प्रोजेक्ट रोड पर आवारा पशुओं का आतंक, हर पल मंडरा रहा हादसों का खतरा शाहपुरकंडी 2 अगस्त: रणजीत सागर बांध परियोजना के सबसे व्यस्त माने जाने वाले "प्रोजेक्ट रोड" पर बेसहारा एवं आवारा पशुओं के कारण जहां आम लोगों को भारी परेशानी का सामना करना पड़ता है वहीं पर भारी ट्रैफिक के चलते हर दम दुर्घटना का अंदेशा भी बना रहता है। लोगों का कहना है कि इस प्रोजेक्ट रोड पर हर रोज हजारों की संख्या में छोटी बड़ी गाड़ियों की आवाजाही के अलावा वीवीआईपी एवं बीआईपी लोगों का भी रूटीन में आना-जाना लगा रहता है। इस संबंध में बंटी ठाकुर, रविंद्र सिंह, पूर्व सरपंच मनोज शर्मा, सरदार गुरनाम सिंह, रणजीत सिंह सहित अन्य लोगों ने बताया कि सड़क पर बेखौफ घूम रहे यह आवारा एवं बेसहारा पशु कई बार खुद हादसों का शिकार होकर अपनी जान गवा चुके हैं तथा जिसके चलते कई लोग गंभीर रूप से घायल भी हो चुके हैं। उक्त लोगों ने बताया कि कई बार यह आवारा पशु कॉलोनी के घरों में घुसकर कई लोगों को घायल कर चुके हैं। मगर बांध प्रशासन इस संबंध में कोई भी कार्रवाई नहीं करता नहीं दिखता। जिसके चलते लोगों में भारी रोश पाया जा रहा है। वही पर स्थानीय गोल मार्केट कि दुकानदारों का भी कहना है की इन आवारा पशुओं के झुंडों के झुंड रात को उनकी दुकानों के बाहर बैठकर भारी संख्या में गोबर करते हैं जिसके चलते उन्हें भारी परेशानी उठानी पड़ती है। लोगों ने बांध प्रशासन से इन बेसहारा पशुओ का कोई स्थाई समाधान करने की मांग की है ताकि यह बेसहारा पशु किसी हादसे का शिकार ना बने। लोगों का यह भी कहना है कि कॉलोनी के आसपास गांव के लोग ही इन पशुओं को कॉलोनी की तरफ छोड़ जाते हैं जिसके चलते इनकी लगातार पदार्थ बढ़ती जा रही है।

- ਪੁਲਿਸ ਹਿਰਾਸਤ ਚੋਂ ਭੱਜੇ 02 ਨੋਜਵਾਨ ਮਾਮਲਾ ਥਾਣਾ ਮਜੀਠਾ ਰੋਡ ਦਾ ਹੈ ਜਿੰਨਾ ਵਿੱਚੋਂ 01 ਨੂੰ ਕੁਝ ਹੀ ਦੇਰ ਚ ਕਾਬੂ ਕਰ ਲਿਆ ਗਿਆ ਅਤੇ ਦੂਜੇ ਨੂੰ ਉਸਦੇ ਪਰਿਵਾਰ ਵਾਲਿਆਂ ਨੇ ਆਪ ਹੀ ਥਾਣੇ ਚ ਪੁਲਿਸ ਦੇ ਹਵਾਲੇ ਕੀਤਾ।1
- ਅੰਮ੍ਰਿਤਸਰ ਤੇ ਭੰਡਾਰੀ ਪੁੱਲ ਤੇ ਪਹੁੰਚੇ ਕਈ ਐਮਐਲਏ ਕੀਤੀ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ1
