logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਪੂਰਥਲਾ 19 ਫਰਵਰੀ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਆਪ ਆਗੂ ਵਿਕਾਸ ਮੋਮੀ ਦੇ ਬਿਆਨ ਤੇ ਗੁੱਸਾਏ ਕਾਂਗਰਸ ਆਗੂ ਰਾਕੇਸ਼ ਕੇਸ਼ਾ ਨੇ ਕੀਤੀ ਪ੍ਰੈਸ ਕਾਨਫਰੰਸ ਥੋੜੇ ਦਿਨ ਪਹਿਲਾ ਇਕ ਸਿਆਸੀ ਮੀਟਿੰਗ ਚ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਕੌਂਸਲਰ ਬਣਾਇਆ ਹੈ ਇਸ ਗੱਲ ਤੇ ਗੁੱਸੇ ਚ ਆਏ ਕਾਂਗਰਸ ਆਗੂ ਰਾਕੇਸ਼ ਕੁਮਾਰ ਕੇਸ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਮੀ ਨੂੰ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨ ਦੀ ਅਪੀਲ ਕੀਤੀ ਕਿ ਵਿਕਾਸ ਮੋਮੀ ਜਨਤਾ ਅੱਗੇ ਆਕੇ ਉਹਨਾਂ ਨਸ਼ਾ ਤਸਕਰਾਂ ਦਾ ਨਾਮ ਬੋਲਣ ਜਿਹਨਾਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੌਂਸਲਰ ਬਣਾਇਆ ਹੈ ਜੇ ਨਾਮ ਬੋਲਣ ਦੀ ਹਿੰਮਤ ਨਹੀਂ ਹੁੰਦੀ ਫਿਰ ਐਵੇ ਹਵਾ ਚ ਹੀ ਸ਼ੁਰਲੀਆਂ ਨਹੀਂ ਛੱਡੀ ਦੀਆਂ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਤੇ ਆਪਸੀ ਭਾਈਚਾਰਾ ਖਰਾਬ ਹੁੰਦਾ ਹੈ ਦੂਜੇ ਪਾਸੇ ਆਪ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਰਾਕੇਸ਼ ਕੇਸ਼ਾ ਜੀ ਮੇਰੇ ਸਵਾਲ ਨੂੰ ਨਿਜੀ ਤੋਰ ਤੇ ਲੈ ਗਏ ਮੈਂ ਓਹਨਾ ਬਾਰੇ ਇਹ ਗੱਲ ਨਹੀਂ ਕੀਤੀ ਮੇਰਾ ਸਵਾਲ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਹੈ ਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਟਿਕਟ ਦੇਕੇ ਕੌਂਸਲਰ ਬਣਾਇਆ ਹੈ ਬਾਕੀ ਮੇਰੇ ਵਲੋਂ ਨਾਮ ਜਨਤਕ ਕਰਨ ਜਾਂ ਜਨਤਕ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਸ਼ਹਿਰਵਾਸੀਆਂ ਨੂੰ ਸਾਰਾ ਪਤਾ ਹੈ ਕਿੰਨੇ ਕੁ ਨਸ਼ਾ ਤਸਕਰ ਸ਼ਹਿਰ ਦੇ ਕੌਂਸਲਰ ਹਨ

5 hrs ago
user_Gaurav Maria
Gaurav Maria
Business Centre ਕਪੂਰਥਲਾ, ਕਪੂਰਥਲਾ, ਪੰਜਾਬ•
5 hrs ago

ਕਪੂਰਥਲਾ 19 ਫਰਵਰੀ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਆਪ ਆਗੂ ਵਿਕਾਸ ਮੋਮੀ ਦੇ ਬਿਆਨ ਤੇ ਗੁੱਸਾਏ ਕਾਂਗਰਸ ਆਗੂ ਰਾਕੇਸ਼ ਕੇਸ਼ਾ ਨੇ ਕੀਤੀ ਪ੍ਰੈਸ ਕਾਨਫਰੰਸ ਥੋੜੇ ਦਿਨ ਪਹਿਲਾ ਇਕ ਸਿਆਸੀ ਮੀਟਿੰਗ ਚ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਕੌਂਸਲਰ ਬਣਾਇਆ ਹੈ ਇਸ ਗੱਲ ਤੇ ਗੁੱਸੇ ਚ ਆਏ ਕਾਂਗਰਸ ਆਗੂ ਰਾਕੇਸ਼ ਕੁਮਾਰ ਕੇਸ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਮੀ ਨੂੰ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨ ਦੀ ਅਪੀਲ ਕੀਤੀ ਕਿ ਵਿਕਾਸ ਮੋਮੀ ਜਨਤਾ ਅੱਗੇ ਆਕੇ ਉਹਨਾਂ ਨਸ਼ਾ ਤਸਕਰਾਂ ਦਾ ਨਾਮ ਬੋਲਣ ਜਿਹਨਾਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੌਂਸਲਰ ਬਣਾਇਆ ਹੈ ਜੇ ਨਾਮ ਬੋਲਣ ਦੀ ਹਿੰਮਤ ਨਹੀਂ ਹੁੰਦੀ ਫਿਰ ਐਵੇ ਹਵਾ ਚ ਹੀ ਸ਼ੁਰਲੀਆਂ ਨਹੀਂ ਛੱਡੀ ਦੀਆਂ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਤੇ ਆਪਸੀ ਭਾਈਚਾਰਾ ਖਰਾਬ ਹੁੰਦਾ ਹੈ ਦੂਜੇ ਪਾਸੇ ਆਪ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਰਾਕੇਸ਼ ਕੇਸ਼ਾ ਜੀ ਮੇਰੇ ਸਵਾਲ ਨੂੰ ਨਿਜੀ ਤੋਰ ਤੇ ਲੈ ਗਏ ਮੈਂ ਓਹਨਾ ਬਾਰੇ ਇਹ ਗੱਲ ਨਹੀਂ ਕੀਤੀ ਮੇਰਾ ਸਵਾਲ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਹੈ ਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਟਿਕਟ ਦੇਕੇ ਕੌਂਸਲਰ ਬਣਾਇਆ ਹੈ ਬਾਕੀ ਮੇਰੇ ਵਲੋਂ ਨਾਮ ਜਨਤਕ ਕਰਨ ਜਾਂ ਜਨਤਕ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਸ਼ਹਿਰਵਾਸੀਆਂ ਨੂੰ ਸਾਰਾ ਪਤਾ ਹੈ ਕਿੰਨੇ ਕੁ ਨਸ਼ਾ ਤਸਕਰ ਸ਼ਹਿਰ ਦੇ ਕੌਂਸਲਰ ਹਨ

More news from ਪੰਜਾਬ and nearby areas
  • Post by Gaurav Maria
    1
    Post by Gaurav Maria
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    52 min ago
  • ਕਪੂਰਥਲਾ 18 ਫਰਵਰੀ ਜੰਮੂ ਪੈਲੇਸ ਤੋਂ ਸੁਲਤਾਨਪੁਰ ਰੋਡ ਤੱਕ ਪੈਂਦੇ ਕਰੀਬ 7 ਮੁਹੱਲਾ ਵਾਸੀਆਂ ਵੱਲੋ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੱਕਰਖਾਨੇ ਚੋਂਕ ਵਿਖੇ ਇੱਕਠੇ ਹੋ ਕੇ ਧਰਨਾ ਦਿੱਤਾ ਅਤੇ ਨਾਰੇਬਾਜ਼ੀ ਕਰਕੇ ਪ੍ਰਸ਼ਾਸ਼ਨ ਖਿਲਾਫ ਰੋਸ਼ ਜਤਾਇਆ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਏਕਤਾ ਪਾਰਟੀ ਕਪੂਰਥਲਾ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਸਾਥਿਆਂ ਸਮੇਤ ਸ਼ਾਮਿਲ ਹੋਏ ਅਤੇ ਧਰਨੇ ਦੀ ਹਮਾਇਤ ਕੀਤੀ। ਪ੍ਰਧਾਨ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਮਾਰਗ ਤੇ ਕਰੀਬ 7 ਮੁਹੱਲਿਆਂ ਪੈਂਦੇ ਹਨ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹਨਾਂ ਕਿਹਾ ਕਿ ਇਨਾ ਮੁਹੱਲਿਆਂ ਵਿੱਚੋਂ ਲੰਘਣ ਵਾਲੀ ਮੇਨ ਸੜਕ ਤੇ ਆਏ ਦਿਨ ਵੱਡੇ ਲੋਡ ਵਾਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਟਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਖਰਾਬ ਰਹਿੰਦੀ ਹੈ ਜਿਸ ਵੱਲ ਨਾ ਤਾਂ ਟਰੈਫਿਕ ਪੁਲਿਸ ਅਤੇ ਨਾ ਹੀ ਜਿਲਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ। ਪ੍ਰਧਾਨ ਬਿੱਟੂ ਨੇ ਕਿਹਾ ਕਿ ਇਨਾ ਭਾਰੀ ਵਾਹਨਾਂ ਕਰਕੇ ਮੁਹੱਲੇ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂ ਕਿ ਕਈ ਵਾਰ ਇਨਾ ਵਾਹਨਾਂ ਕਰਕੇ ਲੋਕ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ ਅਤੇ ਅਜਿਹੀ ਦੁਰਘਟਨਾਵਾਂ ਨੂੰ ਰੋਕਨ ਲਈ ਲੋਕਾਂ ਵੱਲੋ ਪਹਿਲਾਂ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ, ਪਰ ਕਿਸੇ ਵੱਲੋ ਵੀ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਰੋਸ਼ ਵੱਜੋ ਅੱਜ ਮੁਹੱਲਾ ਵਾਸੀਆਂ ਵੱਲੋ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਮਾਰਗ ਤੇ ਆੳੇਣ-ਜਾਣ ਵਾਲੇ ਭਾਰੀ ਵਾਹਨਾਂ ਤੇ ਰੋਕ ਨਹੀਂ ਲਗਾਈ ਜਾਂਦੀ, ਉਸ ਸਮੇਂ ਤੱਕ ਇਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੋਰਾਨ ਡੀ.ਐਸ.ਪੀ. ਉਪਕਾਰ ਸਿੰਘ ਵੱਲੋ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਵਾਉਂਦੇ ਹੋਏ ਉਕਤ ਮਾਰਗ ਦੇ ਦੋਵੇਂ ਪਾਸੇ ਨੋਂ. ਐਂਟਰੀ ਦੇ ਬੈਰੀਕੇਡ ਲਗਾ ਦਿੱਤੇ ਗਏ ਅਤੇ ਵਿਸ਼ਵਾਸ਼ ਦਵਾਇਆ ਕਿ ਲੋਕਾਂ ਦੀ ਇਸ ਮੰਗ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਕਿ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਵਿਸ਼ਵਾਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋ ਧਰਨਾਂ ਸਮਾਪਤ ਕਰ ਦਿੱਤਾ ਗਿਆ। ਇਸ ਮੋਕੇ ਤੇ ਸੱਤੀ ਪਹਿਲਵਾਨ, ਸੋਨੂੰ, ਨਿੱਪੀ, ਮੱਪਾ, ਪਾਲਾ, ਮੰਗਾ, ਕੰਨੂ, ਸਾਹਿਲ, ਸਾਗਰ, ਸੂਰਜ, ਅਰੁਣ ਸਭਰਵਾਲ, ਸ਼ੇਰੂ, ਸੋਨੂੰ, ਮੋਨੂੰ ਅਤੇ ਹੋਰ ਹਾਜ਼ਰ ਸਨ।
    1
    ਕਪੂਰਥਲਾ 18 ਫਰਵਰੀ 
ਜੰਮੂ ਪੈਲੇਸ ਤੋਂ ਸੁਲਤਾਨਪੁਰ ਰੋਡ ਤੱਕ ਪੈਂਦੇ ਕਰੀਬ 7 ਮੁਹੱਲਾ ਵਾਸੀਆਂ ਵੱਲੋ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੱਕਰਖਾਨੇ ਚੋਂਕ ਵਿਖੇ ਇੱਕਠੇ ਹੋ ਕੇ ਧਰਨਾ ਦਿੱਤਾ ਅਤੇ ਨਾਰੇਬਾਜ਼ੀ ਕਰਕੇ ਪ੍ਰਸ਼ਾਸ਼ਨ ਖਿਲਾਫ ਰੋਸ਼ ਜਤਾਇਆ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਏਕਤਾ ਪਾਰਟੀ ਕਪੂਰਥਲਾ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਸਾਥਿਆਂ ਸਮੇਤ ਸ਼ਾਮਿਲ ਹੋਏ ਅਤੇ ਧਰਨੇ ਦੀ ਹਮਾਇਤ ਕੀਤੀ। ਪ੍ਰਧਾਨ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਮਾਰਗ ਤੇ  ਕਰੀਬ 7 ਮੁਹੱਲਿਆਂ ਪੈਂਦੇ ਹਨ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹਨਾਂ ਕਿਹਾ ਕਿ ਇਨਾ ਮੁਹੱਲਿਆਂ ਵਿੱਚੋਂ ਲੰਘਣ ਵਾਲੀ ਮੇਨ ਸੜਕ ਤੇ ਆਏ ਦਿਨ ਵੱਡੇ ਲੋਡ ਵਾਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਟਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਖਰਾਬ ਰਹਿੰਦੀ ਹੈ ਜਿਸ ਵੱਲ ਨਾ ਤਾਂ ਟਰੈਫਿਕ ਪੁਲਿਸ ਅਤੇ ਨਾ ਹੀ ਜਿਲਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ। ਪ੍ਰਧਾਨ ਬਿੱਟੂ ਨੇ ਕਿਹਾ ਕਿ ਇਨਾ ਭਾਰੀ ਵਾਹਨਾਂ ਕਰਕੇ ਮੁਹੱਲੇ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂ ਕਿ ਕਈ ਵਾਰ ਇਨਾ ਵਾਹਨਾਂ ਕਰਕੇ ਲੋਕ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ ਅਤੇ ਅਜਿਹੀ ਦੁਰਘਟਨਾਵਾਂ ਨੂੰ ਰੋਕਨ ਲਈ ਲੋਕਾਂ ਵੱਲੋ ਪਹਿਲਾਂ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ, ਪਰ ਕਿਸੇ ਵੱਲੋ ਵੀ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਰੋਸ਼ ਵੱਜੋ ਅੱਜ ਮੁਹੱਲਾ ਵਾਸੀਆਂ ਵੱਲੋ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਮਾਰਗ ਤੇ ਆੳੇਣ-ਜਾਣ ਵਾਲੇ ਭਾਰੀ ਵਾਹਨਾਂ ਤੇ ਰੋਕ ਨਹੀਂ ਲਗਾਈ ਜਾਂਦੀ, ਉਸ ਸਮੇਂ ਤੱਕ ਇਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੋਰਾਨ ਡੀ.ਐਸ.ਪੀ. ਉਪਕਾਰ ਸਿੰਘ ਵੱਲੋ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਵਾਉਂਦੇ ਹੋਏ ਉਕਤ ਮਾਰਗ ਦੇ ਦੋਵੇਂ ਪਾਸੇ ਨੋਂ. ਐਂਟਰੀ ਦੇ ਬੈਰੀਕੇਡ ਲਗਾ ਦਿੱਤੇ ਗਏ ਅਤੇ ਵਿਸ਼ਵਾਸ਼ ਦਵਾਇਆ ਕਿ ਲੋਕਾਂ ਦੀ ਇਸ ਮੰਗ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਕਿ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਵਿਸ਼ਵਾਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋ ਧਰਨਾਂ ਸਮਾਪਤ ਕਰ ਦਿੱਤਾ ਗਿਆ। ਇਸ ਮੋਕੇ ਤੇ ਸੱਤੀ ਪਹਿਲਵਾਨ, ਸੋਨੂੰ, ਨਿੱਪੀ, ਮੱਪਾ, ਪਾਲਾ, ਮੰਗਾ, ਕੰਨੂ, ਸਾਹਿਲ, ਸਾਗਰ, ਸੂਰਜ, ਅਰੁਣ ਸਭਰਵਾਲ, ਸ਼ੇਰੂ, ਸੋਨੂੰ, ਮੋਨੂੰ ਅਤੇ ਹੋਰ ਹਾਜ਼ਰ ਸਨ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    23 hrs ago
  • ਜਲੰਧਰ ਵਿੱਚ ਸ਼ਹੀਦ ਬੇਅੰਤ ਸਿੰਘ ਜੀ ਦੇ 98ਵੇਂ ਜਨਮ ਦਿਹਾੜੇ ਮੌਕੇ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ਹੀਦ ਦੇ ਸਮਾਰਕ ਦੀ ਮਾੜੀ ਹਾਲਤ ਦੇਖ ਕੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੀ ਪ੍ਰਸ਼ਾਸਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕਾ ਹੈ? ਦੇਖੋ ਪੰਜਾਬ 24 ਨਿਊਜ਼ ਦੀ ਖ਼ਾਸ ਰਿਪੋਰਟ #Hashtags (ਦੋਵਾਂ ਲਈ ਸਾਂਝੇ) #Punjab24News #JalandharNews #ShaheedBeantSingh #98thBirthAnniversary #CongressParty #MunicipalCorporationJalandhar #PunjabPolitics #JusticeForShaheed #BreakingNewsPunjab #StatueNeglect #PunjabNewsLive #JalandharUpdate #CongressWorkers #SocialAwareness #PunjabGovernment
    1
    ਜਲੰਧਰ ਵਿੱਚ ਸ਼ਹੀਦ ਬੇਅੰਤ ਸਿੰਘ ਜੀ ਦੇ 98ਵੇਂ ਜਨਮ ਦਿਹਾੜੇ ਮੌਕੇ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ਹੀਦ ਦੇ ਸਮਾਰਕ ਦੀ ਮਾੜੀ ਹਾਲਤ ਦੇਖ ਕੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੀ ਪ੍ਰਸ਼ਾਸਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕਾ ਹੈ? ਦੇਖੋ ਪੰਜਾਬ 24 ਨਿਊਜ਼ ਦੀ ਖ਼ਾਸ ਰਿਪੋਰਟ
#Hashtags (ਦੋਵਾਂ ਲਈ ਸਾਂਝੇ)
