logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਹਲਕਾ ਬੱਲੂਆਣਾ ਦੇ ਪਿੰਡ ਜੋਧਪੁਰ ਵਿੱਚ ਹੋਈ ਇਸ ਦੁਖਦਾਈ ਘਟਨਾ ਨੇ ਹਰ ਕਿਸੇ ਦਾ ਦਿਲ ਹਿਲਾ ਦਿੱਤਾ ਹੈ। 😔 ਹਲਕਾ ਬੱਲੂਆਣਾ ਦੇ ਪਿੰਡ ਜੋਧਪੁਰ ਵਿੱਚ ਹੋਈ ਇਸ ਦੁਖਦਾਈ ਘਟਨਾ ਨੇ ਹਰ ਕਿਸੇ ਦਾ ਦਿਲ ਹਿਲਾ ਦਿੱਤਾ ਹੈ। 😔 ਛੇ ਮਹੀਨਿਆਂ ਦੀ ਦਿਨ-ਰਾਤ ਦੀ ਮਿਹਨਤ ਸਿਰਫ਼ ਕੁਝ ਮਿੰਟਾਂ ਵਿੱਚ ਸੜ ਕੇ ਖਾਕ ਹੋ ਗਈ। 150 ਏਕੜ ਤੋਂ ਵੱਧ ਕਣਕ ਪੂਰੀ ਤਰ੍ਹਾਂ ਨਸ਼ਟ ਹੋ ਗਈ, ਜੋ ਕਿਸਾਨਾਂ ਲਈ ਬਹੁਤ ਵੱਡਾ ਨੁਕਸਾਨ ਹੈ। ਅਸੀਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਰੱਬ ਅੱਗੇ ਅਰਦਾਸ ਹੈ ਕਿ ਕਿਸਾਨ ਭਰਾਵਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਹੌਸਲਾ ਦੇਵੇ। 🙏

5 hrs ago
user_DELHI CRIME NEWS
DELHI CRIME NEWS
Local News Reporter ਅਬੋਹਰ, ਫਾਜ਼ਿਲਕਾ, ਪੰਜਾਬ•
5 hrs ago
ca3d1be2-a07e-4043-8688-f170846fcf75

ਹਲਕਾ ਬੱਲੂਆਣਾ ਦੇ ਪਿੰਡ ਜੋਧਪੁਰ ਵਿੱਚ ਹੋਈ ਇਸ ਦੁਖਦਾਈ ਘਟਨਾ ਨੇ ਹਰ ਕਿਸੇ ਦਾ ਦਿਲ ਹਿਲਾ ਦਿੱਤਾ ਹੈ। 😔 ਹਲਕਾ ਬੱਲੂਆਣਾ ਦੇ ਪਿੰਡ ਜੋਧਪੁਰ ਵਿੱਚ ਹੋਈ ਇਸ ਦੁਖਦਾਈ ਘਟਨਾ ਨੇ ਹਰ ਕਿਸੇ ਦਾ ਦਿਲ ਹਿਲਾ ਦਿੱਤਾ ਹੈ। 😔 ਛੇ ਮਹੀਨਿਆਂ ਦੀ ਦਿਨ-ਰਾਤ ਦੀ ਮਿਹਨਤ ਸਿਰਫ਼ ਕੁਝ ਮਿੰਟਾਂ ਵਿੱਚ ਸੜ ਕੇ ਖਾਕ ਹੋ ਗਈ। 150 ਏਕੜ ਤੋਂ ਵੱਧ ਕਣਕ ਪੂਰੀ ਤਰ੍ਹਾਂ ਨਸ਼ਟ ਹੋ ਗਈ, ਜੋ ਕਿਸਾਨਾਂ ਲਈ ਬਹੁਤ ਵੱਡਾ ਨੁਕਸਾਨ ਹੈ। ਅਸੀਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਰੱਬ ਅੱਗੇ ਅਰਦਾਸ ਹੈ ਕਿ ਕਿਸਾਨ ਭਰਾਵਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਹੌਸਲਾ ਦੇਵੇ। 🙏

More news from Punjab and nearby areas
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    13 hrs ago