- ਇਨਸਾਫ਼ ਨਾ ਮਿਲਣ 'ਤੇ 5 ਅਗਸਤ ਨੂੰ ਥਾਣਾ ਸਿਟੀ ਦੇ ਬਾਹਰ ਧਰਨਾ ਦਿੱਤਾ ਜਾਵੇਗਾ : ਪ੍ਰੀਤੀ ਮਹੰਤ ਕਪੂਰਥਲਾ ਪ੍ਰੀਤੀ ਮਹੰਤ ਵੱਲੋਂ ਆਪਣੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਪਿਛਲੇ ਦਿਨੀਂ ਆਪਣੇ ਨਾਲ ਹੋਈ ਕਥਿਤ ਮਾਰਕੁੱਟ ਦੀ ਘਟਨਾ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਗਈ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਿਲਆ। ਪ੍ਰੀਤੀ ਮਹੰਤ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਥਾਣਾ ਸਿਟੀ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਘਟਨਾ ਦੀਆਂ ਵੀਡੀਓਜ਼ ਜਨਤਕ ਹੋ ਚੁੱਕੀਆਂ ਹਨ ਤਾਂ ਵੀ ਦੋਸ਼ੀਆਂ 'ਤੇ ਕਾਰਵਾਈ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਨਾ ਮਿਲੇ ਤਾਂ ਲੋਕਾਂ ਦਾ ਕਾਨੂੰਨ ਅਤੇ ਪ੍ਰਸ਼ਾਸਨ 'ਤੇ ਭਰੋਸਾ ਕਮਜ਼ੋਰ ਹੁੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਪੀੜਤ ਧਿਰ ਨੂੰ ਇਨਸਾਫ਼ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ, ਜੋ ਕਿ ਠੀਕ ਨਹੀਂ ਹੈ। ਪ੍ਰੀਤੀ ਮਹੰਤ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ 'ਤੇ ਜਲਦ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਉਹ 5 ਅਗਸਤ ਨੂੰ ਆਪਣੇ ਸਮਰਥਕਾਂ ਸਮੇਤ ਥਾਣਾ ਸਿਟੀ ਦੇ ਬਾਹਰ ਸ਼ਾਂਤਮਈ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਐਸ.ਐਸ.ਪੀ ਕਪੂਰਥਲਾ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਇਨਸਾਫ਼ ਮਿਲ ਸਕੇ ਅਤੇ ਲੋਕਾਂ ਦਾ ਕਾਨੂੰਨੀ ਪ੍ਰਣਾਲੀ 'ਤੇ ਭਰੋਸਾ ਹੋਰ ਮਜ਼ਬੂਤ ਹੋ ਸਕੇ। ਇਸ ਮੋਕੇ ਦੇ ਰਮਨ ਬਹਲ, ਸਾਹਿਲ, ਜਤੀਨ ਅਤੇ ਨਾਲ ਹੋਰ ਹਾਜ਼ਰ ਸਨ।1
- ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ "ਰੌਣਕ ਤ੍ਰਿੰਜਣ ਦੀ" ਬੈਨਰ ਹੇਠ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਇੱਕਤਰ ਹੋਈਆਂ ਮਾਂਵਾਂ, ਭੈਣਾਂ ਅਤੇ ਬੇਟੀਆਂ ਪੰਜਾਬ ਸਰਕਾਰ ਵੱਲੋਂ ਮਿਲ ਰਿਹਾ ਹੈ ਮਾਂਵਾਂ,ਧੀਆਂ ਅਤੇ ਬੇਟੀਆਂ ਨੂੰ ਸਤਿਕਾਰ: ਸੁਹਿੰਦਰ ਕੌਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀ ਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਾਵਣ ਮਹੀਨੇ ਦਾ ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਲਕਾ ਜੰਡਿਆਲਾ ਗੁਰੂ ਅਤੇ ਆਸ ਪਾਸ ਦੀਆਂ ਮਹਿਲਾਵਾਂ ਬੜੇ ਚਾਵਾਂ ਸਦਰਾਂ ਨਾਲ਼ ਪਹੁੰਚੀਆਂ। ਇਸ ਦੌਰਾਨ ਗਿੱਧਾ, ਨਾਚ ਅਤੇ ਤੀਆਂ ਸੰਬੰਧੀ ਹੋਰ ਝਾਕੀਆਂ ਰਾਹੀਂ ਮਹਿਲਾਵਾਂ ਨੇ ਇਸ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਅਤੇ ਖਾਸ ਕਰਕੇ ਤੀਆਂ ਦੇ ਤਿਉਹਾਰ ਦੀ ਵਿਰਾਸਤ ਨੂੰ ਦਰਸਾਉਂਦੀਆਂ ਪੀਂਘਾਂ ਝੂਟ ਕੇ ਮਹਿਲਾਵਾਂ ਨੇ ਆਪਣੇ ਦੂਰ ਹੋ ਰਹੇ ਵਿਰਸੇ ਨੂੰ ਯਾਦ ਕੀਤਾ। ਗੱਲਬਾਤ ਦੌਰਾਨ ਸ਼੍ਰੀਮਤੀ ਸੁਹਿੰਦਰ ਕੌਰ ਨੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਹਿਲਾਵਾਂ ਦਾ ਵਡਮੁੱਲਾ ਯੋਗਦਾਨ ਹੈ ਅਤੇ ਸਮਾਜ ਵਿੱਚ ਮਹਿਲਾਵਾਂ ਦਾ ਹਮੇਸ਼ਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਮਹਿਲਾਵਾਂ ਨੂੰ ਵੀ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਆਪਣੇ ਤਿਉਹਾਰ ਮਨਾਉਣ ਦਾ। ਇਸ ਦੇ ਨਾਲ਼ ਨਾਲ਼ ਓਹਨਾਂ ਮਹਿਲਾਵਾਂ ਨੂੰ ਆਪਣੇ ਵਿਰਾਸਤੀ ਤਿਉਹਾਰਾਂ ਨਾਲ਼ ਜੁੜ੍ਹੇ ਰਹਿਣ ਦੀ ਅਪੀਲ ਕੀਤੀ। ਬਾਈਟ: ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਬੇਟੀ4
- जालंधर: शुकराना यात्रा से पहले आप कार्यकर्ता के दो गुटों में हुई झड़प जालंधर: प्रसिद्ध श्री देवी तालाब मंदिर से आज मेयर विनीत धीर और नितिन कोहली की ओर से शुकराना यात्रा निकाली जा रही है। इस शुकराना यात्रा के दौरान मंदिर में उस समय बड़ी हंगामा देखने को मिला, जब आप कार्यकर्ताओं के दो गुटों में झड़प हो गई। बताया जा रहा है इसमें से एक ग्रुप पूर्व हलका इंचार्ज दिनेश ढल का है।4
- ਵਿਧਾਇਕ ਦੇ ਘਰ ਤੋਂ 150 ਮੀਟਰ ਦੂਰ ਧਮਾਕਾ ਨਹੀਂ, ਪਟਾਕਾ ਸੀ - ਪੁਲਿਸ ਜਾਂਚ 'ਚ ਖੁਲਾਸਾ ਪਠਾਨਕੋਟ 'ਚ ਦੁਪਹਿਰ 12:17 ਵਜੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਦੇ ਘਰ ਤੋਂ 150 ਮੀਟਰ ਦੂਰ ਹੋਏ ਜ਼ੋਰਦਾਰ ਧਮਾਕੇ ਨੇ ਹੜਕੰਪ ਮਚਾ ਦਿੱਤਾ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ CCTV ਖੰਗਾਲੇ ਤਾਂ ਸੱਚ ਸਾਹਮਣੇ ਆਇਆ। ਬੈਂਕ ਕਲੋਨੀ ਦੇ ਦੁਕਾਨਦਾਰ ਅਭਿਸ਼ੇਕ ਕਸ਼ਯਪ ਨੇ ਪਹਿਲਾਂ ਦੁਕਾਨ ਅੱਗੇ ਪਟਾਕਾ ਚਲਾਉਣ ਦੀ ਕੋਸ਼ਿਸ਼ ਕੀਤੀ, ਨਾਕਾਮ ਹੋਣ 'ਤੇ ਖਾਲੀ ਪਲਾਟ 'ਚ ਜਾ ਕੇ ਪਟਾਕਾ ਚਲਾ ਦਿੱਤਾ। ਸ਼ੁਰੂ 'ਚ ਉਹ ਮੁੱਕਰਦਾ ਰਿਹਾ, ਪਰ CCTV ਫੁਟੇਜ ਸਾਹਮਣੇ ਆਉਣ 'ਤੇ ਉਸ ਨੇ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਉਸ ਕੋਲੋਂ ਪਟਾਕਿਆਂ ਦਾ ਡੱਬਾ ਵੀ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਇਸ 'ਚ ਕਿਸੇ ਵੱਡੀ ਸਾਜ਼ਿਸ਼ ਦਾ ਕੋਈ ਐਂਗਲ ਨਹੀਂ ਹੈ, ਫਿਰ ਵੀ ਜਾਂਚ ਜਾਰੀ ਹੈ। #Pathankot #PathankotNews #AshwaniKumarSharma #BJPMLA #PunjabNews #PunjabPolice #CCTVFootage #BlastNews #ViralNews #PathankotBlast #ਪਠਾਨਕੋਟ #ਪੰਜਾਬ1

- ਤਾਂ। ਬੇਸ਼ਰਮੀ ਵਾਲੀ ਗੱਲ ਪਰ ਸੱਚ ਹੈ 14 ਸਾਲਾ ਨਾਬਲਿਗ ਬੱਚੀ ਨਾਲ ਹੋਟਲ ਚ ਹੋਇਆ | Punjab 24 News | Amritsar News | Punjab Police News ਤਾਂ। ਬੇਸ਼ਰਮੀ ਵਾਲੀ ਗੱਲ ਪਰ ਸੱਚ ਹੈ 14 ਸਾਲਾ ਨਾਬਲਿਗ ਬੱਚੀ ਨਾਲ ਹੋਟਲ ਚ ਹੋਇਆ | Punjab 24 News | Amritsar News | Punjab Police News . #AmritsarNews #PunjabNews #PunjabPolice #BreakingNews #Punjab24News1