logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੁਲਿਸ ਹਰ ਵਹੀਕਲ ਦੀ ਕਰ ਰਹੀ ਜਾਂਚ ਕਹਿੰਦੇ ਨਹੀਂ ਬਖਸ਼ਾਂਗੇ ਸ਼ਰਾਰਤੀ ਅੰਸਰਾਂ ਨੂੰ ਪੁਲਿਸ ਹਰ ਵਹੀਕਲ ਦੀ ਕਰ ਰਹੀ ਜਾਂਚ ਕਹਿੰਦੇ ਨਹੀਂ ਬਖਸ਼ਾਂਗੇ ਸ਼ਰਾਰਤੀ ਅੰਸਰਾਂ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਜਿਨਾਂ ਦੇ ਕਾਗਜ਼ ਨਹੀਂ ਹੋ ਰਹੇ ਸੀ ਉਹਨਾਂ ਦੇ ਚਲਾਨ ਕੀਤੇ ਗਏ ਤੇ ਸ਼ਰਾਰਤੀ ਅੰਸਰਾਂ ਦੀ ਵੀ ਪਹਿਚਾਣ ਕੀਤੀ ਗਈ।

18 hrs ago
user_Update Muktsar
Update Muktsar
Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
18 hrs ago

ਪੁਲਿਸ ਹਰ ਵਹੀਕਲ ਦੀ ਕਰ ਰਹੀ ਜਾਂਚ ਕਹਿੰਦੇ ਨਹੀਂ ਬਖਸ਼ਾਂਗੇ ਸ਼ਰਾਰਤੀ ਅੰਸਰਾਂ ਨੂੰ ਪੁਲਿਸ ਹਰ ਵਹੀਕਲ ਦੀ ਕਰ ਰਹੀ ਜਾਂਚ ਕਹਿੰਦੇ ਨਹੀਂ ਬਖਸ਼ਾਂਗੇ ਸ਼ਰਾਰਤੀ ਅੰਸਰਾਂ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਜਿਨਾਂ ਦੇ ਕਾਗਜ਼ ਨਹੀਂ ਹੋ ਰਹੇ ਸੀ ਉਹਨਾਂ ਦੇ ਚਲਾਨ ਕੀਤੇ ਗਏ ਤੇ ਸ਼ਰਾਰਤੀ ਅੰਸਰਾਂ ਦੀ ਵੀ ਪਹਿਚਾਣ ਕੀਤੀ ਗਈ।

More news from Sri Muktsar Sahib and nearby areas
  • +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    1
    +919855202504  ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504  ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    user_Revolutionary Youth Front
    Revolutionary Youth Front
    Malout, Sri Muktsar Sahib•
    14 hrs ago