  • 📰 🔴 ਟਾਈਟਲ “ਪੰਜਾਬ ਵਿੱਚ ਇਤਿਹਾਸਕ ਕਦਮ: ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਿਆ ਐਕਟ – ਸਪੀਕਰ ਸੰਧਵਾਂ ਨੇ ਰਾਜਪਾਲ ਤੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ 🙏⚖️🔥” 📌 ਖ਼ਬਰ ਸੰਖੇਪ (Summary) ਫਰੀਦਕੋਟ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਬਣਾਇਆ ਗਿਆ ਸਖ਼ਤ ਕਾਨੂੰਨ ਹੁਣ ਐਕਟ ਬਣ ਗਿਆ ਹੈ। 13 ਅਪ੍ਰੈਲ ਨੂੰ ਵਿਸ਼ੇਸ਼ ਸੈਸ਼ਨ ਵਿੱਚ ਇਹ ਬਿਲ ਪਾਸ ਕੀਤਾ ਗਿਆ ਸੀ, ਜਿਸ ਨੂੰ ਹੁਣ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਮਨਜ਼ੂਰੀ ਮਿਲ ਗਈ ਹੈ। ਸਪੀਕਰ ਸੰਧਵਾਂ ਨੇ ਇਸ ਮੌਕੇ ਰਾਜਪਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਾਨੂੰਨ ਸੰਗਤ ਦੀ ਲੰਮੇ ਸਮੇਂ ਦੀ ਮੰਗ ਸੀ। 🔍 ਸਮੀਖਿਆ (Review) ਇਹ ਕਦਮ ਪੰਜਾਬ ਦੀ ਧਾਰਮਿਕ ਅਤੇ ਸਮਾਜਿਕ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਹੱਤਵਪੂਰਨ ਕਾਨੂੰਨੀ ਫੈਸਲਾ ਮੰਨਿਆ ਜਾ ਰਿਹਾ ਹੈ। ਇਸ ਨਾਲ ਸਪਸ਼ਟ ਸੰਕੇਤ ਮਿਲਦਾ ਹੈ ਕਿ ਧਾਰਮਿਕ ਬੇਅਦਬੀ ਦੇ ਮਾਮਲਿਆਂ ‘ਤੇ ਹੁਣ ਕਾਨੂੰਨੀ ਸਖ਼ਤੀ ਹੋਵੇਗੀ। 💭 ਅੰਤਿਮ ਵਿਚਾਰ (Final Reflection) 👉 ਧਰਮ ਅਤੇ ਆਸਥਾ ਨਾਲ ਜੁੜੇ ਮਸਲੇ ਪੰਜਾਬ ਵਿੱਚ ਹਮੇਸ਼ਾ ਸੰਵੇਦਨਸ਼ੀਲ ਰਹੇ ਹਨ। 👉 ਇਹ ਕਾਨੂੰਨ ਸਿਰਫ਼ ਸਜ਼ਾ ਨਹੀਂ, ਸਗੋਂ ਸਮਾਜ ਵਿੱਚ ਸਨਮਾਨ ਅਤੇ ਜ਼ਿੰਮੇਵਾਰੀ ਦੀ ਸੋਚ ਨੂੰ ਮਜ਼ਬੂਤ ਕਰ ਸਕਦਾ ਹੈ। 📊 ਪੋਲ ਸਵਾਲ (Poll Question) 👉 ਕੀ ਤੁਸੀਂ ਮੰਨਦੇ ਹੋ ਕਿ ਇਹ ਕਾਨੂੰਨ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਫਲ ਰਹੇਗਾ? 🔘 ਹਾਂ, ਬਿਲਕੁਲ 🔘 ਸ਼ਾਇਦ ਕੁਝ ਹੱਦ ਤੱਕ 🔘 ਨਹੀਂ 🔘 ਕਹਿ ਨਹੀਂ ਸਕਦੇ 💬 ਰਿਐਕਸ਼ਨ ਸਵਾਲ (Feedback Question) 👉 ਤੁਹਾਡੇ ਅਨੁਸਾਰ ਪੰਜਾਬ ਵਿੱਚ ਬੇਅਦਬੀ ਰੋਕਣ ਲਈ ਸਭ ਤੋਂ ਵੱਡਾ ਕਦਮ ਕੀ ਹੋਣਾ ਚਾਹੀਦਾ ਹੈ? ⚠️ ਡਿਸਕਲੇਮਰ ਇਹ ਪੋਸਟ ਖ਼ਬਰਾਂ ਅਤੇ ਉਪਲਬਧ ਜਾਣਕਾਰੀ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸਦਾ ਉਦੇਸ਼ ਸਿਰਫ਼ ਜਾਣਕਾਰੀ ਸਾਂਝੀ ਕਰਨਾ ਹੈ, ਨਾ ਕਿ ਕਿਸੇ ਰਾਜਨੀਤਿਕ ਪੱਖ ਦਾ ਸਮਰਥਨ ਜਾਂ ਵਿਰੋਧ। “ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ – ਪੰਜਾਬ ਵਿੱਚ ਇਤਿਹਾਸਕ ਫੈਸਲਾ ⚖️🔥🙏” ਟੀਮ ਦੀਪਕ ਗਰਗ ✍️
