Shuru
Apke Nagar Ki App…
ਪੀ.ਓ ਸਟਾਫ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ , ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ..
FASTWAY PUNJAB NEWS
ਪੀ.ਓ ਸਟਾਫ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ , ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ..
More news from ਪੰਜਾਬ and nearby areas
- ਸੁਭਾਸ਼ ਸਹਿਗਲ ਵਾਸੀ ਅਮਨ ਐਵਨਿਊ ਨਾਲ ਸੰਬੰਧਿਤ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਕੇਂਦਰੀ ਜਸਪਾਲ ਸਿੰਘ,1
- Post by 5ab News Live1
- ਚੋਰੀ ਹੋਏ ਟੂ ਵੀਲਰ ਪੁਲਿਸ ਨੇ ਕੀਤੇ ਬਰਾਮਦ ਤੇ ਪੁਲਿਸ ਵੱਲੋਂ ਦਿੱਤੇ ਜਾਣਗੇ ਲੋਕਾਂ ਨੂੰ ਵਾਪਸ ਦੇਖੋ ਪੂਰੀ ਖਬਰ #Punjab24News #AmritsarPolice #VehicleRecovery #PunjabPolice #CrimeControl #AmritsarNews #BikeTheft #ActivaRecovery #PoliceAction #LawAndOrder #ZeroTolerance #PunjabNews #PublicSafety #PoliceSuccess #RecoveredVehicles #StreetCrimeControl1
- ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਇੰਦਰਾ ਕਲੋਨੀ ਦੇ ਵਿੱਚ ਦਿਨ ਦਿਹਾੜੇ ਔਰਤ ਦੀ ਸੰਦੇਹਜਨਕ ਹਾਲਾਤਾਂ ਵਿੱਚ ਮਿਲੀ ਲਾ+ਸ਼1
- मोमोज और चाप खाने के बाद भाई-बहन की मौत, पुलिस ने रेहड़ी वाले को दबोचा तरनतारन के डीएसपी वाली गली से एक दिल दहला देने वाली खबर सामने आई है. यहां मोमोज और चाप खाने के कुछ ही देर बाद मासूम भाई-बहन की मौत हो गई. इस घटना से पूरे इलाके में मातम और दहशत का माहौल है. मृतकों की पहचान 7 वर्षीय आरव और 5 वर्षीय दानिका के रूप में हुई है. दोनों बच्चों के शव पोस्टमॉर्टम के लिए तरनतारन अस्पताल भेज दिए गए हैं.1
- ਮੁਸਲਿਮ ਭਾਈਚਾਰੇ ਵਲੋਂ ਪਵਿੱਤਰ ਰਮਜ਼ਾਨ ਦੇ ਮਹੀਨੇ ਵਿਚ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫਤਾਰ ਪਾਰਟੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਯਾਕੂਬ ਅਲੀ ਨੇ ਦੱਸਿਆ ਕਿ ਮੋਰਿਸ਼ ਮਸਜਿਦ ਦੇ ਇਮਾਮ ਸ਼ੌਕਤ ਅਲੀ ਤੇ ਹੋਰ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਰੋਜ਼ੇ ਖੁਲਵਾਏ ਜਾ ਰਹੇ ਹਨ ਤੇ ਇਸ ਮੌਕੇ ਮਹਾਰਾਜਾ ਕਪੂਰਥਲਾ ਬਿ੍ਗੇਡੀਅਰ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ |1
- ਰਾਹਗੀਰਾਂ ਕੋਲੋਂ ਲੁੱ'ਟਾਂ ਖੋ'ਹਾਂ ਕਰਨ ਵਾਲੇ ਗੈਂ'ਗ ਦੇ ਤਿੰਨ ਮੈਂਬਰ ਥਾਣਾ ਮਕਬੂਲਪੁਰਾ ਪੁਲਿਸ ਵੱਲੋ ਗ੍ਰਿਫਤਾਰ।1
- 2022 ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਸੀ ਪੰਜਾਬ ਨੂੰ ਧਰਨਾ ਮੁਕਤ ਬਣਾ ਦੇਣਾ ਹੈ, ਪਰ ਅੱਜ 4 ਸਾਲ ਬਾਅਦ ਵੀ ਹੱਕ ਮੰਗਣ ਵਾਲੀ ਜਨਤਾ ਨੂੰ ਡਾਗਾਂ ਮਾਰੀਆਂ ਜਾ ਰਹੀਆਂ ਹਨ, ਕੀ ਇਹੀ ਬਦਲਾਅ ਸੀ ਜੋ ਤੁਸੀਂ ਪੰਜਾਬ ਵਿੱਚ ਲਿਆਉਣਾ ਚਾਹੁੰਦੇ ਸੀ..?1
- ਅੰਮ੍ਰਿਤਸਰ ਵਿੱਚ ਰਾਤ ਨੂੰ ਰਾਹਗੀਰਾਂ ਨੂੰ ਲੁੱਟਣ ਵਾਲੇ ਆਖਿਰਕਾਰ ਪੁਲਿਸ ਦੇ ਹੱਥ ਚੜ੍ਹੇ, ਵਾਰਦਾਤਾਂ ਕਰਕੇ ਭੱਜਣ ਵਾਲੇ ਹੁਣ ਲੰਗੜਾ ਕੇ ਤੁਰਦੇ ਨਜ਼ਰ ਆਏ। #Punjab24News #AmritsarNews #PunjabPolice #AmritsarPolice #CrimeNews #PunjabCrime #AmritsarCrime #PoliceAction #BreakingNews #PunjabUpdate #NightCrime #RobberyCase #CrimeAlert #LawAndOrder #PunjabBreaking #AmritsarUpdate1