logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨਕਲੀ ਹੈਲਥ ਮੰਤਰੀ ਬਣ ਕੇ ਅੰਮ੍ਰਿਤਸਰ ਦੇ SMO ਨੂੰ ਲਾਇਆ ਫੋਨ, ਅਸਲੀ ਮੰਤਰੀ ਨਾਲ ਪਿਆ ਪੇਚਾ ਤਾਂ ਪਹੁੰਚਿਆ ਜੇਲ੍ਹ, #FakeHealthMinister #HealthMinisterFraud #AmritsarNews #PunjabNews #BreakingNews #SMOAmritsar #FakeCallScam #PoliceAction #FraudExposed #PunjabPolice #NewsUpdate #CrimeNews #GovernmentImpersonation #FakeMinisterArrested #HealthDepartment #LawAndOrder #LatestPunjabNews #ViralNews #AmritsarUpdates #Punjab24News

13 hrs ago
user_Punjab 24 News
Punjab 24 News
Media Amritsar -I, Punjab•
13 hrs ago

ਨਕਲੀ ਹੈਲਥ ਮੰਤਰੀ ਬਣ ਕੇ ਅੰਮ੍ਰਿਤਸਰ ਦੇ SMO ਨੂੰ ਲਾਇਆ ਫੋਨ, ਅਸਲੀ ਮੰਤਰੀ ਨਾਲ ਪਿਆ ਪੇਚਾ ਤਾਂ ਪਹੁੰਚਿਆ ਜੇਲ੍ਹ, #FakeHealthMinister #HealthMinisterFraud #AmritsarNews #PunjabNews #BreakingNews #SMOAmritsar #FakeCallScam #PoliceAction #FraudExposed #PunjabPolice #NewsUpdate #CrimeNews #GovernmentImpersonation #FakeMinisterArrested #HealthDepartment #LawAndOrder #LatestPunjabNews #ViralNews #AmritsarUpdates #Punjab24News

More news from ਪੰਜਾਬ and nearby areas
  • lਜਿਲ੍ਹਾ ਪੁਲਿਸ ਫਿਰੋਜ਼ਪੁਰ ਨੂੰ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਮਿਲੀ ਵੱਡੀ ਸਫਲਤਾ ,ਇੱਕ ਅਪਰਾਧੀ ਨੂੰ ਕਾਬੂ ਕਰਕੇ 05 Kg 507 gm ਹੈਰੋਇਨ ਕੀਤੀ ਬ੍ਰਾਮਦ ਫ਼ਿਰੋਜਪੁਰ 3 ਫਰਵਰੀ(ਗੁਰਮੇਜ ਸਿੰਘ)- ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਹਜਾ ਅੰਦਰ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਵਿੱਚ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਇਸ ਮੁਹਿੰਮ ਤਹਿਤ ਇੰਸ: ਮੋਹਿਤ ਧਵਨ, ਇੰਚਾਰਜ਼ ਸੀ.ਆਈ.