#Punjab24News #JalandharNews #ShaheedBeantSingh #98thBirthAnniversary #CongressParty #MunicipalCorporationJalandhar #PunjabPolitics #JusticeForShaheed #BreakingNewsPunjab #StatueNeglect #PunjabNewsLive #JalandharUpdate #CongressWorkers #SocialAwareness #PunjabGovernment
    user_Punjab 24 News
    Punjab 24 News
    Media Jalandhar - I, Punjab•
    4 hrs ago
  • ਜੀ.ਟੀ. ਰੋਡ ਢਿਲਵਾਂ 'ਤੇ ਗੁੜ ਬਣਾਉਣ ਵਾਲੇ ਦੀਆਂ ਛੰਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ ਭੁਲਥ 19 ਫ਼ਰਵਰੀ (ਗੋਬਿੰਦ ਸੁਖੀਜਾ)-ਅੱਜ ਜੀ.ਟੀ. ਰੋਡ ਢਿਲਵਾਂ ਵਿਖੇ ਟੋਲ ਪਲਾਜ਼ਾ ਤੋਂ ਤੇ ਸੜਕ ਨਜ਼ਦੀਕ ਇਕ ਗੁੜ ਬਣਾਉਣ ਵਾਲੇ ਦੀਆ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਸਮਾਚਾਰ ਮਿਲਿਆ ਹੈ। ਗੁੜ ਬਣਾਉਣ ਵਾਲੇ ਜਸਵੀਰ ਦੱਸਿਆ ਕਿ ਉਨ੍ਹਾਂ ਦੀਆਂ ਛੰਨਾਂ ਦੇ ।ਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਅਚਾਨਕ ਕੇ ਡਿਗ ਜਾਣ ਨਾਲ ਅੱਗ ਲੱਗ ਗਈ ਅਤੇ ਆਸ-। ਦੇ ਲੋਕਾਂ ਵਲੋਂ ਤੁਰੰਤ ਰੌਲਾ ਪਾਉਣ ਨਾਲ ਉਸ ਨੇ ਆਪਣੇ ਪਰਿਵਾਰ ਨੂੰ ਬਾਹਰ ਬੁਲਾ ਲਿਆ ਤੇ ਦੇਖਦੇ ਹੀ ਦੇਖਦੇ ਅੰਦਰ ਪਿਆ ਘਰੇਲੂ ਸਾਮਾਨ, ਵੇਚਣ ਲਈ ਬਣਾਇਆ ਹੋਇਆ ਗੁੜ ਆਦਿ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਭੁਲੱਥ ਤੋਂ ਅੱਗ ਬੁਝਾਊ ਗੱਡੀ ਤੇ ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ ਗੁਰਪ੍ਰੀਤ ਸਿੰਘ ਤੇ ਸਾਥੀ ਵੀ ਮੌਕੇ 'ਤੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸੰਜੀਵ ਸ਼ਰਮਾ, ਜਗੀਰ ਸਿੰਘ ਆਦਿ ਮੌਜੂਦ ਸਨ।
    1
    ਜੀ.ਟੀ. ਰੋਡ ਢਿਲਵਾਂ 'ਤੇ ਗੁੜ ਬਣਾਉਣ ਵਾਲੇ ਦੀਆਂ ਛੰਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਭੁਲਥ 19 ਫ਼ਰਵਰੀ (ਗੋਬਿੰਦ ਸੁਖੀਜਾ)-ਅੱਜ  ਜੀ.ਟੀ. ਰੋਡ ਢਿਲਵਾਂ ਵਿਖੇ ਟੋਲ ਪਲਾਜ਼ਾ ਤੋਂ ਤੇ ਸੜਕ ਨਜ਼ਦੀਕ ਇਕ ਗੁੜ ਬਣਾਉਣ ਵਾਲੇ ਦੀਆ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਸਮਾਚਾਰ ਮਿਲਿਆ ਹੈ। ਗੁੜ ਬਣਾਉਣ ਵਾਲੇ ਜਸਵੀਰ ਦੱਸਿਆ ਕਿ  ਉਨ੍ਹਾਂ ਦੀਆਂ ਛੰਨਾਂ ਦੇ ।ਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਅਚਾਨਕ ਕੇ ਡਿਗ ਜਾਣ ਨਾਲ ਅੱਗ ਲੱਗ ਗਈ ਅਤੇ ਆਸ-। ਦੇ ਲੋਕਾਂ ਵਲੋਂ ਤੁਰੰਤ ਰੌਲਾ ਪਾਉਣ ਨਾਲ ਉਸ ਨੇ
ਆਪਣੇ ਪਰਿਵਾਰ ਨੂੰ ਬਾਹਰ ਬੁਲਾ ਲਿਆ ਤੇ ਦੇਖਦੇ ਹੀ ਦੇਖਦੇ ਅੰਦਰ ਪਿਆ ਘਰੇਲੂ ਸਾਮਾਨ, ਵੇਚਣ ਲਈ ਬਣਾਇਆ ਹੋਇਆ ਗੁੜ ਆਦਿ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਭੁਲੱਥ ਤੋਂ ਅੱਗ ਬੁਝਾਊ ਗੱਡੀ ਤੇ ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ ਗੁਰਪ੍ਰੀਤ ਸਿੰਘ ਤੇ ਸਾਥੀ ਵੀ ਮੌਕੇ 'ਤੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸੰਜੀਵ ਸ਼ਰਮਾ, ਜਗੀਰ ਸਿੰਘ ਆਦਿ ਮੌਜੂਦ ਸਨ।
