Shuru
Apke Nagar Ki App…
kHANNA TIMES NATIONAL NEWS PAPER reporting by sardar sarbjit Singh benipal chabewal ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ
KHANNA TIMES MEDIA GROUP
kHANNA TIMES NATIONAL NEWS PAPER reporting by sardar sarbjit Singh benipal chabewal ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ
More news from ਪੰਜਾਬ and nearby areas
- New Punjabi Song Red Battiyan keep Supporting All Friends1
- kHANNA TIMES NATIONAL NEWS PAPER reporting by sardar sarbjit Singh benipal chabewal ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ ਧੰਨ ਧੰਨ ਬਾਬਾ ਮਸਤ ਰਾਮ ਜੀ ਜਟਾਣਾਂ ਨੇੜੇ ਖਮਾਣੋਂ1
- ਥਾਣੇ ਦੇ ਬਿਲਕੁਲ ਨੇੜਿਓ ਸਬਜੀ ਵਾਲੇ ਤੋਂ ਗੋਭੀ ਦਾ ਰੇਟ ਪੁਛਿਆ ਪਰ ਫਿਰ,,,ਬੁੱਲਟ ਮੋਟਰਸਾਈਕਲ ਸਵਾਰ ਖੋਹ ਕੇ ਲੈ ਗਏ ਮੋਬਾਈਲ ਫੋਨ ਬੀਤੀ ਰਾਤ ਕੁਰਾਲੀ ਥਾਣਾ ਸਿਟੀ ਕੁਰਾਲੀ ਦੇ ਨੇੜਿਓਂ ਬਾਹਰ ਰੋਡ ਤੇ ਸਬਜੀ ਵੇਚ ਰਹੇ ਇੱਕ ਪ੍ਰਵਾਸੀ ਕੋਲੋ ਬੁੱਲਟ ਮੋਟਰਸਾਈਕਲ ਸਵਾਰ ਗੋਭੀ ਦਾ ਭਾਅ ਪੁੱਛਦੇ ਨੇ ਤੇ ਉਸ ਨੂੰ ਗੱਲਾਂ ਵਿੱਚ ਲਾ ਕੇ ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਕੁਰਾਲੀ ਵਿੱਚ ਸਨੈਚਿੰਗ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈ ਹੈ।ਹੌਸਲੇ ਦੇਖੋ ਕਿ ਨੇੜੇ ਥਾਣੇ ਦਾ ਡਰ ਵੀ ਨੀ ਲੱਗਾ ਸਨੈਚਰਾਂ ਨੂੰ,,,ਪਰ ਇਹੋ ਜਿਹੀਆਂ ਘਟਨਾਵਾਂ ਤੋਂ ਲੋਕਾਂ ਨੂੰ ਸਬਕ ਲੈਣ ਦੀ ਲੋੜ ਹੈ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ।1
- *ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਨਿੰਦਾ ਵੱਲੋਂ ਸਾਥੀਆਂ ਦਾ ਸਨਮਾਨ, ਦੂਧਾ ਧਾਰੀ ਗੁਰਦੁਆਰਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ* ਸ਼ੰਭੂ / ਰਾਜਪੁਰਾ, 01/11/26 (ਜਤਿੰਦਰ ਲੱਕੀ) ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਭੂ ਤੋਂ ਨਰਿੰਦਰ ਸਿੰਘ ਨਿੰਦਾ ਵੱਲੋਂ ਅੱਜ ਦੂਧਾ ਧਾਰੀ ਗੁਰਦੁਆਰਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕਰਵਾ ਕੇ ਆਪਣੇ ਸਾਥੀ ਮੈਂਬਰਾਂ ਅਤੇ ਰਾਜਪੂਤ ਭਾਈਚਾਰੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਵਿਸ਼ਵ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਗੁਰਮੇਲ ਸਿੰਘ ਜੀ ਪਹਿਲਵਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਮਾਗਮ ਦੌਰਾਨ ਨਰਿੰਦਰ ਸਿੰਘ ਨਿੰਦਾ ਵੱਲੋਂ ਸਾਰੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਾਜਪੂਤ ਭਾਈਚਾਰੇ ਦੇ ਪ੍ਰਧਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਭਾਈਚਾਰੇ ਦੀ ਏਕਤਾ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ। *2027 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਤਿਆਰ - ਨਿੰਦਾ* ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਨਿੰਦਾ ਨੇ ਕਿਹਾ ਕਿ ਕੋਈ ਵੀ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਲਈ ਅੱਜ ਅਸੀਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹਨਾਂ ਕਿਹਾ ਕਿ ਮੈਂ ਰਾਜਪੂਤ ਭਾਈਚਾਰੇ ਦੇ ਨਾਲ-ਨਾਲ ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦੇ ਹੋਏ ਸਭ ਨੂੰ ਨਾਲ ਲੈ ਕੇ ਚੱਲਣ ਲਈ ਵਚਨਬੱਧ ਹਾਂ। *ਸਰਪੰਚਾਂ ਨੇ ਦਿੱਤਾ ਸਮਰਥਨ* ਇਸ ਮੌਕੇ 'ਤੇ ਸਰਪੰਚ ਮਾਨ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਮਿੰਟੂ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਮੌਜੂਦਾ ਅਤੇ ਸਾਬਕਾ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਸਾਰੇ ਸਰਪੰਚਾਂ ਨੇ ਇੱਕਜੁੱਟ ਹੋ ਕੇ ਨਰਿੰਦਰ ਸਿੰਘ ਨਿੰਦਾ ਦਾ ਸਾਥ ਦੇਣ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬਾਈਟ ਅਤੇ ਸ਼ਾਰਟਸ ਬਲਾਕ ਸ਼ੰਭੂ ਤੋਂ ਜਿਲ੍ਾ ਪਰਿਸ਼ਦ ਮੈਂਬਰ ਨਰਿੰਦਰ ਸਿੰਘ ਨਿੰਦਾ4
- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਗੁਰਪੁਰਬ) ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਦਾ ਆਯੋਜਨ ਗੁਰੂ ਨਾਨਕ ਕਲੋਨੀ ਰੇਲਵੇ ਰੋਡ ਸਰਹਿੰਦ ਦੇ ਸਮੁੱਚੇ ਨਿਵਾਸੀਆਂ ਵੱਲੋਂ ਆਉਣ ਵਾਲੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਗੁਰਪੁਰਬ) ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਮਹੱਲੇ ਦੀ ਸਮੁੱਚੀ ਸੁੱਖ-ਸ਼ਾਂਤੀ, ਆਪਸੀ ਭਾਈਚਾਰੇ ਅਤੇ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ।ਇਸ ਧਾਰਮਿਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਮਹੱਲਾ ਨਿਵਾਸੀਆਂ ਨੂੰ ਆਉਣ ਵਾਲੇ ਗੁਰਪੁਰਬ ਦੀਆਂ ਅਗਾਊਂ ਵਧਾਈਆਂ ਦਿੱਤੀਆਂ।ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਏ ਨੇ ਇਲਾਕੇ ਦੇ ਬੁਨਿਆਦੀ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਲਗਾਤਾਰ ਵਧ ਰਹੀ ਆਬਾਦੀ ਅਤੇ ਨਵੀਆਂ ਵੱਸ ਰਹੀਆਂ ਕਲੋਨੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਲਾਕੇ ਵਿੱਚ ਜਲਦੀ ਹੀ ਇੱਕ ਆਧੁਨਿਕ ਅਤੇ ਸੁਵਿਧਾਜਨਕ ਕਮਿਊਨਿਟੀ ਸੈਂਟਰ ਤਿਆਰ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਸਥਾਨਕ ਲੋਕਾਂ ਨੂੰ ਆਪਣੇ ਪਾਰਿਵਾਰਿਕ ਤੇ ਸਮਾਜਿਕ ਸਮਾਗਮ, ਜਿਵੇਂ ਕਿ ਵਿਆਹ-ਸ਼ਾਦੀਆਂ, ਭੋਗ ਅਤੇ ਹੋਰ ਪ੍ਰੋਗਰਾਮ ਆਸਾਨੀ ਨਾਲ ਅਤੇ ਘੱਟ ਖਰਚੇ 'ਤੇ ਕਰਨ ਦੀ ਵੱਡੀ ਸਹੂਲਤ ਮਿਲੇਗੀ।1
- वायरल वीडियो मामले पर खन्ना एसएसपी डॉ. दर्पण आहलूवालिया का बड़ा बयान; कही यह बात1
- रिद्धि पोरोसेस गुलाब डाइंग कंपनी मे चुन्नी मशीन की चपेट मे आने से गीता नाम की लेडीज़ की मौत हो गईं # फोकल # पॉइंट ludhiana1