    1
    📰 🔴 ਟਾਈਟਲ
“ਪੰਜਾਬ ਵਿੱਚ ਇਤਿਹਾਸਕ ਕਦਮ: ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਿਆ ਐਕਟ – ਸਪੀਕਰ ਸੰਧਵਾਂ ਨੇ ਰਾਜਪਾਲ ਤੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ 🙏⚖️🔥”
📌 ਖ਼ਬਰ ਸੰਖੇਪ (Summary)
ਫਰੀਦਕੋਟ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਬਣਾਇਆ ਗਿਆ ਸਖ਼ਤ ਕਾਨੂੰਨ ਹੁਣ ਐਕਟ ਬਣ ਗਿਆ ਹੈ।
13 ਅਪ੍ਰੈਲ ਨੂੰ ਵਿਸ਼ੇਸ਼ ਸੈਸ਼ਨ ਵਿੱਚ ਇਹ ਬਿਲ ਪਾਸ ਕੀਤਾ ਗਿਆ ਸੀ, ਜਿਸ ਨੂੰ ਹੁਣ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਮਨਜ਼ੂਰੀ ਮਿਲ ਗਈ ਹੈ।
ਸਪੀਕਰ ਸੰਧਵਾਂ ਨੇ ਇਸ ਮੌਕੇ ਰਾਜਪਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਾਨੂੰਨ ਸੰਗਤ ਦੀ ਲੰਮੇ ਸਮੇਂ ਦੀ ਮੰਗ ਸੀ।
🔍 ਸਮੀਖਿਆ (Review)
ਇਹ ਕਦਮ ਪੰਜਾਬ ਦੀ ਧਾਰਮਿਕ ਅਤੇ ਸਮਾਜਿਕ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਹੱਤਵਪੂਰਨ ਕਾਨੂੰਨੀ ਫੈਸਲਾ ਮੰਨਿਆ ਜਾ ਰਿਹਾ ਹੈ।
ਇਸ ਨਾਲ ਸਪਸ਼ਟ ਸੰਕੇਤ ਮਿਲਦਾ ਹੈ ਕਿ ਧਾਰਮਿਕ ਬੇਅਦਬੀ ਦੇ ਮਾਮਲਿਆਂ ‘ਤੇ ਹੁਣ ਕਾਨੂੰਨੀ ਸਖ਼ਤੀ ਹੋਵੇਗੀ।
💭 ਅੰਤਿਮ ਵਿਚਾਰ (Final Reflection)
👉 ਧਰਮ ਅਤੇ ਆਸਥਾ ਨਾਲ ਜੁੜੇ ਮਸਲੇ ਪੰਜਾਬ ਵਿੱਚ ਹਮੇਸ਼ਾ ਸੰਵੇਦਨਸ਼ੀਲ ਰਹੇ ਹਨ।
👉 ਇਹ ਕਾਨੂੰਨ ਸਿਰਫ਼ ਸਜ਼ਾ ਨਹੀਂ, ਸਗੋਂ ਸਮਾਜ ਵਿੱਚ ਸਨਮਾਨ ਅਤੇ ਜ਼ਿੰਮੇਵਾਰੀ ਦੀ ਸੋਚ ਨੂੰ ਮਜ਼ਬੂਤ ਕਰ ਸਕਦਾ ਹੈ।
📊 ਪੋਲ ਸਵਾਲ (Poll Question)
👉 ਕੀ ਤੁਸੀਂ ਮੰਨਦੇ ਹੋ ਕਿ ਇਹ ਕਾਨੂੰਨ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਫਲ ਰਹੇਗਾ?
