Shuru
Apke Nagar Ki App…
ਸ਼੍ਰੋਮਣੀ ਅਕਾਲੀ ਦਲ ਫਰੀਦਕੋਟ ਆਗੂ ਬੰਟੀ ਰੋਮਾਣਾ ਕੱਢ ਲਿਆਏ ਆਰਟੀਆਈ, ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ 'ਤੇ ਕੀਤੀ ਕਾਨਫਰੰਸ ਨੂੰ ਲੈਕੇ ਸਰਕਾਰ ਵੱਲੋਂ ਕੀਤੇ ਗਏ ਖਰਚ ਉਪਰ ਚੁੱਕੇ ਸਵਾਲ।
Inside Story News Chennal
ਸ਼੍ਰੋਮਣੀ ਅਕਾਲੀ ਦਲ ਫਰੀਦਕੋਟ ਆਗੂ ਬੰਟੀ ਰੋਮਾਣਾ ਕੱਢ ਲਿਆਏ ਆਰਟੀਆਈ, ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ 'ਤੇ ਕੀਤੀ ਕਾਨਫਰੰਸ ਨੂੰ ਲੈਕੇ ਸਰਕਾਰ ਵੱਲੋਂ ਕੀਤੇ ਗਏ ਖਰਚ ਉਪਰ ਚੁੱਕੇ ਸਵਾਲ।
More news from Punjab and nearby areas
- Post by Inside Story News Chennal1
- +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ1
- ਪੁਲਿਸ ਹਰ ਵਹੀਕਲ ਦੀ ਕਰ ਰਹੀ ਜਾਂਚ ਕਹਿੰਦੇ ਨਹੀਂ ਬਖਸ਼ਾਂਗੇ ਸ਼ਰਾਰਤੀ ਅੰਸਰਾਂ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਜਿਨਾਂ ਦੇ ਕਾਗਜ਼ ਨਹੀਂ ਹੋ ਰਹੇ ਸੀ ਉਹਨਾਂ ਦੇ ਚਲਾਨ ਕੀਤੇ ਗਏ ਤੇ ਸ਼ਰਾਰਤੀ ਅੰਸਰਾਂ ਦੀ ਵੀ ਪਹਿਚਾਣ ਕੀਤੀ ਗਈ।1
- ਅਮਿਤ ਸ਼ਾਹ ਦੀ ਮੋਗਾ ਰੈਲੀ ਤੇ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਬੀਜੇਪੀ ਲੀਡਰ ਅਤੇ ਵਰਕਰਾਂ ਦਾ ਕਾਫਲਾ ਹੋਇਆ ਰਵਾਨਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਨੇ ਕਿਹਾ ਕਿ ਪੰਜਾਬ ਲਈ ਅੱਜ ਬਹੁਤ ਵੱਡਾ ਦਿਨ ਹੈ ਅਤੇ ਇਹ ਰੈਲੀ ਬਦਲਾਵ ਦੇ ਰੂਪ ਵਿੱਚ ਬਦਲੇਗੀ ਕੁਛ ਪੰਜਾਬ ਲਈ ਵੱਡਾ ਬਦਲਾਵ ਲਿਆਣਗੇ ਅਤੇ ਆਉਣ ਵਾਲੀ 2027 ਵਿੱਚ ਪੂਰੇ ਪੰਜਾਬ ਭਰ ਵਿੱਚ ਭਾਜਪਾ ਸਰਕਾਰ ਬਣਾਵਾਂਗੇ1
- ਇਸ ਨੌਜਵਾਨ ਦੇ ਬਾਰੇ ਜੇ ਕੋਈ ਜਾਣਦਾ ਹੈ ਤਾਂ ਸਾਨੂੰ ਜਰੂਰ ਦੱਸੋ ਅਸੀਂ ਇਸ ਨੌਜਵਾਨ ਦੇ ਨਾਲ ਇੰਟਰਵਿਊ ਕਰਨੀ ਹੈ1
- Post by ਸੁੱਖਵਿੰਦਰ ਸਿੰਘ ਬਲਾਕ ਆਗੂ5
- +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ1
- अबोहर में मोबाइल चोरी और लूट-खसूट करने वाले चोरों को लोगों के गुस्से का सामना करना पड़ा। स्थानीय लोगों ने हिम्मत दिखाते हुए चोरों को मौके पर पकड़ लिया और उनकी जमकर धुनाई कर दी। घटना का वीडियो/तस्वीरें सोशल मीडिया पर तेजी से वायरल हो रही हैं। ➡️ जनता का कहना है कि लगातार बढ़ती चोरी की घटनाओं से लोग परेशान थे, इसलिए गुस्सा फूट पड़ा। ⚠️ कानून व्यवस्था बनाए रखना ज़रूरी है, ऐसे मामलों में पुलिस को सूचना देना भी उतना ही अहम है।1
- Post by Its Yes1