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    13 hrs ago
  • #MassageTherapy #Relaxation #StressRelief #HolisticHealing #MassageBenefits #deeptissuemassage#aromamassagethrapy
    1
    #MassageTherapy #Relaxation #StressRelief #HolisticHealing #MassageBenefits #deeptissuemassage#aromamassagethrapy
    user_Massage Masters
    Massage Masters
    Body Massage Phagwara, Kapurthala•
    12 hrs ago
  • पंजाब में दुल्हन पर उड़ाए 8 करोड़ रुपए के नोट? ये है इस वायरल VIDEO की हकीकत सोशल मीडिया पर पंजाब की शादी का एक वीडियो वायरल हो रहा है. जिसमें दूल्हा अपनी दुल्हन पर पैसे उड़ाते हुए देखा जा सकता है. अलग-अलग करेंसी की नोटों की गड्डियों की जमकर बारिश हो रहा है. तरनतारन (पंजाब): सोशल मीडिया पर इन दिनों पंजाब की एक शादी का वीडियो जंगल की आग की तरह फैल रहा है. वीडियो में एक दूल्हा अपनी दुल्हन पर नोटों की इस कदर बारिश कर रहा है कि पूरी फर्श नोटों की गड्डियों से पट गई है. इंटरनेट पर दावा किया जा रहा है कि इस शादी में दूल्हे ने करीब 8 करोड़ रुपये कैश उड़ा दिए. लेकिन इसकी सच्चाई क्या है?
    1
    पंजाब में दुल्हन पर उड़ाए 8 करोड़ रुपए के नोट? ये है इस वायरल VIDEO की हकीकत
सोशल मीडिया पर पंजाब की शादी का एक वीडियो वायरल हो रहा है. जिसमें दूल्हा अपनी दुल्हन पर पैसे उड़ाते हुए देखा जा सकता है. अलग-अलग करेंसी की नोटों की गड्डियों की जमकर बारिश हो रहा है.
तरनतारन (पंजाब):
सोशल मीडिया पर इन दिनों पंजाब की एक शादी का वीडियो जंगल की आग की तरह फैल रहा है. वीडियो में एक दूल्हा अपनी दुल्हन पर नोटों की इस कदर बारिश कर रहा है कि पूरी फर्श नोटों की गड्डियों से पट गई है. इंटरनेट पर दावा किया जा रहा है कि इस शादी में दूल्हे ने करीब 8 करोड़ रुपये कैश उड़ा दिए. लेकिन इसकी सच्चाई क्या है?
    user_Nanhe singh
    Nanhe singh
    Tarn Taran, Punjab•
    11 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    23 hrs ago
  • Post by Gaurav Maria
    1
    Post by Gaurav Maria
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.