🔘 ਹਾਂ, ਬਿਲਕੁਲ
🔘 ਸ਼ਾਇਦ ਕੁਝ ਹੱਦ ਤੱਕ
🔘 ਨਹੀਂ
🔘 ਕਹਿ ਨਹੀਂ ਸਕਦੇ
💬 ਰਿਐਕਸ਼ਨ ਸਵਾਲ (Feedback Question)
👉 ਤੁਹਾਡੇ ਅਨੁਸਾਰ ਪੰਜਾਬ ਵਿੱਚ ਬੇਅਦਬੀ ਰੋਕਣ ਲਈ ਸਭ ਤੋਂ ਵੱਡਾ ਕਦਮ ਕੀ ਹੋਣਾ ਚਾਹੀਦਾ ਹੈ?
⚠️ ਡਿਸਕਲੇਮਰ
ਇਹ ਪੋਸਟ ਖ਼ਬਰਾਂ ਅਤੇ ਉਪਲਬਧ ਜਾਣਕਾਰੀ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸਦਾ ਉਦੇਸ਼ ਸਿਰਫ਼ ਜਾਣਕਾਰੀ ਸਾਂਝੀ ਕਰਨਾ ਹੈ, ਨਾ ਕਿ ਕਿਸੇ ਰਾਜਨੀਤਿਕ ਪੱਖ ਦਾ ਸਮਰਥਨ ਜਾਂ ਵਿਰੋਧ।
“ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ – ਪੰਜਾਬ ਵਿੱਚ ਇਤਿਹਾਸਕ ਫੈਸਲਾ ⚖️🔥🙏”
ਟੀਮ ਦੀਪਕ ਗਰਗ ✍️
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    23 hrs ago
  • ਫਿਰੋਜ਼ਪੁਰ ਵਿਖੇ isckon ਮੰਦਰ ਦੀ ਸਥਾਪਨਾ ਮੌਕੇ ਪਹੁੰਚੇ ਸਮਾਜ ਸੇਵੀ ਚੰਦਨ ਚੰਦੂ
    1
    ਫਿਰੋਜ਼ਪੁਰ ਵਿਖੇ isckon ਮੰਦਰ ਦੀ ਸਥਾਪਨਾ ਮੌਕੇ ਪਹੁੰਚੇ ਸਮਾਜ ਸੇਵੀ ਚੰਦਨ ਚੰਦੂ
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    22 hrs ago
  • ਵਿਜੇ ਇੰਦਰ ਸਿੰਗਲਾ ਨੇ ਮਾਨਸਾ ਵਿਖੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਕੀਤੀ ਸੰਬੋਧਨ
    1
    ਵਿਜੇ ਇੰਦਰ ਸਿੰਗਲਾ ਨੇ ਮਾਨਸਾ ਵਿਖੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਕੀਤੀ ਸੰਬੋਧਨ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    3 hrs ago
  • Post by G MEDIA
    1
    Post by G MEDIA
    user_G MEDIA
    G MEDIA
    ਮੋਗਾ, ਮੋਗਾ, ਪੰਜਾਬ•
    5 hrs ago
  • Punjab daily post
    1
    Punjab daily post
    user_Lovepreet Singh
    Lovepreet Singh
    Moga, Punjab•
    9 hrs ago
  • ਡਿਊਟੀ ਤੇ ਆਉਂਦੇ ਸਮੇਂ ਪਿੰਡ ਕਿੱਕਰ ਖੇੜਾ ਬੱਸ ਅੱਡੇ ਕੋਲ ਉਨ੍ਹਾਂ ਨੂੰ ਇੱਕ ਔਰਤ ਰੋਂਦੀ ਹੋਈ ਮਿਲੀ, ਜੋ ਮਾਨਸਿਕ ਤੌਰ 'ਤੇ ਪਰੇਸ਼ਾਨ ਲੱਗ ਰਹੀ ਸੀ ਅਤੇ ਆਪਣਾ ਨਾਮ-ਪਤਾ ਵੀ ਨਹੀਂ ਦੱਸ ਸਕਦੀ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਉਪਰੋਕਤ ਕਰਮਚਾਰੀਆਂ ਵੱਲੋਂ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੁਝਬੂਝ ਨਾਲ ਕਾਰਵਾਈ ਕੀਤੀ ਗਈ। ਲਗਾਤਾਰ ਯਤਨਾਂ ਅਤੇ ਤਕਨੀਕੀ ਸਹਾਇਤਾ ਰਾਹੀਂ ਔਰਤ ਦੀ ਪਹਿਚਾਣ ਕੀਤੀ ਗਈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ, ਜੋ ਕੋਟਕਪੂਰਾ (ਜਿਲ੍ਹਾ ਫਰੀਦਕੋਟ) ਦੇ ਰਹਿਣ ਵਾਲੇ ਸਨ । ਉਨ੍ਹਾਂ ਨੂੰ ਥਾਣੇ ਵਿਖੇ ਬੁਲਾ ਕੇ ਔਰਤ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਫਾਜ਼ਿਲਕਾ ਪੁਲਿਸ ਦੀ ਇਸ ਮਨੁੱਖਤਾਵਾਦੀ ਕਾਰਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਪਰੋਕਤ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ
    1
    ਡਿਊਟੀ ਤੇ ਆਉਂਦੇ ਸਮੇਂ ਪਿੰਡ ਕਿੱਕਰ ਖੇੜਾ ਬੱਸ ਅੱਡੇ ਕੋਲ ਉਨ੍ਹਾਂ ਨੂੰ ਇੱਕ ਔਰਤ ਰੋਂਦੀ ਹੋਈ ਮਿਲੀ, ਜੋ ਮਾਨਸਿਕ ਤੌਰ 'ਤੇ ਪਰੇਸ਼ਾਨ ਲੱਗ ਰਹੀ ਸੀ ਅਤੇ ਆਪਣਾ ਨਾਮ-ਪਤਾ ਵੀ ਨਹੀਂ ਦੱਸ ਸਕਦੀ ਸੀ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਉਪਰੋਕਤ ਕਰਮਚਾਰੀਆਂ ਵੱਲੋਂ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੁਝਬੂਝ ਨਾਲ ਕਾਰਵਾਈ ਕੀਤੀ ਗਈ।
ਲਗਾਤਾਰ ਯਤਨਾਂ ਅਤੇ ਤਕਨੀਕੀ ਸਹਾਇਤਾ ਰਾਹੀਂ ਔਰਤ ਦੀ ਪਹਿਚਾਣ ਕੀਤੀ ਗਈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ, ਜੋ ਕੋਟਕਪੂਰਾ (ਜਿਲ੍ਹਾ ਫਰੀਦਕੋਟ) ਦੇ ਰਹਿਣ ਵਾਲੇ ਸਨ । ਉਨ੍ਹਾਂ ਨੂੰ ਥਾਣੇ ਵਿਖੇ ਬੁਲਾ ਕੇ ਔਰਤ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।
ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਫਾਜ਼ਿਲਕਾ ਪੁਲਿਸ ਦੀ ਇਸ ਮਨੁੱਖਤਾਵਾਦੀ ਕਾਰਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਪਰੋਕਤ ਪੁਲਿਸ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ
    user_Sanjeev kumar bittu
    Sanjeev kumar bittu
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    21 hrs ago
  • Punjabi khabra
    1
    Punjabi khabra
    user_Lovepreet Singh
    Lovepreet Singh
    Moga, Punjab•
    9 hrs ago
  • Post by Bandhantor singh
    2
    Post by Bandhantor singh
    user_Bandhantor singh
    Bandhantor singh
    Voice of people Barnala, Punjab•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.