  • --- 🗞️ ਪੂਰੀ ਖ਼ਬਰ ਫਰੀਦਕੋਟ, 13 ਮਾਰਚ: ਮੱਧ ਪੂਰਬ ਵਿੱਚ ਚੱਲ ਰਹੀ ਜੰਗ ਕਾਰਨ, ਸਮਾਜ ਦੇ ਸਾਰੇ ਵਰਗਾਂ ਵਿੱਚ ਐਲਪੀਜੀ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੀ ਸੰਭਾਵੀ ਘਾਟ ਬਾਰੇ ਚਿੰਤਾ ਹੈ। ਹਾਲਾਂਕਿ ਸਰਕਾਰ ਦਾਅਵਾ ਕਰਦੀ ਹੈ ਕਿ ਗੈਸ, ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਸਟਾਕ ਹੈ, ਪਰ ਲੋਕਾਂ ਨੂੰ ਅਜੇ ਵੀ ਡਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਮੀ ਹੋ ਸਕਦੀ ਹੈ। ਇਹ ਸਥਿਤੀ ਧਾਰਮਿਕ ਸਥਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਫਰੀਦਕੋਟ ਦੇ ਇਤਿਹਾਸਕ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਦਾ ਪ੍ਰਬੰਧਨ ਕਰਨ ਵਾਲੀ ਕਮੇਟੀ ਨੇ ਸੰਭਾਵਿਤ ਐਲਪੀਜੀ ਗੈਸ ਦੀ ਘਾਟ ਦਾ ਅੰਦਾਜ਼ਾ ਲਗਾਉਂਦੇ ਹੋਏ, ਗੁਰਦੁਆਰਿਆਂ ਵਿੱਚ ਸ਼ਰਧਾਲੂਆਂ ਲਈ ਲੰਗਰ ਤਿਆਰ ਕਰਨ ਲਈ ਲੱਕੜ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਲਗਭਗ 5,000 ਤੋਂ 7,000 ਸ਼ਰਧਾਲੂ ਇੱਥੇ ਰੋਜ਼ਾਨਾ ਲੰਗਰ ਛਕਦੇ ਹਨ, ਜਦੋਂ ਕਿ ਵੀਰਵਾਰ ਨੂੰ ਇਹ ਗਿਣਤੀ 20,000 ਤੱਕ ਵੱਧ ਜਾਂਦੀ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵੇਲੇ ਨਿਰਵਿਘਨ ਗੈਸ ਸਪਲਾਈ ਮਿਲ ਰਹੀ ਹੈ। ਹਾਲਾਂਕਿ, ਭਵਿੱਖ ਵਿੱਚ ਕਿਸੇ ਵੀ ਕਮੀ ਦੀ ਸੂਰਤ ਵਿੱਚ ਵਿਕਲਪ ਵਜੋਂ ਲੱਕੜ ਦੇ ਬਾਲਣ ਦਾ ਪਹਿਲਾਂ ਹੀ ਭੰਡਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਮੁੱਖ ਗੁਰਦੁਆਰੇ — ਟਿੱਲਾ ਬਾਬਾ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ — ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੁਸਾਇਟੀ ਦੇ ਅਧੀਨ ਆਉਂਦੇ ਹਨ, ਜਿੱਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂਆਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਗੈਸ ਸਪਲਾਈ ਵਿੱਚ ਕੋਈ ਵਿਘਨ ਨਹੀਂ ਪਵੇਗਾ, ਅਤੇ ਗੈਸ ਏਜੰਸੀ ਸੰਚਾਲਕਾਂ ਨੇ ਉਨ੍ਹਾਂ ਨੂੰ ਗੈਸ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ ਹੈ। ਜੇਕਰ ਭਵਿੱਖ ਵਿੱਚ ਗੈਸ ਦੀ ਕਮੀ ਹੁੰਦੀ ਹੈ, ਤਾਂ ਲੱਕੜ ਨੂੰ ਵਿਕਲਪਕ ਬਾਲਣ ਵਜੋਂ ਵਰਤਿਆ ਜਾਵੇਗਾ ਤਾਂ ਜੋ ਲੰਗਰ ਸੇਵਾ ਪ੍ਰਭਾਵਿਤ ਨਾ ਹੋਵੇ। ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਭਾਵੇਂ ਗੈਸ ਦੀ ਕਮੀ ਹੋਵੇ, ਲੰਗਰ ਵਿੱਚ ਕੋਈ ਕਮੀ ਨਹੀਂ ਕੀਤੀ ਜਾਵੇਗੀ, ਅਤੇ ਕਿਸੇ ਵੀ ਸ਼ਰਧਾਲੂ ਨੂੰ ਲੰਗਰ ਤੋਂ ਬਿਨਾਂ ਨਹੀਂ ਮੋੜਿਆ ਜਾਵੇਗਾ। --- 🔍 ਪ੍ਰਤਿਬਿੰਬ (Reflection) ਸਿੱਖ ਧਰਮ ਵਿੱਚ ਲੰਗਰ ਸੇਵਾ ਸਮਾਨਤਾ, ਸੇਵਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ। ਇਹ ਕੇਵਲ ਭੋਜਨ ਨਹੀਂ, ਸਗੋਂ ਇੱਕ ਸਮਾਜਕ ਸੰਦੇਸ਼ ਹੈ ਕਿ ਕਿਸੇ ਵੀ ਹਾਲਤ ਵਿੱਚ ਭੁੱਖੇ ਮਨੁੱਖ ਨੂੰ ਖਾਣਾ ਮਿਲਣਾ ਚਾਹੀਦਾ ਹੈ। ਫਰੀਦਕੋਟ ਦੇ ਗੁਰਦੁਆਰਿਆਂ ਦਾ ਇਹ ਕਦਮ ਦਰਸਾਉਂਦਾ ਹੈ ਕਿ ਸੇਵਾ ਦੀ ਪਰੰਪਰਾ ਨੂੰ ਕਿਸੇ ਵੀ ਸੰਕਟ ਵਿੱਚ ਰੁਕਣ ਨਹੀਂ ਦਿੱਤਾ ਜਾਵੇਗਾ। --- 🧭 ਸਮੀਖਿਆ (Review) ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਇੱਕ ਦੂਰਦਰਸ਼ੀ ਅਤੇ ਪ੍ਰਬੰਧਕੀ ਸੋਚ ਨੂੰ ਦਰਸਾਉਂਦਾ ਹੈ। ਅੱਜ ਦੇ ਸਮੇਂ ਵਿੱਚ ਜਦੋਂ ਦੁਨੀਆ ਭਰ ਵਿੱਚ ਊਰਜਾ ਸੰਕਟ ਦੀ ਚਰਚਾ ਹੋ ਰਹੀ ਹੈ, ਤਦੋਂ ਧਾਰਮਿਕ ਸੰਸਥਾਵਾਂ ਦਾ ਪਹਿਲਾਂ ਹੀ ਵਿਕਲਪ ਤਿਆਰ ਕਰਨਾ ਇੱਕ ਸਹੀ ਅਤੇ ਜ਼ਿੰਮੇਵਾਰ ਕਦਮ ਹੈ। --- 🔎 ਪੜਚੋਲ ਇਹ ਘਟਨਾ ਕੁਝ ਮਹੱਤਵਪੂਰਨ ਸਵਾਲ ਖੜੇ ਕਰਦੀ ਹੈ: ਕੀ ਭਵਿੱਖ ਵਿੱਚ ਊਰਜਾ ਸੰਕਟ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ? ਕੀ ਵੱਡੇ ਧਾਰਮਿਕ ਸਥਾਨਾਂ ਨੂੰ ਸੋਲਰ, ਬਾਇਓਗੈਸ ਜਾਂ ਹੋਰ ਵਿਕਲਪਕ ਊਰਜਾ ਸਰੋਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ? ਕੀ ਇਹ ਮਾਡਲ ਹੋਰ ਗੁਰਦੁਆਰਿਆਂ ਲਈ ਵੀ ਇੱਕ ਪ੍ਰੇਰਣਾ ਬਣ ਸਕਦਾ ਹੈ? --- 📊 Poll (ਸੋਸ਼ਲ ਮੀਡੀਆ ਲਈ) ਕੀ ਧਾਰਮਿਕ ਸਥਾਨਾਂ ਨੂੰ LPG ਤੋਂ ਇਲਾਵਾ ਹੋਰ ਵਿਕਲਪਕ ਊਰਜਾ ਪ੍ਰਣਾਲੀਆਂ ਅਪਣਾਉਣੀਆਂ ਚਾਹੀਦੀਆਂ ਹਨ? 👍 ਹਾਂ, ਇਹ ਜ਼ਰੂਰੀ ਹੈ 🤔 ਸਥਿਤੀ ਦੇ ਅਨੁਸਾਰ ❌ ਨਹੀਂ, ਲੋੜ ਨਹੀਂ 💬 ਤੁਹਾਡੀ ਆਪਣੀ ਰਾਇ --- ❓ ਪ੍ਰਤੀਕ੍ਰਿਆ ਸਵਾਲ (Audience Engagement) 1️⃣ ਕੀ ਤੁਹਾਡੇ ਖ਼ਿਆਲ ਵਿੱਚ ਗੁਰਦੁਆਰਿਆਂ ਵਿੱਚ ਬਾਇਓਗੈਸ ਜਾਂ ਸੋਲਰ ਕਿਚਨ ਲਾਗੂ ਕੀਤੇ ਜਾਣੇ ਚਾਹੀਦੇ ਹਨ? 2️⃣ ਕੀ ਲੰਗਰ ਸੇਵਾ ਨੂੰ ਜਾਰੀ ਰੱਖਣ ਲਈ ਇਹ ਕਦਮ ਇੱਕ ਚੰਗਾ ਪ੍ਰਬੰਧਕੀ ਫੈਸਲਾ ਹੈ? 3️⃣ ਕੀ ਹੋਰ ਧਾਰਮਿਕ ਸੰਸਥਾਵਾਂ ਨੂੰ ਵੀ ਇਸ ਤਰ੍ਹਾਂ ਦੀ ਤਿਆਰੀ ਕਰਨੀ ਚਾਹੀਦੀ ਹੈ? --- ⚠️ Disclaimer ਇਸ ਪੋਸਟ ਵਿੱਚ ਵਰਤੀ ਗਈ ਜਾਣਕਾਰੀ ਖ਼ਬਰਾਂ ਦੇ ਸਰੋਤਾਂ ਅਤੇ ਜਨਤਕ ਜਾਣਕਾਰੀ ‘ਤੇ ਆਧਾਰਿਤ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਵਰਤੀਆਂ ਗਈਆਂ ਫੋਟੋਆਂ ਜਾਂ ਵੀਡੀਓ ਸੰਕੇਤਕ / ਪ੍ਰਤੀਕਾਤਮਕ ਹੋ ਸਕਦੀਆਂ ਹਨ ਅਤੇ ਕਈ ਵਾਰ AI ਤਕਨੀਕ ਨਾਲ ਤਿਆਰ ਕੀਤੀਆਂ ਹੋ ਸਕਦੀਆਂ ਹਨ, ਜੋ ਸਿਰਫ਼ ਜਾਣਕਾਰੀ ਅਤੇ ਸਮਾਜਿਕ ਚਰਚਾ ਦੇ ਉਦੇਸ਼ ਲਈ ਹਨ।
    1
    ---
🗞️ ਪੂਰੀ ਖ਼ਬਰ 
ਫਰੀਦਕੋਟ, 13 ਮਾਰਚ:
ਮੱਧ ਪੂਰਬ ਵਿੱਚ ਚੱਲ ਰਹੀ ਜੰਗ ਕਾਰਨ, ਸਮਾਜ ਦੇ ਸਾਰੇ ਵਰਗਾਂ ਵਿੱਚ ਐਲਪੀਜੀ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੀ ਸੰਭਾਵੀ ਘਾਟ ਬਾਰੇ ਚਿੰਤਾ ਹੈ। ਹਾਲਾਂਕਿ ਸਰਕਾਰ ਦਾਅਵਾ ਕਰਦੀ ਹੈ ਕਿ ਗੈਸ, ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਸਟਾਕ ਹੈ, ਪਰ ਲੋਕਾਂ ਨੂੰ ਅਜੇ ਵੀ ਡਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਮੀ ਹੋ ਸਕਦੀ ਹੈ।
