ਬੇਅਦਬੀ ਵਾਲਾ ਕਾਨੂੰਨ ਬਣਾ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਪੰਜਾਬ ਸਰਕਾਰ - ਬਾਪੂ ਤਰਸੇਮ ਸਿੰਘ • ਬਰਗਾੜੀ ਤੇ ਕੋਟਕਪੂਰਾ ਦੇ ਦੋਸੀ ਅਜੇ ਵੀ ਬਾਹਰ ਬਰਨਾਲਾ, 21 ਅਪ੍ਰੈਲ (ਗੁਰਜੀਤ ਸਿੰਘ ਖੁੱਡੀ) -- ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਦੇ ਜਿਲ੍ਹਾ ਪ੍ਰਧਾਨ ਸਹਿਰੀ ਰਵਿੰਦਰ ਸਿੰਘ ਰੰਮੀ ਢਿੱਲੋਂ ਤੇ ਪਰਵਿੰਦਰ ਸਿੰਘ ਟਿੱਕੂ ਢਿੱਲੋਂ ਦੇ ਪਿਤਾ ਸ ਭਰਪੂਰ ਸਿੰਘ ਢਿੱਲੋਂ ਨਮਿਤ ਸਰਧਾਜਲੀ ਸਮਾਗਮ ਗੁਰਦੁਆਰਾ ਸਾਹਿਬ ਬਾਬਾ ਕਾਲਾ ਮਹਿਰ ਜੀ ਬਰਨਾਲਾ ਵਿਖੇ ਹੋਇਆ l ਜਿਸ ਵਿਚ ਭਾਈ ਸਤਿੰਦਰਵੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਬੈਰਾਗਮਈ ਕੀਰਤਨ ਕੀਤਾ l ਇਸ ਮੌਕੇ ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ (ਪੰਜਾਬ )ਸ: ਪਰਮਿੰਦਰ ਸਿੰਘ ਢੀਂਡਸਾ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ ) ਦੇ ਸੂਬਾ ਮੀਤ ਪ੍ਰਧਾਨ ਬਾਪੂ ਤਰਸੇਮ ਸਿੰਘ ਵਿਸੇਸ ਤੌਰ ਤੇ ਪੁੱਜੇ l ਬਾਪੂ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੰਸਦ ਮੈਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨਾਂ ਵਜ੍ਹਾ ਐਨ. ਐਸ. ਏ. ਲਾ ਕੇ ਜੇਲ੍ਹਾਂ ਵਿਚ ਡੱਕਿਆ ਹੋਇਆਂ ਹੈ l ਬਰਗਾੜੀ ਤੇ ਕੋਟਕਪੂਰਾ ਸਮੇਤ ਹੋਰ ਕੇਸਾਂ ਵਿਚ ਕੋਈ ਕਾਰਵਾਈ ਨਹੀਂ ਕੀਤੀ, ਦੋਸੀ ਅਜੇ ਵੀ ਸਰੇਆਮ ਬਾਹਰ ਘੁੰਮਦੇ ਨੇ l ਹੁਣ ਬੇਅਦਬੀ ਵਾਲਾ ਕਾਨੂੰਨ ਬਣਾ ਕੇ ਮਾਨ ਸਰਕਾਰ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ, ਜਿਹੜਾ ਕਿ ਪੰਜਾਬ ਦੇ ਵਾਸੀ ਅਜਿਹਾ ਨਹੀਂ ਕਰਨ ਦੇਣਗੇ l ਭਾਈ ਸਾਹਿਬ ਨੇ ਨੋਜਵਾਨਾ ਨੂੰ ਨਸਿਆ ਤੋ ਛੁਟਕਾਰਾ ਪਾਉਣ ਲਈ ਲਹਿਰ ਚਲਾਈ ਸੀ l ਜਿਹੜੀ ਕਿ ਸਮੇ ਦੀਆਂ ਸਰਕਾਰਾਂ ਨੂੰ ਨਹੀਂ ਭਾਉਦੀ l ਉਨਾਂ ਕਿਹਾ ਕਿ ਪੰਥ ਦਰਦੀਆ ਨੂੰ ਪੰਜਾਬ ਵਿਚ ਏਕਤਾ ਕਰ ਕੇ ਸੂਬੇ ਦੀ ਭਲਾਈ ਲਈ ਇਕਜੁਟਤਾ ਕਰਨੀ ਸਮੇ ਦੀ ਲੋੜ ਹੈ l ਪੰਜਾਬ ਦੀ ਲੋਕਾਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਭਾਵੀ ਮੁੱਖ ਮੰਤਰੀ ਐਲਾਨ ਚੁੱਕੀ ਹੈ l ਪੰਜਾਬ ਦੇ ਦੁੱਖ ਦਰਦ ਸਮਝਣ ਵਾਲਾ ਮੁੱਖ ਮੰਤਰੀ ਚਾਹੀਦਾ ਹੈ ਨਾ ਕਿ ਚੁਟਕਲੇ ਸੁਣਾ ਕੇ ਲੋਕਾਂ ਦਾ ਢਿੱਡ ਭਰਨ ਵਾਲਾ l ਇਸ ਮੌਕੇ ਜਿਲ੍ਹਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਤੇ ਵਰਕਰ ਸਾਮਿਲ ਸਨ l ਫੋਟੋ - ਬਾਪੂ ਤਰਸੇਮ ਸਿੰਘ ਗੱਲਬਾਤ ਕਰਦੇ ਹੋਏ, ਨਾਲ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਤੇ ਹੋਰ l

