ਇੱਕ ਅਪਰਾਧੀ ਨੂੰ ਕਾਬੂ ਕਰਕੇ 05 Kg 507 gm ਹੈਰੋਇਨ ਕੀਤੀ ਬ੍ਰਾਮਦ lਜਿਲ੍ਹਾ ਪੁਲਿਸ ਫਿਰੋਜ਼ਪੁਰ ਨੂੰ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਮਿਲੀ ਵੱਡੀ ਸਫਲਤਾ ,ਇੱਕ ਅਪਰਾਧੀ ਨੂੰ ਕਾਬੂ ਕਰਕੇ 05 Kg 507 gm ਹੈਰੋਇਨ ਕੀਤੀ ਬ੍ਰਾਮਦ ਫ਼ਿਰੋਜਪੁਰ 3 ਫਰਵਰੀ(ਗੁਰਮੇਜ ਸਿੰਘ)- ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਹਜਾ ਅੰਦਰ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਵਿੱਚ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਇਸ ਮੁਹਿੰਮ ਤਹਿਤ ਇੰਸ: ਮੋਹਿਤ ਧਵਨ, ਇੰਚਾਰਜ਼ ਸੀ.ਆਈ.ਏ. ਫਿਰੋਜ਼ਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਦੋਰਾਨੇ ਗਸ਼ਤ ਵਾ ਚੈਕਿੰਗ ਪੁਲਿਸ ਪਾਰਟੀ ਇੰਸ: ਮੋਹਿਤ ਧਵਨ ਨੂੰ ਹੂਸੈਨੀਵਾਲਾ ਵਰਕਸ, ਫਿਰੋਜ਼ਪੁਰ ਪੁੱਜਣ ਤੇ ਇਤਲਾਹ ਮਿਲੀ ਕਿ ਮਨਜੀਤ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਛੀਣੇ ਵਾਲੇ ਝੁੱਗੇ ਪਿੰਡ ਚਾਂਦੀ ਵਾਲਾ, ਥਾਣਾ ਸਦਰ ਫਿਰੋਜ਼ਪੁਰ, ਜਿਲ੍ਹਾ ਫਿਰੋਜ਼ਪੁਰ ਪਿੰਡ ਗੱਟੀ ਰਾਜੋ ਕੇ ਤੋਂ ਚਾਂਦੀ ਵਾਲਾ ਨੂੰ ਜਾਂਦੀ ਸੜਕ ਪਰ ਹੈਰੋਇਨ ਲੈ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਦਿਆ ਮਨਜੀਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 05 ਕਿੱਲੋ 507 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਮਾਮਲਾ ਦਰਜ ਫਿਰੋਜ਼ਪੁਰ ਦਰਜ਼ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ।

- ਨਕਲੀ ਹੈਲਥ ਮੰਤਰੀ ਬਣ ਕੇ ਅੰਮ੍ਰਿਤਸਰ ਦੇ SMO ਨੂੰ ਲਾਇਆ ਫੋਨ, ਅਸਲੀ ਮੰਤਰੀ ਨਾਲ ਪਿਆ ਪੇਚਾ ਤਾਂ ਪਹੁੰਚਿਆ ਜੇਲ੍ਹ, #FakeHealthMinister #HealthMinisterFraud #AmritsarNews #PunjabNews #BreakingNews #SMOAmritsar #FakeCallScam #PoliceAction #FraudExposed #PunjabPolice #NewsUpdate #CrimeNews #GovernmentImpersonation #FakeMinisterArrested #HealthDepartment #LawAndOrder #LatestPunjabNews #ViralNews #AmritsarUpdates #Punjab24News1
- कुछ ही घंटो में नगर थाना में चोरी की घटना को पुलिस ने ट्रेस किया।1
- 🇮🇳 क्रान्ति न्यूज सच की आवाज 🇮🇳 मिडिल क्लास के लिए क्या बजट है🤔 क्या बजट है 🤔 पत्रकार के सवाल का निर्मला ताई नहीं दे पाई जवाब रिएक्शन वायरल1
- कैलकुलेटर के दौर से पहले भारत ने दुनिया को शकुंतला देवी जैसी अद्भुत प्रतिभा दी। 1929 में बेंगलुरु में जन्मी शकुंतला देवी ने बिना कलम-कागज़ के कठिन गणनाएँ सेकंडों में हल कर सभी को चौंका दिया।‘ह्यूमन कैलकुलेटर’ के नाम से मशहूर शकुंतला देवी ने 1982 में 28 सेकंड में 13 अंकों की दो संख्याओं का गुणा कर गिनीज़ वर्ल्ड रिकॉर्ड बनाया। उनका दिमाग़ मानव क्षमता की मिसाल है। #ProudToBeIndian #ShakuntalaDevi #HumanCalculator #IndianGenius #UnseenTalent #PrideOfIndia #MindPower #BeforeCalculators1
- ਗੁਰਬਾਣੀ ਕੰਠ ਨਿੱਕੇ ਜੇ ਬੱਚੇ ਦੇ ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ -ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ1
- ਸੋਹਣੀ ਲੱਗਦੀ ਬਰਾਤ ਸ਼ਿਵ ਦੀ ਇਕ ਭਜਨ ਜੌ ਕਿ ਬੁਹਤ ਜਲਦੀ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਨੂੰ ਗਾਇਆ ਹੈ ਅਮਰ ਪੰਜਾਬੀ ਜੀ ਨੇ ਅਤੇ ਉਸਨੂੰ ਲਿਖਿਆ ਹੈ ਸਵਰਗੀ ਹੈ ਅਵਤਾਰ ਜੀ ਪਠਾਨਕੋਟ ਵਾਲਿਆਂ ਜੀ ਨੇ ਇਸ ਦਾ ਮਿਊਜਿਕ ਕੀਤਾ ਹੈ ਜਤੀਨ ਬੀਟਸ ਵੱਲੋਂ ਸੋ ਮੈਂ ਤੁਹਾਡਾ ਆਪਣਾ ਰਾਜ ਕੁਮਾਰ ਰਾਜੂ ਪਠਾਨਕੋਟ ਵਾਲਾ ਸਿੰਗਰ ਅਤੇ ਲੇਖਕ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਭਜਨ ਨੂੰ ਵੱਧ ਤੋਂ ਵੱਧ ਸੁਣਨ ਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰੋ2
- ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨ ਪੁਲਿਸ ਨੇ ਕੁਝ ਹੀ ਦਿਨਾਂ ਵਿੱਚ ਕੀਤੇ ਕਾਬੂ, ਦੇਖੋ ਤਸਵੀਰਾਂ #AmritsarNews #PunjabPolice #CrimeNews #AmritsarPolice #LootCase #RobberyCase #PunjabNews #PoliceAction #CrimeControl #PublicSafety #LawAndOrder #AmritsarUpdate #BreakingNews #CrimeInPunjab #PoliceSuccess #AccusedArrested #PunjabUpdates #AmritsarCrime #LatestNews #BigAction #Punjab24News1
- ਗੋਬਿੰਦਗੜ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਕੀ ਨਗਰੀ ਵਿੱਚ ਮੁਫਤ ਆਯੂਸ਼ ਕੈਪ ਵਿਂਚ 640 ਮਰੀਜ਼ਾਂ ਦਾ ਹੋਇਆ ਚੈਕਅਪ,ਦਵਾਈ ਵੀ ਮਿਲੀ ਮੁਫਤ1
- महिला कृष्णा नगर में पिछले कई महीनो से लगातार सिवरेज ओवरफ्लो होने के चलते लोगों को गंदगी का शिकार होना पड़ रहा है1