ਇਹ ਸਥਿਤੀ ਧਾਰਮਿਕ ਸਥਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਫਰੀਦਕੋਟ ਦੇ ਇਤਿਹਾਸਕ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਦਾ ਪ੍ਰਬੰਧਨ ਕਰਨ ਵਾਲੀ ਕਮੇਟੀ ਨੇ ਸੰਭਾਵਿਤ ਐਲਪੀਜੀ ਗੈਸ ਦੀ ਘਾਟ ਦਾ ਅੰਦਾਜ਼ਾ ਲਗਾਉਂਦੇ ਹੋਏ, ਗੁਰਦੁਆਰਿਆਂ ਵਿੱਚ ਸ਼ਰਧਾਲੂਆਂ ਲਈ ਲੰਗਰ ਤਿਆਰ ਕਰਨ ਲਈ ਲੱਕੜ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਲਗਭਗ 5,000 ਤੋਂ 7,000 ਸ਼ਰਧਾਲੂ ਇੱਥੇ ਰੋਜ਼ਾਨਾ ਲੰਗਰ ਛਕਦੇ ਹਨ, ਜਦੋਂ ਕਿ ਵੀਰਵਾਰ ਨੂੰ ਇਹ ਗਿਣਤੀ 20,000 ਤੱਕ ਵੱਧ ਜਾਂਦੀ ਹੈ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵੇਲੇ ਨਿਰਵਿਘਨ ਗੈਸ ਸਪਲਾਈ ਮਿਲ ਰਹੀ ਹੈ। ਹਾਲਾਂਕਿ, ਭਵਿੱਖ ਵਿੱਚ ਕਿਸੇ ਵੀ ਕਮੀ ਦੀ ਸੂਰਤ ਵਿੱਚ ਵਿਕਲਪ ਵਜੋਂ ਲੱਕੜ ਦੇ ਬਾਲਣ ਦਾ ਪਹਿਲਾਂ ਹੀ ਭੰਡਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੋ ਮੁੱਖ ਗੁਰਦੁਆਰੇ — ਟਿੱਲਾ ਬਾਬਾ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ — ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੁਸਾਇਟੀ ਦੇ ਅਧੀਨ ਆਉਂਦੇ ਹਨ, ਜਿੱਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂਆਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਗੈਸ ਸਪਲਾਈ ਵਿੱਚ ਕੋਈ ਵਿਘਨ ਨਹੀਂ ਪਵੇਗਾ, ਅਤੇ ਗੈਸ ਏਜੰਸੀ ਸੰਚਾਲਕਾਂ ਨੇ ਉਨ੍ਹਾਂ ਨੂੰ ਗੈਸ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ ਹੈ।
ਜੇਕਰ ਭਵਿੱਖ ਵਿੱਚ ਗੈਸ ਦੀ ਕਮੀ ਹੁੰਦੀ ਹੈ, ਤਾਂ ਲੱਕੜ ਨੂੰ ਵਿਕਲਪਕ ਬਾਲਣ ਵਜੋਂ ਵਰਤਿਆ ਜਾਵੇਗਾ ਤਾਂ ਜੋ ਲੰਗਰ ਸੇਵਾ ਪ੍ਰਭਾਵਿਤ ਨਾ ਹੋਵੇ। ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਭਾਵੇਂ ਗੈਸ ਦੀ ਕਮੀ ਹੋਵੇ, ਲੰਗਰ ਵਿੱਚ ਕੋਈ ਕਮੀ ਨਹੀਂ ਕੀਤੀ ਜਾਵੇਗੀ, ਅਤੇ ਕਿਸੇ ਵੀ ਸ਼ਰਧਾਲੂ ਨੂੰ ਲੰਗਰ ਤੋਂ ਬਿਨਾਂ ਨਹੀਂ ਮੋੜਿਆ ਜਾਵੇਗਾ।
---
🔍 ਪ੍ਰਤਿਬਿੰਬ (Reflection)
