Shuru
Apke Nagar Ki App…
ਪਾਕਿਸਤਾਨ ਚ ਵਿਆਹ ਕਰਵਾਉਣ ਵਾਲੀ ਬੀਬੀ ਨੂੰ ਪੈ ਰਹੇ ਸ਼ਗਨ
Gaurav Maria
ਪਾਕਿਸਤਾਨ ਚ ਵਿਆਹ ਕਰਵਾਉਣ ਵਾਲੀ ਬੀਬੀ ਨੂੰ ਪੈ ਰਹੇ ਸ਼ਗਨ
More news from ਪੰਜਾਬ and nearby areas
- ਸੀਨੀਅਰ ਸਿਟੀਜ਼ਨ ਕਲੱਬ ਸ਼ਾਲਾਮਾਰ ਬਾਗ ਕਪੂਰਥਲਾ ਵਲੋਂ 20 ਫਰਵਰੀ ਨੂੰ 27ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਗਦੀਸ਼ ਸਹਿਗਲ, ਜਨਰਲ ਸਕੱਤਰ ਰਕੇਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਕਾਨੂੰਨੀ ਜਾਗਰੂਕਤਾ ਤੇ ਨਾਗਰਿਕਤਾ ਦੇ ਅਧਿਕਾਰਾਂ, ਸਾਈਬਰ ਕ੍ਰਾਈਮ ਤੋਂ ਬਚਾਅ, ਮੈਡੀਕਲ ਕੈਂਪ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਿਰਦੇਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਉਹ ਸਾਈਬਰ ਕ੍ਰਾਈਮ ਤੇ ਡਿਜੀਟਲ ਧੋਖਾਧੜੀ ਤੋਂ ਬਚਾਅ ਸਬੰਧੀ ਸੀਨੀਅਰ ਸਿਟੀਜ਼ਨ ਨੂੰ ਜਾਗਰੂਕ ਕਰਨਗੇ |1
- Bambiha Group ਦੇ ਮੁੱਖ ਸ਼ੂਟਰ ਦੇ ਨਾਲ ਪੁਲਿਸ ਦਾ ਮੁਕਾਬਲਾ ਇਸ ਦੌਰਾਨ ਪੁਲਿਸ ਨੇ ਕੀਤਾ ਕਾਬੂ ਵੇਖੋ ਤਸਵੀਰਾਂ #JalandharPolice #PunjabPolice #GangsterArrested #BambihaGroup #Encounter #PunjabCrime #PoliceAction #BreakingNews #LawAndOrder #CrimeUpdate #Punjab24New1
- https://shuru.co.in/dl/YP8fTT #MassageTherapy #Relaxation #StressRelief #HolisticHealing #MassageBenefits #relaxbody#nearmassageme1
- Post by The Virsa Punjab1
- ਸਰਪੰਚ ਕ/ਤ/ਲ ਮਾਮਲੇ ਚ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖਿਆ ਕਿ ਦੋ/ਸ਼ੀ/ਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ।1
- ਅੰਮ੍ਰਿਤਸਰ ਕੈਨੇਡੀਅਨ ਸਾਂਸਦ ਅਮਰਜੀਤ ਸਿੰਘ ਗਿੱਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ; ਸਿੱਖੀ ਅਤੇ ਨੌਜਵਾਨਾਂ ਲਈ ਦਿੱਤਾ ਖ਼ਾਸ ਸੰਦੇਸ਼ "ਵਿਦੇਸ਼ਾਂ ਵਿੱਚ ਸਿੱਖ ਕੌਮ ਦਾ ਵਧਦਾ ਮਾਣ ਸਾਡੇ ਲਈ ਫ਼ਖ਼ਰ ਦੀ ਗੱਲ" - ਉਪਕਾਰ ਸਿੰਘ ਸੰਧੂ ਅੰਮ੍ਰਿਤਸਰ: ਕੈਨੇਡਾ ਤੋਂ ਲੋਕ ਸਭਾ ਮੈਂਬਰ (MP) ਸਰਦਾਰ ਅਮਰਜੀਤ ਸਿੰਘ ਗਿੱਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਬਾਰੇ ਵਿਚਾਰ ਸਾਂਝੇ ਕੀਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਬੇਅੰਤ ਸਕੂਨ ਮਿਲਦਾ ਹੈ। ਉਨ੍ਹਾਂ ਕੈਨੇਡਾ ਨੂੰ 'ਲੈਂਡ ਆਫ ਅਪੋਰਚਨਿਟੀ' (ਮੌਕਿਆਂ ਦੀ ਧਰਤੀ) ਦੱਸਦਿਆਂ ਕਿਹਾ ਕਿ ਉੱਥੇ ਸਿੱਖ ਕਮਿਊਨਿਟੀ ਬਹੁਤ ਤਰੱਕੀ ਕਰ ਰਹੀ ਹੈ ਅਤੇ ਵੱਡੇ ਪੱਧਰ 'ਤੇ ਨਗਰ ਕੀਰਤਨ ਸਜਾਏ ਜਾਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਯੂਥ ਦੇ ਹੱਕਾਂ ਦੇ ਮੁਦਈ ਰਹੇ ਹਨ ਅਤੇ ਚਾਹੁੰਦੇ ਹਨ ਕਿ ਨੌਜਵਾਨ ਮਿਹਨਤ ਕਰਕੇ ਆਪਣਾ ਭਵਿੱਖ ਉੱਜਵਲ ਬਣਾਉਣ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਐਸ.ਜੀ.ਪੀ.ਸੀ. ਅਤੇ ਵਿਦੇਸ਼ੀ ਗੁਰਦੁਆਰਾ ਕਮੇਟੀਆਂ ਵਿਚਾਲੇ ਤਾਲਮੇਲ ਹੋਰ ਮਜ਼ਬੂਤ ਹੋਵੇਗਾ ਤਾਂ ਜੋ ਸਿੱਖੀ ਦਾ ਪ੍ਰਚਾਰ ਵਧ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਉਪਕਾਰ ਸਿੰਘ ਸੰਧੂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਧਰਤੀ 'ਤੇ ਸਾਡੇ ਸਿੱਖ ਭਰਾ ਸਿਆਸੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਹੈ, ਜੋ ਪੰਜਾਬੀਆਂ ਲਈ ਫ਼ਖ਼ਰ ਦਾ ਵਿਸ਼ਾ ਹੈ। ਸੰਧੂ ਨੇ ਨਿਊਜ਼ੀਲੈਂਡ ਅਤੇ ਹੋਰ ਥਾਵਾਂ 'ਤੇ ਵਾਪਰੀਆਂ ਕੁਝ ਸ਼ਰਾਰਤੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਲੋਕ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਿੱਖ ਸੰਗਤ ਅਤੇ ਪੁਲਿਸ ਦੇ ਸਹਿਯੋਗ ਨਾਲ ਸਭ ਕੁਝ ਸ਼ਾਂਤੀਪੂਰਵਕ ਨੇਪਰੇ ਚੜ੍ਹਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿੱਖੀ ਦਾ ਪ੍ਰਤਾਪ ਪੂਰੀ ਦੁਨੀਆ ਵਿੱਚ ਲਗਾਤਾਰ ਵਧ ਰਿਹਾ ਹੈ।2
