Shuru
Apke Nagar Ki App…
माता आशु दरबार
More news from ਚੰਡੀਗੜ੍ਹ and nearby areas
- ਜਗਦੇਵ ਰਮਲਾ ਜੀ ਦੀ ਪਿੰਡ ਅਬੁੱਲ ਖੁਰਾਣਾ ਲਈ ਆਪਣੀ feelings ❣️❣️❣️❣️❣️❣️❣️1
- Post by माता आशु दरबार1
- Post by Sohan Kashyap1
- Ludhiana Municipal corporation1
- ਜਨਤਾ ਤੋਂ ਲੁਟਿਆ ਪੈਸਾ ਸਿਆਸੀ ਰੈਲੀਆਂ ਖਰਚ ਕਰ ਰਹੀਆਂ ਪੁਰਾਣੀਆਂ ਰਾਜਨੀਤਕ ਪਾਰਟੀਆਂ1
- Post by Raj Deep1
- ਕਾਂਗਰਸ ਪਾਰਟੀ ਨੇ ਪੁੱਡਾ ਵਾਲੀ ਜਮੀਨ ਤੇ ਕੀਤਾ ਅਰਬਾਂ ਖਰਬਾਂ ਦੀ ਨਜਾਇਜ਼ ਕਬਜਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ 🙏 **ਧੰਨਵਾਦ PUDA (ਪੁੱਡਾ)** 🙏 ਧਰਮ ਨੂੰ ਵੀ ਬਦਨਾਮ ਕਰ ਰੱਖਿਆ ਇਹਨਾਂ ਲੋਕਾਂ ਨੇ ਮੰਦਿਰ ਬਣਾ ਲਓ ਸਰਕਾਰ ਦੀ ਜਗ੍ਹਾ ਤੇ ਕਬਜ਼ਾ ਕਰ ਲਓ ਮੈਂ **ਸੰਦੀਪ ਸਿੰਗਲਾ**, **ਪੁੱਡਾ (Punjab Urban Development Authority)* *ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਮਾਨਦਾਰੀ ਨਾਲ ਤਾਜਪੁਰ ਰੋਡ ਤੇ ਲੁਧਿਆਣਾ ’ਤੇ ਸਥਿਤ ਪੁੱਡਾ ਦੀ ਮਲਕੀਅਤ ਵਾਲੇ ਅਰਬਾ ਖਰਬਾ ਦੀ ਪ੍ਰੋਪਰਟੀ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ । ਜਿੱਥੇ ਮੰਦਰ ਦੀ ਆੜ ਵਿੱਚ ਨਸ਼ੇ ਦਾ ਵੀ ਵਪਾਰ ਹੁੰਦਾ ਸੀ, ਸਬੰਧੀ ਦਿੱਤੀ ਗਈ ਮੇਰੀ ਦਰਖ਼ਾਸਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੌਕੇ ਦੀ ਜਾਂਚ ਕੀਤੀ ਅਤੇ ਸਬੰਧਿਤ ਪੱਖ ਨੂੰ ਖਾਲੀ ਕਰਾਉਣ ਦਾ ਸਖ਼ਤ ਨੋਟਿਸ ਜਾਰੀ ਕੀਤਾ* *ਇਹ ਕਦਮ ਨਾ ਸਿਰਫ਼ ਕਾਨੂੰਨ ਦੀ* *ਰੱਖਿਆ ਹੈ, ਸਗੋਂ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਈ ਰੱਖਣ ਵੱਲ ਇੱਕ ਵੱਡਾ ਯੋਗਦਾਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਪੜਾਅ ’ਚ ਵੀ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤ ਤੱਕ ਲਿਆਂਦਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲੇਗਾ।* *PUDA – ਇਨਸਾਫ਼, ਕਾਨੂੰਨ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਤੁਹਾਡਾ ਸਾਥ ਸਲਾਹਯੋਗ ਹੈ ਪੁਲਿਸ ਨਾਲ ਰਲ ਕੇ ਕੀਤਾ ਜਾਂਦਾ ਸੀ ਮੰਦਰ ਦੇ ਵਿੱਚ ਨਸ਼ੇ ਦਾ ਵਪਾਰ ਕੋਈ ਨਹੀਂ ਆਵਾਜ਼ ਉਠਾਉਂਦਾ ਸਭ ਮਿਲੇ ਹੋਏ ਨੇ* *ਕਾਂਗਰਸ ਪਾਰਟੀ ਦਾ ਕਹਿਣਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੂੰ ਜਿੰਨਾ ਮਰਜ਼ੀ ਜੋਰ ਲਗਾ ਲਾ ਕਾਂਗਰਸ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ। ਇਨਕੁਆਰੀ ਕਰਕੇ ਗੌਰਮੈਂਟ ਨੂੰ ਆਪਣੀ ਜਗ੍ਹਾ ਆਪਣੀ ਕਬਜ਼ੇ ਚ ਲੈਣੀ ਚਾਹੀਦੀ ਹੈ ਸਰਕਾਰ ਜਮੀਨ ਆਪਣੇ ਕਬਜ਼ੇ 'ਚ ਲਉ ਕ ਨਹੀਂ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਾਂ ਨੇ ਮੇਰੀ ਦਰਖਾਸਤ ਤੇ ਖਾਲੀ ਕਰਾਉਣ ਦਾ ਨੋਟਿਸ ਜਾਰੀ ਕੀਤਾ* *Sandeep singla m no 9888979288* *Indipendece youth organization* *"इंडिपेंडेंस यूथ ऑर्गेनाइजेशन" ✊🇮🇳" ਸੱਚ ਦੀ ਜਿੱਤ ਹੋਊ ਕ ਝੂਠ ਬੋਲਣ ਵਾਲਿਆਂ ਦੀ।4
- Post by Sohan Kashyap1