Shuru
Apke Nagar Ki App…
ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ, ਦੁਕਾਨਦਾਰ ਦੀ ਕੋਠੀ ਵੀ ਆਈ ਚਪੇਟ ’ਚ
ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ, ਦੁਕਾਨਦਾਰ ਦੀ ਕੋਠੀ ਵੀ ਆਈ ਚਪੇਟ ’ਚ
More news from ਪੰਜਾਬ and nearby areas
- ਸਮਰਾਲਾ ਦੇ ਨੇੜਲੇ ਪਿੰਡ ਬਹਿਲੋਲਪੁਰ ਵਿਖੇ ਇੱਕ ਵੱਡੇ ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦੀ ਨਗਦੀ ਸਮੇਤ ਡੇਢ ਕਰੋੜ ਤੋਂ ਜਿਆਦਾ ਦਾ ਨੁਕਸਾਨ1
- **ਏ.ਐਸ.ਆਈ ਮਾਨ ਸਿੰਘ ਨੇ ਲਾਸ਼ ਕਬਜ਼ੇ ਵਿੱਚ ਲੈਕੇ 72 ਘੰਟੇ ਦੀ ਪਹਿਚਾਣ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਤਿਹਗੜ ਸਾਹਿਬ ਦੀ ਮੋਰਚਰੀ ਵਿੱਚ ** ਮਿ੍ਤਕ ਦੀ ਪਹਿਚਾਨ ਲਈ ਥਾਣਾ ਸਰਹਿੰਦ ਵਿੱਚ ਹੇਠ ਲਿੱਖੇ ਨੰਬਰ ਤੇ ਸਪੰਰਕ ਕਰੋ ਤਫਤੀਸ਼ੀ ਅਫਸਰ-ASI ਮਾਨ ਸਿੰਘ 75289228991
- उत्तर प्रदेश के मऊ जिले के दोहरीघाट थाना क्षेत्र में शुक्रवार देर रात एक हृदयविदारक सड़क हादसा हो गया, जिसमें रांची से अपनी बेटी की शादी संपन्न कराकर गोरखपुर लौट रहे श्रीवास्तव परिवार की स्कॉर्पियो कुसुम्हा-बशारतपुर के पास अनियंत्रित होकर एक ट्रेलर से टकरा गई। इस भीषण टक्कर में विनय श्रीवास्तव, उनकी पत्नी अर्चना, उनके 27 वर्षीय इकलौते बेटे कृतार्थ और दो चालकों समेत कुल पांच लोगों की मौके पर ही मौत हो गई। घटनास्थल से सामने आई वीडियो क्लिप में स्कॉर्पियो का अगला हिस्सा पूरी तरह क्षतिग्रस्त और शीशे चकनाचूर नजर आ रहे हैं, जबकि सड़क पर परिवार के कपड़े, बर्तन, सूटकेस और खाने-पीने के सामान के बैग बिखरे पड़े हैं, जो खुशियों भरे घर की बेबसी बयां कर रहे हैं। गाड़ी में परिवार के साथ उनका पालतू कुत्ता भी मौजूद था। मौके पर पहुंची पुलिस और स्थानीय लोगों की भीड़ ने घंटों की मशक्कत के बाद मलबे में फंसे शवों को बाहर निकाला। यह दर्दनाक हादसा दिखाता है कि कैसे एक हंसता-खेलता परिवार नियति के क्रूर खेल का शिकार हो गया।1
- ਨਾਰੀ ਸ਼ਕਤੀ ਵੰਦਨ ਬਿੱਲ ਦੇ ਵਿਰੋਧ ਵਿੱਚ ਵੋਟ ਪਾ ਕੇ ਮਹਿਲਾਵਾਂ ਦਾ ਹੱਕ ਮਾਰਨ ਵਾਲੀ ਕਾਂਗਰਸ ਪਾਰਟੀ ਅਤੇ ਵਿਰੋਧੀ ਪਾਰਟੀਆਂ ਖਿਲਾਫ਼ ਨਾਰੀ ਸ਼ਕਤੀ ਵੱਲੋਂ "ਜਨ ਆਕ੍ਰੋਸ਼ ਮਹਿਲਾ ਪੈਦਲ ਯਾਤਰਾ ਕੱਢੀ ਜਾ ਰਹੀ ਤੇ ਮਹਿਲਾਵਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ1
- Post by ༒♛𝔖𝔥𝔦𝔣𝔞𝔩𝔦 ♛༒꧂1
- ਅਜ ਹੋਈ ਸਿਵਲ ਡਿਫੈਂਸ ਏਅਰ ਰੇਡ/ ਬਲੈਕਆਊਟ ਮੌਕ ਅਭਿਆਸ4
- ਦੋਰਾਹਾ ਦੇ ਵਾਰਡ ਨੰਬਰ 12 ਚ ਆਪ ਨੂੰ ਲੱਗਿਆ ਝਟਕਾ, ਗੁਰਚਰਨ ਸਿੰਘ ਕਾਲਾ ਸਾਥੀਆਂ ਸਮਤੇ ਕਾਂਗਰਸ ਚ ਹੋਏ ਸ਼ਾਮਿਲ1
- ਕੀਰਤਪੁਰ ਸਾਹਿਬ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਪੁਲਿਸ ਨੂੰ ਇਕ ਮਹੱਤਵਪੂਰਨ ਸਫਲਤਾ ਮਿਲੀ ਹੈ। ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 37 ਗ੍ਰਾਮ ਹੈਰੋਇਨ ਅਤੇ 15,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਇਸ ਮਾਮਲੇ ਵਿੱਚ ਵੀ ਉਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਜਸ਼ਨਦੀਪ ਸਿੰਘ ਮਾਨ ਅਤੇ ਥਾਣਾ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਜਾਣਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸ ਨੈਟਵਰਕ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਣ।1
- Post by ༒♛𝔖𝔥𝔦𝔣𝔞𝔩𝔦 ♛༒꧂1