ਸਿੱਖ ਧਰਮ ਵਿੱਚ ਲੰਗਰ ਸੇਵਾ ਸਮਾਨਤਾ, ਸੇਵਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ। ਇਹ ਕੇਵਲ ਭੋਜਨ ਨਹੀਂ, ਸਗੋਂ ਇੱਕ ਸਮਾਜਕ ਸੰਦੇਸ਼ ਹੈ ਕਿ ਕਿਸੇ ਵੀ ਹਾਲਤ ਵਿੱਚ ਭੁੱਖੇ ਮਨੁੱਖ ਨੂੰ ਖਾਣਾ ਮਿਲਣਾ ਚਾਹੀਦਾ ਹੈ। ਫਰੀਦਕੋਟ ਦੇ ਗੁਰਦੁਆਰਿਆਂ ਦਾ ਇਹ ਕਦਮ ਦਰਸਾਉਂਦਾ ਹੈ ਕਿ ਸੇਵਾ ਦੀ ਪਰੰਪਰਾ ਨੂੰ ਕਿਸੇ ਵੀ ਸੰਕਟ ਵਿੱਚ ਰੁਕਣ ਨਹੀਂ ਦਿੱਤਾ ਜਾਵੇਗਾ।
---
🧭 ਸਮੀਖਿਆ (Review)
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਇੱਕ ਦੂਰਦਰਸ਼ੀ ਅਤੇ ਪ੍ਰਬੰਧਕੀ ਸੋਚ ਨੂੰ ਦਰਸਾਉਂਦਾ ਹੈ। ਅੱਜ ਦੇ ਸਮੇਂ ਵਿੱਚ ਜਦੋਂ ਦੁਨੀਆ ਭਰ ਵਿੱਚ ਊਰਜਾ ਸੰਕਟ ਦੀ ਚਰਚਾ ਹੋ ਰਹੀ ਹੈ, ਤਦੋਂ ਧਾਰਮਿਕ ਸੰਸਥਾਵਾਂ ਦਾ ਪਹਿਲਾਂ ਹੀ ਵਿਕਲਪ ਤਿਆਰ ਕਰਨਾ ਇੱਕ ਸਹੀ ਅਤੇ ਜ਼ਿੰਮੇਵਾਰ ਕਦਮ ਹੈ।
---
🔎 ਪੜਚੋਲ 
ਇਹ ਘਟਨਾ ਕੁਝ ਮਹੱਤਵਪੂਰਨ ਸਵਾਲ ਖੜੇ ਕਰਦੀ ਹੈ:
ਕੀ ਭਵਿੱਖ ਵਿੱਚ ਊਰਜਾ ਸੰਕਟ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ?
ਕੀ ਵੱਡੇ ਧਾਰਮਿਕ ਸਥਾਨਾਂ ਨੂੰ ਸੋਲਰ, ਬਾਇਓਗੈਸ ਜਾਂ ਹੋਰ ਵਿਕਲਪਕ ਊਰਜਾ ਸਰੋਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ?
ਕੀ ਇਹ ਮਾਡਲ ਹੋਰ ਗੁਰਦੁਆਰਿਆਂ ਲਈ ਵੀ ਇੱਕ ਪ੍ਰੇਰਣਾ ਬਣ ਸਕਦਾ ਹੈ?
---
📊 Poll (ਸੋਸ਼ਲ ਮੀਡੀਆ ਲਈ)
ਕੀ ਧਾਰਮਿਕ ਸਥਾਨਾਂ ਨੂੰ LPG ਤੋਂ ਇਲਾਵਾ ਹੋਰ ਵਿਕਲਪਕ ਊਰਜਾ ਪ੍ਰਣਾਲੀਆਂ ਅਪਣਾਉਣੀਆਂ ਚਾਹੀਦੀਆਂ ਹਨ?
👍 ਹਾਂ, ਇਹ ਜ਼ਰੂਰੀ ਹੈ
🤔 ਸਥਿਤੀ ਦੇ ਅਨੁਸਾਰ
❌ ਨਹੀਂ, ਲੋੜ ਨਹੀਂ
💬 ਤੁਹਾਡੀ ਆਪਣੀ ਰਾਇ
---
❓ ਪ੍ਰਤੀਕ੍ਰਿਆ ਸਵਾਲ (Audience Engagement)
1️⃣ ਕੀ ਤੁਹਾਡੇ ਖ਼ਿਆਲ ਵਿੱਚ ਗੁਰਦੁਆਰਿਆਂ ਵਿੱਚ ਬਾਇਓਗੈਸ ਜਾਂ ਸੋਲਰ ਕਿਚਨ ਲਾਗੂ ਕੀਤੇ ਜਾਣੇ ਚਾਹੀਦੇ ਹਨ?
2️⃣ ਕੀ ਲੰਗਰ ਸੇਵਾ ਨੂੰ ਜਾਰੀ ਰੱਖਣ ਲਈ ਇਹ ਕਦਮ ਇੱਕ ਚੰਗਾ ਪ੍ਰਬੰਧਕੀ ਫੈਸਲਾ ਹੈ?
