਕਰੀਏ,,ਵੱਖ ਵੱਖ ਧਰਮਾਂ ਨੂੰ ਜਾਣ ਵਾਲੇ ਰੋਡ ਜਿੱਥੇ ਕਾਫ਼ੀ ਦਹਾਕਿਆਂ ਤੋਂ ਜਾਲੀ ਮਾਲੀ ਨੁਕਸਾਨ ਹੁੰਦਾ ਸੀ,, ਗੱਡੀਆਂ ਖ਼ਰਾਬ ਹੋ ਜਾਂਦੀਆਂ ਸਨ,, ਪਹਾੜਾਂ ਦਾ ਰੇਤ ਮਿੱਟੀ ਦਲਦਲ ਹੜ ਕੇ ਰੋਡ ਆ ਜਾਂਦਾ ਸੀ ਰੋਡ ਬੰਦ ਹੋ ਜਾਂਦਾ ਸੀ,, ਲੜਾਈਆਂ ਝਗੜੇ ਹੁੰਦੇ ਸੀ ਹੈਬੀ ਗੱਡੀਆਂ ਵੀ ਪੱਲਟ ਜਾਂਦੀਆਂ ਸਨ,, ਸਾਈਡ ਨੂੰ ਉਤਰ ਜਾਂਦੀਆਂ ਸਨ,, ( ਅੱਜ ਇਸਦਾ ਪੱਕਾ ਹੱਲ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵਾਲੇ ਮਹਾਂਪੁਰਖਾਂ ਨੇ ਸੰਗਤਾਂ ਲਈ ਫ਼ੋਰ ਲਾਈਨ ਰੋਡ ਬਣਾਉਣ ਲਈ ਕਾਰਜ਼ ਚੱਲ ਰਹੇ ਹਨ) #wahegurujikakhalsawahegurujikifateh #kar #anandpur sahab1
- ਪਿਛਲੇ ਦਿਨੀ ਰੂਪਨਗਰ ਦੀ ਪ੍ਰੀਤ ਕਲੋਨੀ ਵਿੱਚ ਲੁੱਟ ਦੀ ਵਾਰਦਾਤ ਨੂੰ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ, ਔਰਤ ਨੂੰ ਬਲੈਕਮੇਲ ਕਰਨ ਤੇ ਪ੍ਰੇਮ ਸੰਬੰਧ ਕਾਰਨ ਹੋਈ ਵਾਰਦਾਤ ਲੁੱਟ ਦਾ ਸ਼ਿਕਾਰ ਹੋਏ ਸੁਖਵਿੰਦਰ ਸਿੰਘ ਨੇ ਪੁਲਿਸ ਕੋਲੋਂ ਲਕੋਈ ਅਸਲ ਸੱਚਾਈ ,1
- ਪ੍ਰੀਤ ਕਲੋਨੀ ਸਿਟੀ ਰੂਪਨਗਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆ ਗੁਰਤੇਜ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ ਲੁੱਟ ਕੀਤੇ 02 ਸੋਨੇ ਦੀਆਂ ਮੁੰਦਰੀਆਂ, 01 ਸੋਨੇ ਦਾ ਕੜਾ, 01 ਘੜੀ, 01 ਖਾਲੀ ਚੈਕ, 03 ਹਜ਼ਾਰ ਰੁਪਏ ਕੈਸ਼, ਵਾਰਦਾਤ ਲਈ ਇਸਤੇਮਾਲ ਕੀਤੀ ਕਾਰ ਅਤੇ ਪਿਸਤੌਲ (ਡੱਮੀਂ) ਬਰਾਮਦ ਕੀਤੀ ।1
- 15 ਅਗਸਤ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਸਮਰਾਲਾ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਸ਼ਹਿਰ ਵਿੱਚ ਚੱਪੇ ਚੱਪੇ ਤੇ ਨਾਕਾਬੰਦੀ ਵੀ ਕੀਤੀ ਜਾਵੇਗੀ। ਸ਼ੱਕੀ ਵਾਹਨਾ ਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇਗੀ।1
- (ਗੁਰਦੁਆਰਾ ਸ਼੍ਰੀ ਗੜ੍ਹੀ ਸਾਹਿਬ) (ਸ਼੍ਰੀ ਚਮਕੌਰ ਸਾਹਿਬ ) ਵੱਡੇ ਸਾਹਿਬਜ਼ਾਦੇ ਰੂਪ ਨਗਰ highlight1
- ਰੂਪਨਗਰ ਬੰ+ਦੂ+ਕ ਦੀ ਨੋਕ ਤੇ ਲੁੱ+ਟ ਘਟਨਾ,ਨਜਾ+ਇਜ ਸਬੰਧਾਂ ਦੀ ਨਿਕਲੀ ਕਹਾਣੀ ,SSP ਰੂਪਨਗਰ ਨੇ ਕੀਤੀ ਪ੍ਰੈੱਸ ਕਾਨਫਰੰਸ1