Shuru
Apke Nagar Ki App…
ਪਹਿਲਾਂ ਹੀ ਹੋਏ ਸੀ 9 ਪਰਚੇ, ਹੁਣ ਇੱਕ ਹੋਰ ਨਵਾਂ ਕਰਤਾ ਕਾਂਡ , ਸੁਣੋ ਕਰਤੂਤ | Punjab 24 news | #AamaadamiParty #fbpost #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #LatestNews #NewsUpdate #news #smartcity #Punjabpolice #breakingnews #government
Punjab 24 News
ਪਹਿਲਾਂ ਹੀ ਹੋਏ ਸੀ 9 ਪਰਚੇ, ਹੁਣ ਇੱਕ ਹੋਰ ਨਵਾਂ ਕਰਤਾ ਕਾਂਡ , ਸੁਣੋ ਕਰਤੂਤ | Punjab 24 news | #AamaadamiParty #fbpost #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #LatestNews #NewsUpdate #news #smartcity #Punjabpolice #breakingnews #government
More news from Punjab and nearby areas
- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸ.ਸ. ਸ. ਚੀਤਾ ਕਲਾਂ ਵਿੱਚ ਹੋਏ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ:- (ਪੱਤਰਕਾਰ ਸੋਨੂੰ ਖਾਨਕੋਟ) ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਹੋਏ ਵਿਕਾਸ ਕੰਮਾਂ ਦਾ ਕੀਤਾ ਗਿਆ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਤੇ ਚੀਤਾ ਕਲਾਂ ਵਿੱਚ ਕੀਤੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਜੂਕੇਸ਼ਨ ਸਬੰਧੀ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੋ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਵਿਕਾਸ ਕਾਰਜ ਕੀਤੇ ਹਨ ਉਹਨਾਂ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਦੱਸਿਆ ਅਤੇ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿੰਨੇ ਵੀ ਪੰਜਾਬ ਦੇ ਸਰਕਾਰੀ ਸਕੂਲ ਹਨ ਉਹਨਾਂ ਵਿੱਚ ਹਰ ਤਰ੍ਹਾਂ ਦੀਆਂ ਬੱਚਿਆਂ ਦੀ ਐਜੂਕੇਸ਼ਨ ਸਬੰਧੀ ਸੁਖ ਸੂਈ ਦਾਵਾਂ ਹੋਣਗੀਆਂ ਅਤੇ ਪੰਜਾਬ ਦੇ ਸਰਕਾਰੀ ਸਕੂਲ ਸਮਾਰਟ ਸਕੂਲਾਂ ਨਾਲੋਂ ਵੱਧ ਕੇ ਹੋਣਗੇ ਅਤੇ ਜੋ ਵੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਏਗੀ ਉਹਨਾਂ ਐਜੂਕੇਸ਼ਨ ਤੋਂ ਬੱਚੇ ਆਉਣ ਵਾਲੇ ਸਮੇਂ ਵਿੱਚ ਵਧੀਆ ਤਾਲੀਮ ਹਾਸਲ ਕਰਨਗੇ ਅਤੇ ਸਰਕਾਰੀ ਸਕੂਲਾਂ ਤੋਂ ਪੜ੍ਹ ਲਿਖ ਕੇ ਬੱਚੇ ਆਉਣ ਵਾਲੇ ਸਮੇਂ ਵਿੱਚ ਵਧੀਆ ਪੁਲਿਸ ਅਫਸਰ ਡਾਕਟਰ ਵਕੀਲ ਇੰਜੀਨੀਅਰ ਬਣਨਗੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਢਿਲ ਨਹੀਂ ਵਰਤੀ ਜਾਏਗੀ ਅਤੇ ਜੋ ਵੀ ਸਕੂਲਾਂ ਦੇ ਵਿੱਚ ਵਿਕਾਸ ਕਾਰਜ ਹੋਣ ਵਾਲੇ ਹਨ ਉਹ ਵਿਕਾਸ ਕਾਰਜ ਕੀਤੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵਧੀਆ ਉਪਰਾਲੇ ਮਾਨ ਸਰਕਾਰ ਵੱਲੋਂ ਕੀਤੇ ਜਾਣਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੀਨੀਅਰ ਸੈਕੈਂਡਰੀ ਸਕੂਲ ਚੀਤਾ ਕਲਾਂ ਦੇ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਅਸੀਂ ਧੰਨਵਾਦੀ ਹਾਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਜਿਨਾਂ ਨੇ ਸਾਡੇ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਚ ਦਾਖਲਾ ਵਾਸਤੇ ਵਧੀਆ ਗਰਾਂਟਾਂ ਭੇਜੀਆਂ ਅਤੇ ਸਾਡੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਨਾਲੋਂ ਵੀ ਵਧੀਆ ਦੂਰ ਦਸ਼ਾ ਦਿਸ ਦਿੱਤੀ ਆਏ ਹੋਏ ਮਹਿਮਾਨਾਂ ਪੰਚਾਂ ਸਰਪੰਚਾਂ ਨੇ ਮੰਤਰੀ ਹਰਜੋਤ ਬੈਂਸ ਦਾ ਨੂੰ ਜੀ ਆਇਆ ਆਖਿਆl ਇਸ ਮੌਕੇ ਸਰਦਾਰ ਕਵਲਜੀਤ ਸਿੰਘ (ਡੀਈਓ ਐਲੀਮੈਂਟਰੀ )ਅਤੇ ਸਮੂਹ ਸਟਾਫ ਮੌਜੂਦਾ ਸਰਪੰਚ ਸੁਖਵਿੰਦਰ ਕੌਰ( ਪਤਨੀ ਸਰਦਾਰ ਮੱਸਾ ਸਿੰਘ), ਹਰਦੇਵ ਸਿੰਘ ਸਰਪੰਚ, ਹਰਪਾਲ ਸਿੰਘ ਮੈਂਬਰ, ਮੁਖਤਿਆਰ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਸੰਤੋਖ ਸਿੰਘ ਮੈਂਬਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ!1
- ਪੀ ਵੀ ਸੀ ਸੀਲਿੰਗ Pvc Ceiling1
- ਕਰੋ ਦਰਸ਼ਨ ਅੰਮ੍ਰਿਤ ਵੇਲੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼ੀ੍ ਦਰਬਾਰ ਸਾਹਿਬ ਜੀ ਦੇ , ਬੋਲੋ ਜੀ ਵਾਹਿਗੁਰੂ ,ਗੁਰਬਾਣੀ ਨਾਲ ਜੁੜੇ ਰਹਿਣ ਲਈ follow ਜ਼ਰੂਰ ਕਰੋ ਜੀ , ਧੰਨ ਧੰਨ ਸ਼ੀ੍ ਵਗੂਰੁ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਵਾਉ ਜੀ।1
- ਏਹੋ ਸਵਾਲ ਬਾਰ ਬਾਰ ਮਨ ਚ ਆ ਰਿਹਾ ਨਾ ? ਕਿ ਇਹ ਸਭ ਜੋ ਵੀ ਅੱਜ ਦੇ ਵਕਤ ਵਿੱਚ ਚੱਲ ਰਿਹਾ ਤੁਹਾਡੀ ਜ਼ਿੰਦਗੀ ਵਿੱਚ ਕਦੇ ਠੀਕ ਹੋਵੇਗਾ ਜਾਂ ਨਹੀਂ, ਇਹ ਘੜੀ ਨਿਕਲ ਜਾਵੇਗੀ ਜਾਂ ਨਹੀਂ, ਸੋ ਦੇਖੋ ਪ੍ਰਭੂ 'ਤੇ ਭਰੋਸਾ ਰੱਖੋ, ਘੜੀ ਬਦਲੇਗੀ ਜ਼ਰੂਰ। ਸਮਾਂ ਇੱਕੋ ਜਿਹਾ ਨਹੀਂ ਜੇ ਰਹਿੰਦਾ, ਹਾਲਾਤ ਹਮੇਸ਼ਾਂ ਏਹੋ ਜੇਹੇ ਨਹੀਂ ਰਹਿੰਣੇ, ਮਾਲਕ ਬਹੁਤ ਕੁੱਝ ਕਰ ਰਿਹਾ ਤੁਹਾਡੇ ਲਈ, ਯਕੀਨ ਮੰਨੋ — ਸਾਨੂੰ ਨਹੀਂ ਪਤਾ ਹੁੰਦਾ ਪਰ ਪਰਮਾਤਮਾ ਸੱਚੀ ਵਿੱਚ ਬਹੁਤ ਕੁਝ ਕਰ ਰਿਹਾ ਹੁੰਦਾ — ਸੋ ਜ਼ਿਆਦਾ stress ਨਾ ਲਵੋ, ਤੇ ਨਾ ਹੀ ਜ਼ਿਆਦਾ ਸੋਚੋ, ਸਭ ਠੀਕ ਹੋ ਹੀ ਜਾਣਾ, ਵਕਤ ਹੈ ਬਸ ਬਦਲ ਹੀ ਜਾਣਾ — ਥੋੜ੍ਹਾ ਸਬਰ ਰੱਖੋ ਤੇ ਭਰੋਸਾ ਰੱਖੋ ਆਪਣੇ ਗੁਰੂ 'ਤੇ ❤️🩹🙏 — This same question keeps coming to your mind, right? Whether everything that's happening in your life right now will ever get better or not Whether this difficult phase will pass or not So listen—just trust your Waheguru Time always changes Situations never stay the same The hardship you're facing right now is not forever The Almighty is already doing so much for you, even if you can't see it yet Believe that Don’t take too much stress, don’t overthink Everything will be fine Time will shift Just have a little patience and complete faith in your Guru ___________ #mustwatch #importantvideo #mustlisten #lifechanging #share #babadeepsinghji #dhandhanbabadeepsinghji #waheguru #goldentemple #amritsar #wmk #watch #travel #babadeepsinghjishaheed #motivation #chaupehrasahib #inspiration #motivational #motivationalvideos #status #asmr [dhandhanbabadeepsinghji,babadeepsinghji,babaji,amritsar,darbarsahib,goldentemple,gurbani,status,instagram,reels,motivationalvideos,motivation,dharmik,storytelling,waheguruji,wahegurujiblessings, waheguru,asmr,must listen,must watch, life changing video]1