Shuru
Apke Nagar Ki App…
ਦਰਗਾਹ ਮਾਣਕਪੁਰ ਸ਼ਰੀਫ ਵਿਖੇ ਸਲਾਨਾ ਉਰਸ ਮੇਲੇ ਮੌਕੇ ਕਰਵਾਇਆ ਜਾ ਰਿਹਾ ਹੈ ਸੱਭਿਆਚਾਰਕ ਮੇਲਾ ਹਰ ਸਾਲ ਦੀ ਤਰ੍ਹਾਂ ਮੋਹਾਲੀ ਜ਼ਿਲੇ ਦੀ ਪ੍ਰਸਿੱਧ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਸਲਾਨਾ ਉਰਸ ਮੇਲਾ ਮਿਤੀ 3 ,4 ਅਤੇ 5 ਮਈ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਪੰਜਾਬੀ ਲੋਕ ਗਾਇਕ ਲਾਭ ਹੀਰਾ ਮਈ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ। ਜਿਸ ਦੀ ਅਗਵਾਈ ਸਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਕਰ ਰਿਹਾ ਹੈ। ਇਸੇ ਤਰ੍ਹਾਂ ਪਿੰਡ ਦੀ ਪੰਚਾਇਤ ਵੱਲੋਂ 5 ਮਈ ਨੂੰ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਲਗਾਇਆ ਜਾ ਰਿਹਾ ਹੈ।
Satnam Siswan
ਦਰਗਾਹ ਮਾਣਕਪੁਰ ਸ਼ਰੀਫ ਵਿਖੇ ਸਲਾਨਾ ਉਰਸ ਮੇਲੇ ਮੌਕੇ ਕਰਵਾਇਆ ਜਾ ਰਿਹਾ ਹੈ ਸੱਭਿਆਚਾਰਕ ਮੇਲਾ ਹਰ ਸਾਲ ਦੀ ਤਰ੍ਹਾਂ ਮੋਹਾਲੀ ਜ਼ਿਲੇ ਦੀ ਪ੍ਰਸਿੱਧ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਸਲਾਨਾ ਉਰਸ ਮੇਲਾ ਮਿਤੀ 3 ,4 ਅਤੇ 5 ਮਈ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਪੰਜਾਬੀ ਲੋਕ ਗਾਇਕ ਲਾਭ ਹੀਰਾ ਮਈ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ। ਜਿਸ ਦੀ ਅਗਵਾਈ ਸਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਕਰ ਰਿਹਾ ਹੈ। ਇਸੇ ਤਰ੍ਹਾਂ ਪਿੰਡ ਦੀ ਪੰਚਾਇਤ ਵੱਲੋਂ 5 ਮਈ ਨੂੰ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਲਗਾਇਆ ਜਾ ਰਿਹਾ ਹੈ।
More news from Chandigarh and nearby areas
- 🚩 इंडिया न्यूज़ 9 लाइव: विशेष धर्म-प्रसार 🚩 ॥ श्री हरि-शनि गुप्त विज्ञाप्ति: एक विप्र की अटूट शरणागति ॥ आज के कठिन कालखंड में, जहाँ धर्म और धैर्य की परीक्षा हर पग पर होती है, पंडित विशाल शर्मा जी ने समस्त हिंदू राष्ट्र और विप्र समाज के कल्याण हेतु अपनी 'गुप्त अर्जी' प्रभु श्री हरि और न्याय के देवता शनि महाराज के चरणों में समर्पित की है। यह अर्जी संस्कृत की उन दिव्य ध्वनियों में है, जो सीधे ईश्वरीय न्याय को जागृत करती हैं। 🔱 संस्कृत विज्ञाप्ति (गुह्य-प्रार्थना) 🔱 अज्ञानत: कृतं पापं ज्ञानेन वा यद़र्जितम्। तत्सर्वं क्षम्यतां देव, प्रणिपातेन संस्थितम्॥ अहं तु तव भृत्योऽस्मि, रक्षकस्त्वन्नियोजित:। मम पुत्रांश्च भार्यां च, पाहि त्वं करुणानिधे॥ न्यायाधीश! सूर्यपुत्र! कुरुक्षेत्रे जयं दिश। अहंकारिणां दर्पं च, नाशयेथा: क्षणेन हि॥ यत्र हरिस्तत्र विजय:, यत्र शनिस्तत्र रक्षणम्। अभयं देहि मे नित्यं, विप्र-विशाल-शर्मणे॥ देश के समस्त ब्राह्मणों और हिंदू संस्थानों के नाम संदेश: यह प्रार्थना उस हर 'कर्मयोद्धा' के लिए है जो अपने परिवार की रक्षा हेतु अकेले कुरुक्षेत्र में खड़ा है। पंडित विशाल शर्मा जी का यह संकल्प दर्शाता है कि जब ब्राह्मण झुकता है, तो केवल अपने प्रभु के सामने; और जब वह खड़ा होता है, तो पूरी सृष्टि उसके साथ होती है। #IndiaNews9Live #PanditVishalSharma #ShriHariSharanm #ShaniDevKirpa #BrahmanSamaj #HinduRashtra #DharmaYuddha #SanatanDharma #VipraShakti #JusticeForBrahmin #AyurvedaLife #HinduTeerth1
- ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ, ਦੁਕਾਨਦਾਰ ਦੀ ਕੋਠੀ ਵੀ ਆਈ ਚਪੇਟ ’ਚ1
