logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲਾ ਮਾਨਸਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਭਾਈ ਬਹਿਲੋ ਪਿੰਡ ਫਫੜੇ ਭਾਈ ਤੇ ਵਿਖੇ ਹੋਈ ਜਿਸ ਵਿੱਚ ਬੇਮੌਸਮੀ ਬਾਰਿਸ਼ ਤੇ ਕੁਦਰਤੀ ਕਰੋਪੀ ਹੋਣ ਤੋਂ ਬਾਅਦ ਸਰਕਾਰ ਵੱਲੋਂ ਕਣਕ ਦੀ ਖਰੀਦ ਨਾ ਸ਼ੁਰੂ ਕਰਨ ਦੇ ਵਿਰੋਧ ਵਿੱਚ 17 ਅਪ੍ਰੈਲ ਨੂੰ 12 ਤੋਂ 3 ਵਜੇ ਤੱਕ ਮਾਨਸਾ ਵਿਖੇ ਰੇਲ ਰੋਕੋ ਅੰਦੋਲਨ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਕੁਦਰਤੀ ਮਾਰ ਝੱਲ ਰਿਹਾ ਹੈ ਕਣਕ ਦਾ ਝਾੜ ਘੱਟ ਹੋਣ ਕਾਰਨ ਭਾਰੀ ਨੁਕਸਾਨ ਹੋ ਗਿਆ ਪਰੰਤੂ ਕਣਕ ਦੀ ਕੁਆਲਿਟੀ ਮਾੜੀ ਕਹਿ ਕੇ ਕੇਂਦਰ ਅਤੇ ਪੰਜਾਬ ਦੀਆਂ ਏਜੰਸੀਆਂ ਵੱਲੋਂ ਮੰਡੀਆਂ ਵਿੱਚ ਖਰੀਦ ਕਰਨ ਤੋਂ ਨਾ ਕੀਤੀ ਹੋਈ ਹੈ ਸਾਰੀਆਂ ਮੰਡੀਆਂ ਨੱਕੋ ਨੱਕ ਭਰ ਚੁੱਕੀਆਂ ਹਨ ਕਿਤੇ ਵੀ ਕਿਸਾਨਾਂ ਨੂੰ ਕਣਕ ਉਤਾਰਨ ਲਈ ਜਗ੍ਹਾ ਨਹੀਂ ਪ੍ਰੰਤੂ ਪੰਜਾਬ ਸਰਕਾਰ ਵੀ ਕੁੰਭ ਕਰਨੇ ਨੇ ਸੁੱਤੀ ਹੋਈ ਹੈ ਜਿਸ ਕਾਰਨ ਸਮੂਹ ਜਥੇਬੰਦੀਆਂ ਨੇ ਅੰਦੋਲਨ ਦਾ ਫੈਸਲਾ ਲਿਆ ਹੈ ਆਗੂਆਂ ਨੇ ਕਿਹਾ ਕਿ ਜੀ ਬਿਨਾਂ ਕਿਸੇ ਕੁਆਲਿਟੀ ਘੱਟ ਤੋਂ ਪੂਰਨ ਰੇਟ ਤੇ ਕਣਕ ਦੀ ਤੁਰੰਤ ਖਰੀਦ ਸ਼ੁਰੂ ਨਾ ਕੀਤੀ ਤਾਂ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਹ ਫੈਸਲਾ ਪੰਜਾਬ ਭਰ ਦੀਆਂ ਜਥੇਬੰਦੀਆਂ ਵੱਲੋਂ ਸਾਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ ਜ਼ਿਲਾ ਮਾਨਸਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਗੁਰਨਾਮ ਸਿੰਘ ਭਿੱਖੀ ਕੁਲਵੰਤ ਸਿੰਘ ਕਿਸ਼ਨਗੜ੍ਹ ਰਾਮਪਾਲ ਸਿੰਘ ਚੱਕ ਅਲੀ ਸ਼ੇਰ ਅਮਰੀਕ ਸਿੰਘ ਫਾਫੜੇ ਪਰਸ਼ੋਤਮ ਸਿੰਘ ਗਿੱਲ ਦਰਸ਼ਨ ਸਿੰਘ ਮੰਗਾਣੀਆਂ ਲਛਮਣ ਸਿੰਘ ਚੱਕ ਅਲੀ ਸ਼ੇਰ ਮਹਿੰਦਰ ਸਿੰਘ ਭੈਣੀ ਬਾਘਾ ਭਜਨ ਸਿੰਘ ਘੁੰਮਣ ਜਗਤਾਰ ਸਿੰਘ ਖਿਆਲਾ ਅਤੇ ਦੇਵੀ ਰਾਮ ਰੰਗੜਿਆਲ ਆਦਿ ਆਗੂ ਸ਼ਾਮਿਲ ਸਨ ਪਰਨਣ ਯੋਗ ਹੈ ਕਿ ਜਿਲਾ ਮਾਨਸਾ ਵਿੱਚ ਮਾਨਸਾ ਰੇਲਵੇ ਸਟੇਸ਼ਨ ਨੇੜੇ 12 ਤੋਂ 3 ਵਜੇ ਤੱਕ ਰੇਲ ਆਵਾਜਾਈ ਮੁਕੰਮਲ ਠੱਪ ਕੀਤੀ ਜਾਵੇਗੀ ਆਗੂਆਂ ਨੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਆੜਤੀਆਂ ਤੇ ਸਾਰੀਆਂ ਹੋਰ ਭਰਾਤਰੀ ਜਥੇਬੰਦੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ

1 day ago
user_Rajinder Singh
Rajinder Singh
Press Reporter ਮਾਨਸਾ, ਮਾਨਸਾ, ਪੰਜਾਬ•
1 day ago
4b8288bf-4f39-484c-8fd6-cb85937feada

ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲਾ ਮਾਨਸਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਭਾਈ ਬਹਿਲੋ ਪਿੰਡ ਫਫੜੇ ਭਾਈ ਤੇ ਵਿਖੇ ਹੋਈ ਜਿਸ ਵਿੱਚ ਬੇਮੌਸਮੀ ਬਾਰਿਸ਼ ਤੇ ਕੁਦਰਤੀ ਕਰੋਪੀ ਹੋਣ ਤੋਂ ਬਾਅਦ ਸਰਕਾਰ ਵੱਲੋਂ ਕਣਕ ਦੀ ਖਰੀਦ ਨਾ ਸ਼ੁਰੂ ਕਰਨ ਦੇ ਵਿਰੋਧ ਵਿੱਚ 17 ਅਪ੍ਰੈਲ ਨੂੰ 12 ਤੋਂ 3 ਵਜੇ ਤੱਕ ਮਾਨਸਾ ਵਿਖੇ ਰੇਲ ਰੋਕੋ ਅੰਦੋਲਨ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਕੁਦਰਤੀ ਮਾਰ ਝੱਲ ਰਿਹਾ ਹੈ ਕਣਕ ਦਾ ਝਾੜ ਘੱਟ ਹੋਣ ਕਾਰਨ ਭਾਰੀ ਨੁਕਸਾਨ ਹੋ ਗਿਆ ਪਰੰਤੂ ਕਣਕ ਦੀ ਕੁਆਲਿਟੀ ਮਾੜੀ ਕਹਿ ਕੇ ਕੇਂਦਰ ਅਤੇ ਪੰਜਾਬ ਦੀਆਂ ਏਜੰਸੀਆਂ ਵੱਲੋਂ ਮੰਡੀਆਂ ਵਿੱਚ ਖਰੀਦ ਕਰਨ ਤੋਂ ਨਾ ਕੀਤੀ ਹੋਈ ਹੈ ਸਾਰੀਆਂ ਮੰਡੀਆਂ ਨੱਕੋ ਨੱਕ ਭਰ ਚੁੱਕੀਆਂ ਹਨ ਕਿਤੇ ਵੀ ਕਿਸਾਨਾਂ ਨੂੰ ਕਣਕ ਉਤਾਰਨ ਲਈ ਜਗ੍ਹਾ ਨਹੀਂ ਪ੍ਰੰਤੂ ਪੰਜਾਬ ਸਰਕਾਰ ਵੀ ਕੁੰਭ ਕਰਨੇ ਨੇ ਸੁੱਤੀ ਹੋਈ ਹੈ ਜਿਸ ਕਾਰਨ ਸਮੂਹ ਜਥੇਬੰਦੀਆਂ ਨੇ ਅੰਦੋਲਨ ਦਾ ਫੈਸਲਾ ਲਿਆ ਹੈ ਆਗੂਆਂ ਨੇ ਕਿਹਾ ਕਿ ਜੀ ਬਿਨਾਂ ਕਿਸੇ ਕੁਆਲਿਟੀ ਘੱਟ ਤੋਂ ਪੂਰਨ ਰੇਟ ਤੇ ਕਣਕ ਦੀ ਤੁਰੰਤ ਖਰੀਦ ਸ਼ੁਰੂ ਨਾ ਕੀਤੀ ਤਾਂ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਹ ਫੈਸਲਾ ਪੰਜਾਬ ਭਰ ਦੀਆਂ ਜਥੇਬੰਦੀਆਂ ਵੱਲੋਂ ਸਾਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ ਜ਼ਿਲਾ ਮਾਨਸਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਗੁਰਨਾਮ ਸਿੰਘ ਭਿੱਖੀ ਕੁਲਵੰਤ ਸਿੰਘ ਕਿਸ਼ਨਗੜ੍ਹ ਰਾਮਪਾਲ ਸਿੰਘ ਚੱਕ ਅਲੀ ਸ਼ੇਰ ਅਮਰੀਕ ਸਿੰਘ ਫਾਫੜੇ ਪਰਸ਼ੋਤਮ ਸਿੰਘ ਗਿੱਲ ਦਰਸ਼ਨ ਸਿੰਘ ਮੰਗਾਣੀਆਂ ਲਛਮਣ ਸਿੰਘ ਚੱਕ ਅਲੀ ਸ਼ੇਰ ਮਹਿੰਦਰ ਸਿੰਘ ਭੈਣੀ ਬਾਘਾ ਭਜਨ ਸਿੰਘ ਘੁੰਮਣ ਜਗਤਾਰ ਸਿੰਘ ਖਿਆਲਾ ਅਤੇ ਦੇਵੀ ਰਾਮ ਰੰਗੜਿਆਲ ਆਦਿ ਆਗੂ ਸ਼ਾਮਿਲ ਸਨ ਪਰਨਣ ਯੋਗ ਹੈ ਕਿ ਜਿਲਾ ਮਾਨਸਾ ਵਿੱਚ ਮਾਨਸਾ ਰੇਲਵੇ ਸਟੇਸ਼ਨ ਨੇੜੇ 12 ਤੋਂ 3 ਵਜੇ ਤੱਕ ਰੇਲ ਆਵਾਜਾਈ ਮੁਕੰਮਲ ਠੱਪ ਕੀਤੀ ਜਾਵੇਗੀ ਆਗੂਆਂ ਨੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਆੜਤੀਆਂ ਤੇ ਸਾਰੀਆਂ ਹੋਰ ਭਰਾਤਰੀ ਜਥੇਬੰਦੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ

More news from ਪੰਜਾਬ and nearby areas
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    15 hrs ago
  • ਗੈਸ ਸਿਲੰਡਰਾਂ ਦੀ ਕਮੀ ਕਾਰਨ ਖਪਤਕਾਰਾਂ ਵੱਲੋਂ ਸੜਕ ਜਾਮ, ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸੁਲਝਾਇਆ #PunjabNews #PeopleProtest #PunjabPolice
    1
    ਗੈਸ ਸਿਲੰਡਰਾਂ ਦੀ ਕਮੀ ਕਾਰਨ ਖਪਤਕਾਰਾਂ ਵੱਲੋਂ ਸੜਕ ਜਾਮ, ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸੁਲਝਾਇਆ #PunjabNews #PeopleProtest #PunjabPolice
    user_ਦਵਿੰਦਰ ਮਾਨ
    ਦਵਿੰਦਰ ਮਾਨ
    Local News Reporter ਬਠਿੰਡਾ, ਬਠਿੰਡਾ, ਪੰਜਾਬ•
    19 hrs ago
  • गुरुकुल ग्लोबल करियंजा सीनियर सेकेंडरी स्कूल, पातड़ां के विद्यार्थियों ने 10वीं कक्षा के परीक्षा परिणाम में उत्कृष्ट प्रदर्शन करते हुए स्कूल और क्षेत्र का नाम रोशन किया है। जिन्को संकुल प्रबंधन की और से सम्मानित किया। नतीजों में विद्यालय की छात्रा टीनू गुप्ता (पुत्री श्री अमित कुमार) ने 98.8% अंक प्राप्त कर प्रथम स्थान हासिल किया। वहीं गुंजन गोयल (पुत्री श्री अंशु गोयल) और अर्शिया (पुत्री श्री अशोक गर्ग) ने 98% अंक प्राप्त कर बेहतरीन सफलता हासिल की। स्कूल प्रबंधन और