ਏ. ਫਿਰੋਜ਼ਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਦੋਰਾਨੇ ਗਸ਼ਤ ਵਾ ਚੈਕਿੰਗ ਪੁਲਿਸ ਪਾਰਟੀ ਇੰਸ: ਮੋਹਿਤ ਧਵਨ ਨੂੰ ਹੂਸੈਨੀਵਾਲਾ ਵਰਕਸ, ਫਿਰੋਜ਼ਪੁਰ ਪੁੱਜਣ ਤੇ ਇਤਲਾਹ ਮਿਲੀ ਕਿ ਮਨਜੀਤ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਛੀਣੇ ਵਾਲੇ ਝੁੱਗੇ ਪਿੰਡ ਚਾਂਦੀ ਵਾਲਾ, ਥਾਣਾ ਸਦਰ ਫਿਰੋਜ਼ਪੁਰ, ਜਿਲ੍ਹਾ ਫਿਰੋਜ਼ਪੁਰ ਪਿੰਡ ਗੱਟੀ ਰਾਜੋ ਕੇ ਤੋਂ ਚਾਂਦੀ ਵਾਲਾ ਨੂੰ ਜਾਂਦੀ ਸੜਕ ਪਰ ਹੈਰੋਇਨ ਲੈ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਦਿਆ ਮਨਜੀਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 05 ਕਿੱਲੋ 507 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਮਾਮਲਾ ਦਰਜ ਫਿਰੋਜ਼ਪੁਰ ਦਰਜ਼ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ।
    1
    lਜਿਲ੍ਹਾ ਪੁਲਿਸ ਫਿਰੋਜ਼ਪੁਰ ਨੂੰ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਮਿਲੀ ਵੱਡੀ ਸਫਲਤਾ
,ਇੱਕ ਅਪਰਾਧੀ ਨੂੰ ਕਾਬੂ ਕਰਕੇ 05 Kg 507 gm ਹੈਰੋਇਨ ਕੀਤੀ ਬ੍ਰਾਮਦ
ਫ਼ਿਰੋਜਪੁਰ 3 ਫਰਵਰੀ(ਗੁਰਮੇਜ ਸਿੰਘ)- ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਹਜਾ ਅੰਦਰ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਵਿੱਚ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਇੰਸ: ਮੋਹਿਤ ਧਵਨ, ਇੰਚਾਰਜ਼ ਸੀ.ਆਈ.ਏ. ਫਿਰੋਜ਼ਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਦੋਰਾਨੇ ਗਸ਼ਤ ਵਾ ਚੈਕਿੰਗ ਪੁਲਿਸ ਪਾਰਟੀ ਇੰਸ: ਮੋਹਿਤ ਧਵਨ ਨੂੰ ਹੂਸੈਨੀਵਾਲਾ ਵਰਕਸ, ਫਿਰੋਜ਼ਪੁਰ ਪੁੱਜਣ ਤੇ ਇਤਲਾਹ ਮਿਲੀ ਕਿ ਮਨਜੀਤ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਛੀਣੇ ਵਾਲੇ ਝੁੱਗੇ ਪਿੰਡ ਚਾਂਦੀ ਵਾਲਾ, ਥਾਣਾ ਸਦਰ ਫਿਰੋਜ਼ਪੁਰ, ਜਿਲ੍ਹਾ ਫਿਰੋਜ਼ਪੁਰ ਪਿੰਡ ਗੱਟੀ ਰਾਜੋ ਕੇ ਤੋਂ ਚਾਂਦੀ ਵਾਲਾ ਨੂੰ ਜਾਂਦੀ ਸੜਕ ਪਰ ਹੈਰੋਇਨ ਲੈ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਦਿਆ ਮਨਜੀਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 05 ਕਿੱਲੋ 507 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਮਾਮਲਾ ਦਰਜ ਫਿਰੋਜ਼ਪੁਰ ਦਰਜ਼ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ।
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    19 hrs ago
  • 📍 ਕੋਟਕਪੂਰਾ | 3 ਫਰਵਰੀ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਵੱਲੋਂ ਕੋਟਕਪੂਰਾ ਵਿੱਚ ਇੱਕ ਜੀਵੰਤ ਅਤੇ ਉਤਸ਼ਾਹੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਪਾਰਟੀ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਕੀਤੀ। ਵਰਕਰ ਅਤੇ ਸਮਰਥਕ "ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ," "ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ," ਅਤੇ "ਸਵ. ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ " ਵਰਗੇ ਨਾਅਰਿਆਂ ਨਾਲ ਆਪਣੀ ਖੁਸ਼ੀ ਅਤੇ ਰਾਜਨੀਤਿਕ ਵਚਨਬੱਧਤਾ ਦਾ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਸਮਾਗਮ ਦੌਰਾਨ ਮਾਹੌਲ ਅਕਾਲੀ ਦਲ ਪ੍ਰਤੀ ਸਮਰਪਣ, ਸੰਗਠਨਾਤਮਕ ਏਕਤਾ ਅਤੇ ਭਵਿੱਖ ਵਿੱਚ ਵਿਸ਼ਵਾਸ ਨੂੰ ਸਪਸ਼ਟ ਤੌਰ 'ਤੇ ਦਰਸਾਉਂਦਾ ਸੀ। ਪਾਰਟੀ ਵਰਕਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਪੰਜਾਬ ਦੀ ਆਵਾਜ਼ ਹੈ ਅਤੇ ਹਮੇਸ਼ਾ ਜਨਤਕ ਹਿੱਤਾਂ ਦੇ ਮੁੱਦਿਆਂ 'ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ। --- 🔍 ਪ੍ਰਤੀਬਿੰਬ ਇਹ ਸਮਾਗਮ ਸਿਰਫ਼ ਨਾਅਰੇਬਾਜ਼ੀ ਤੱਕ ਹੀ ਸੀਮਤ ਨਹੀਂ ਸੀ, ਸਗੋਂ ਅਕਾਲੀ ਦਲ ਦੀ ਵਿਚਾਰਧਾਰਾ, ਲੀਡਰਸ਼ਿਪ ਅਤੇ ਵਿਰਾਸਤ ਪ੍ਰਤੀ ਡੂੰਘੇ ਸਤਿਕਾਰ ਦਾ ਪ੍ਰਤੀਕ ਵੀ ਸੀ। ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ, ਵਰਕਰਾਂ ਨੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਉਨ੍ਹਾਂ ਦੇ ਰਾਜਨੀਤਿਕ ਯੋਗਦਾਨ ਅੱਜ ਵੀ ਪ੍ਰੇਰਨਾ ਸਰੋਤ ਹਨ। --- 📊 ਸਮੀਖਿਆ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ, ਇਹ ਸਮਾਗਮ ਸੰਗਠਨ ਦੀ ਜ਼ਮੀਨੀ ਪੱਧਰ ਦੀ ਸਰਗਰਮੀ ਅਤੇ ਇਸਦੇ ਵਰਕਰਾਂ ਦੇ ਮਨੋਬਲ ਨੂੰ ਦਰਸਾਉਂਦਾ ਹੈ। ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਿੱਚ ਲਗਾਏ ਗਏ ਨਾਅਰੇ ਪਾਰਟੀ ਲੀਡਰਸ਼ਿਪ ਵਿੱਚ ਕੇਡਰ ਵਿੱਚ ਸਪੱਸ਼ਟ ਵਿਸ਼ਵਾਸ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ। --- 🔎 ਜਾਂਚ ਸਥਾਨਕ ਪੱਧਰ 'ਤੇ ਅਜਿਹੇ ਸਮਾਗਮ ਦਰਸਾਉਂਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਆਪਣੇ ਅਧਾਰ ਨੂੰ ਮਜ਼ਬੂਤ ​​ਕਰਨ ਅਤੇ ਜਨਤਾ ਨਾਲ ਸਿੱਧਾ ਸੰਚਾਰ ਸਥਾਪਤ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਕੋਟਕਪੂਰਾ ਵਰਗੇ ਖੇਤਰਾਂ ਵਿੱਚ ਗਤੀਵਿਧੀਆਂ ਭਵਿੱਖ ਵਿੱਚ ਰਾਜਨੀਤਿਕ ਸਮੀਕਰਨਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ✨ ਇਮੋਜੀ ਫਰੇਮ 🚩🗣️🔥🏛️ ✊ ਅਕਾਲੀ ਉਤਸ਼ਾਹ | ਰਾਜਨੀਤਿਕ ਏਕਤਾ | ਕੋਟਕਪੂਰਾ 🏛️🔥🗣️🚩 -- ✍️ ਟੀਮ ਦੀਪਕ ਗਰਗ