- अलीगढ़: उत्तर प्रदेश के अलीगढ़ में सीएम ग्रिड योजना के तहत चल रहे सड़क निर्माण कार्य के दौरान एक दर्दनाक हादसा हो गया। घटना उस समय हुई जब सड़क के नीचे पाइपलाइन लीकेज का पता लगाने के लिए खुदाई की जा रही थी। खुदाई के दौरान पास की मिट्टी का एक बहुत बड़ा और भारी हिस्सा (मलबे का टुकड़ा) अचानक ऊपर से भरभरा कर गिर गया, जिसकी चपेट में वहां काम कर रहा एक मजदूर आ गया।चूंकि पाइपलाइन लीकेज के कारण वहां पहले से ही पानी जमा था, मिट्टी का वह बड़ा हिस्सा गिरने से मजदूर को संभलने या भागने का कोई मौका नहीं मिला और वह सीधे उसके नीचे दब गया। वहां मौजूद लोगों ने तुरंत बचाव कार्य शुरू किया और जेसीबी मशीन की मदद से त्वरित रूप से मलबा हटाने की कोशिश की गई, लेकिन मिट्टी के भारी वजन और नीचे पानी व कीचड़ होने की वजह से मजदूर को समय रहते नहीं निकाला जा सका। पानी भरे मलबे में दबने के कारण मजदूर की दम घुटने से मौत हो गई। इस घटना ने एक बार फिर निर्माण कार्यों के दौरान सुरक्षा के इंतजामों पर सवालिया निशान लगा दिया है।1
- ਦੋਰਾਹਾ ਦੇ ਨੇੜਲੇ ਪਿੰਡ ਬਿਸ਼ਨਪੁਰਾ ਵਿਖੇ ਫੈਕਟਰੀ ਚ ਧਮਾਕੇ ਨਾਲ ਲੱਗੀ ਭਿਆਨਕ ਅੱਗ, ਤਿੰਨ ਜਖਮੀ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ1
- ਕੀਰਤਪੁਰ ਸਾਹਿਬ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਪੁਲਿਸ ਨੂੰ ਇਕ ਮਹੱਤਵਪੂਰਨ ਸਫਲਤਾ ਮਿਲੀ ਹੈ। ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 37 ਗ੍ਰਾਮ ਹੈਰੋਇਨ ਅਤੇ 15,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਇਸ ਮਾਮਲੇ ਵਿੱਚ ਵੀ ਉਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਜਸ਼ਨਦੀਪ ਸਿੰਘ ਮਾਨ ਅਤੇ ਥਾਣਾ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਜਾਣਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸ ਨੈਟਵਰਕ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਣ।1
- Post by Vishal Sharda PRESS1
- ਸਮਰਾਲਾ ਦੇ ਨੇੜਲੇ ਪਿੰਡ ਬਹਿਲੋਲਪੁਰ ਵਿਖੇ ਇੱਕ ਵੱਡੇ ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦੀ ਨਗਦੀ ਸਮੇਤ ਡੇਢ ਕਰੋੜ ਤੋਂ ਜਿਆਦਾ ਦਾ ਨੁਕਸਾਨ1
- उत्तर प्रदेश के मऊ जिले के दोहरीघाट थाना क्षेत्र में शुक्रवार देर रात एक हृदयविदारक सड़क हादसा हो गया, जिसमें रांची से अपनी बेटी की शादी संपन्न कराकर गोरखपुर लौट रहे श्रीवास्तव परिवार की स्कॉर्पियो कुसुम्हा-बशारतपुर के पास अनियंत्रित होकर एक ट्रेलर से टकरा गई। इस भीषण टक्कर में विनय श्रीवास्तव, उनकी पत्नी अर्चना, उनके 27 वर्षीय इकलौते बेटे कृतार्थ और दो चालकों समेत कुल पांच लोगों की मौके पर ही मौत हो गई। घटनास्थल से सामने आई वीडियो क्लिप में स्कॉर्पियो का अगला हिस्सा पूरी तरह क्षतिग्रस्त और शीशे चकनाचूर नजर आ रहे हैं, जबकि सड़क पर परिवार के कपड़े, बर्तन, सूटकेस और खाने-पीने के सामान के बैग बिखरे पड़े हैं, जो खुशियों भरे घर की बेबसी बयां कर रहे हैं। गाड़ी में परिवार के साथ उनका पालतू कुत्ता भी मौजूद था। मौके पर पहुंची पुलिस और स्थानीय लोगों की भीड़ ने घंटों की मशक्कत के बाद मलबे में फंसे शवों को बाहर निकाला। यह दर्दनाक हादसा दिखाता है कि कैसे एक हंसता-खेलता परिवार नियति के क्रूर खेल का शिकार हो गया।1