3️⃣ ਕੀ ਹੋਰ ਧਾਰਮਿਕ ਸੰਸਥਾਵਾਂ ਨੂੰ ਵੀ ਇਸ ਤਰ੍ਹਾਂ ਦੀ ਤਿਆਰੀ ਕਰਨੀ ਚਾਹੀਦੀ ਹੈ?
---
⚠️ Disclaimer
ਇਸ ਪੋਸਟ ਵਿੱਚ ਵਰਤੀ ਗਈ ਜਾਣਕਾਰੀ ਖ਼ਬਰਾਂ ਦੇ ਸਰੋਤਾਂ ਅਤੇ ਜਨਤਕ ਜਾਣਕਾਰੀ ‘ਤੇ ਆਧਾਰਿਤ ਹੈ।
ਸੋਸ਼ਲ ਮੀਡੀਆ ਪੋਸਟ ਵਿੱਚ ਵਰਤੀਆਂ ਗਈਆਂ ਫੋਟੋਆਂ ਜਾਂ ਵੀਡੀਓ ਸੰਕੇਤਕ / ਪ੍ਰਤੀਕਾਤਮਕ ਹੋ ਸਕਦੀਆਂ ਹਨ ਅਤੇ ਕਈ ਵਾਰ AI ਤਕਨੀਕ ਨਾਲ ਤਿਆਰ ਕੀਤੀਆਂ ਹੋ ਸਕਦੀਆਂ ਹਨ, ਜੋ ਸਿਰਫ਼ ਜਾਣਕਾਰੀ ਅਤੇ ਸਮਾਜਿਕ ਚਰਚਾ ਦੇ ਉਦੇਸ਼ ਲਈ ਹਨ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    19 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    22 hrs ago
  • अबोहर | गौशाला रोड अबोहर के गौशाला रोड पर आज प्रदेश कांग्रेस के प्रवक्ता हरदीप सिंह किगरा और फाजिल्का जिला कांग्रेस के प्रधान हरप्रीत सिंह सिद्धू द्वारा एक महत्वपूर्ण प्रेस कॉन्फ्रेंस आयोजित की गई। प्रेस वार्ता में प्रदेश और क्षेत्र से जुड़े अहम मुद्दों पर चर्चा की गई। नेताओं ने मौजूदा हालात पर कांग्रेस का पक्ष रखते हुए सरकार की नीतियों पर सवाल उठाए और जनता से जुड़े मुद्दों को प्रमुखता से उठाया। इस मौके पर स्थानीय कांग्रेस कार्यकर्ता और समर्थक भी मौजूद रहे।
    1
    अबोहर | गौशाला रोड
अबोहर के गौशाला रोड पर आज प्रदेश कांग्रेस के प्रवक्ता हरदीप सिंह किगरा और फाजिल्का जिला कांग्रेस के प्रधान हरप्रीत सिंह सिद्धू द्वारा एक महत्वपूर्ण प्रेस कॉन्फ्रेंस आयोजित की गई।
प्रेस वार्ता में प्रदेश और क्षेत्र से जुड़े अहम मुद्दों पर चर्चा की गई। नेताओं ने मौजूदा हालात पर कांग्रेस का पक्ष रखते हुए सरकार की नीतियों पर सवाल उठाए और जनता से जुड़े मुद्दों को प्रमुखता से उठाया।
इस मौके पर स्थानीय कांग्रेस कार्यकर्ता और समर्थक भी मौजूद रहे।
    user_AIMA MEDIA ABOHAR
    AIMA MEDIA ABOHAR
    Local News Reporter ਅਬੋਹਰ, ਫਾਜ਼ਿਲਕਾ, ਪੰਜਾਬ•
    23 hrs ago