    1
    📍 ਕੋਟਕਪੂਰਾ | 3 ਫਰਵਰੀ
ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਵੱਲੋਂ ਕੋਟਕਪੂਰਾ ਵਿੱਚ ਇੱਕ ਜੀਵੰਤ ਅਤੇ ਉਤਸ਼ਾਹੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਪਾਰਟੀ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਕੀਤੀ। ਵਰਕਰ ਅਤੇ ਸਮਰਥਕ "ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ," "ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ," ਅਤੇ "ਸਵ. ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ " ਵਰਗੇ ਨਾਅਰਿਆਂ ਨਾਲ ਆਪਣੀ ਖੁਸ਼ੀ ਅਤੇ ਰਾਜਨੀਤਿਕ ਵਚਨਬੱਧਤਾ ਦਾ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ।
ਸਮਾਗਮ ਦੌਰਾਨ ਮਾਹੌਲ ਅਕਾਲੀ ਦਲ ਪ੍ਰਤੀ ਸਮਰਪਣ, ਸੰਗਠਨਾਤਮਕ ਏਕਤਾ ਅਤੇ ਭਵਿੱਖ ਵਿੱਚ ਵਿਸ਼ਵਾਸ ਨੂੰ ਸਪਸ਼ਟ ਤੌਰ 'ਤੇ ਦਰਸਾਉਂਦਾ ਸੀ। ਪਾਰਟੀ ਵਰਕਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਪੰਜਾਬ ਦੀ ਆਵਾਜ਼ ਹੈ ਅਤੇ ਹਮੇਸ਼ਾ ਜਨਤਕ ਹਿੱਤਾਂ ਦੇ ਮੁੱਦਿਆਂ 'ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ।
---
🔍 ਪ੍ਰਤੀਬਿੰਬ
ਇਹ ਸਮਾਗਮ ਸਿਰਫ਼ ਨਾਅਰੇਬਾਜ਼ੀ ਤੱਕ ਹੀ ਸੀਮਤ ਨਹੀਂ ਸੀ, ਸਗੋਂ ਅਕਾਲੀ ਦਲ ਦੀ ਵਿਚਾਰਧਾਰਾ, ਲੀਡਰਸ਼ਿਪ ਅਤੇ ਵਿਰਾਸਤ ਪ੍ਰਤੀ ਡੂੰਘੇ ਸਤਿਕਾਰ ਦਾ ਪ੍ਰਤੀਕ ਵੀ ਸੀ। ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ, ਵਰਕਰਾਂ ਨੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਉਨ੍ਹਾਂ ਦੇ ਰਾਜਨੀਤਿਕ ਯੋਗਦਾਨ ਅੱਜ ਵੀ ਪ੍ਰੇਰਨਾ ਸਰੋਤ ਹਨ।
---
📊 ਸਮੀਖਿਆ
ਰਾਜਨੀਤਿਕ ਦ੍ਰਿਸ਼ਟੀਕੋਣ ਤੋਂ, ਇਹ ਸਮਾਗਮ ਸੰਗਠਨ ਦੀ ਜ਼ਮੀਨੀ ਪੱਧਰ ਦੀ ਸਰਗਰਮੀ ਅਤੇ ਇਸਦੇ ਵਰਕਰਾਂ ਦੇ ਮਨੋਬਲ ਨੂੰ ਦਰਸਾਉਂਦਾ ਹੈ। ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਿੱਚ ਲਗਾਏ ਗਏ ਨਾਅਰੇ ਪਾਰਟੀ ਲੀਡਰਸ਼ਿਪ ਵਿੱਚ ਕੇਡਰ ਵਿੱਚ ਸਪੱਸ਼ਟ ਵਿਸ਼ਵਾਸ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ।
---
🔎 ਜਾਂਚ