- *ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਸੰਤ ਸੰਮੇਲਨ ਘਨੌਰ ਦੀ ਯੂਨੀਵਰਸਿਟੀ ਗਰਾਊਂਡ 'ਚ ਸੰਪੰਨ, ਡਾ. ਗੁਰਪ੍ਰੀਤ ਕੌਰ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ* ਘਨੌਰ / ਰਾਜਪੁਰਾ, ਜਤਿੰਦਰ ਲਕੀ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਪ੍ਰਗਟ ਉਤਸਵ ਨੂੰ ਸਮਰਪਿਤ ਵਿਸ਼ਾਲ ਸੰਤ ਸੰਮੇਲਨ ਅੱਜ ਹਲਕਾ ਘਨੌਰ ਦੀ ਯੂਨੀਵਰਸਿਟੀ ਗਰਾਊਂਡ ਵਿੱਚ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਸੰਮੇਲਨ ਦੀ ਅਗਵਾਈ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਵੱਲੋਂ ਕੀਤੀ ਗਈ। ਇਸ ਦੌਰਾਨ ਉਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਲਈ ਧਰਮਿਪ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਉਹ ਵੱਧ ਤੋਂ ਵੱਧ ਆਪਣੇ ਧਰਮ ਦੇ ਨਾਲ ਜੁੜਨ ਅਤੇ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰ ਸਕਣ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘਨੌਰ ਦੇ ਵਿੱਚ ਇਹ ਪਹਿਲਾ ਸਮੇਲਨ ਹੈ ਜੋ ਕਿ ਭਗਵਾਨ ਬਾਲਮੀਕੀ ਨੂੰ ਸਮਰਪਿਤ ਹੈ। ਅੱਜ ਦੇ ਸਮਾਗਮ ਵਿੱਚ ਵਾਲਮੀਕਿ ਸਮਾਜ ਦੇ ਅਨੇਕਾਂ ਸੰਤ-ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਬਾਬਾ ਪ੍ਰਗਟ ਸਿੰਘ ਜੀ ਅਤੇ ਹੋਰ ਸੰਤ ਸਮਾਜ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਸੰਤਾਂ ਨੇ ਆਪਣੀ ਅੰਮ੍ਰਿਤਮਈ ਬਾਣੀ ਨਾਲ ਹਲਕਾ ਘਨੌਰ ਦੇ ਨਿਵਾਸੀਆਂ ਨੂੰ ਨਿਹਾਲ ਕੀਤਾ ਅਤੇ ਭਗਵਾਨ ਵਾਲਮੀਕਿ ਜੀ ਦੇ ਦਿਖਾਏ ਸੱਚ, ਤਿਆਗ ਅਤੇ ਬਰਾਬਰਤਾ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ। *ਸੀਐਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਟੇਕਿਆ ਮੱਥਾ* ਇਸ ਪਵਿੱਤਰ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਭਗਵਾਨ ਵਾਲਮੀਕਿ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਸੰਗਤ ਨੂੰ ਪ੍ਰਗਟ ਉਤਸਵ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਰਬ ਸਾਂਝੀਵਾਲਤਾ ਅਤੇ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੈ। *ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਲਗਾਈ* ਇਸ ਮੌਕੇ ਹਲਕਾ ਘਨੌਰ ਦੀ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਰਹੀ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਅਟੁੱਟ ਲੰਗਰ ਵੀ ਲਗਾਇਆ ਗਿਆ, ਜਿਸ ਵਿੱਚ ਸਾਰੀ ਸੰਗਤ ਨੇ ਪ੍ਰਸ਼ਾਦ ਗ੍ਰਹਿਣ ਕੀਤਾ। ਵਿਧਾਇਕ ਗੁਰਲਾਲ ਘਨੌਰ ਨੇ ਆਏ ਹੋਏ ਸਾਰੇ ਸੰਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ। *ਕੌਣ ਸਨ ਭਗਵਾਨ ਵਾਲਮੀਕਿ ਜੀ?* ਜ਼ਿਕਰਯੋਗ ਹੈ ਕਿ ਭਗਵਾਨ ਵਾਲਮੀਕਿ ਜੀ ਨੂੰ ਆਦਿ ਕਵੀ ਅਤੇ ਸੰਸਕ੍ਰਿਤ ਸਾਹਿਤ ਦੇ ਜਨਮਦਾਤਾ ਕਿਹਾ ਜਾਂਦਾ ਹੈ। ਉਹਨਾਂ ਨੇ ਹੀ ਮਹਾਂਕਾਵਿ ਰਮਾਇਣ ਦੀ ਰਚਨਾ ਕੀਤੀ ਸੀ। ਉਹਨਾਂ ਨੇ ਸਮਾਜ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ, ਕਰਮ ਅਤੇ ਗਿਆਨ ਦਾ ਸੁਨੇਹਾ ਦਿੱਤਾ। ਹਰ ਸਾਲ ਅੱਸੂ ਮਹੀਨੇ ਦੀ ਪੂਰਨਮਾਸ਼ੀ ਨੂੰ ਉਹਨਾਂ ਦਾ ਪ੍ਰਗਟ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਾਈਟ ਅਤੇ ਸ਼ਾਰਟਸ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ2