ਬੀਤੇ ਦਿਨਾਂ ਵਿਚ ਮੁੱਲਾਂਪੁਰ ਗਰੀਬਦਾਸ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਕੁਝ ਔਰਤਾਂ ਨੂੰ ਅੱਜ ਮੁੱਲਾਂਪੁਰ ਗਰੀਬਦਾਸ ਵਾਸੀਆਂ ਨੇ ਕਾਬੂ ਕਰ ਕੇ ਮੁੱਲਾਂਪੁਰ ਪੁਲਿਸ ਹਵਾਲੇ ਕੀਤਾ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਮਾਜਸੇਵੀ ਅਤੇ ਪੁਰੀ ਟਰੱਸਟ ਦੇ ਚੇਅਰਮੈਨ ਸ੍ਰੀ ਅਰਵਿੰਦ ਪੁਰੀ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੇ ਇੱਕ ਗੌਦਾਮ ਵਿੱਚ ਕੁਝ ਦਿਨਾਂ ਪਹਿਲਾਂ ਚੋਰੀ ਕੀਤੀ ਸੀ ਜੋ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਸੀ।ਇਸ ਤੋਂ ਬਾਅਦ ਅੱਜ ਇਨ੍ਹਾਂ ਨੇ ਫਿਰ ਓਥੇ ਹੀ ਚੋਰੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਤੇ ਪੁਲਿਸ ਹਵਾਲੇ ਕੀਤਾ ਗਿਆ। ਜਿਥੇ ਪਹਿਲਾਂ ਇਨ੍ਹਾਂ ਗੱਲ ਆਖੀ ਕਿ ਉਨ੍ਹਾਂ ਨੇ ਚੋਰੀ ਨਹੀਂ ਕੀਤੀ ਪਰ ਜਦੋਂ ਸੀ ਸੀ ਟੀ ਵੀ ਫੂਟੇਜ ਦਿਖਾਈ ਗਈ ਅਤੇ ਪੁਲਿਸ ਵੱਲੋਂ ਸਖ਼ਤੀ ਨਾਲ ਪੁਛ ਗਿਛ ਕੀਤੀ ਗਈ ਤਾਂ ਇਨ੍ਹਾਂ ਵਲੋਂ ਆਪਣੀ ਗਲਤੀ ਕਬੂਲ ਕੀਤੀ ਗਈ।ਸ੍ਰੀ ਪੁਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਸਿਰਫ਼ ਉਨ੍ਹਾਂ ਔਰਤਾਂ ਤੋਂ ਮੁਆਫੀ ਮੰਗਵਾ ਕੇ ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰਨ ਦਾ ਬਿਆਨ ਲੈ ਕੇ ਛੱਡਣਾ ਪਿਆ ਕਿਉਂਕਿ ਉਨਾਂ ਵਿੱਚੋਂ ਇੱਕ ਔਰਤ ਤਿੰਨ ਕੁ ਮਹੀਨਿਆਂ ਦੇ ਬੱਚੇ ਦੀ ਮਾਂ ਸੀ। ਬੱਚੇ ਤੇ ਤਰਸ ਕਰਦਿਆਂ ਕਿ ਜੇਕਰ ਉਸ ਬੱਚੇ ਦੀ ਮਾਂ ਨੂੰ ਜੇਲ੍ਹ ਜਾ ਹਵਾਲਾਤ ਵਿੱਚ ਰਹਿਣਾ ਪਿਆ ਤਾਂ ਇਸ ਬੱਚੇ ਦੀ ਜ਼ਿੰਦਗੀ ਤੇ ਇਸ ਦਾ ਅਸਰ ਪਵੇਗਾ।ਇਸ ਲਈ ਉਨ੍ਹਾਂ ਔਰਤਾਂ ਨੂੰ ਮੁਆਫੀਨਾਮਾ ਲਿਖਵਾ ਕੇ ਛੱਡ ਦਿੱਤਾ ਗਿਆ। ਇਸ ਮੌਕੇ ਔਰਤਾਂ ਵੱਲੋਂ ਵੀ ਕਿਹਾ ਗਿਆ ਕਿ ਉਹ ਮੁੜ ਕੇ ਇਸ ਇਲਾਕੇ ਵਿੱਚ ਨਹੀਂ ਵੜਨਗੀਆਂ ਅਤੇ ਨਾ ਹੀ ਕਦੇ ਕਿਸੇ ਤਰ੍ਹਾਂ ਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨਗੀਆਂ। ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਨੂੰ ਸਖ਼ਤੀ ਨਾਲ ਕਿਹਾ ਗਿਆ ਹੈ ਕਿ ਜੇਕਰ ਇਹ ਜਾਂ ਇਹੋ ਜਿਹੀਆਂ ਔਰਤਾਂ ਜਾਂ ਹੋਰ ਕੋਈ ਵੀ ਇਹੋ ਜਿਹਾ ਗਿਰੋਹ ਕਿਸੇ ਘਟਨਾ ਨੂੰ ਅੰਜਾਮ ਦੇਵੇਗਾ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਹੋਇਆ ਤਾਂ ਉਨ੍ਹਾਂ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

- Post by Rammi Cheema4
- Post by ༒♛𝔖𝔥𝔦𝔣𝔞𝔩𝔦 ♛༒꧂1
- Post by Bandhantor singh2