- ਕਪੂਰਥਲਾ 19 ਫਰਵਰੀ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਆਪ ਆਗੂ ਵਿਕਾਸ ਮੋਮੀ ਦੇ ਬਿਆਨ ਤੇ ਗੁੱਸਾਏ ਕਾਂਗਰਸ ਆਗੂ ਰਾਕੇਸ਼ ਕੇਸ਼ਾ ਨੇ ਕੀਤੀ ਪ੍ਰੈਸ ਕਾਨਫਰੰਸ ਥੋੜੇ ਦਿਨ ਪਹਿਲਾ ਇਕ ਸਿਆਸੀ ਮੀਟਿੰਗ ਚ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਕੌਂਸਲਰ ਬਣਾਇਆ ਹੈ ਇਸ ਗੱਲ ਤੇ ਗੁੱਸੇ ਚ ਆਏ ਕਾਂਗਰਸ ਆਗੂ ਰਾਕੇਸ਼ ਕੁਮਾਰ ਕੇਸ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਮੀ ਨੂੰ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨ ਦੀ ਅਪੀਲ ਕੀਤੀ ਕਿ ਵਿਕਾਸ ਮੋਮੀ ਜਨਤਾ ਅੱਗੇ ਆਕੇ ਉਹਨਾਂ ਨਸ਼ਾ ਤਸਕਰਾਂ ਦਾ ਨਾਮ ਬੋਲਣ ਜਿਹਨਾਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੌਂਸਲਰ ਬਣਾਇਆ ਹੈ ਜੇ ਨਾਮ ਬੋਲਣ ਦੀ ਹਿੰਮਤ ਨਹੀਂ ਹੁੰਦੀ ਫਿਰ ਐਵੇ ਹਵਾ ਚ ਹੀ ਸ਼ੁਰਲੀਆਂ ਨਹੀਂ ਛੱਡੀ ਦੀਆਂ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਤੇ ਆਪਸੀ ਭਾਈਚਾਰਾ ਖਰਾਬ ਹੁੰਦਾ ਹੈ ਦੂਜੇ ਪਾਸੇ ਆਪ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਰਾਕੇਸ਼ ਕੇਸ਼ਾ ਜੀ ਮੇਰੇ ਸਵਾਲ ਨੂੰ ਨਿਜੀ ਤੋਰ ਤੇ ਲੈ ਗਏ ਮੈਂ ਓਹਨਾ ਬਾਰੇ ਇਹ ਗੱਲ ਨਹੀਂ ਕੀਤੀ ਮੇਰਾ ਸਵਾਲ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਹੈ ਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਟਿਕਟ ਦੇਕੇ ਕੌਂਸਲਰ ਬਣਾਇਆ ਹੈ ਬਾਕੀ ਮੇਰੇ ਵਲੋਂ ਨਾਮ ਜਨਤਕ ਕਰਨ ਜਾਂ ਜਨਤਕ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਸ਼ਹਿਰਵਾਸੀਆਂ ਨੂੰ ਸਾਰਾ ਪਤਾ ਹੈ ਕਿੰਨੇ ਕੁ ਨਸ਼ਾ ਤਸਕਰ ਸ਼ਹਿਰ ਦੇ ਕੌਂਸਲਰ ਹਨ1
- ਜਨਤਾ ਦਾ ਭਰੋਸਾ ਜਿੱਤਦੀ Punjab Police — Jalandhar ਸਾਈਬਰ ਪੁਲਿਸ ਨੇ 50 ਗੁੰਮ ਮੋਬਾਈਲ ਮਾਲਕਾਂ ਨੂੰ ਵਾਪਸ ਕੀਤੇ #JalandharPolice #PunjabPolice #CyberCrimeCell #MobileRecovery #PolicePublicTrust #DigitalTracking #IMEITracking #CyberSecurityIndia #CEIRPortal #PublicSafety #Punjab24New1
- ਅੱਠਵੀਂ ਕਲਾਸ ਦੀ ਵਿਦਿਆਰਥਨ ਨੂੰ ਪੇਪਰ ਤੋਂ ਕੱਢਿਆ ਬਾਹਰ -- ਰੋਲ ਨੰਬਰ ਨਾ ਦੇਣ ਤੇ ਪ੍ਰਿੰਸੀਪਲ ਖਿਲਾਫ ਅਤੇ ਸਿੱਖਿਆ ਵਿਭਾਗ ਸਣੇ ਸਰਕਾਰ ਖ਼ਿਲਾਫ਼ ਪਰਿਵਾਰ ਬੈਠਾ ਡੀਸੀ ਦਫ਼ਤਰ ਬਰਨਾਲਾ ਦੇ ਬਾਹਰ ਧਰਨੇ 'ਤੇ1