स्टाफ ने सभी मेधावी विद्यार्थियों को इस शानदार उपलब्धि पर दिल से बधाई दी और उनके उज्ज्वल भविष्य की कामना की। उन्होंने कहा कि यह सफलता विद्यार्थियों की कड़ी मेहनत, लगन और समर्पण का परिणाम है। अभिभावकों ने भी बच्चों की इस उपलब्धि पर खुशी जताते हुए स्कूल के शिक्षकों का धन्यवाद किया।
    1
    गुरुकुल ग्लोबल करियंजा सीनियर सेकेंडरी स्कूल, पातड़ां के विद्यार्थियों ने 10वीं कक्षा के परीक्षा परिणाम में उत्कृष्ट प्रदर्शन करते हुए स्कूल और क्षेत्र का नाम रोशन किया है। जिन्को संकुल प्रबंधन की और से सम्मानित किया। नतीजों में 
विद्यालय की छात्रा टीनू गुप्ता (पुत्री श्री अमित कुमार) ने 98.8% अंक प्राप्त कर प्रथम स्थान हासिल किया। वहीं गुंजन गोयल (पुत्री श्री अंशु गोयल) और अर्शिया (पुत्री श्री अशोक गर्ग) ने 98% अंक प्राप्त कर बेहतरीन सफलता हासिल की।
स्कूल प्रबंधन और स्टाफ ने सभी मेधावी विद्यार्थियों को इस शानदार उपलब्धि पर दिल से बधाई दी और उनके उज्ज्वल भविष्य की कामना की। उन्होंने कहा कि यह सफलता विद्यार्थियों की कड़ी मेहनत, लगन और समर्पण का परिणाम है।
अभिभावकों ने भी बच्चों की इस उपलब्धि पर खुशी जताते हुए स्कूल के शिक्षकों का धन्यवाद किया।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    20 hrs ago
  • Post by New Granthi Singh Federation
    1
    Post by New Granthi Singh Federation
    user_New Granthi Singh Federation
    New Granthi Singh Federation
    Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    21 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    3 hrs ago
