Shuru
Apke Nagar Ki App…
RADHE GOPAL BOUTIQUE SINGHPURA ZIRAKPUR TUHADA APNA BOUTIQUE
RADHE GOPAL BOUTIQUE SINGHPURA
RADHE GOPAL BOUTIQUE SINGHPURA ZIRAKPUR TUHADA APNA BOUTIQUE
More news from ਪੰਜਾਬ and nearby areas
- ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਭਾਰਤ ਸਰਕਾਰ ਤੋਂ Y+ ਸਿਕਓਰਟੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿੰਨੇ ਹੀ ਰਾਜਨੀਤਕ ਆਗੂਆਂ, ਕਲਾਕਾਰਾਂ ਤੇ ਹੋਰਨਾਂ ਨੂੰ ਜਦੋਂ ਕੋਈ ਧਮਕੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਸਿਕਓਰਟੀ ਦਿੱਤੀ ਜਾਂਦੀ ਹੈ। ਸਲਮਾਨ ਖਾਨ ਨੂੰ ਵੀ ਛੋਟੀ ਜਿਹੀ ਧਮਕੀ ਮਿਲਣ ਤੇ ਕਿੰਨੀ ਭਾਰੀ ਫੋਰਸ ਉਸ ਦੀ ਸਿਕਓਰਟੀ ਚ ਲਾਈ ਗਈ ਹੈ। ਮੈਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਮੈਨੂੰ ਵੀ ਸਿਕਓਰਟੀ ਮਿਲਣੀ ਚਾਹੀਦੀ ਹੈ।1
- Prachin shiv Mandir village khamano khurd District Fatehgarh Sahib Punjab ch hai jo ke mugal kaal ke time ka lgta hai is Mandir ki koi old history ya revenue record nahi mil rha hai Mandir ka construction old Sirhindi bricks aur chunna se hua hai mandir ki land ka case local court khamano me chal rha hai jo abhi pending hai mandir apna itihaas khud bta rha hai mandir ki land ke court case ko leke CM portal pe bhi kee baar complaint dali gi,DC office me bhi, PM office me bhi lekin aaj tak koi solution nahi hua4
- Post by Navdeep singh Navi5
- ਰਿਪੋਰਟ(ਜਸਵਿੰਦਰ ਜੀਤ ਸਿੰਘ ਗੋਲਡੀ)1
- ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਮੈਂਬਰੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਅਗਲੇ ਚਾਰ ਮਹੀਨਿਆਂ ਚ ਭਗਵੰਤ ਮਾਨ ਨੂੰ 11 ਬੰਦੇ ਨਹੀਂ ਮਿਲਣੇ।1
- ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ1
- ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ਬਾਰੇ ਸੁਖਪਾਲ ਖਹਿਰਾ ਦੀ ਕੀਤੀ ਟਿਪਣੀ ਤੇ ਵਿਧਾਨ ਸਭਾ ਵਿੱਚ ਬੋਲੇ ਹਲਕਾ ਖਰੜ ਤੋਂ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ,,,, ਦੂਜੇ ਪਾਸੇ ਇੱਕ ਵੀਡੀਓ ਵਿਚ ਸੁਖਪਾਲ ਖਹਿਰਾ ਦਾ ਇੱਕ ਬਿਆਨ ਹੋਰ ਸਾਹਮਣੇ ਆ ਰਿਹਾ ਹੈ,, ਤੁਹਾਡੇ ਕੀ ਵਿਚਾਰ ਹਨ,,,,1