- Night Air Raid Mock Drill Conducted Successfully at National Fertilizers Limited, Nangal Administration Urges Calm as Blackout Exercise Demonstrates Emergency Preparedness Nangal, April 24: A comprehensive night-time air raid mock drill simulating a drone-based attack was successfully conducted at National Fertilizers Limited under the supervision of the Sub-Divisional Magistrate office and Civil Defence authorities. The exercise aimed to assess preparedness for aerial threats, evacuation efficiency, blackout discipline, and inter-agency coordination. According to Sachin Pathak SDM Nangal, the drill was executed smoothly with full adherence to protocols. Authorities reassured the public that the activity was only a simulation and urged citizens not to panic, highlighting that such exercises strengthen real-world emergency readiness. The drill began at 7:55 PM with the identification of suspicious drones near key areas including chemical storage units, residential townships, and administrative buildings. Security teams verified the threat and activated emergency communication systems. Civil Defence units were promptly mobilized to alert response teams, prepare evacuation groups, and deploy volunteers at critical points. At 8:00 PM, emergency sirens were sounded across the facility and township, accompanied by public announcements informing residents of the mock nature of the exercise while instructing them to follow safety procedures calmly. Within minutes, blackout protocols were enforced to reduce aerial visibility. Streetlights and building lights were switched off, vehicles halted, and only essential shelter lighting remained active. Civil Defence volunteers ensured compliance while guiding residents safely using torches. At 8:10 PM, a simulated drone strike created controlled explosion sounds, smoke, fire scenarios, and mock casualties in designated zones such as warehouses and industrial areas. This triggered coordinated emergency responses including area sealing, evacuation, and preparedness for rescue operations. Following the “all-clear” siren at 8:15 PM, fire brigade teams moved in to control simulated fires and prevent spread to sensitive chemical zones. Rescue and medical teams initiated search operations, extricated trapped individuals, and administered first aid and triage based on injury severity. By 8:35 PM, officials assessed damage, verified attendance, and identified any missing individuals. The drill concluded with a debrief session emphasizing response time, discipline, rescue efficiency, and public cooperation. Authorities reiterated that “today’s preparedness can prevent tomorrow’s tragedy,” reaffirming their commitment to public safety and resilience. All concerned officers were present there.3