- Post by ༒♛𝔖𝔥𝔦𝔣𝔞𝔩𝔦 ♛༒꧂1
- Post by ButtaSingh1
- ਮਾਛੀਵਾੜਾ ਦੇ ਨੇੜਲੇ ਪਿੰਡ ਮੰਡ ਸੁੱਖੇਵਾਲ ਵਿਖੇ ਲਵ ਮੈਰਿਜ ਦਾ ਹੋਇਆ ਖੌਫਨਾਕ ਅੰਤ, ਪਤੀ ਨੇ ਪਤਨੀ ਦਾ ਗਲਾ ਘੋਟ ਕੇ ਬੇਰਹਿਮੀ ਨਾਲ ਕੀਤਾ ਕਤਲ1
- Golden Temple ਨੇੜੇ ਨ'ਸ਼ੇ ਵਿੱਚ ਝੂ'ਮ'ਦਾ ਨੌਜਵਾਨ Viral Video | Punjab 24 News | Amritsar News | Police . #GoldenTemple #Amritsar #PunjabNews #ViralVideo #PunjabPolice #BreakingNews #DrugIssue #Bhanga #AmritsarNews #TrendingNow #Youth #SocialMediaViral #IndiaNews #NewsUpdate #Punjab24News1
- Post by Sucha Singh4
- public news today latest. highlights everyone navjot sidhu1
- Post by ༒♛𝔖𝔥𝔦𝔣𝔞𝔩𝔦 ♛༒꧂1
- ਦੋਰਾਹਾ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਤਿੰਨ ਟਿੱਪਰ ਟਰੱਕ ਅਤੇ ਇੱਕ ਜੇਸੀਬੀ ਜ਼ਬਤ ਕੀਤਾ ਦੋਰਾਹਾ, ਲੁਧਿਆਣਾ ਇੱਕ ਮੁੱਖ ਮੁਖਬਰ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋਰਾਹਾ ਪੁਲਿਸ ਨੇ ਤਿੰਨ ਟਿੱਪਰ ਟਰੱਕਾਂ ਅਤੇ ਇੱਕ ਜੇਸੀਬੀ ਸਮੇਤ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਆਕਾਸ਼ ਦੱਤ ਦੇ ਅਨੁਸਾਰ, ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਰਾਜਗੜ੍ਹ ਪਿੰਡ ਵਿੱਚ ਬਸਤੀ ਮਸਜਿਦ ਨੇੜੇ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਇਸ ਸੂਚਨਾ 'ਤੇ ਕਾਰਵਾਈ ਕਰਦਿਆਂ, ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਛਾਪਾ ਮਾਰਿਆ,ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਟਿੱਪਰ ਟਰੱਕ ਅਤੇ ਇੱਕ ਜੇਸੀਬੀ ਜ਼ਬਤ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਗਿੱਦੜੀ, ਸੁਖਵਿੰਦਰ ਸਿੰਘ ਵਾਸੀ ਪਿੰਡ ਦਬੁਰਜੀ, ਸੰਦੀਪ ਸਿੰਘ ਵਾਸੀ ਪਿੰਡ ਵਡਾਲਾ, ਮਲੇਰਕੋਟਲਾ ਥਾਣਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਦਬੁਰਜੀ ਵਜੋਂ ਹੋਈ ਹੈ।1
- ਲੁਧਿਆਣਾ ਦੇ SPS Hospital ਵਿੱਚ ਐਡਵਾਂਸਡ ਪੈਨਕ੍ਰੀਅਸ GI ਕੇਅਰ ਕਲੀਨਿਕ ਦੀ ਸ਼ੁਰੂਆਤ, ਮਰੀਜ਼ਾਂ ਲਈ ਮਾਹਰ ਇਲਾਜ ਸਹੂਲਤਾਂ ਸ਼ੁਰੂ #Punjab24News #SPSHospital #LudhianaHealthcare #PancreasCare #GICareClinic #AdvancedHealthcare #PunjabMedical #HealthAwareness #EarlyDiagnosis #MedicalInnovation1