  • ਫਰੀਦਕੋਟ / ਜੈਤੋ | ਤਾਜਾ ਅਪਡੇਟ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕਾ ਵਿੱਚ ਨਵੀਂ ਬਣੀ ਸੜਕ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸੜਕ ਨਿਰਮਾਣ ਵਿੱਚ ਘਟੀਆ ਸਮੱਗਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਸਖ਼ਤ ਰੁਖ ਅਪਣਾਇਆ। ਵਿਧਾਇਕ ਨੇ ਨਿਰੀਖਣ ਦੌਰਾਨ ਆਪਣੀ ਗੱਡੀ ਦੀ ਚਾਬੀ ਨਾਲ ਸੜਕ ਖੁਰਚੀ, ਜਿਸ ਨਾਲ ਸੜਕ ਦੀ ਉੱਪਰੀ ਪਰਤ ਆਸਾਨੀ ਨਾਲ ਉੱਡ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਹੀ ਐਸਡੀਓ ਅਤੇ ਠੇਕੇਦਾਰ ਨੂੰ ਝਿੜਕਿਆ ਅਤੇ 3 ਦਿਨਾਂ ਵਿੱਚ ਸੜਕ ਦੁਬਾਰਾ ਬਣਾਉਣ ਦਾ ਅਲਟੀਮੇਟਮ ਦਿੱਤਾ। ਜੈਤੋ ਹਲਕੇ ਤੋਂ ਵਿਧਾਇਕ ਅਮੋਲਕ ਸਿੰਘ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸਨ ਅਤੇ ਉਹ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਹਲਕੇ ਦੀ ਨੁਮਾਇੰਦਗੀ ਕਰਦੇ ਹਨ। --- 🔴 ਕੀ ਹੋਇਆ ਪੂਰਾ ਮਾਮਲਾ ਵਿਧਾਇਕ ਅਮੋਲਕ ਸਿੰਘ ਪਿੰਡ ਵਿੱਚ ਦੁੱਖ ਪ੍ਰਗਟ ਕਰਨ ਗਏ ਸਨ ਪਿੰਡ ਵਾਸੀਆਂ ਨੇ ਘਟੀਆ ਸੜਕ ਦੀ ਸ਼ਿਕਾਇਤ ਕੀਤੀ ਵਿਧਾਇਕ ਨੇ ਸੜਕ ਦੀ ਚਾਬੀ ਨਾਲ ਜਾਂਚ ਕੀਤੀ ਸੜਕ ਦੀ ਪਰਤ ਤੁਰੰਤ ਉਖੜ ਗਈ ਐਸਡੀਓ ਅਤੇ ਠੇਕੇਦਾਰ ਨੂੰ ਮੌਕੇ 'ਤੇ ਬੁਲਾਇਆ ਗਿਆ 3 ਦਿਨ ਵਿੱਚ ਦੁਬਾਰਾ ਬਣਾਉਣ ਦਾ ਹੁਕਮ --- ⚡ ਵਿਧਾਇਕ ਦਾ ਸਖ਼ਤ ਬਿਆਨ 👉 "ਵਿਕਾਸ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ" 👉 "ਜੇ ਕੰਮ ਠੀਕ ਨਾ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ" 👉 "ਜਨਤਕ ਪੈਸੇ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ" --- 🔍 ਤਾਜਾ ਅਪਡੇਟ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਵਿਭਾਗੀ ਅਧਿਕਾਰੀਆਂ 'ਤੇ ਦਬਾਅ ਵਧਿਆ ਸੜਕ ਮੁੜ ਬਣਾਉਣ ਦੀ ਤਿਆਰੀ ਪਿੰਡ ਵਾਸੀਆਂ ਵੱਲੋਂ ਨਿਗਰਾਨੀ ਸ਼ੁਰੂ --- 🧭 ਸਮੀਖਿਆ (Analysis) ਇਹ ਘਟਨਾ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਵੱਡਾ ਸਵਾਲ ਖੜ੍ਹਦੀ ਹੈ। ਸਰਕਾਰੀ ਕੰਮਾਂ ਵਿੱਚ ਕਈ ਵਾਰ ਠੇਕੇਦਾਰ — ਅਧਿਕਾਰੀ — ਰਾਜਨੀਤਿਕ ਦਬਾਅ ਦੀ ਤਿਕੋਣੀ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ। ਜੇ ਇਹ ਘਟਨਾ ਸੱਚਮੁੱਚ ਘਟੀਆ ਕੰਮ ਦੀ ਹੈ ਤਾਂ ਇਹ 👉 ਪ੍ਰਣਾਲੀ ਦੀ ਨਾਕਾਮੀ 👉 ਨਿਗਰਾਨੀ ਦੀ ਕਮੀ 👉 ਪੈਸੇ ਦੀ ਬਰਬਾਦੀ ਨੂੰ ਦਰਸਾਉਂਦੀ ਹੈ। --- 🪞 ਪ੍ਰਤੀਬਿੰਬ (Reflection) ਕੀ ਪੰਜਾਬ ਵਿੱਚ ਵਿਕਾਸ ਕੰਮ ਸਿਰਫ ਕਾਗਜ਼ਾਂ 'ਤੇ ਹੀ ਹੁੰਦੇ ਹਨ? ਕੀ ਸਖ਼ਤ ਕਾਰਵਾਈ ਨਾਲ ਹੀ ਸੁਧਾਰ ਆ ਸਕਦਾ ਹੈ? ਇਹ ਸਵਾਲ ਹੁਣ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। --- 📌 ਅੰਤਿਮ ਵਿਚਾਰ ਜੇ ਹਰ ਵਿਧਾਇਕ ਇਸ ਤਰ੍ਹਾਂ ਮੌਕੇ 'ਤੇ ਜਾ ਕੇ ਜਾਂਚ ਕਰੇ ਤਾਂ ✔ ਘਟੀਆ ਕੰਮ ਰੁਕ ਸਕਦੇ ਹਨ ✔ ਜਨਤਾ ਦਾ ਭਰੋਸਾ ਵਧ ਸਕਦਾ ਹੈ ✔ ਸਰਕਾਰੀ ਪੈਸਾ ਬਚ ਸਕਦਾ ਹੈ --- 📊 POLL ਸਵਾਲ ਕੀ ਵਿਧਾਇਕ ਦਾ ਸੜਕ ਦੀ ਚਾਬੀ ਨਾਲ ਟੈਸਟ ਕਰਨਾ ਠੀਕ ਸੀ? 👍 ਹਾਂ 👎 ਨਹੀਂ 🤔 ਜਾਂਚ ਹੋਣੀ ਚਾਹੀਦੀ ਹੈ --- 💬 ਤੁਹਾਡੀ ਰਾਏ 👉 ਕੀ ਤੁਹਾਡੇ ਇਲਾਕੇ ਵਿੱਚ ਵੀ ਘਟੀਆ ਵਿਕਾਸ ਕੰਮ ਹੋ ਰਹੇ ਹਨ? 👉 ਕੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ? ਕਮੈਂਟ ਕਰਕੇ ਦੱਸੋ 👇 --- ⚠️ ਡਿਸਕਲੇਮਰ ਇਹ ਖ਼ਬਰ ਵੱਖ-ਵੱਖ ਪ੍ਰਾਪਤ ਜਾਣਕਾਰੀਆਂ ਅਤੇ ਸਥਾਨਕ ਰਿਪੋਰਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਕ ਜਾਂਚ ਜਾਂ ਸਰਕਾਰੀ ਬਿਆਨ ਤੋਂ ਬਾਅਦ ਜਾਣਕਾਰੀ ਵਿੱਚ ਤਬਦੀਲੀ ਸੰਭਵ ਹੈ। ਇਸ ਖ਼ਬਰ ਦਾ ਉਦੇਸ਼ ਕੇਵਲ ਜਾਣਕਾਰੀ ਦੇਣਾ ਹੈ।
    1
    ਫਰੀਦਕੋਟ / ਜੈਤੋ | ਤਾਜਾ ਅਪਡੇਟ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕਾ ਵਿੱਚ ਨਵੀਂ ਬਣੀ ਸੜਕ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸੜਕ ਨਿਰਮਾਣ ਵਿੱਚ ਘਟੀਆ ਸਮੱਗਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਸਖ਼ਤ ਰੁਖ ਅਪਣਾਇਆ।