ਸਥਾਨਕ ਪੱਧਰ 'ਤੇ ਅਜਿਹੇ ਸਮਾਗਮ ਦਰਸਾਉਂਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਆਪਣੇ ਅਧਾਰ ਨੂੰ ਮਜ਼ਬੂਤ ​​ਕਰਨ ਅਤੇ ਜਨਤਾ ਨਾਲ ਸਿੱਧਾ ਸੰਚਾਰ ਸਥਾਪਤ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਕੋਟਕਪੂਰਾ ਵਰਗੇ ਖੇਤਰਾਂ ਵਿੱਚ ਗਤੀਵਿਧੀਆਂ ਭਵਿੱਖ ਵਿੱਚ ਰਾਜਨੀਤਿਕ ਸਮੀਕਰਨਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ।
✨ ਇਮੋਜੀ ਫਰੇਮ
🚩🗣️🔥🏛️
✊ ਅਕਾਲੀ ਉਤਸ਼ਾਹ | ਰਾਜਨੀਤਿਕ ਏਕਤਾ | ਕੋਟਕਪੂਰਾ
🏛️🔥🗣️🚩
--
✍️ ਟੀਮ ਦੀਪਕ ਗਰਗ
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    17 hrs ago
  • deep
    1
    deep
    user_MrBeast MrBeast
    MrBeast MrBeast
    ਅਬੋਹਰ, ਫਾਜ਼ਿਲਕਾ, ਪੰਜਾਬ•
    9 hrs ago
  • कैलकुलेटर के दौर से पहले भारत ने दुनिया को शकुंतला देवी जैसी अद्भुत प्रतिभा दी। 1929 में बेंगलुरु में जन्मी शकुंतला देवी ने बिना कलम-कागज़ के कठिन गणनाएँ सेकंडों में हल कर सभी को चौंका दिया।‘ह्यूमन कैलकुलेटर’ के नाम से मशहूर शकुंतला देवी ने 1982 में 28 सेकंड में 13 अंकों की दो संख्याओं का गुणा कर गिनीज़ वर्ल्ड रिकॉर्ड बनाया। उनका दिमाग़ मानव क्षमता की मिसाल है। #ProudToBeIndian #ShakuntalaDevi #HumanCalculator #IndianGenius #UnseenTalent #PrideOfIndia #MindPower #BeforeCalculators
    1
    कैलकुलेटर के दौर से पहले भारत ने दुनिया को शकुंतला देवी जैसी अद्भुत प्रतिभा दी। 1929 में बेंगलुरु में जन्मी शकुंतला देवी ने बिना कलम-कागज़ के कठिन गणनाएँ सेकंडों में हल कर सभी को चौंका दिया।‘ह्यूमन कैलकुलेटर’ के नाम से मशहूर शकुंतला देवी ने 1982 में 28 सेकंड में 13 अंकों की दो संख्याओं का गुणा कर गिनीज़ वर्ल्ड रिकॉर्ड बनाया। उनका दिमाग़ मानव क्षमता की मिसाल है।
#ProudToBeIndian #ShakuntalaDevi #HumanCalculator #IndianGenius #UnseenTalent #PrideOfIndia #MindPower #BeforeCalculators
    user_द संक्षेप
    द संक्षेप
    Media company Maur, Bathinda•
    17 hrs ago
  • कुछ ही घंटो में नगर थाना में चोरी की घटना को पुलिस ने ट्रेस किया।
    1
