Shuru
Apke Nagar Ki App…
ਬੀਤੇ ਦਿਨੀਂ ਵਰਲਡ ਰੈਡ ਕਰਾਸ ਡੇ ਮੌਕੇ ਜ਼ਿਲ੍ਹਾ ਅਦਾਲਤ ਮੋਹਾਲੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਵਰਲਡ ਰੈਡ ਕਰਾਸ ਡੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਵਿਸ਼ਵਾਸ ਫਾਊਂਡੇਸ਼ਨ ਅਤੇ ਪੰਜਾਬ ਨੈਸ਼ਨਲ ਬੈਂਕ ਸੈਕਟਰ 76 ਦੇ ਸਹਿਯੋਗ ਨਾਲ ਲਗਵਾਇਆ ਗਿਆ।ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ 50 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਹ ਖੂਨ ਲੋੜਵੰਦ ਪਰਿਵਾਰਾਂ ਦੇ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇਗਾ।
Satnam Siswan
ਬੀਤੇ ਦਿਨੀਂ ਵਰਲਡ ਰੈਡ ਕਰਾਸ ਡੇ ਮੌਕੇ ਜ਼ਿਲ੍ਹਾ ਅਦਾਲਤ ਮੋਹਾਲੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਵਰਲਡ ਰੈਡ ਕਰਾਸ ਡੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਵਿਸ਼ਵਾਸ ਫਾਊਂਡੇਸ਼ਨ ਅਤੇ ਪੰਜਾਬ ਨੈਸ਼ਨਲ ਬੈਂਕ ਸੈਕਟਰ 76 ਦੇ ਸਹਿਯੋਗ ਨਾਲ ਲਗਵਾਇਆ ਗਿਆ।ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ 50 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਹ ਖੂਨ ਲੋੜਵੰਦ ਪਰਿਵਾਰਾਂ ਦੇ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇਗਾ।
More news from ਪੰਜਾਬ and nearby areas
- ਬੀਤੇ ਦਿਨੀਂ ਵਰਲਡ ਰੈਡ ਕਰਾਸ ਡੇ ਮੌਕੇ ਜ਼ਿਲ੍ਹਾ ਅਦਾਲਤ ਮੋਹਾਲੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਵਰਲਡ ਰੈਡ ਕਰਾਸ ਡੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਵਿਸ਼ਵਾਸ ਫਾਊਂਡੇਸ਼ਨ ਅਤੇ ਪੰਜਾਬ ਨੈਸ਼ਨਲ ਬੈਂਕ ਸੈਕਟਰ 76 ਦੇ ਸਹਿਯੋਗ ਨਾਲ ਲਗਵਾਇਆ ਗਿਆ।ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ 50 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਹ ਖੂਨ ਲੋੜਵੰਦ ਪਰਿਵਾਰਾਂ ਦੇ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇਗਾ।1
- ਸ਼੍ਰੀ ਪਰਸ਼ੂਰਾਮ ਭਵਨ ਨੇੜੇ ਦੁਸਹਿਰਾ ਗਰਾਊਂਡ ਖਰੜ ਵਿਖੇ ਅੱਜ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਅੰਤੀ ਦਿਵਸ ਮੌਕੇ ਜੈ ਭੀਮ ਯੋਧੇ ਗਰੁੱਪ ਦੇ ਸਮੂਹ ਮੈਂਬਰਾਂ ਵੱਲੋਂ ਇੱਕ ਪ੍ਰੋਗਰਾਮ ਆਯੋਂਜੀਤ ਕੀਤਾ ਗਿਆ ਜਿੱਥੇ ਕਿ ਪ੍ਰੋਫੈਸਰ ਅਮੈਨੁਅਲ ਨਾਹਰ ਸਾਬਕਾ ਚੇਅਰਮੈਨ ਮਨੋਰਟੀ ਕਮਿਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜੈ ਭੀਮ ਯੋਧੇ ਔਰਗਨਾਈਜੇਸ਼ਨ ਵੱਲੋਂ ਇਹ ਪ੍ਰੋਗਰਾਮ ਆਯੋਜੀਤ ਕੀਤਾ ਗਿਆ ਜੋ ਕਿ ਬਾਬਾ ਸਾਹਿਬ ਅੰਬੇਡਕਰ ਤੇ ਵਿਚਾਰ ਜਿੱਥੇ ਲੋਕਾਂ ਤੱਕ ਪਹੁੰਚਣਗੇ ਉੱਥੇ ਹੀ ਅੱਜ ਦੀ ਪੀੜੀ ਵੀ ਉਹਨਾਂ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝੇਗੀ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਹੈ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਵਿਚਾਰਾਂ ਉੱਪਰ ਚੱਲਣ ਦੀ ਕਿਉਂਕਿ ਉਹਨਾਂ ਦਾ ਸੰਵਿਧਾਨ ਨੂੰ ਜੋ ਯੋਗਦਾਨ ਦਿੱਤਾ ਗਿਆ ਹੈ ਉਸ ਨੂੰ ਰਹਿੰਦੀ ਦੁਨੀਆਂ ਤੱਕ ਭੁਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਸਿੱਖਿਆ ਹੀ ਇਨਸਾਨ ਨੂੰ ਚੰਗਾ ਸਮਾਜ ਸਿਰਜਿਤ ਕਰਵਾਉਂਦੀ ਹੈ ਅਤੇ ਸਿੱਖਿਆ ਹੀ ਜਰੂਰੀ ਹੈ ਤਾਂ ਜੋ ਕਿ ਇੱਕ ਚੰਗਾ ਸਮਾਜ ਸਿਰਜਿਤ ਹੋ ਸਕੇ। ਇਸ ਮੌਕੇ ਬਲਬੀਰ ਸਿੰਘ ਖਜਾਨਚੀ ਸੰਸਥਾ ਜੈ ਭੀਮ ਯੂਨੀਅਨ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੱਜ ਵਰਗੇ ਪ੍ਰੋਗਰਾਮ ਹੋਣੇ ਬੜੇ ਜਰੂਰੀ ਹਨ ਤਾਂ ਜੋ ਕਿ ਲੋਕ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੁੰਦੇ ਰਹਿਣ ਅਤੇ ਇੱਕ ਸੰਪੂਰਨ ਅਧਿਕਾਰਿਤ ਸਮਾਜ ਦੀ ਸਥਾਪਨਾ ਹੋ ਸਕੇ। ਉਹਨਾਂ ਕਿਹਾ ਕਿ ਸਿੱਖਿਆ ਦਾ ਅਧਿਕਾਰ ਨਾ ਤਾਂ ਪੰਜਾਬ ਦੀ ਮੌਜੂਦਾ ਸਰਕਾਰ ਲਾਗੂ ਕਰਵਾ ਸਕੀ ਹੈ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਨੇ ਇਸ ਉੱਪਰ ਕੋਈ ਕੰਮ ਕੀਤਾ ਹੈ। ਜਦ ਕਿ ਸਿੱਖਿਆ ਮੂਲ ਅਧਿਕਾਰ ਹੈ ਅਤੇ ਇਸ ਅਧਿਕਾਰ ਦਾ ਬੱਚੇ ਬੱਚੇ ਨੂੰ ਹੱਥ ਹੈ।1
- ਚੰਡੀਗੜ੍ਹ ਵਿੱਚ ਮਾਂ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਲੋਕਾਂ ਨੇ ਆਪਣੀਆਂ ਮਾਵਾਂ ਪ੍ਰਤੀ ਪਿਆਰ ਅਤੇ ਸ਼ੁਕਰਗੁਜ਼ਾਰੀ ਪ੍ਰਗਟਾਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।1
- ਨੂਰਪੁਰ ਬੇਦੀ ‘ਚ ਗੋਲੀਆਂ ਦੀ ਤੜਤੜਾਹਟ, ਨੌਜਵਾਨ ਦੀ ਮੌਕੇ ‘ਤੇ ਮੌਤ ਨੂਰਪੁਰ ਬੇਦੀ ਗੋਲੀਕਾਂਡ: ਇੱਕ ਨੌਜਵਾਨ ਦੀ ਜਾਨ ਗਈ ਵੀਡੀਓ ਪਾ ਕੇ ਨੌਜਵਾਨ ਨੇ ਦੱਸੀ ਕਤਲ ਦੀ ਅਸਲੀ ਵਜਾ1
- ਪੰਜਾਬ ਦੇ ਕੈਬਨਿਟ ਮੰਤਰੀ ਸੌਂਦ ਨੇ ਖੰਨਾ ਦੇ ਵਾਰਡ ਨੰਬਰ 27 ਵਿੱਚ 35 ਲੱਖ ਰੁਪਏ ਦੀ ਲਾਗਤ ਵਾਲੇ ਸੜਕ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨਾਲ ਸਥਾਨਕ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤ ਮਿਲੇਗੀ, ਜਿਸ ਨਾਲ ਇਲਾਕੇ ਦਾ ਵਿਕਾਸ ਹੋਵੇਗਾ।1
- बनारस में 'फ्लॉप' हुई बदमाशों की इंटर्नशिप: मिमियाते हुए मांगे 10 हजार, दुकानदार की चालाकी ने सलाखों के पीछे पहुँचाया वाराणसी (उत्तर प्रदेश): उत्तर प्रदेश के बनारस में एक 'अंडरकॉन्फिडेंट' लुटेरे की बहादुरी उस वक्त धरी की धरी रह गई, जब एक जनसेवा केंद्र संचालक ने उसकी घबराहट को भांप लिया। आरोपी गौतम पटेल बदमाशी की दुनिया में नया-नया कदम रख रहा था, लेकिन पहले ही 'प्रोजेक्ट' में वह प्रेशर