ਪੰਜਾਬ ਦੇ ਪਿੰਡਾਂ ਦੀ ਵਾਰਡਬੰਦੀ ਦੁਰੁਸਤ ਕੀਤੀ ਜਾਵੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਸਮੇਂ ਜਾਤਾਂ ਪਾਤਾਂ ਕਿਉ ਪੰਜਾਬ ਵਿੱਚ ਗੁਰੂਆਂ ਦੁਆਰਾ ਜ਼ਾਤ ਪਾਤਾਂ ਹੇਮਸ਼ ਹੀ ਖੰਡਨ ਕੀਤਾ ਗਿਆ ਹੈ ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਪਿੰਡਾਂ ਦੀਆਂ ਪੰਚਾਇਤਾਂ ਇਲੈਕਸ਼ਨ ਸਮੇਂ ਜਾਤਾਂ ਪਾਤਾਂ ਦੇ ਆਧਾਰ ਤੇ ਉਮਦੀਵਾਰ ਖੜ੍ਹਾ ਕਰਕੇ ਪਿੰਡਾਂ ਦਾ ਵਿਕਾਸ ਨਹੀਂ ਹੋ ਸਕਦਾ ਪੜੇ ਲਿਖੇ ਉਮਦੀਵਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਪਿੰਡਾਂ ਵਿੱਚ ਵਾਰਡਬੰਦੀ ਕੀਤੀ ਜ਼ੋ ਬਿਲਕੁਲ ਗ਼ਲਤ ਇਸ ਨੂੰ ਠੀਕ ਕੀਤਾ ਜਾਵੇ ਹਰ ਵਾਰਡਬੰਦੀ ਦੀ ਵੋਟਾਂ ਇੱਕੋ ਜਿਹੀ ਹੋਵੇ ਨਕਸ਼ੇ ਜਾਂ ਗਲੀਆਂ ਮੁਹੱਲਿਆਂ ਮੁੱਖ ਰੱਖਦਿਆਂ ਵਾਰਡਬੰਦੀ ਕੀਤੀ ਜਾਵੇ ਪਿੰਡਾਂ ਦੇ ਲਾਲ ਲਕੀਰ ਤੋਂ ਬਾਹਰ ਰਹਿਣ ਵਾਲੇ ਇਕ ਨੰਬਰ ਵਾਰਡ ਵਿੱਚ ਸ਼ਾਮਲ ਹੋਣ ਜਿਹੜੇ ਲੋਕਾਂ ਪਿੰਡਾਂ ਵਿੱਚ ਨਹੀਂ ਰਹਿੰਦੇ ਹਨ ਉਨ੍ਹਾਂ ਕਿਸੇ ਵੀ ਵਾਰਡਬੰਦੀ ਵਿਚ ਸ਼ਾਮਿਲ ਨਾ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਪੰਜਾਬ ਦੇ ਪਿੰਡਾਂ ਦੀ ਵਾਰਡਬੰਦੀ ਦੁਰੁਸਤ ਕੀਤੀ ਜਾਵੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਪਿੰਡਾਂ ਕਿਸੇ ਵਾਰਡਬੰਦੀ ਵਿਚ ਸ਼ਾਮਿਲ ਨਾ ਕੀਤਾ ਜਾਵੇ

- Post by The Virsa Punjab1
- ਪੀ.ਓ ਸਟਾਫ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ , ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ..1
- ਅੰਮ੍ਰਿਤਸਰ ਚ ਦਿੱਲੀ ਦੀ ਸੰਗਤ ਦਾ ਵੱਡਾ ਉਪਰਾਲਾ: ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਬਣੇਗੀ ਅਧੁਨਿਕ ਸਰਾਵਾਂ, ਨੀਂਹ ਪੱਥਰ ਰੱਖਿਆ NRI ਸੰਗਤ ਲਈ ਹੋਣਗੇ ਵਿਸ਼ੇਸ਼ ਪ੍ਰਬੰਧ ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ੀ ਸਹੂਲਤ ਨੂੰ ਮੁੱਖ ਰੱਖਦਿਆਂ, ਦਿੱਲੀ ਦੇ ਰਜੌਰੀ ਗਾਰਡਨ ਦੀ ਸੰਗਤ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਜੌਰੀ ਗਾਰਡਨ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਨਵੀਂ ਸਰਾਵਾਂ ਦੇ ਨਿਰਮਾਣ ਲਈ ਪਲਾਟ ਦਾ ਕਬਜ਼ਾ ਲੈ ਕੇ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਨ ਨੇ ਪਹੁੰਚ ਕੇ ਅਰਦਾਸ ਕੀਤੀ ਅਤੇ ਗੁਰੂ ਮਹਿਰਾਜ ਦਾ ਸ਼ੁਕਰਾਨਾ ਕੀਤਾ। ਰਜੌਰੀ ਗਾਰਡਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਜ਼ਮੀਨ ਦੀ ਰਜਿਸਟਰੀ ਅਤੇ ਹੋਰ ਕਾਗਜ਼ੀ ਕਾਰਵਾਈਆਂ ਲਈ ਲਗਭਗ 3 ਕਰੋੜ 30 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਗੁਰੂ ਸਾਹਿਬ ਦੀ ਰਹਿਮਤ ਸਦਕਾ ਸੰਭਵ ਹੋਇਆ ਹੈ। ਇਸ ਸੇਵਾ ਵਿੱਚ ਕੇਵਲ ਦਿੱਲੀ ਹੀ ਨਹੀਂ, ਸਗੋਂ ਅਮਰੀਕਾ, ਲੰਡਨ ਅਤੇ ਹੋਰ ਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੇ ਵੀ ਦਿਲ ਖੋਲ੍ਹ ਕੇ ਮਾਇਆ ਦਾ ਯੋਗਦਾਨ ਪਾਇਆ ਹੈ। ਪ੍ਰਬੰਧਕਾਂ ਅਨੁਸਾਰ, ਇਸ ਸਰਾਵਾਂ ਵਿੱਚ ਸੰਗਤਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦਿੱਤੀਆਂ ਜਾਣਗੀਆਂ: ਸ਼ੁਰੂਆਤੀ ਦੌਰ ਵਿੱਚ 30 ਤੋਂ 38 ਦੇ ਕਰੀਬ ਆਧੁਨਿਕ ਕਮਰੇ ਤਿਆਰ ਕੀਤੇ ਜਾਣਗੇ। ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਇੱਕ ਵਿਸ਼ੇਸ਼ ਫਲੋਰ ਰਾਖਵਾਂ ਰੱਖਿਆ ਜਾਵੇਗਾ। ਸ਼ਹਿਰ ਦੇ ਤੰਗ ਇਲਾਕੇ ਨੂੰ ਦੇਖਦਿਆਂ ਸਰਾਵਾਂ ਵਿੱਚ ਖੁੱਲ੍ਹੀ ਪਾਰਕਿੰਗ ਅਤੇ ਸੰਗਤ ਲਈ ਕੈਫੀਟੇਰੀਆ ਦੀ ਸਹੂਲਤ ਵੀ ਦਿੱਤੀ ਜਾਵੇਗੀ।ਰਜੌਰੀ ਗਾਰਡਨ ਵਿੱਚ ਚੱਲ ਰਹੀ ਮਾਡਰਨ ਡਿਸਪੈਂਸਰੀ ਦੀ ਤਰਜ਼ 'ਤੇ ਇੱਥੇ ਵੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਟੀਚਾ ਹੈ। ਜਦੋਂ ਪ੍ਰਧਾਨ ਜੀ ਤੋਂ ਪੁੱਛਿਆ ਗਿਆ ਕਿ ਇੱਥੇ ਪਹਿਲਾਂ ਹੀ ਕਈ ਸਰਾਵਾਂ ਮੌਜੂਦ ਹਨ, ਤਾਂ ਉਨ੍ਹਾਂ ਦੱਸਿਆ ਕਿ ਦਿੱਲੀ ਅਤੇ ਖਾਸ ਕਰਕੇ ਰਜੌਰੀ ਗਾਰਡਨ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਅੰਮ੍ਰਿਤਸਰ ਆਉਂਦੀਆਂ ਹਨ। ਅਕਸਰ ਭਾਰੀ ਰਸ਼ ਕਾਰਨ ਸੰਗਤ ਨੂੰ ਕਮਰੇ ਮਿਲਣ ਵਿੱਚ ਦਿੱਕਤ ਆਉਂਦੀ ਹੈ ਜਾਂ ਦੇਰ ਰਾਤ ਪਹੁੰਚਣ 'ਤੇ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਸਮੂਹ ਸੰਗਤ ਨੇ ਆਪਣੀ ਸਰਾਵਾਂ ਬਣਾਉਣ ਦਾ ਫੈਸਲਾ ਕੀਤਾ, ਜਿੱਥੇ ਬਹੁਤ ਹੀ ਘੱਟ ਖਰਚੇ (ਲਗਭਗ 500-800 ਰੁਪਏ) 'ਤੇ ਮਿਆਰੀ ਕਮਰੇ ਮੁਹੱਈਆ ਕਰਵਾਏ ਜਾਣਗੇ।ਕਮੇਟੀ ਦੇ ਕੈਸ਼ੀਅਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਸਰਾਵਾਂ ਦੇ ਨਿਰਮਾਣ ਲਈ 15 ਮਹੀਨਿਆਂ ਦਾ ਟੀਚਾ ਰੱਖਿਆ ਗਿਆ ਹੈ, ਪਰ ਜੇਕਰ ਫੰਡਾਂ ਦੀ ਆਮਦ ਤੇਜ਼ ਰਹੀ ਤਾਂ ਇਸ ਨੂੰ 12 ਮਹੀਨਿਆਂ ਦੇ ਅੰਦਰ ਹੀ ਮੁਕੰਮਲ ਕਰਕੇ ਸੰਗਤ ਦੇ ਅਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਥਾਨ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗਾ।3
- Post by ਸੇ਼ਰੇ ਪੰਜਾਬ ਖ਼ਬਰਨਾਮਾਂ1
- Post by 5ab News Live1
- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 400 ਗੁੰਮ ਹੋਏ ਮੋਬਾਈਲ ਫੋਨ ਲੱਭੇ ਅਤੇ ਉਨ੍ਹਾਂ ਨੂੰ ਮਾਲਕਾਂ ਨੂੰ ਦਿੱਤੇ ਗਏ1
- ਅੰਮ੍ਰਿਤਸਰ ਦੇ P.O. ਸਟਾਫ ਦੀ ਕਾਮਯਾਬੀ, ਫਰਾਰ ਮੁਲਜ਼ਮ ਚੜ੍ਹਿਆ P.O. ਸਟਾਫ ਦੇ ਹੱਥੇ #Punjab24News #AmritsarPolice #POStaffAmritsar #PunjabPolice #PoliceSuccess #CrimeControl #FugitiveArrested #PoliceAction #LawAndOrder #PunjabNews #AmritsarNews #CrimeNews #PoliceOperation #BreakingNews #PublicSafety #JusticeServed1
- ਪੁਲਸ ਪ੍ਰਸ਼ਾਸਨ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ : ਐੱਸ.ਐੱਚ.ਓ ਗੁਰਮੀਤ ਸਿੰਘ ਇੰਸ. ਗੁਰਮੀਤ ਸਿੰਘ ਨੇ ਸੰਭਾਲਿਆ ਥਾਣਾ ਸਿਵਲ ਲਾਈਨ ਦੇ ਐੱਸ.ਐੱਚ.ਓ ਦਾ ਚਾਰਜ਼1
- ਸੁਭਾਸ਼ ਸਹਿਗਲ ਵਾਸੀ ਅਮਨ ਐਵਨਿਊ ਨਾਲ ਸੰਬੰਧਿਤ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਕੇਂਦਰੀ ਜਸਪਾਲ ਸਿੰਘ,1