ਵਿਧਾਇਕ ਨੇ ਨਿਰੀਖਣ ਦੌਰਾਨ ਆਪਣੀ ਗੱਡੀ ਦੀ ਚਾਬੀ ਨਾਲ ਸੜਕ ਖੁਰਚੀ, ਜਿਸ ਨਾਲ ਸੜਕ ਦੀ ਉੱਪਰੀ ਪਰਤ ਆਸਾਨੀ ਨਾਲ ਉੱਡ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਹੀ ਐਸਡੀਓ ਅਤੇ ਠੇਕੇਦਾਰ ਨੂੰ ਝਿੜਕਿਆ ਅਤੇ 3 ਦਿਨਾਂ ਵਿੱਚ ਸੜਕ ਦੁਬਾਰਾ ਬਣਾਉਣ ਦਾ ਅਲਟੀਮੇਟਮ ਦਿੱਤਾ।
ਜੈਤੋ ਹਲਕੇ ਤੋਂ ਵਿਧਾਇਕ ਅਮੋਲਕ ਸਿੰਘ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸਨ ਅਤੇ ਉਹ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਹਲਕੇ ਦੀ ਨੁਮਾਇੰਦਗੀ ਕਰਦੇ ਹਨ। 
---
🔴 ਕੀ ਹੋਇਆ ਪੂਰਾ ਮਾਮਲਾ
ਵਿਧਾਇਕ ਅਮੋਲਕ ਸਿੰਘ ਪਿੰਡ ਵਿੱਚ ਦੁੱਖ ਪ੍ਰਗਟ ਕਰਨ ਗਏ ਸਨ
ਪਿੰਡ ਵਾਸੀਆਂ ਨੇ ਘਟੀਆ ਸੜਕ ਦੀ ਸ਼ਿਕਾਇਤ ਕੀਤੀ
ਵਿਧਾਇਕ ਨੇ ਸੜਕ ਦੀ ਚਾਬੀ ਨਾਲ ਜਾਂਚ ਕੀਤੀ
ਸੜਕ ਦੀ ਪਰਤ ਤੁਰੰਤ ਉਖੜ ਗਈ
ਐਸਡੀਓ ਅਤੇ ਠੇਕੇਦਾਰ ਨੂੰ ਮੌਕੇ 'ਤੇ ਬੁਲਾਇਆ ਗਿਆ
3 ਦਿਨ ਵਿੱਚ ਦੁਬਾਰਾ ਬਣਾਉਣ ਦਾ ਹੁਕਮ
---
⚡ ਵਿਧਾਇਕ ਦਾ ਸਖ਼ਤ ਬਿਆਨ
👉 "ਵਿਕਾਸ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ"
👉 "ਜੇ ਕੰਮ ਠੀਕ ਨਾ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ"
👉 "ਜਨਤਕ ਪੈਸੇ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ"
---
🔍 ਤਾਜਾ ਅਪਡੇਟ
ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ
ਵਿਭਾਗੀ ਅਧਿਕਾਰੀਆਂ 'ਤੇ ਦਬਾਅ ਵਧਿਆ
ਸੜਕ ਮੁੜ ਬਣਾਉਣ ਦੀ ਤਿਆਰੀ
ਪਿੰਡ ਵਾਸੀਆਂ ਵੱਲੋਂ ਨਿਗਰਾਨੀ ਸ਼ੁਰੂ
---
🧭 ਸਮੀਖਿਆ (Analysis)
ਇਹ ਘਟਨਾ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਵੱਡਾ ਸਵਾਲ ਖੜ੍ਹਦੀ ਹੈ।
ਸਰਕਾਰੀ ਕੰਮਾਂ ਵਿੱਚ ਕਈ ਵਾਰ ਠੇਕੇਦਾਰ — ਅਧਿਕਾਰੀ — ਰਾਜਨੀਤਿਕ ਦਬਾਅ ਦੀ ਤਿਕੋਣੀ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ।
ਜੇ ਇਹ ਘਟਨਾ ਸੱਚਮੁੱਚ ਘਟੀਆ ਕੰਮ ਦੀ ਹੈ ਤਾਂ ਇਹ
👉 ਪ੍ਰਣਾਲੀ ਦੀ ਨਾਕਾਮੀ
👉 ਨਿਗਰਾਨੀ ਦੀ ਕਮੀ
👉 ਪੈਸੇ ਦੀ ਬਰਬਾਦੀ
ਨੂੰ ਦਰਸਾਉਂਦੀ ਹੈ।
---
🪞 ਪ੍ਰਤੀਬਿੰਬ (Reflection)
ਕੀ ਪੰਜਾਬ ਵਿੱਚ ਵਿਕਾਸ ਕੰਮ ਸਿਰਫ ਕਾਗਜ਼ਾਂ 'ਤੇ ਹੀ ਹੁੰਦੇ ਹਨ?
