Shuru
Apke Nagar Ki App…
ਰੂਪਨਗਰ ਬੰ+ਦੂ+ਕ ਦੀ ਨੋਕ ਤੇ ਲੁੱ+ਟ ਘਟਨਾ,ਨਜਾ+ਇਜ ਸਬੰਧਾਂ ਦੀ ਨਿਕਲੀ ਕਹਾਣੀ ,SSP ਰੂਪਨਗਰ ਨੇ ਕੀਤੀ ਪ੍ਰੈੱਸ ਕਾਨਫਰੰਸ
Rohit Kumar
ਰੂਪਨਗਰ ਬੰ+ਦੂ+ਕ ਦੀ ਨੋਕ ਤੇ ਲੁੱ+ਟ ਘਟਨਾ,ਨਜਾ+ਇਜ ਸਬੰਧਾਂ ਦੀ ਨਿਕਲੀ ਕਹਾਣੀ ,SSP ਰੂਪਨਗਰ ਨੇ ਕੀਤੀ ਪ੍ਰੈੱਸ ਕਾਨਫਰੰਸ
More news from Rupnagar and nearby areas
- Post by Gourav sharma1
- SSP ਰੂਪਨਗਰ Gulneet Singh Khurana ਦੀ ਅਹਿਮ ਪ੍ਰੈਸ ਕਾਨਫਰੰਸ,ਲੁੱਟ ਦੀ ਵਾਰਦਾਤ ਦਾ ਕੀਤਾ ਪਰਦਾਫਾਸ਼,ਦੱਸਿਆ ਪੂਰਾ ਮਾਮਲਾ1
- Post by Gurdev Lal1
- #SSP #Rupnagar ਸ. ਗੁਲਨੀਤ ਸਿੰਘ ਖੁਰਾਣਾ 10 ਅਗਸਤ 2024 ਨੂੰ ਪ੍ਰੀਤ ਕਲੋਨੀ ਸਿਟੀ ਰੂਪਨਗਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆ ਗੁਰਤੇਜ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਨ ਸਬੰਧੀ ਤੇ ਉਨ੍ਹਾਂ ਪਾਸੋਂ ਲੁੱਟ ਕੀਤੇ 02 ਸੋਨੇ ਦੀਆਂ ਮੁੰਦਰੀਆਂ, 01 ਸੋਨੇ ਦਾ ਕੜਾ, 01 ਘੜੀ, 01 ਖਾਲੀ ਚੈਕ, 03 ਹਜ਼ਾਰ ਰੁਪਏ ਕੈਸ਼, ਵਾਰਦਾਤ ਲਈ ਇਸਤੇਮਾਲ ਕੀਤੀ ਕਾਰ ਅਤੇ ਪਿਸਤੌਲ (ਡੱਮੀਂ) ਬਰਾਮਦ ਕਰਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ। Rupnagar Police1
- ਪਿਛਲੇ ਦਿਨੀ ਰੂਪਨਗਰ ਦੀ ਪ੍ਰੀਤ ਕਲੋਨੀ ਵਿੱਚ ਲੁੱਟ ਦੀ ਵਾਰਦਾਤ ਨੂੰ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ, ਔਰਤ ਨੂੰ ਬਲੈਕਮੇਲ ਕਰਨ ਤੇ ਪ੍ਰੇਮ ਸੰਬੰਧ ਕਾਰਨ ਹੋਈ ਵਾਰਦਾਤ ਲੁੱਟ ਦਾ ਸ਼ਿਕਾਰ ਹੋਏ ਸੁਖਵਿੰਦਰ ਸਿੰਘ ਨੇ ਪੁਲਿਸ ਕੋਲੋਂ ਲਕੋਈ ਅਸਲ ਸੱਚਾਈ ,1
- ਪ੍ਰੀਤ ਕਲੋਨੀ ਸਿਟੀ ਰੂਪਨਗਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਅਸਲੇ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆ ਗੁਰਤੇਜ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ ਲੁੱਟ ਕੀਤੇ 02 ਸੋਨੇ ਦੀਆਂ ਮੁੰਦਰੀਆਂ, 01 ਸੋਨੇ ਦਾ ਕੜਾ, 01 ਘੜੀ, 01 ਖਾਲੀ ਚੈਕ, 03 ਹਜ਼ਾਰ ਰੁਪਏ ਕੈਸ਼, ਵਾਰਦਾਤ ਲਈ ਇਸਤੇਮਾਲ ਕੀਤੀ ਕਾਰ ਅਤੇ ਪਿਸਤੌਲ (ਡੱਮੀਂ) ਬਰਾਮਦ ਕੀਤੀ ।1
- ਰੂਪਨਗਰ ਬੰ+ਦੂ+ਕ ਦੀ ਨੋਕ ਤੇ ਲੁੱ+ਟ ਘਟਨਾ,ਨਜਾ+ਇਜ ਸਬੰਧਾਂ ਦੀ ਨਿਕਲੀ ਕਹਾਣੀ ,SSP ਰੂਪਨਗਰ ਨੇ ਕੀਤੀ ਪ੍ਰੈੱਸ ਕਾਨਫਰੰਸ1
- ਪ੍ਰੀਤ ਕਲੋਨੀ ਰੂਪਨਗਰ ਵਿਖੇ ਦਿਨ ਦਿਹਾੜੇ ਹੋਈ ਚੋਰੀ ਦੀ ਗੁਥੀ ਨੂੰ ਰੂਪਨਗਰ ਪੁਲਿਸ ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਸੁਲਝਾਇਆ...SSP ਰੂਪਨਗਰ ਨੇ ਕੀਤੀ ਪ੍ਰੈਸ ਕਾਨਫਰੰਸ..1