- ਅੱਜ ਮਿਤੀ 16/4 ਦੁਪਹਿਰ 2ਵਜੇ ਅਕਾਲ ਅਕੈਡਮੀ ਰਾਜ਼ੀਆ ਨੇੜੇ ਇੱਕ ਮੋਟਰਸਾਈਕਲ ਸਲਿਪ ਹੋਣ ਕਾਰਨ ਪਤੀ ਪਤਨੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੜਕ ਸੁਰੱਖਿਆ ਫੋਰਸ ਜਿਲਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਰੂਟ ਨੰਬਰ 88307 ਇੱਕ ਰਾਹਗੀਰੀ ਵੱਲੋਂ ਸੂਚਨਾ ਪ੍ਰਾਪਤ ਹੋਈ ਕਿ ਨੇੜੇ ਅਕਾਲ ਅਕੈਡਮੀ ਰਾਜੀਆ ਇੱਕ ਮੋਟਰਸਾਈਕਲ ਸਲਿਪ ਹੋਣ ਕਾਰਨ ਰੋਡ ਤੇ ਡਿੱਗ ਪਿਆ ਹੈ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਸਥਾਨ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਉਥੇ ਮੌਜੂਦ ਲੋਕਾਂ ਤੋਂ ਪਤਾ ਲੱਗਿਆ ਕਿ ਇਹ ਵੋਟਰ ਸਾਈਕਲ ਚਾਲਕ ਆਪਣੀ ਪਤਨੀ ਸਮੇਤ ਧਨੌਲੇ ਤੋਂ ਭਿੱਖੀ ਵੱਲ ਜਾ ਰਿਹਾ ਸੀ ਇਸ ਦਾ ਸੰਤੁਲਨ ਵਿਗੜ ਕਾਰਨ ਮੋਟਰਸਾਈਕਲ ਸਲਿਪ ਕਰ ਗਿਆ ਅਤੇ ਰੋਡ ਤੇ ਡਿੱਗੇ ਪਿਆ ਜਿਸ ਕਾਰਨ ਪਤੀ ਪਤਨੀ ਗੰਭੀਰ ਰੂਪ ਜਖਮੀ ਹੋਏ ਗਏ ਹਨ ਸੜਕ ਸੁਰੱਖਿਆ ਫੋਰਸ ਵੱਲੋਂ ਉਹਨਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਚ ਧਨੌਲਾ ਦਾਖਲ ਕਰਵਾਇਆ ਗਿਆ ਇਥੇ ਇਸ ਸਾਰੀ ਘਟਨਾ ਦੀ ਜਾਣਕਾਰੀ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ ਜੋ ਕਿ ਪਰਿਵਾਰ ਹਸਪਤਾਲ ਪਹੁੰਚ ਚੁੱਕਾ ਹੈ ਇਹ ਦੋਨੇ ਜਗਦੀਸ ਸਿੰਘ ਅਤੇ ਉਸਦੀ ਪਤਨੀ ਪੂਜਾ ਬਰਨਾਲਾ ਦੇ ਰਹਿਣ ਵਾਲੇ ਹਨ ਅਤੇ ਬਰੇਟਾ ਮੱਥਾ ਟੇਕਣ ਜਾ ਰਹੇ ਸੀ ਰਸਤੇ ਵਿੱਚ ਇਹਨਾਂ ਨਾਲ ਇਹ ਘਟਨਾ ਵਾਪਰ ਗਈ ਇਸ ਮੌਕੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੋਂ ਇਲਾਵਾ ਲੇਡੀਜ ਸਿਪਾਹੀ ਵੀਰਪਾਲ ਕੌਰ ਅਤੇ ਜਸਨਦੀਪ ਕੌਰ ਹਾਜ਼ਰ ਸਨ ਇਸ ਮੌਕੇ Asi ਅਮਰੀਕ ਸਿੰਘ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਰੋਡ ਤੇ ਚਲਦੇ ਸਮੇਂ ਆਪਣੇ ਵਹੀਕਲ ਦੀ ਸਪੀਡ ਆ ਜਿਹੜੀ ਉਹਨੂੰ ਘੱਟ ਰੱਖੋ ਅਗਲੇ ਵੀਕਲ ਤੋਂ ਫਾਸਲਾ ਬਣਾ ਕੇ ਰੱਖੋ ਆਪਣੀ ਵਹੀਕਲ ਦੇ ਸਾਰੇ ਕਾਗਜ ਪੂਰੇ ਰੱਖੋ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ1
- Post by Ravinder Singh1
- Reception 'ਤੇ ਬੈਠੀ ਮੈਡਮ ਨੂੰ ਡਰਾ ਕੇ ਲੁੱ'ਟ ਕਰਨ ਵਾਲੇ ਕਾਬੂ | Punjab 24 News | Jalandhar News | Punjab Police News . #Jalandhar #PunjabPolice #PunjabNews #LootCase #CrimeNews #BreakingNews #PunjabCrime #PoliceAction #JalandharNews #CrimeAlert #PunjabUpdates #RobberyCase #LawAndOrder #Punjab24News #LatestPunjabNews1
- Post by ਪ੍ਰਦੀਪ ਧੀਮਾਨ1
- Post by ༒♛𝔖𝔥𝔦𝔣𝔞𝔩𝔦 ♛༒꧂1
- ਧਨੌਲਾ ਗਰੇਡ ਬਿਜਲੀ ਤੋਂ ਹੋਏ ਲੋਕ ਪ੍ਰੇਸ਼ਾਨ ਰਾਤ ਨਾਰੇ ਬਾਜ਼ੀ ਕੀਤੀ ਪਿੰਡ ਫਤਿਹਗੜ੍ਹ ਛੰਨਾਂ2