  • ਅਮਿਤ ਸ਼ਾਹ ਦੀ ਮੋਗਾ ਰੈਲੀ ਤੇ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਬੀਜੇਪੀ ਲੀਡਰ ਅਤੇ ਵਰਕਰਾਂ ਦਾ ਕਾਫਲਾ ਹੋਇਆ ਰਵਾਨਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਨੇ ਕਿਹਾ ਕਿ ਪੰਜਾਬ ਲਈ ਅੱਜ ਬਹੁਤ ਵੱਡਾ ਦਿਨ ਹੈ ਅਤੇ ਇਹ ਰੈਲੀ ਬਦਲਾਵ ਦੇ ਰੂਪ ਵਿੱਚ ਬਦਲੇਗੀ ਕੁਛ ਪੰਜਾਬ ਲਈ ਵੱਡਾ ਬਦਲਾਵ ਲਿਆਣਗੇ ਅਤੇ ਆਉਣ ਵਾਲੀ 2027 ਵਿੱਚ ਪੂਰੇ ਪੰਜਾਬ ਭਰ ਵਿੱਚ ਭਾਜਪਾ ਸਰਕਾਰ ਬਣਾਵਾਂਗੇ
    1
    ਅਮਿਤ ਸ਼ਾਹ ਦੀ ਮੋਗਾ ਰੈਲੀ ਤੇ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਬੀਜੇਪੀ ਲੀਡਰ ਅਤੇ ਵਰਕਰਾਂ ਦਾ ਕਾਫਲਾ ਹੋਇਆ ਰਵਾਨਾ 
ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਨੇ ਕਿਹਾ ਕਿ ਪੰਜਾਬ ਲਈ ਅੱਜ ਬਹੁਤ ਵੱਡਾ ਦਿਨ ਹੈ ਅਤੇ ਇਹ ਰੈਲੀ ਬਦਲਾਵ ਦੇ ਰੂਪ ਵਿੱਚ ਬਦਲੇਗੀ ਕੁਛ ਪੰਜਾਬ ਲਈ ਵੱਡਾ ਬਦਲਾਵ ਲਿਆਣਗੇ ਅਤੇ ਆਉਣ ਵਾਲੀ 2027 ਵਿੱਚ ਪੂਰੇ ਪੰਜਾਬ ਭਰ ਵਿੱਚ ਭਾਜਪਾ ਸਰਕਾਰ ਬਣਾਵਾਂਗੇ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    1 hr ago
  • loan lene ke liye whatsapp message kare 0 Cibil Score$
    1
    loan lene ke liye whatsapp message kare 0 Cibil Score$
    user_Pb9inida
    Pb9inida
    ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    8 hrs ago
  • +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    1
    +919855202504  ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504  ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    user_Revolutionary Youth Front
    Revolutionary Youth Front
    Gidderbaha, Sri Muktsar Sahib•
    14 hrs ago
  • Post by ਸੁੱਖਵਿੰਦਰ ਸਿੰਘ ਬਲਾਕ ਆਗੂ
    5
    Post by ਸੁੱਖਵਿੰਦਰ ਸਿੰਘ   ਬਲਾਕ ਆਗੂ
    user_ਸੁੱਖਵਿੰਦਰ ਸਿੰਘ   ਬਲਾਕ ਆਗੂ
    ਸੁੱਖਵਿੰਦਰ ਸਿੰਘ ਬਲਾਕ ਆਗੂ
    Voice of people ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    18 hrs ago
  • ਇਸ ਨੌਜਵਾਨ ਦੇ ਬਾਰੇ ਜੇ ਕੋਈ ਜਾਣਦਾ ਹੈ ਤਾਂ ਸਾਨੂੰ ਜਰੂਰ ਦੱਸੋ ਅਸੀਂ ਇਸ ਨੌਜਵਾਨ ਦੇ ਨਾਲ ਇੰਟਰਵਿਊ ਕਰਨੀ ਹੈ
    1
    ਇਸ ਨੌਜਵਾਨ ਦੇ ਬਾਰੇ ਜੇ ਕੋਈ ਜਾਣਦਾ ਹੈ ਤਾਂ ਸਾਨੂੰ ਜਰੂਰ ਦੱਸੋ ਅਸੀਂ ਇਸ ਨੌਜਵਾਨ ਦੇ ਨਾਲ ਇੰਟਰਵਿਊ ਕਰਨੀ ਹੈ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.