Shuru
Apke Nagar Ki App…
12 ਸਾਲ ਬਾਅਦ ਘਰ ਆ ਰਿਹਾ ਸੀ ਪੁੱਤ, ਦੁਬਈ ਤੋਂ ਭੇਤਭਰੇ ਹਾਲਾਤਾਂ 'ਚ ਗਾਇਬ | Gurdaspur News ਰੋਜ਼ੀ-ਰੋਟੀ ਦੀ ਭਾਲ ਵਿੱਚ 12 ਸਾਲ ਪਹਿਲਾਂ ਲੇਬਨਾਨ ਗਏ ਪੁਰਾਣਾ ਸ਼ਾਲਾ (ਗੁਰਦਾਸਪੁਰ) ਦੇ 35 ਸਾਲਾ ਭੁਪਿੰਦਰ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 6 ਅਗਸਤ ਨੂੰ ਦੁਬਈ ਰਾਹੀਂ ਭਾਰਤ ਰਵਾਨਾ ਹੋਇਆ ਭੁਪਿੰਦਰ ਦੁਬਈ ਏਅਰਪੋਰਟ ਤੋਂ ਹੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਦਿੱਲੀ ਏਅਰਪੋਰਟ ਤੋਂ ਪਰਿਵਾਰ ਨੂੰ ਸਾਮਾਨ ਮਿਲਣ ਦਾ ਫੋਨ ਆਇਆ, ਪਰ ਪੁੱਤਰ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਅਪੀਲ ਕੀਤੀ ਹੈ।
Prabhjot Singh

More news from ਪੰਜਾਬ and nearby areas
- 12 ਸਾਲ ਬਾਅਦ ਘਰ ਆ ਰਿਹਾ ਸੀ ਪੁੱਤ, ਦੁਬਈ ਤੋਂ ਭੇਤਭਰੇ ਹਾਲਾਤਾਂ 'ਚ ਗਾਇਬ | Gurdaspur News ਰੋਜ਼ੀ-ਰੋਟੀ ਦੀ ਭਾਲ ਵਿੱਚ 12 ਸਾਲ ਪਹਿਲਾਂ ਲੇਬਨਾਨ ਗਏ ਪੁਰਾਣਾ ਸ਼ਾਲਾ (ਗੁਰਦਾਸਪੁਰ) ਦੇ 35 ਸਾਲਾ ਭੁਪਿੰਦਰ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 6 ਅਗਸਤ ਨੂੰ ਦੁਬਈ ਰਾਹੀਂ ਭਾਰਤ ਰਵਾਨਾ ਹੋਇਆ ਭੁਪਿੰਦਰ ਦੁਬਈ ਏਅਰਪੋਰਟ ਤੋਂ ਹੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਦਿੱਲੀ ਏਅਰਪੋਰਟ ਤੋਂ ਪਰਿਵਾਰ ਨੂੰ ਸਾਮਾਨ ਮਿਲਣ ਦਾ ਫੋਨ ਆਇਆ, ਪਰ ਪੁੱਤਰ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਅਪੀਲ ਕੀਤੀ ਹੈ।1
- 🇮🇳 ਹੁਣ ਕਈ ਕੰਮ ਹੋਣਗੇ ਆਸਾਨ! ਦੇਸ਼ ਭਰ ’ਚ AI ਰੋਬੋਟ ਲਿਆਉਣ ਦੀ TGS ਦੀ ਤਿਆਰੀ, ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ’ਚ ਖੁੱਲ੍ਹਿਆ Operation Centre @Highlight @followers @Everyone Bhagwant Mann #YGTVPunjab #TGS #AIRobot #ArtificialIntelligence #AIIndia #RobotTechnology1
- ਸਾਬਕਾ ਐੱਮ.ਐੱਲ.ਏ ਸ. ਜਸਬੀਰ ਸਿੰਘ ਡਿੰਪਾ ਜੀ ਵੱਲੋਂ ਸ. ਨਰਿੰਦਰ ਸਿੰਘ ਬੇਦੀ ਨੂੰ ਕਾਂਗਰਸ ਪਾਰਟੀ ਦਾ ਹਿਊਮਨ ਰਾਈਟਸ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ।1
- Sunny Deol & Karan Deol in Amritsar | Movie Promotion Batwara 1947 | Partition Museum Punjab 24 News Sunny Deol & Karan Deol in Amritsar | Movie Promotion Batwara 1947 | Partition Museum Punjab 24 News . #SunnyDeol #KaranDeol #Batwara1947 #PartitionMuseum #Amritsar1
- ਗੁਰਦਾਸਪੁਰ ਦੇ ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼। ਗੁਰਦਾਸਪੁਰ ਦੇ ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼।1
- अमृतसर पुलिस कमिश्नर आईपीएस गुरप्रीत सिंह भुल्लर के तबादले को लेकर पंजाब में सिहासत हुई गरम इसको पंजाब सरकार का बड़ा फैलियर बताया जा रहा है। अमृतसर पुलिस कमिश्नर आईपीएस गुरप्रीत सिंह भुल्लर के तबादले को लेकर पंजाब में सिहासत हुई गरम इसको पंजाब सरकार का बड़ा फैलियर बताया जा रहा है।1
- ਜਲੰਧਰ ਦੇ ਸ਼ਿਵ ਵਿਹਾਰ 'ਚ ਵਾਪਰੀ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਅਪਰਾਧੀ ਬੇਖੌਫ਼ ਹਨ, ਜਨਤਾ ਡਰੀ ਹੋਈ ਹੈ ਅਤੇ ਸਰਕਾਰ ਗੂੜ੍ਹੀ ਨੀਂਦ ਸੁੱਤੀ ਪਈ ਹੈ। ਕੀ ਇਹੀ ਹੈ ਆਮ ਆਦਮੀ ਪਾਰਟੀ ਦਾ ਅਸਲੀ 'ਬਦਲਾਅ'?1