झेल नहीं पाया और जनता के हत्थे चढ़ गया। कभी 6 तो कभी 10 हजार: कन्फ्यूज दिखा बदमाश घटना का जो ब्यौरा सामने आया है, वह किसी कॉमेडी फिल्म के सीन जैसा है। बदमाश गौतम पटेल दुकान पर पहुँचा और दबी आवाज में 6 हजार रुपये की मांग की। जब दुकानदार ने आत्मविश्वास के साथ उससे सवाल पूछना शुरू किया, तो बदमाश हकबका गया। डर के मारे उसने अपनी डिमांड बदलकर 10 हजार कर दी और गोली चलाने की धमकी देने लगा। दुकानदार समझ गया कि सामने खड़ा शख्स कोई शातिर अपराधी नहीं बल्कि एक नौसिखिया है। दुकानदार ने बेहद शांति से कहा, "यहाँ से नहीं, उधर से निकालकर देंगे।" इसके बाद उसने दुकान से लगे अपने घर का दरवाजा खोला और फुर्ती से अंदर जाकर शोर मचा दिया। खुद को फंसता देख 'इंटरन' गौतम पटेल वहां से भागने लगा, लेकिन तब तक स्थानीय लोग और दुकानदार सक्रिय हो चुके थे। लोगों ने उसे दौड़कर पकड़ लिया और पुलिस के हवाले कर दिया। बनारस की गलियों में अब इस 'अंडरकॉन्फिडेंट' लुटेरे और दुकानदार की बहादुरी के चर्चे हो रहे हैं।1
- ਇਤਿਹਾਸਕ ਸ਼ਹਿਰ ਰਾਹੋਂ ਵਿੱਚ ਲਗਭਗ 7 ਸਾਲਾਂ ਬਾਅਦ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ, ਜਿਸ ਨਾਲ ਰਾਹੋਂ/ਨਵਾਂਸ਼ਹਿਰ ਵਿਚਕਾਰ ਯਾਤਰਾ ਸੰਭਵ ਹੋਵੇਗੀ। ਇਸ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਉਹ ਲੰਬੇ ਅਤੇ ਆਰਾਮਦਾਇਕ ਸਫ਼ਰ ਲਈ ਰੇਲਗੱਡੀ ਨੂੰ ਤਰਜੀਹ ਦਿੰਦੇ ਹਨ। ਲੋਕ ਉਮੀਦ ਕਰ ਰਹੇ ਹਨ ਕਿ ਇਹ ਸੇਵਾ ਹੁਣ ਕਦੇ ਬੰਦ ਨਹੀਂ ਹੋਵੇਗੀ।5
- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਮਾਲਵਾ ਜੋਨ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਬੀਤੇ ਦਿਨੀਂ ਈਡੀ ਵੱਲੋਂ ਕੀਤੀ ਰੇਡ ਸਬੰਧੀ ਕੀਤੀ ਚਰਚਾ,, ਸ੍ਰੋ ਅ ਦਲ ਦੇ ਮਾਲਵਾ ਜੋਨ ਦੇ ਪ੍ਰਧਾਨ ਅਤੇ ਮੁੱਖ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਬੀਤੇ ਦਿਨੀਂ ਪੰਜਾਬ ਦੇ ਵੱਖ ਵੱਖ ਥਾਈਂ ਹੋਈ ਰੇਡ ਸਬੰਧੀ ਚਰਚਾ ਕੀਤੀ ਜਿਸ ਵਿੱਚ ਉਨ੍ਹਾਂ ਮਸ਼ਹੂਰ ਬਿਲਡਰਾਂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਹੋਈ ਈ ਡੀ ਦੀ ਰੇਡ ਤੇ ਚਰਚਾ ਕਰਦਿਆਂ ਕਿਹਾ ਕਿ ਇਹ ਰੇਡ ਕੁਝ ਸਮਾਂ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ। ਕਿਉਂਕਿ ਇਹ ਪੰਜਾਬ ਦੇ ਲੋਕਾਂ ਦਾ ਹੀ ਪੈਸਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੋਰਨਾਂ ਲੀਡਰਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।1