Shuru
Apke Nagar Ki App…
Mehak Randhawa | ਨੂੰ ਧਮਕੀਆਂ 'ਤੇ ਭੜਕਿਆ ਬਟਾਲਾ ਪ੍ਰੈੱਸ ਭਾਈਚਾਰਾ | Batala News Mehak Randhawa ਪੱਤਰਕਾਰ ਨੂੰ ਮਿਲ ਰਹੀਆਂ ਧਮਕੀਆਂ ਦੇ ਵਿਰੋਧ ਵਿੱਚ ਪੱਤਰਕਾਰ ਭਾਈਚਾਰੇ ਵਲੋਂ ਇੱਕਮੁੱਠ ਹੋ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ ਗਿਆ। ਪ੍ਰੈੱਸ ਭਾਈਚਾਰੇ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Prabhjot Singh
Mehak Randhawa | ਨੂੰ ਧਮਕੀਆਂ 'ਤੇ ਭੜਕਿਆ ਬਟਾਲਾ ਪ੍ਰੈੱਸ ਭਾਈਚਾਰਾ | Batala News Mehak Randhawa ਪੱਤਰਕਾਰ ਨੂੰ ਮਿਲ ਰਹੀਆਂ ਧਮਕੀਆਂ ਦੇ ਵਿਰੋਧ ਵਿੱਚ ਪੱਤਰਕਾਰ ਭਾਈਚਾਰੇ ਵਲੋਂ ਇੱਕਮੁੱਠ ਹੋ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ ਗਿਆ। ਪ੍ਰੈੱਸ ਭਾਈਚਾਰੇ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
More news from ਪੰਜਾਬ and nearby areas
- Mehak Randhawa | ਨੂੰ ਧਮਕੀਆਂ 'ਤੇ ਭੜਕਿਆ ਬਟਾਲਾ ਪ੍ਰੈੱਸ ਭਾਈਚਾਰਾ | Batala News Mehak Randhawa ਪੱਤਰਕਾਰ ਨੂੰ ਮਿਲ ਰਹੀਆਂ ਧਮਕੀਆਂ ਦੇ ਵਿਰੋਧ ਵਿੱਚ ਪੱਤਰਕਾਰ ਭਾਈਚਾਰੇ ਵਲੋਂ ਇੱਕਮੁੱਠ ਹੋ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ ਗਿਆ। ਪ੍ਰੈੱਸ ਭਾਈਚਾਰੇ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।1
- ਅੰਮ੍ਰਿਤਸਰ ਪਹੁੰਚੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਉਹਨਾਂ ਦੇ ਪੁੱਤਰ ਦੇਖੋ ਤਸਵੀਰਾਂ1
- ਨਵੀਂ ਫਿਲਮ ਦੀ ਸਫਲਤਾ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗੁਲਾਬ ਸਿੱਧੂ ਤੇ ਜੈਸਮੀਨ ਭਸੀਨ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ #GulabSidhu #JasminBhasin #DarbarSahib #GoldenTemple #Amritsar #PunjabiCinema #PunjabiFilm #PunjabNews #AmritsarNews #PunjabBoldaMajhaBlok1
- Sunny Deol & Karan Deol in Amritsar | Movie Promotion Batwara 1947 | Partition Museum Punjab 24 News Sunny Deol & Karan Deol in Amritsar | Movie Promotion Batwara 1947 | Partition Museum Punjab 24 News . #SunnyDeol #KaranDeol #Batwara1947 #PartitionMuseum #Amritsar1
- ਸਿੱਖ ਪਰਿਵਾਰ ਨਾਲ ਹੋਇਆ ਧੱਕਾ! ਇਨਸਾਫ਼ ਲਈ ਉੱਠੀ ਆਵਾਜ਼ ਸਿੱਖ ਪਰਿਵਾਰ ਨਾਲ ਹੋਏ ਕਥਿਤ ਧੱਕੇ ਤੋਂ ਬਾਅਦ ਇਨਸਾਫ਼ ਦੀ ਮੰਗ ਤੇਜ਼ ਹੋ ਗਈ ਹੈ ਸਿੱਖ ਪਰਿਵਾਰ ਨਾਲ ਹੋਇਆ ਧੱਕਾ! ਇਨਸਾਫ਼ ਲਈ ਉੱਠੀ ਆਵਾਜ਼1
- Batala 'ਚ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ! Rajbir Kaur Kalsi ਦੀ ਅਗਵਾਈ ਹੇਠ ਔਰਤਾਂ ਨੇ ਪਾਇਆ ਗਿੱਧਾ ਬਟਾਲਾ ਵਿਖੇ ਸ਼੍ਰੀਮਤੀ ਰਾਜਬੀਰ ਕੌਰ ਕਲਸੀ ਵੱਲੋਂ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਦਰਸਾਉਂਦਾ 'ਤੀਆਂ ਦਾ ਤਿਉਹਾਰ' ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਬਟਾਲਾ ਸ਼ਹਿਰ ਦੀਆਂ ਵੱਡੀ ਗਿਣਤੀ ਔਰਤਾਂ ਅਤੇ ਧੀਆਂ-ਭੈਣਾਂ ਨੇ ਸ਼ਿਰਕਤ ਕੀਤੀ। ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਨੇ ਢੋਲ ਦੀ ਥਾਪ ਅਤੇ ਬੋਲੀਆਂ 'ਤੇ ਗਿੱਧਾ-ਭੰਗੜਾ ਪਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਇਸ ਮੌਕੇ ਰਾਜਬੀਰ ਕੌਰ ਕਲਸੀ ਨੇ ਸ਼ਹਿਰ ਵਾਸੀਆਂ ਨੂੰ ਤੀਆਂ ਦੀਆਂ ਮੁਬਾਰਕਾਂ ਦਿੱਤੀਆਂ। ਸਮਾਗਮ 'ਚ ਪਹੁੰਚੀਆਂ ਔਰਤਾਂ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪੂਰੀ ਖ਼ਬਰ ਲਈ ਵੀਡੀਓ ਅੰਤ ਤੱਕ ਦੇਖੋ।1
- ਥਾਣਾ ਮਜੀਠਾ ਰੋਡ ਦੇ ਏਰੀਆ ਵਿੱਚ ਇੱਕ ਡਾਕਟਰ ਪਾਸੋਂ ਪਿਸਟਲ ਦੀ ਨੌਕ ਤੇ ਫਿਰੋਤੀ ਮੰਗਣ ਵਾਲਾ 12 ਘੰਟਿਆਂ ਅੰਦਰ ਕੀਤਾ ਕਾਬੂ, ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ, ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ।1