    कुछ ही घंटो में नगर थाना में चोरी की घटना को पुलिस ने ट्रेस किया।
    user_AIMA MEDIA ABOHAR
    AIMA MEDIA ABOHAR
    Local News Reporter ਅਬੋਹਰ, ਫਾਜ਼ਿਲਕਾ, ਪੰਜਾਬ•
    20 hrs ago
  • ਗੋਬਿੰਦਗੜ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਕੀ ਨਗਰੀ ਵਿੱਚ ਮੁਫਤ ਆਯੂਸ਼ ਕੈਪ ਵਿਂਚ 640 ਮਰੀਜ਼ਾਂ ਦਾ ਹੋਇਆ ਚੈਕਅਪ,ਦਵਾਈ ਵੀ ਮਿਲੀ ਮੁਫਤ
    1
    ਗੋਬਿੰਦਗੜ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਕੀ ਨਗਰੀ ਵਿੱਚ ਮੁਫਤ ਆਯੂਸ਼ ਕੈਪ ਵਿਂਚ 640 ਮਰੀਜ਼ਾਂ ਦਾ ਹੋਇਆ ਚੈਕਅਪ,ਦਵਾਈ ਵੀ  ਮਿਲੀ ਮੁਫਤ
    user_Raman Dhillon
    Raman Dhillon
    Fatehgarh Sahib, Punjab•
    50 min ago
  • ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨ ਪੁਲਿਸ ਨੇ ਕੁਝ ਹੀ ਦਿਨਾਂ ਵਿੱਚ ਕੀਤੇ ਕਾਬੂ, ਦੇਖੋ ਤਸਵੀਰਾਂ #AmritsarNews #PunjabPolice #CrimeNews #AmritsarPolice #LootCase #RobberyCase #PunjabNews #PoliceAction #CrimeControl #PublicSafety #LawAndOrder #AmritsarUpdate #BreakingNews #CrimeInPunjab #PoliceSuccess #AccusedArrested #PunjabUpdates #AmritsarCrime #LatestNews #BigAction #Punjab24News
    1
    ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨ ਪੁਲਿਸ ਨੇ ਕੁਝ ਹੀ ਦਿਨਾਂ ਵਿੱਚ ਕੀਤੇ ਕਾਬੂ, ਦੇਖੋ ਤਸਵੀਰਾਂ   
#AmritsarNews
#PunjabPolice
#CrimeNews
#AmritsarPolice
#LootCase
#RobberyCase
#PunjabNews
#PoliceAction
#CrimeControl
#PublicSafety
#LawAndOrder
#AmritsarUpdate
#BreakingNews
#CrimeInPunjab
#PoliceSuccess
#AccusedArrested
#PunjabUpdates
#AmritsarCrime
#LatestNews
#BigAction
#Punjab24News
    user_Punjab 24 News
    Punjab 24 News
    Media Amritsar -I, Punjab•
    14 hrs ago
  • 🌟 ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 🙏 ਹਲਕਾ ਕੋਟਕਪੂਰਾ ਤੋਂ ਤੀਜੀ ਬੱਸ ਪਵਿੱਤਰ ਧਾਮਾਂ ਵੱਲ ਰਵਾਨਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਯਾਤਰਾ ਨੂੰ ਹਰੀ ਝੰਡੀ 🗓️ ਕੋਟਕਪੂਰਾ | 3 ਫਰਵਰੀ --- 📰 ਖ਼ਬਰ (ਪੂਰਾ ਵੇਰਵਾ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਾਨ ਸਰਕਾਰ ਦੀ ਮਹੱਤਵਾਕਾਂਕਸ਼ੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਕੋਟਕਪੂਰਾ ਦੇ ਪਿੰਡ ਸੰਧਵਾਂ ਤੋਂ ਤੀਜੀ ਬੱਸ ਯਾਤਰਾ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਰਾਮ ਤੀਰਥ ਅਤੇ ਦੁਰਗਿਆਣਾ ਮੰਦਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ, ਤਾਂ ਜੋ ਲੋਕਾਂ ਵਿੱਚ ਆਪਸੀ ਸਾਂਝ, ਸਹਿਣਸ਼ੀਲਤਾ ਅਤੇ ਭਰਾਤਰੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲ ਸਕੇ। --- 🔍 ਪ੍ਰਤੀਬਿੰਬ (Reflection) ਇਹ ਯੋਜਨਾ ਸਿਰਫ਼ ਤੀਰਥ ਯਾਤਰਾ ਨਹੀਂ, ਸਗੋਂ ਪੰਜਾਬ ਦੀ ਸਾਂਝੀ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਇਕੱਠਾ ਰੱਖਣ ਦੀ ਇੱਕ ਮਜ਼ਬੂਤ ਕੜੀ ਹੈ। ਵੱਖ-ਵੱਖ ਧਰਮਾਂ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਲੋਕਾਂ ਨੂੰ ਆਪਸੀ ਸਨਮਾਨ ਦਾ ਸੁਨੇਹਾ ਦਿੰਦੇ ਹਨ। --- 📊 ਸਮੀਖਿਆ (Review) ✔️ ਸੀਨੀਅਰ ਨਾਗਰਿਕਾਂ ਅਤੇ ਆਮ ਵਰਗ ਲਈ ਵੱਡੀ ਸੁਵਿਧਾ ✔️ ਸਰਕਾਰੀ ਖ਼ਰਚੇ ’ਤੇ ਯਾਤਰਾ — ਸਮਾਜਿਕ ਨਿਆਂ ✔️ ਧਾਰਮਿਕ ਸਦਭਾਵਨਾ ਨੂੰ ਪ੍ਰੋਤਸਾਹਨ ✔️ ਮਾਨ ਸਰਕਾਰ ਦੀ ਲੋਕ-ਹਿਤੈਸ਼ੀ ਸੋਚ ਦਾ ਪ੍ਰਗਟਾਵਾ --- 🧭 ਅਨੁਸੰਧਾਨ / ਵਿਸ਼ਲੇਸ਼ਣ (Exploration) ਰਾਜਨੀਤਿਕ ਤੌਰ ’ਤੇ ਇਹ ਯੋਜਨਾ ਸੂਬੇ ਵਿੱਚ ਸਰਕਾਰ ਅਤੇ ਜਨਤਾ ਦਰਮਿਆਨ ਭਰੋਸੇ ਨੂੰ ਮਜ਼ਬੂਤ ਕਰਦੀ ਹੈ, ਜਦਕਿ ਸਮਾਜਿਕ ਪੱਧਰ ’ਤੇ ਇਹ ਯੋਜਨਾ ਇੱਕਤਾ ਵਿੱਚ ਵਿਭਿੰਨਤਾ ਦੇ ਪੰਜਾਬੀ ਸਿਧਾਂਤ ਨੂੰ ਅਮਲ ਵਿੱਚ ਲਿਆਉਂਦੀ ਹੈ। 🎥 ਵੀਡੀਓ 📹 ਟੀਮ ਕੁਲਤਾਰ ਸਿੰਘ ਸੰਧਵਾਂ --- ✨ ਇਮੋਜੀ ਫਰੇਮ 🪔🌺🙏🚍✨ ਧਰਮ • ਸੇਵਾ • ਸਾਂਝ • ਸਰਕਾਰ 🪔🌺🙏🚍✨ --- ✍️ ਟੀਮ ਦੀਪਕ ਗਰਗ ਸਿਗਨੇਚਰ ਫਰੇਮ 📰📹✒️ ✍️ Created By Team Deepak Garg | Journalism | Research | Social Awareness | Punjab Affairs 🎬 ਟੀਮ ਦੀਪਕ ਗਰਗ ਦੀ ਪ੍ਰਸਤੁਤੀ 📰📹✒️ ---
    1
    🌟 ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ
🙏 ਹਲਕਾ ਕੋਟਕਪੂਰਾ ਤੋਂ ਤੀਜੀ ਬੱਸ ਪਵਿੱਤਰ ਧਾਮਾਂ ਵੱਲ ਰਵਾਨਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਯਾਤਰਾ ਨੂੰ ਹਰੀ ਝੰਡੀ
🗓️ ਕੋਟਕਪੂਰਾ | 3 ਫਰਵਰੀ
---
📰 ਖ਼ਬਰ (ਪੂਰਾ ਵੇਰਵਾ)