ਕੀ ਸਖ਼ਤ ਕਾਰਵਾਈ ਨਾਲ ਹੀ ਸੁਧਾਰ ਆ ਸਕਦਾ ਹੈ?
ਇਹ ਸਵਾਲ ਹੁਣ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।
---
📌 ਅੰਤਿਮ ਵਿਚਾਰ
ਜੇ ਹਰ ਵਿਧਾਇਕ ਇਸ ਤਰ੍ਹਾਂ ਮੌਕੇ 'ਤੇ ਜਾ ਕੇ ਜਾਂਚ ਕਰੇ ਤਾਂ
✔ ਘਟੀਆ ਕੰਮ ਰੁਕ ਸਕਦੇ ਹਨ
✔ ਜਨਤਾ ਦਾ ਭਰੋਸਾ ਵਧ ਸਕਦਾ ਹੈ
✔ ਸਰਕਾਰੀ ਪੈਸਾ ਬਚ ਸਕਦਾ ਹੈ
---
📊 POLL ਸਵਾਲ
ਕੀ ਵਿਧਾਇਕ ਦਾ ਸੜਕ ਦੀ ਚਾਬੀ ਨਾਲ ਟੈਸਟ ਕਰਨਾ ਠੀਕ ਸੀ?
👍 ਹਾਂ
👎 ਨਹੀਂ
🤔 ਜਾਂਚ ਹੋਣੀ ਚਾਹੀਦੀ ਹੈ
---
💬 ਤੁਹਾਡੀ ਰਾਏ
👉 ਕੀ ਤੁਹਾਡੇ ਇਲਾਕੇ ਵਿੱਚ ਵੀ ਘਟੀਆ ਵਿਕਾਸ ਕੰਮ ਹੋ ਰਹੇ ਹਨ?
👉 ਕੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ?
ਕਮੈਂਟ ਕਰਕੇ ਦੱਸੋ 👇
---
⚠️ ਡਿਸਕਲੇਮਰ
ਇਹ ਖ਼ਬਰ ਵੱਖ-ਵੱਖ ਪ੍ਰਾਪਤ ਜਾਣਕਾਰੀਆਂ ਅਤੇ ਸਥਾਨਕ ਰਿਪੋਰਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਕ ਜਾਂਚ ਜਾਂ ਸਰਕਾਰੀ ਬਿਆਨ ਤੋਂ ਬਾਅਦ ਜਾਣਕਾਰੀ ਵਿੱਚ ਤਬਦੀਲੀ ਸੰਭਵ ਹੈ। ਇਸ ਖ਼ਬਰ ਦਾ ਉਦੇਸ਼ ਕੇਵਲ ਜਾਣਕਾਰੀ ਦੇਣਾ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    15 hrs ago
  • रोड पटी गई है ईस कर के जाम लग रही है जलद,,,, से जलद बनाया जाये लोका नु आराम हो जावे
    1
    रोड पटी गई है ईस कर के जाम लग रही है जलद,,,, से जलद बनाया जाये लोका नु आराम हो जावे
    user_User9068
    User9068
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    4 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    16 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.