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮਾਨ ਸਰਕਾਰ ਦੀ ਮਹੱਤਵਾਕਾਂਕਸ਼ੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਕੋਟਕਪੂਰਾ ਦੇ ਪਿੰਡ ਸੰਧਵਾਂ ਤੋਂ ਤੀਜੀ ਬੱਸ ਯਾਤਰਾ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਰਾਮ ਤੀਰਥ ਅਤੇ ਦੁਰਗਿਆਣਾ ਮੰਦਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ।
ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ, ਤਾਂ ਜੋ ਲੋਕਾਂ ਵਿੱਚ ਆਪਸੀ ਸਾਂਝ, ਸਹਿਣਸ਼ੀਲਤਾ ਅਤੇ ਭਰਾਤਰੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲ ਸਕੇ।
---
🔍 ਪ੍ਰਤੀਬਿੰਬ (Reflection)
ਇਹ ਯੋਜਨਾ ਸਿਰਫ਼ ਤੀਰਥ ਯਾਤਰਾ ਨਹੀਂ, ਸਗੋਂ ਪੰਜਾਬ ਦੀ ਸਾਂਝੀ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਇਕੱਠਾ ਰੱਖਣ ਦੀ ਇੱਕ ਮਜ਼ਬੂਤ ਕੜੀ ਹੈ। ਵੱਖ-ਵੱਖ ਧਰਮਾਂ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਲੋਕਾਂ ਨੂੰ ਆਪਸੀ ਸਨਮਾਨ ਦਾ ਸੁਨੇਹਾ ਦਿੰਦੇ ਹਨ।
---
📊 ਸਮੀਖਿਆ (Review)
✔️ ਸੀਨੀਅਰ ਨਾਗਰਿਕਾਂ ਅਤੇ ਆਮ ਵਰਗ ਲਈ ਵੱਡੀ ਸੁਵਿਧਾ
✔️ ਸਰਕਾਰੀ ਖ਼ਰਚੇ ’ਤੇ ਯਾਤਰਾ — ਸਮਾਜਿਕ ਨਿਆਂ
✔️ ਧਾਰਮਿਕ ਸਦਭਾਵਨਾ ਨੂੰ ਪ੍ਰੋਤਸਾਹਨ
✔️ ਮਾਨ ਸਰਕਾਰ ਦੀ ਲੋਕ-ਹਿਤੈਸ਼ੀ ਸੋਚ ਦਾ ਪ੍ਰਗਟਾਵਾ
---
🧭 ਅਨੁਸੰਧਾਨ / ਵਿਸ਼ਲੇਸ਼ਣ (Exploration)
ਰਾਜਨੀਤਿਕ ਤੌਰ ’ਤੇ ਇਹ ਯੋਜਨਾ ਸੂਬੇ ਵਿੱਚ ਸਰਕਾਰ ਅਤੇ ਜਨਤਾ ਦਰਮਿਆਨ ਭਰੋਸੇ ਨੂੰ ਮਜ਼ਬੂਤ ਕਰਦੀ ਹੈ, ਜਦਕਿ ਸਮਾਜਿਕ ਪੱਧਰ ’ਤੇ ਇਹ ਯੋਜਨਾ ਇੱਕਤਾ ਵਿੱਚ ਵਿਭਿੰਨਤਾ ਦੇ ਪੰਜਾਬੀ ਸਿਧਾਂਤ ਨੂੰ ਅਮਲ ਵਿੱਚ ਲਿਆਉਂਦੀ ਹੈ।
🎥 ਵੀਡੀਓ
📹 ਟੀਮ ਕੁਲਤਾਰ ਸਿੰਘ ਸੰਧਵਾਂ
---
✨ ਇਮੋਜੀ ਫਰੇਮ
🪔🌺🙏🚍✨
ਧਰਮ • ਸੇਵਾ • ਸਾਂਝ • ਸਰਕਾਰ
🪔🌺🙏🚍✨
---
✍️ ਟੀਮ ਦੀਪਕ ਗਰਗ ਸਿਗਨੇਚਰ ਫਰੇਮ
📰📹✒️
✍️ Created By Team Deepak Garg | Journalism | Research | Social Awareness | Punjab Affairs
🎬 ਟੀਮ ਦੀਪਕ ਗਰਗ ਦੀ ਪ੍ਰਸਤੁਤੀ
📰📹✒️
---
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    23 hrs ago
  • latest movie
    1
    latest movie
    user_MrBeast MrBeast
    MrBeast MrBeast
    ਅਬੋਹਰ, ਫਾਜ਼ਿਲਕਾ, ਪੰਜਾਬ•
    22 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.